Total 100 status |
Content | Wallpapers |
|
ਹਰ ਵਾਰ ਇਕਰਾਰ ਹੋਵੇਗਾ
ਦਿਲੋਂ ਤੇਰੇ ਨਾਲ ਪਿਆਰ ਹੋਵੇਗਾ
ਅੱਖੀਅਾਂ ਚ ਤੇਰਾ ਦੀਦਾਰ ਹੋਵੇਗਾ
ਰੂਹ ਨੂੰ ਤੇਰੇ ਨਾਲ ਪਿਆਰ ਹੋਵੇਗਾ
Create Wallpaper for this quote
|
|
ਸਾਹਾਂ ਵਰਗਿਆ ਸੱਜਣਾ ਵੇ
ਕਦੇ ਅੱਖੀਆਂ ਤੋ ਨਾ ਦੂਰ ਹੋਵੀ
ਜਿੰਨਾ ਮਰਜੀ ਹੋਵੇ ਦੁੱਖ ਭਾਵੇਂ
ਕਦੇ ਸਾਨੂੰ ਛੱਡਣ ਲਈ ਨਾ ਮਜਬੂਰ ਹੋਵੀ
Create Wallpaper for this quote
|
|
ਇਹਨਾਂ ਅੱਖੀਆਂ ਵਿੱਚ ਸੀ ਪਿਆਰ ਬੜਾ ,
ਉਹਨੇ ਕਦੇ ਅੱਖਿਆਂ ਦੇ ਵਿਚ ਤੱਕਿਆ ਹੀ ਨਹੀਂ ,
ਇਸ ਦਿਲ ਵਿਚ ਸੀ ਸਿਰਫ ਤਸਵੀਰ ਉਸਦੀ ,
ਮੈਂ ਆਪਣੇ ਦਿਲ ਵਿਚ ਹੋਰ ਕੁਝ ਰੱਖਿਆ ਹੀ ਨਹੀਂ!
Create Wallpaper for this quote
|
|
ਮੇਰੀ ਅੱਖਾਂ ਚ ਬਸ ਤੇਰੇ ਖਵਾਬ ਨੇ ,
ਤੇ ਦਿਲ ਚ ਤੇਰੇ ਲਈ ਪਿਆਰ ਬੜਾ!
Create Wallpaper for this quote
|
|
ਅੱਖਾਂ ਵਿੱਚ ਹੰਜੂ ਵੀ ਨਹੀ
ਤੇ ਦਿਲੋ ਅਸੀ ਖੁਸ਼ ਵੀ ਨਹੀ…..
ਕਾਹਦਾ ਹੱਕ ਜਮਾਈਏ ਵੇ ਸੱਜਣਾ
ਅਸੀ ਹੁਣ ਤੇਰੇ ਕੁਛ ਵੀ ਨਹੀ …
Create Wallpaper for this quote
|
|
ਇਕ ਆਦਤ ਜਿਹੀ ਪੇ ਗਈ ਤੇਰੀ, ਜੋ ਯਾਦ ਆਉਣ ਤੇ ਬਹੁਤ ਸਤਾਉਂਦੀ ਏ, ਕਿਤੇ ਤੂੰ ਸਾਨੂੰ ਭੁੁੱਲ ਨਾ ਜਾਵੀ ਸੱਜਣਾ, ਮੇਰੀ ਇਹੋ ਸੋਚ ਕੇ ਅੱਖ ਭਰ ਆਉਦੀ ਏ..!!
Create Wallpaper for this quote
|
|
ਠਾਅ ਸੋਟਾ ਮਾਰ ਦੇ ਆ
ਮੀਚਨਾ ਹਿਸਾਬ ਨੀ
ਜਿੱਦੀ ਆ ਸੁਭਾਅ ਦਾ
ਪਰ ਅੱਖ ਦਾ ਖਰਾਬ ਨੀ!!
Create Wallpaper for this quote
|
|
ਜੁੱਤੀ ਪਟਿਆਲੇ ਦੀ ਆ ਲਾਹੌਰ ਦੀਆਂ ਵਾਲੀਆਂ,
ਅੱਖਾਂ ਵਿਚ ਪਾਊਡਰ ਗਨ ਦਾ loaded ਦੋਨਾਲੀਆਂ...
Create Wallpaper for this quote
|
|
ਬੁਰੀ ਤੇਰੀ ਅੱਖ ਜਿਹੜੀ ਕਮਲਾ ਬਣਾਵੇ, ਜਾਣ ਬੁੱਝ ਪਤਾ ਨਹੀ ਮੈਥੋ ਕੀ ਚਾਹਵੇ…!!
Create Wallpaper for this quote
|
|
ਅੱਖਾਂ ਮੀਚ ਕੇ ਤੇਰਾ ਐਤਬਾਰ ਕਰਦੇ ਹਾਂ, ਹੁਣ ਅਸ਼ਟਾਮ ਭਰ ਕੇ ਦਈਏ ਕੇ ਤੈਨੂੰ ਪਿਆਰ ਕਰਦੇ ਹਾਂ..!!
Create Wallpaper for this quote
|
|
ਮੈਨੂੰ ਕਹਿੰਦੀ ਤੇਰੀਆਂ ਅੱਖਾਂ ਬਹੁਤ ਸੌਹਣੀਆ
ਮੈਂ ਕਿਹਾ ਮੀਂਹ ਤੋਂ ਬਾਅਦ ਅਕਸਰ ਮੌਸਮ ਸੌਹਣਾ ਹੋ ਜਾਂਦਾ ਏ.
Create Wallpaper for this quote
|
|
ਡਾਲ਼ਰਾ ਤੋਂ ਵੱਧ ਯਾਰ ਸੋਹਣੀਏ ਕਮਾਏ ਆਂ
ਨੀਰੇਂ ਨੇ ਬਰੂਦ, ਵੈਲੀ ਜਿੰਨੇ ਵੀ ਬਣਾਏ ਆਂ
ਅੱਖਾਂ ‘ਚ ਸਰੂਰ ਐ
ਭੰਨੀ ਦਾ ਗਰੂਰ ਐਂ..!!
Create Wallpaper for this quote
|
|
ਸੋਹਣੇ -ਸੋਹਣੇ ਅੱਖਰਾਂ ਨਾਲ ਲਿਖਿਆ
ਦਿਲ ਤੇ ਤੇਰਾ ਨਾਂ ਵੇ,
ਸੋਚਣੇ ਨੂੰ Time ਚਾਹੇ ਮੰਗ ਲਈ,
ਪਰ ਚਾਹੀਦਾ ਜਵਾਬ ਮੈਨੂੰ ਹਾਂ ਵੇ..!!
Create Wallpaper for this quote
|
|
ਤੇਰੇ ਵਿੱਚ ਰਹਿੰਦੀਆਂ ਅੱਖੀਆਂ..❤
ਅੱਖੀਆਂ ਵਿੱਚ ਤੂੰ ਵੱਸਦਾ ਏ..!!
Create Wallpaper for this quote
|
|
ਹੈਗੀ ਐ ਕਾਇਮ ਸਰਦਾਰੀ ਪੂਰੀ ਮਜ਼ਾਜਾਂ ਪੱਟੀ ਦੀ,
ਨਿਮਰਤਾ ਸਾਧ ਵਰਗੀ ਤੇ ਅੱਖ ਬਾਜ਼ ਵਰਗੀ ਇਹੀ ਪਹਿਚਾਣ ਜੱਟੀ ਦੀ।
Create Wallpaper for this quote
|
|
ੲੇਹੋ ਤਮੰਨਾ ੲੇ ਮੇਰੀ ਕਿ..
ਜਦੋ ਅੱਖਾਂ ਬੰਦ ਕਰਾਂ ਤੇਰਾ ਚੇਹਰਾ ਨਜਰੀ ਅਾਵੇ..
ਜਿਸ ਸਾਹ ਨਾਲ ਤੂੰ ਯਾਦ ਨਾ ਅਾਵੇ..
ਰੱਬ ਕਰੇ ੳੁਹ ਸਾਹ ਹੀ ਨਾ ਅਾਵੇ..!!
Create Wallpaper for this quote
|
|
ਅੱਖ ਰੋਂਦੀ ਤੂੰ ਵੇਖੀ ਸਾਡੀ..
ਜ਼ਰਾ ਦਿਲ ਦੇ ਜਖ਼ਮ ਵੀ ਤੱਕ ਸੱਜਣ..
ਕੋਈ ਸਾਡੇ ਵਰਗਾ ਨਹੀ ਲੱਭਣਾਂ..
ਚਾਹੇ ਯਾਰ ਬਣਾ ਲਈ ਲੱਖ ਸੱਜਣਾਂ..!!
Create Wallpaper for this quote
|
|
ਮਾਫ 🙏 ਕਰੀ ਰੱਬਾ ਦਿਲ..💔
ਜੇ ਕਿਸੇ 😥 ਦਾ ਦੁਖਾਇਆ ਹੋਵੇ..
ਦੇ ਦੀ ਮੇਰੇ 🙇 ਹਿੱਸੇ ਦੇ ਸੁੱਖ ਜਿਸ ਦੀ ਅੱਖ' ਚ ..
ਮੇਰੇ ਕਰਕੇ ਹੰਝੂ 😢 ਆਇਆ ਹੋਵੇ..😞
Create Wallpaper for this quote
|
|
ਪੱਟਲੇ ਜਿਹੜਾ 👳👴 ਮਰਜੀ..
ਮੁੰਡੇ 👳👴 ਦੋਂਵੇ ✌ ਈ ਰੰਗੀਨ ਆ..👌
ਇੱਕ 👴 ਰਖਦਾ ਹੈ ਖੜੀ ਅੱਖ..🏻
ਦੂਜਾ 👳 ਕੁੰਡੀ ਮੁੱਛ ਦਾ ਸ਼ੌਕੀਨ ਆ...
Create Wallpaper for this quote
|
|
ਯਾਦ ਆਵੇ ਤੇਰੀ ਦੇਖਾਂ ਜਦੋਂ ਚੰਨ ਮੈਂ,
ਤੂੰ ਹੀ ਦਿਸੇ ਜਦੋਂ ਅੱਖਾਂ ਕਰਾਂ ਬੰਦ ਮੈਂ
ਮੈਨੂੰ ਲੱਗੇ ਰਾਧਾ ਤੂੰ ਤੇ ਲਾਲ ਨੰਦ ਮੈਂ
ਕਾਸ਼ ਤੈਨੂੰ ਵੀ ਹੋਵਾਂ ਏਦਾਂ ਪਸੰਦ ਮੈਂ....
Create Wallpaper for this quote
|
|
ਇਕ ਆਦਤ ਜਿਹੀ ਪੇ ਗਈ ਤੇਰੀ ਜੋ ਯਾਦ 🙇 ਆਉਣ ਤੇ ਬਹੁਤ ਸਤਾਉਦੀ ਏ..😞
ਕਿਤੇ ਤੂੰ ਸਾਨੂੰ ਭੁੁੱਲ ਨਾ ਜਾਵੀ ਸੱਜਣਾ ਮੇਰੀ ਇਹੋ ਸੋਚ ਕੇ ਅੱਖ 😭 ਭਰ ਆਉਦੀ ਏ..😓
Create Wallpaper for this quote
|
|
ਸਾਰਾ-ਸਾਰਾ ਦਿਨ 🏕 ਸਾਰੀ-ਸਾਰੀ ਰਾਤ 🌃 ਅੱਖੀਆਂ 👀 ਚੋ ਹੋਵੇ ਬਰਸਾਤ..🌧
Create Wallpaper for this quote
|
|
ਤੂੰ ਸਾਂਭ ਕੇ ਰੱਖ ਆਪਣੀ ਆਕੜ ਨੂੰ ਸਾਨੂੰ ਆਪਣੀ ਅੱਣਖ ਪਿਆਰੀ ਆ,
ਜੇ ਤੇਰੀ ਤਿੰਨ ਅੱਖਰਾਂ ਦੀ Ego ਆ ਸਾਡੀ ਵੀ 7 ਅੱਖਰਾਂ ਦੀ Sardari ਆ..
Create Wallpaper for this quote
|
|
ਨੀ ਤੇਰੀ EGO ਤਿੰਨ ਅੱਖਰੀ ਤੇ ਸਾਡੀ ਸੱਤ ਅੱਖਰੀ ਸਰਦਾਰੀ..👳 💪
Create Wallpaper for this quote
|
|
ਰੱਬ ਕਰੇ ਕਿ ਅੱਜ ਮੈਨੂੰ ਐਨੀ ਨੀਂਦ ਆਵੇ ਕਿ..🙏
ਫਿਰ ਕਦੇ ਮੇਰੀ ਅੱਖ 👁 ਨਾ ਖੁੱਲੇ....
Create Wallpaper for this quote
|
|
ਬਚਪਨ ਵੀ ਕਮਾਲ ਦਾ ਸੀ, ਖੇਡਦੇ ਖੇਡਦੇ ਚਾਹੇ ਛੱਤ ਤੇ ਸੌਂਈਏ ਜਾਂ ਜ਼ਮੀਨ ਤੇ ਪਰ ਅੱਖ ਹਮੇਸ਼ਾ ਬਿਸਤਰੇ 'ਚ ਹੀ ਖੁੱਲਦੀ ਸੀ..
Create Wallpaper for this quote
|
|
ਪਿਆਰ ਤਾਂ ਹੱਦ ਵਿਚ ਹੀ ਹੋਣਾ ਚਾਹੀਦਾ, ਬੋਹਤਾ ਹਾਸਾ ਵੀ ਅੱਖੀਆਂ ਚ ਪਾਣੀ ਲੈ ਆਉਂਦਾ...
Create Wallpaper for this quote
|
|
ਨਾ ਅੱਖ ਪੈਸੇ ੳੁਤੇ, ਨਾ ਸ਼ੋਕ ਮਹਿੰਗੀਆ ਕਾਰਾ 🚘 ਦਾ,
ਜੋ ਮਾੜੇ ਟਾਈਮ ਨਾਲ ਖੜਦੇ ਮੈ ਦੇਣ ਦੇ ਨੀ ਸਕਦਾ ੳੁਹਨਾ ਯਾਰਾ ਦਾ..👬
Create Wallpaper for this quote
|
|
ਅੱਜ ਫੇਰ ਤੈਨੂੰ ਯਾਦ 🤔 ਕਰਕੇ ਜਦ ਕੁਛ ਲਿਖਣ ✍️ ਲੱਗੇ ਤਾ ਸ਼ਬਦ ਦੀ ਅੱਖ ਚੋ ਹੰਜੂ 😢 ਆ ਗਿਆ..
Create Wallpaper for this quote
|
|
ਜੇ ਕੁਝ ਸਿੱਖਣਾ ✍️ ਤਾ ਅੱਖਾ 👁 ਨੂੰ ਪੜਣਾ ਸਿੱਖ, ਸ਼ਬਦਾ 📖 ਦੇ ਤਾ ਹਜਾਰਾ ਮਤਲਬ ਨਿਕਲਦੇ ਨੇ..🖥
Create Wallpaper for this quote
|
|
ਅੱਖਾਂ 👀 ਨਾਲ ਵਿਰਲੇ ਹੀ ਹੁੰਦੇ ਜਗ ਤੇ ਜੋ ਕਰਦੇ ਸ਼ਿਕਾਰ ਜੀ..⚔️
ਐਂਵੇਂ ਤਾਂ ਨੀ ਲੋਕੀਂ ਸਾਡੀ ਟੌਹਰ ਤਕ ਕੇ ਕਹਿੰਦੇ 👳 ਸਰਦਾਰ ਜੀ...
Create Wallpaper for this quote
|
|
ਹੋਇਆ ਕੀ ਤੂੰ ਸਿਰੇ ਦੀ ਹਸੀਨ ਕੁੜੀਏ,
ਅੱਖ 👀 ਮਿੱਤਰਾਂ ਦੀ ਨੱਡੀਆ ਨੂੰ ਜੜੋ ਪੱਟ ਦੀ....
Create Wallpaper for this quote
|
|
ਕਿਤੇ ਤੇਰੀ ਮੁੱਛ ਨਾਂ ਨੀਵੀਂ ਹੋਜੇ ਮੈਂ ਸਿਰ ਤੇ ਚੁੰਨੀ ਰੱਖਦੀ ਆਂ, ਅੱਖਾਂ ਦੇ ਵਿੱਚ ਤੇਰੀ ਸੂਰਤ ਨਾਂ ਹੋਰ ਕਿਸੇ ਵੱਲ ਤੱਕਦੀ ਆਂ..
Create Wallpaper for this quote
|
|
ਤੇਰੀ 👭 ਸੇਹਲੀ ਦੀ ਆ ਮੇਰੇ ਉੱਤੇ ਗਹਿਰੀ ਅੱਖ ਨੀਂ, 👳 ਪੱਗ ਵਾਲਾ ਮੁੰਡਾ ਕਹਿੰਦੀ ਬਾਹਲਾ ਜੱਚਦਾ.. 😎
Create Wallpaper for this quote
|
|
ਛੇਤੀ-ਛੇਤੀ ਆ ਜਾ ਪਰਦੇਸੀਆਂ, ਅੱਖੀਆਂ ਵੀ ਥੱਕ ਚੱਲੀਆਂ, ਤੇਰੀਆਂ ਉਡੀਕਾਂ ਵਿੱਚ ਮੈਂ ਮੁੱਕ ਚੱਲੀ ਆਂ।
Create Wallpaper for this quote
|
|
ਅੱਖ ਵੈਰੀਆ ਰਤਾ ਨੀਂ ਮੇਰੀ ਲੱਗਦੀ, ਕਾਹਤੋਂ ਨਿੰਦਿਆ 👩 ਸਲੇਰਾ ਰੰਗ ਵੇ, ਮੈਂ 👸🏿 ਗੋਰੀ ਹੋਣ ਦੇ ਤਰੀਕੇ ਰਹਾਂ ਲੱਭਦੀ..💆
Create Wallpaper for this quote
|
|
ਬਚਪਨ ਵੀ ਕਮਾਲ ਦਾ ਸੀ,
ਖੇਡਦੇ ਖੇਡਦੇ ਚਾਹੇ ਛੱਤ ਤੇ ਸੌਂਈਏ ਜਾਂ ਜ਼ਮੀਨ ਤੇ
ਪਰ ਅੱਖ ਹਮੇਸ਼ਾ ਬਿਸਤਰੇ 'ਚ ਹੀ ਖੁੱਲਦੀ ਸੀ
Create Wallpaper for this quote
|
|
ਦੇਖ ਸੱਜਣਾ ਦਾ ਸ਼ਹਿਰ ਅੱਜ ਵੀ ਕਿਉਂ ਇੰਝ ਅੱਖ ਭਰ ਆਈ,
ਵਿਛੜਿਆਂ ਕਈ ਸਾਲ ਬੀਤ ਗਏ ਕਿਉਂ ਨਾ ਜਾਂਦੀ ਯਾਦ ਭੁਲਾਈ..
Create Wallpaper for this quote
|
|
ਅੱਖੀਆਂ ਨੂੰ ਏ ਆਦਤ ਤੇਰੀ ਬੁੱਲਾਂ ਤੇ ਨਾਂ ਰਹਿੰਦਾ ਏ,
ਚਾਹੁਣੇ ਆ ਤੈਨੂੰ ਸਾਹੋਂ ਵੱਧ ਕੇ ਤਾਂਹੀ ਦਿਲ ਦੁੱਖ ਸਹਿੰਦਾ ਏ..
Create Wallpaper for this quote
|
|
ਲਫਜ ਤਾ ਲੋਕਾ ਲਈ ਲਿਖਦੇ ਆ…📝 ਤੂੰ ਤਾ ਅੱਖਾ ਵਿਚੋ ਪੜਿਆ ਕਰ ਕਮਲਿਏ…💑❤
Create Wallpaper for this quote
|
|
ਪਹਿਲੀ ਵਾਰੀ ਦਿਲ 💔 ਟੁਟਿਆ ਮੈਨੂੰ ਰੋਣ 😭 ਦਾ ਚੱਜ ਨਾ ਆਵੇ,
ਅੱਖੀਆਂ 👀 ਨੇ ਰੋਣਾ ਲੈ ਲਿਆ ਮੈਥੋਂ ਪਲ ⏰ ਕਟਿਆ ਨਾ ਜਾਵੇ
Create Wallpaper for this quote
|
|
ਜੋ ਤੁਹਾਡੇ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਦਾ ਹੋਵੇ, ਉਸਨੂੰ ਕਦੇ ਵੀ ਧੋਖੇ ਵਿੱਚ ਨਾ ਰੱਖੋ..🙏
Create Wallpaper for this quote
|
|
ਖੂਬਸੂਰਤੀ ਤਾਂ ਦੇਖਣ ਵਾਲੇ ਦੀਆਂ ਅੱਖਾਂ ਵਿਚ ਹੁੰਦੀ,
ਲੋਕੀ ਤਾਂ ਤਾਜ ਮਹਲ ਵਿਚ ਵੀ ਨੁਕਸ ਕੱਦ ਦਿੰਦੇ ਹਨ..!!
Create Wallpaper for this quote
|
|
ਪੱਪੂ ਕਿਸੇ ਦੇ ਘਰ ਅਫਸੋਸ ਕਰਨ ਗਿਅਾ .ਜਾ ਕੇ ਕਹਿਦਾ ਬਹੁਤ ਦੁੱਖ ਹੋੲਿਅਾ ਤੁਹਾਡੇ ਬਾਪੂ ਦੀ ਮੋਤ ਦੀ ਖਬਰ ਸੁਣ ਕੇ...
ਵੈਸੇ ਹੋੲਿਅਾ ਕੀ ਸੀ..
ਬਾਪੂ ਦਾ ਮੁੰਡਾ -ਗੋਲੀ ਮਾਰੀ ਸੀ ਸ਼ਰੀਕਾ ੳੁਦੇ ਮੱਥੇ ਵਿੱਚ ..
ਪੱਪੂ- ਸੁਕਰ ਅਾ ਰੱਬ ਦਾ ਅੱਖ ਬੱਚ ਗੲੀ
😂😂😂😂😂
Create Wallpaper for this quote
|
|
ਅੱਖਾਂ ਬੰਦ ਕਰਕੇ ਨਹੀਂਓਂ, ਮੰਜਿਲ ਵੱਲ ਦੌੜੀ ਦਾ, ਕੋਠੇ ਚੜਕੇ ਭੁੱਲੀਦਾ ਨੀ, ਪਹਿਲਾ ਡੰਡਾ ਪੌੜੀ ਦਾ..!
Create Wallpaper for this quote
|
|
ਅੱਖ ਚੜੀ ਦੇਖ ਮੂੱਛ ਖੜੀ ਦੇਖ Time ਅਾ ਗਿਅਾ, ਮਿੱਤਰਾ ਦਾ ਤੂੰ ਬੱਸ ਘੜੀ ਦੇਖ..!
Create Wallpaper for this quote
|
|
ਅੱਖਾਂ ਵਿੱਚ ਹੰਜੂ ਵੀ ਨਹੀ ਤੇ ਦਿਲੋ ਅਸੀ ਖੁਸ਼ ਵੀ ਨਹੀ,
ਕਾਹਦਾ ਹੱਕ ਜਮਾਈਏ ਵੇ ਸੱਜਣਾ, ਅਸੀ ਹੁਣ ਤੇਰੇ ਕੁਛ ਵੀ ਨਹੀ..!
Create Wallpaper for this quote
|
|
ਹੰਜੂ ਤੇਰੇ ਡਿੱਗਣ ਅੱਖ ਮੇਰੀ ਡੁੱਲੇ, ਸੱਟ ਤੇਰੇ ਵੱਜੇ ਦਰਦ ਮੈਨੂੰ ਹੋਵੇ,
ਰੱਬ ਕਰਕੇ ਸਾਡੀ ਦੋਸਤੀ, ੲਿੰਨੀ ਗਹਿਰੀ ਹੋਵੇ,
ਜੁੱਤੀਆਂ ਤੇਰੇ ਵੱਜਣ ਗਲਤੀ ਮੇਰੀ ਹੋਵੇ !
Create Wallpaper for this quote
|
|
ਸੁਪਨੇ ਦੇ ਵਿਚ ਮਾਹੀ ਮਿਲਿਆ,
ਗੱਲ ਪਾ ਲਈਆਂ ਬਾਹਾਂ..
ਡਰ ਦੀ ਮਾਰੀ ਅੱਖ ਨਾ ਖੋਲਾਂ,
ਕੀਤੇ ਫੇਰ ਵਿਛੜ ਨਾ ਜਾਵਾਂ..
Create Wallpaper for this quote
|
|
ਭਾਵੇਂ ਅੱਖਾਂ👀ਦੇ ਵਿੱਚ ਲਾਲੀ🔴ਏ।। ਪਰ ਬੋਲੀ😘 ਵਿੱਚ ਸਤਿਕਾਰ🙏ਹੁੰਦਾ।
ਮੇਰੇ👈ਦੁਸ਼ਮਣ👥ਵੀ ਏ ਕਹਿੰਦੇ ਨੇ ਕੇ।। ਕਾਸ਼ 👉ਤੂੰ😎ਸਾਡਾ ਯਾਰ👬ਹੁੰਦਾ..
Create Wallpaper for this quote
|
|
ਕੱਲਾ ਸ਼ੇਰ 🐯 ਕਦੇ ਐਵੇਂ ਨਹੀਉ ਦਹਾੜਦਾ 👌
ਪਿੱਛੇ ਹੋੰਸਲਾ ਏ ਯਾਰਾਂ ਦੀ ਸਪੋਟ⬆ ਦਾ 💓
ਅੱਖ 👀 ਖੜੀ ਸਦਾ ਯਾਰੀ ਦੇ ਸਰੂਰ ਨਾਲ 👍
ਮਾਨ ਕਰਿਆ ਨੀ ਗਾਂਧੀ ਆਲੇ ਨੋਟ 💵 ਦਾ
Create Wallpaper for this quote
|
|
ਲੋਕਾ ਤੋ ਸੁਣਿਆ ਸੀ ਕੇ ਮੁਹੱਬਤ ਅੱਖਾਂ ਨਾਲ ਹੁੰਦੀ ਹੈ…
ਪਰ ਦਿਲ ਤਾ ਉਹ ਲੋਕ ਵੀ ਜਿੱਤ ਲੇਂਦੇ ਹਨ ਜੋ ਕਦੇ ਪਲਕਾ ਵੀ ਨਹੀ ਉਠਾਉਂਦੇ
Create Wallpaper for this quote
|
|
ਰੋ ਰੋ ਕੇ ਮੇਰੀ ਅੱਖੀਆ ਦੇ ਅੱਥਰੂ ਵੀ ਸੁੱਕ ਗਏ, ਦਿਲ ਵਿੱਚ ਵਸੇ ਸਾਰੇ ਅਰਮਾਨ ਵੀ ਮੁੱਕ ਗਏ, ਮੇਰੇ ਯਾਰ ਨੇ ਨਾ ਕੀਤੀ ਕਦਰ ਮੇਰੀ ਯਾਰੀ ਦੀ, ਅਸੀਂ ਉਸ ਨੂੰ ਮਨਾਉਣ ਲਈ, ਉਸਦੇ ਕਦਮਾਂ ਵਿੱਚ ਝੁੱਕ ਗਏ, ਉਹ ਬਾਜ ਨਾ ਆਇਆ, ਵਾਰ ਵਾਰ ਅਜ਼ਮਾਵਣ ਤੋ ਮੈਨੂੰ, ਅਸੀਂ ਆਪਣੇ ਪਿਆਰ ਦੇ ਇਮਤਿਹਾਨ ਦਿੰਦੇ ਦਿੰਦੇ ਪੂਰੇ ਟੁੱਟ ਗਏ...
Create Wallpaper for this quote
|
|
ਤੈਨੂੰ👱🏻♀ਕੀ ਆ ਪਤਾ ਸਾਡੇ ਦਿਲ❤ਦਾ ਕੀ ਹਾਲ ਨੀ
ਰੋ ਰੋ😭ਸਾਡਾ ਹੋਇਆ ਪਿਆ ਬੁਰਾ😪 ਹਾਲ ਨੀ
ਅੱਖਾ🙈ਬੰਦ ਕਰਾ ਤਾ ਆਉਦਾ ਤੇਰਾ ਹੀ ਖਿਆਲ ਨੀ
ਤੂ ਨਹੀਓ🙅🏼♂ਦਿੱਤਾ ਸਾਡੇ ਪੁੱਛੇ🗣ਦਾ ਜਵਾਬ👫 ਨੀ....
Create Wallpaper for this quote
|
|
👀 ਅੱਖੀਆਂ ਨੂੰ ਕਹਿੰਦੇ ਲਾਓੁਣ ਸਿਨ ਕੇ ਨਿਸ਼ਾਨਾ 🏹 ਮਾੜੀ ਮੋਟੀ ਸੱਟ ਗੋਰਦਾ ਨੀ ਸੂਰਮਾ
Create Wallpaper for this quote
|
|
ਬਿਆਨ ਕਿਵੇਂ ਕਰਾਂ ਆਲਮ ਦਿਲ ਦੀ ਬੇਵੱਸੀ ਦਾ,
ਉਹ ਕੀ ਸਮਝੇ ਦਰਦ ਅੱਖਾਂ ਦੀ ਨਮੀ ਦਾ,
ਉਹਨੂੰ ਚਾਹੁਣ ਵਾਲੇ ਇੰਨੇ ਹੋ ਗਏ ਕਿ,
ਉਹਨੂੰ ਅਹਿਸਾਸ ਹੀ ਨਹੀਂ ਮੇਰੀ ਕਮੀ ਦਾ
Create Wallpaper for this quote
|
|
ਜਦ ਮਿਲਕੇ ਬੈਠਾਂਗੇ ਤਾਂ ਗੱਲਾਂ ਬਹੁਤ ਕਰਨੀਆਂ ਨੇ ਲਾਉਣਾ ਗਲ ਦੇ ਨਾਲ ਤੈਨੂੰ ਮੈਂ ਅੱਖਾਂ ਫੇਰ ਭਰਨੀਆਂ ਨੇ...
Create Wallpaper for this quote
|
|
'ਕਿਉਂ ਨਾ ਸਮਝ ਸਕਿਆ ਕੋਈ ਅੱਖਾਂ ਦੀ ਉਦਾਸੀ…ਹਰ ਕੋਈ ਬੁੱਲਾਂ ਦੀ ਮੁਸਕਾਨ ਨੂੰ ਖ਼ੁਸ਼ੀ ਸਮਝ ਲੈਂਦਾ ਹੈ..!
Create Wallpaper for this quote
|
|
ਓਹ ਕਹਿੰਦੀ ਜਦ ਵੀ ਮੈਨੂੰ ਮਿਲਦਾ ਨਜ਼ਰ ਉਠਾ ਕੇ ਮਿਲਿਆ ਕਰ
ਮੈਨੂੰ ਪਸੰਦ ਹੈ ਤੇਰੀਆਂ ਅੱਖਾਂ ਵਿਚ ਆਪਣੇ ਆਪ ਨੂੰ ਦੇਖਣਾ...
Create Wallpaper for this quote
|
|
ਤਕਦੀਰ ਦੇ ਖੇਲ ਵੀ ਅਜੀਬ ਹੁੰਦੇ ਨੇ
ਅੱਖਾਂ ਨੂੰ ਅੱਥਰੂ ਹੀ ਨਸੀਬ ਹੁੰਦੇ ਨੇ
,
ਕੌਣ ਹੋਣਾ ਚਾਹੁੰਦਾ ਹੈ ਆਪਣਿਆਂ ਤੂੰ ਦੂਰ
..
ਅਕਸਰ ਵਿਛੜ ਜਾਂਦੇ ਨੇ ਉਹ
ਜੋ ਦਿਲ ਦੇ ਕਰੀਬ ਹੁੰਦੇ ਨੇ,...
*****
Create Wallpaper for this quote
|
|
ਕਹਿੰਦੀ ਤੁਹਾਨੂੰ ਕਿਵੇਂ ਪਤਾ ਲੱਗ ਜਾਂਦਾ ਮੈਂ ਹੋਰ ਮੁੰਡਿਆਂ ਨਾਲ ਵੀ ਗੱਲ ਕਰਦੀ ਆਂ ਅਸੀ ਅੱਧੀ ਅੱਧੀ ਰਾਤ ਤੱਕ SONY ਤੇ CID ਦੇਖ ਕੇ ਐਵੇਂ ਨੀ ਅੱਖਾਂ ਖਰਾਬ ਕਰਦੇ..😀😀😀
Create Wallpaper for this quote
|
|
ਔਕਾਤ ਸਾਲਿਆਂ ਦੀ ਅੱਖਾਂ ਮਿਲਾਉਣ ਦੀ ਵੀ ਹੈਣੀ ਤੇ ਗੱਲਾਂ ਭੁਲੇਖੇ ਦੂਰ ਕਰਨ ਦੀਆਂ ਕਰਦੇ ਨੇ......
Create Wallpaper for this quote
|
|
ਕਿਸੇ ਦੇ ਦੁੱਖ ਦੇਖ ਕੇ ਭਰ ਜਾਂਦੀਆਂ ਨੇ ਇਹ ਅੱਖਾਂ ਹੰਝੂਆਂ ਨਾਲ, ਤਾਂ ਹੀ ਅਕਸਰ ਲੋਕ ਮੈਨੂੰ ਪਾਗ਼ਲ ਦਾ ਦਰਜਾ ਦਿੰਦੇ ਨੇ..
Create Wallpaper for this quote
|
|
ਮੇਰੀਆ ਅੱਖਾਂ ਵਿੱਚ ਹੰਝੂ ਨਹੀ ਥੋੜੀ ਜਿਹੀ ਨਮੀ ਆਂ,
ਇਹਨਾਂ ਦੀ ਵਜ੍ਹਾ ਤੂੰ ਨਹੀਂ ਤੇਰੀ ਕਮੀ ਆਂ...
Create Wallpaper for this quote
|
|
ਦੇਖ ਸੱਜਣਾਂ ਦਾ ਸ਼ਹਿਰ
ਅੱਜ ਵੀ ਕਿਉਂ ਇੰਝ ਅੱਖ ਭਰ ਆਈ...
ਵਿਛੜਿਆਂ ਕਈ ਸਾਲ ਬੀਤ ਗਏ
ਕਿਉਂ ਨਾ ਜਾਂਦੀ # ਯਾਦ ਭੁਲਾਈ…
Create Wallpaper for this quote
|
|
ਅੱਖਾਂ ਨਾਲ ਤੋਲ ਦੇਈਏ ਵੈਰੀਆਂ ਦੇ ਦਮ ਨੂੰ...
ਮਿਣਿਆਂ ਨੀ ਲੱਕ ਕਦੇ ਕੰਨਿਆਂ ਕੁਆਰੀ ਦਾ...
Create Wallpaper for this quote
|
|
ਮੇਰੇ ਆਲਾ, ਮੇਰੇ ਆਲਾ
ਆਖਿਆ ਕਰੇਂਗੀ
ਅੱਖ ਲੜ ਲੈਣ ਦੇ
Create Wallpaper for this quote
|
|
Na ਅੱਖ ਪੈਸੇ ੳੁਤੇ, ਨਾ ਸ਼ੋਕ ਮਹਿੰਗੀਅa ਕਾਰਾ ਦਾ,
ਜੋ ਮਾੜੇ ਟਾੲਿਮ ਨਾਲ ਖੜਦੇ,
ਮੈ ਦੇਣਾ ਦੇ ਨੀ ਸਕਦਾ ੳੁਹਨਾ ਯਾਰਾ ਦਾ ……
Create Wallpaper for this quote
|
|
ਲੱਗਦਿਆ ਕੋੜੇ ਖਰੇ ਅਾ ਜੁਬਾਨ ਤੋ ,,, ☞ਯਾਰ ਨੇ ਪਿਆਰੇ ਸਾਨੂੰ ਜਹਾਨ ਤੋਂ ,,, ਜਿਸਮਾ ਨਾਂ ਅੱਖਾਂ ਕਰਦੇ ਨਾ ਤੱਤੀਆਂ ☀ ,,Yaaran ☜ ਜਿਹੇ ਯਾਰ ਮਿਲੇ ਨਾ ਦੁਕਾਨ ਤੋ...
Create Wallpaper for this quote
|
|
ਜੋ ਇਨਸਾਨ ਦਿਲ ਨੂੰ ਚੰਗਾ ਲੱਗਦਾ ਸਿਰਫ ਉਹਨੂੰ ਹੀ ਪਿਆਰ ਕਰਿਉ
ਅੱਖੀਆਂ ਨੂੰ ਤਾਂ ਅਕਸਰ ਸਾਰੇ ਹੀ ਸੋਹਣੇ ਲੱਗਦੇ ਆ॥
Create Wallpaper for this quote
|
|
ਅੱਖਾਂ ਵਿੱਚ ਅੱਖਾਂ ਪਾ ਕੇ ਕੱਡ ਲੈਂਦਾ ਜਾਨ ਨੀ,
ਸ਼ਕਲੋਂ ਸਰੀਫ "YAAR" ਅਕਲੋਂ ਤੂਫਾਨ ਨੀ!
Create Wallpaper for this quote
|
|
ਰੱਬਾ ਹੁਣ ਕਿਵੇਂ ਟੁੱਟਿਆ ਦਿਲ ਜੁੜ ਜਾਵੇ,
ਜ਼ੋਰ ਜਿੰਨਾ ਮਰਜ਼ੀ ਲਾ ਲੀ ਇਹਨੇ ਨਾ ਜੁੜਨਾ...
ਜਦੋਂ ਤੱਕ ਮੇਰਾ ਯਾਰ ਨਾ ਕੋਲ ਮੇਰੇ ਮੁੜ ਆਵੇ
ਹੁਣ ਚੈਨ ਨਾ ਮੇਰੇ ਦਿਲ ਨੂੰ ਭੋਰਾ ਵੀ ਆਵੇ
ਜਦੋ ਤੱਕ ਕੋਈ ਹੰਝੂ ਅੱਖ ਚੋਂ ਨਾ ਰੁੜ ਜਾਵੇ...
Create Wallpaper for this quote
|
|
ਨਿਕਲ ਜਾਂਦੇ ਨੇ ਗਿਲੇ ਸ਼ਿਕਵੇ ਕਦੇ ਅੱਖਾਂ ਚੋ ਅਥਰੂ ਬਣਕੇ
ਦਗਾ ਦੇ ਜਾਂਦੇ ਨੇ ਓਹ ਵੀ ਜੋ ਚਲਦੇ ਨੇ ਨਾਲ ਪਰਛਾਵਾਂ ਬਣਕੇ...
Create Wallpaper for this quote
|
|
ਸੁਪਨੇ ਨੇ ਅੱਖਾਂ ਵਿੱਚ ਪਰ ਨੀਂਦ ਕਿਤੇ ਹੋਰ ਆ,
ਦਿਲ ਤੇ ਆ ਜਿਸਮ ਵਿੱਚ ਪਰ ਧੜਕਣ ਕਿਤੇ ਹੋਰ ਆ,
ਕਿਵੇਂ ਕਰਾਂ ਬਿਆਨ ਮੈਂ ਹਾਲ ਆਪਣੇ ਦਿਲ ਦਾ,
ਜੀਅ ਤਾਂ ਰਿਹਾ ਹਾਂ ਮੈਂ ਪਰ ਮੇਰੀ ਜਿੰਦਗੀ ਕਿਤੇ ਹੋਰ ਆ
Create Wallpaper for this quote
|
|
ਅੱਖੀਆਂ ਚੋ ਪਾਵਾ ਕਿਵੇਂ ਕਜਲਾ ਵੇ, ਅੱਖੀਆਂ ਚ ਤੂੰ ਵੱਸਦਾ.. 👫
Create Wallpaper for this quote
|
|
ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦੀ ਟਾਹਲੀ ਸੁਪਨੇ ਚੋਂ ਪੈਣ ਜੱਫੀਆਂ, ਜਦ ਅੱਖ ਖੁੱਲੀ ਤਾਂ ਬਿਸਤਰਾ ਖ਼ਾਲੀ...😜
Create Wallpaper for this quote
|
|
ਮੇਰੇ ਆਲਾ ਮੇਰੇ ਆਲਾ ਆਖਿਆ ਕਰੇਂਗੀ..
ਅੱਖ ਲੜ ਲੈਣ ਦੇ..😎😎😎
Create Wallpaper for this quote
|
|
ਜੱਟ ਵੈਲੀ ਸੀ ਪੁਰਾਣਾ ਕਿਥੋਂ ਮਾਰਿਆ ਸੀ ਜਾਣਾ ਅੱਖ ਅੱਲੜ ਨਾ ਲੜੀ ਗੱਭਰੂ ਨੂੰ ਮਾਰ ਗਈ
Create Wallpaper for this quote
|
|
ਅੱਖਾਂ ਤਰਸ ਗਈਆਂ ਨੇ ਦੇਖਣ ਨੂੰ, ਖੌਰੇ ਕੀਹਨੂੰ ਬਣਾਇਆ ਖਾਸ ਮੇਰੇ ਲਈ 😕🤔
Create Wallpaper for this quote
|
|
ਕਦੇ ਵਿਚ ਸਹੇਲੀਆਂ ਬੈਠ ਕੇ ਨੀ
ਤੂੰ ਸਿਫਤਾਂ ਮੇਰੀਆਂ ਕਰਦੀ ਸੀ
ਅੱਜ ਜਾਨ ਲੈਣ ਨੂੰ ਫਿਰਦੀ ਏ
ਕਦੇ ਸਾਡੇ ਉਤੇ ਮਰਦੀ ਸੀ
ਉਹ ਕਰਕੇ ਵੇਲਾ ਚੇਤੇ ਨੀ
ਤੂੰ ਫਿਰ ਖਾਬਾ ਵਿਚ ਖੋਵੇਂਗੀ
ਜਦ ਯਾਦ ਗੁਰੀ ਦੀ ਆਉਗੀ
ਨੀ ਤੂੰ ਅੱਖੀਆਂ ਭਰ ਭਰ ਰੋਵੇਂਗੀ...😭😭😭
Create Wallpaper for this quote
|
|
ਲਾਇਆ ਠੁਮਕਾ ਤੇ ਹੋਗੀ ਚੱਕੋ ਚੱਕ ਨੀਂ, ਰਹੀਂ ਬਚ ਕੇ ਸੋਹਣੀਏ,
ਮੁੰਡਿਆਂ ਦੀ ਤੇਰੇ ਉੱਤੇ ਅੱਖ ਨੀ, ਰਹੀਂ ਬਚ ਕੇ ਸੋਹਣੀਏ...
Create Wallpaper for this quote
|
|
ਹੋ ਗਿਆ ਜਾਦੂ ਦਿਲ ਉੱਤੇ, ਅੱਖੀਆਂ ਦੇ ਵਾਰਾਂ ਦਾ,
ਨੀ ਤੇਰੇ ਪਿਛੇ ਰਿਸਕ ਲੈਣ ਨੂੰ ਫਿਰਦਾ, ਨੀ ਗੱਬਰੂ ਪੁੱਤ ਸਰਦਾਰਾਂ ਦਾ..👳
Create Wallpaper for this quote
|
|
ਜ਼ਿੰਦਗੀ ਦੇ ਦਿੱਤੇ ਤੈਨੂੰ ਸਾਰੇ ਹੱਕ ਵੇ, ਗੈਰਾਂ ਵੱਲ ਤੱਕਿਆ ਨਾ ਅੱਖ ਚੱਕ ਵੇ,
ਕੱਚ ਉੱਤੇ ਵੀ ਨੱਚ ਜਾਵਾਂਗੀ, ਵਫ਼ਾ ਮੇਰੀ ਤੇ ਨਾ ਕਰੀਂ ਸ਼ੱਕ ਵੇ..👫
Create Wallpaper for this quote
|
|
ਬੜਾ ਖੌਰੂ ਪਾਇਆ ਏ, ਉਹ ਕੁੱਟ ਤਬਲੇ ਹੱਥਾਂ ਨੇ,
ਜਿੰਨ੍ਹਾਂ ਨੂੰ ਤੂੰ ਦਿਸਦਾ, ਉਹ ਕੋਈ ਹੋਰ ਈ ਅੱਖਾਂ ਨੇ..
Create Wallpaper for this quote
|
|
ਜਿੰਨਾ ਨੂੰ ਦਿਲ ਤੇ ਲੱਗਦੀ ਹੈ ਉਹ ਅੱਖਾਂ ਤੋਂ ਨਹੀਂ ਰੋਂਦੇ..
Create Wallpaper for this quote
|
|
ਸਾਡੀ ਅੱਖ ਨੂੰ ਨਾ ਜੱਚਦੇ ਬ੍ਰਾਂਡ ਤੇੈਨੂੰ ਹੈਬੀਟ ਨਾ ਸੂਟ ਪੰਜਾਬੀ ਪਾਉਣ ਦੀ...!!!
ਰੱਖ ਸਾਡੇ ਕੋਲੋ ਗੈਪ ਸੋਹਣੀਏ ਬਹੁਤੀ ਲੋੜ ਨੀ ਕਲੋਸ ਆਉਣ ਦੀ...!!!
Create Wallpaper for this quote
|
|
ਨਹੀਓ ਸ਼ੋਂਕੀ ਅਫੀਮਾਂ ਦੇ ਅੱਖਾਂ ਅਣਖਾਂ ਦੇ ਨਾਲ ਖੜੀਆਂ 😎
Create Wallpaper for this quote
|
|
ਭਰੋਸਾ ਯਾਰੀ ਦਾ ਨਸ਼ਾ ਸਰਦਾਰੀ ਦਾ ਪਿਆਰ ❤ ਸਭ ਦਾ ਡਰ 🙏 ਰਬ ਦਾ ਅੱਖਾਂ ਚ ਹਰ ੲਿੱਕ ਦੇ ☝ਦਿਲ ਚ ਬਸ ਕਿਸੇ ਦੇ ਨਹੀ ... 👈👆
Create Wallpaper for this quote
|
|
ਜੋ ਅਸਰ ਹੈ ਅੱਖ ਦੀ ਮਾਰ ਅੰਦਰ, ਓਹ ਨਾ ਤੀਰ ਤੇ ਨਾ ਤਲਵਾਰ ਅੰਦਰ
Create Wallpaper for this quote
|
|
👉 ਜੇ ਤੂੰ # ਅੱਖਾ 👀 ਨਾ # ਰਕਾਨੇ ਚਾਰਦੀ ਏ
# ਗੱਭਰੂ 👈
ਹਰ # ਪੁੱਠਿਆ ਕੰਮਾ 👈 ਵਿਚ ਸਾਡਾ # ਨਾ
# ਬੋਲਦਾ 😎
Create Wallpaper for this quote
|
|
ਕਿਵੇ ਦੱਸੀਏ ਕੇ ਕਿੰਨਾ ਤੈਨੂੰ ਪਿਆਰ ਕਰਦੇ ਹਾਂ,
ਰਾਹਾਂ ਵਿੱਚ ਅੱਖਾਂ ਵਿਛਾ ਕੇ ਤੇਰਾ ਇੰਤਜ਼ਾਰ
ਕਰਦੇ ਹਾਂ...
Create Wallpaper for this quote
|
|
ਤੇਰੇ ਹੱਥੀਂ ਗਾਨਾ ਸ਼ਗਨਾ ਦਾ,
ਸਾਡੇ ਮੁਖ ਤੇ ਕਫਨ ਸਫੇਦ ਜਿਹਾ..
ਬਣ ਲਾਸ਼ ਮੈ ਦੁਨੀਅਾਂ ਦਾਰੀ ਲੲੀ,
ਅੱਖਾਂ ਮੀਚ ਕੇ ਤੈਨੂੰ ੳਡੀਕ ਰਿਹਾ....
Create Wallpaper for this quote
|
|
ਸਾਰਾ ਦਿਨ ਅੱਖ ਲਾਲ ਰਹਿੰਦੀ ਏ 😶
ਉੱਤੋਂ 302 ਦਾ ਪਰਚਾ ਏ...
ਤੂੰ ਨੈਟ ਪੈਕ 25 ਵਾਲਾ ਪਾਉਂਣੀ ਏ,
ਸਾਡਾ ਮੋਦੀ ਜਿੰਨਾ ਖਰਚਾ ਏ...☺😠
Create Wallpaper for this quote
|
|
ਤੇਰੀ ਸੇਹਲੀ ਦੀ ਆ ਮੇਰੇ ਉੱਤੇ ਗਹਿਰੀ ਅੱਖ ਨੀਂ, ਪੱਗ ਵਾਲਾ ਮੁੰਡਾ ਕਹਿੰਦੀ ਬਾਹਲਾ ਜੱਚਦਾ..👳
Create Wallpaper for this quote
|
|
ਅੱਖੀਆਂ ਦੇ ਤਾਰੇ ਨੂੰ, ਜੀ ਤੁਸੀਂ ਦਿਲ ਵਿੱਚ ਰੱਖ ਲੈਣਾ..
Create Wallpaper for this quote
|
|
ਛੇਤੀ ਛੇਤੀ ਆ ਜਾ ਪਰਦੇਸੀਆ, ਅੱਖੀਆਂ ਵੀ ਥੱਕ ਚੱਲੀਆਂ, ਤੇਰੀਆਂ ਉਡੀਕਾਂ ਵਿੱਚ ਮੈਂ ਮੁੱਕ ਚੱਲੀ ਆਂ..
Create Wallpaper for this quote
|
|
ਨੀਂ ਹਰਾ ਰੰਗ ਅੱਖਾਂ ਦਾ, ਪਟੋਲਾ ਏਂ ਤੂੰ ਲੱਖਾਂ ਦਾ..💃
Create Wallpaper for this quote
|
|
ਓਹ ਸਰਕਾਰੀ ਬੱਸ ਹੀ ਕਾਹਦੀ ਜਿਹੜੀ ਖੜਕੇ ਨਾ,
ਤੇ ਓਹ ਗੱਭਰੂ ਹੀ ਕਾਹਦਾ, ਜਿਹੜਾ ਦੋ ਚਾਰ ਦੀ ਅੱਖ ਚ ਰੜਕੇ ਨਾ।
Create Wallpaper for this quote
|
|
ਦਿਲ ਕਰੇ ਮੁਲਾਕਾਤਾਂ ਨੂੰ,ਅੱਖ ਲੱਗਦੀ ਨਾਂ ਰਾਤਾਂ ਨੂੰ..
Create Wallpaper for this quote
|
|
ਰੋ ਪਈ ਸੀ ਰੂਹ ਜਦ ਤੂੰ ਆਪਣਾ ਬਣਾ ਲਿਆ ਸੀ ਕਿਸੇ ਗੈਰ ਨੂੰ
ਅੱਖੀਆਂ 👀ਹੋਈਆਂ ਬੰਦ ਹੁਣ ਸਲਾਮ ਤੇਰੇ ਸ਼ਹਿਰ ਨੂੰ...
Create Wallpaper for this quote
|
|