ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 34 status
ContentWallpapers
ਰਸਤਾ ਹੋਵੇ ਇਕ ਤੇ ਮੰਜਿਲ ਆਵੇ ਨਾ…❤💖 ਇਕੱਠੇ ਰਹਿਏ ਦੋਨੋਂ ਕੋਈ ਸਤਾਵੇ ਨਾ....❤💖

Create Wallpaper for this quote
ਰਸਤਾ ਹੋਵੇ ਇਕ ਤੇ ਮੰਜਿਲ ਆਵੇ ਨਾ …
ਇਕੱਠੇ ਰਹਿਏ ਦੋਨੋਂ ਕੋਈ ਸਤਾਵੇ ਨਾ

Create Wallpaper for this quote
Specially for Girls wallpaper
ਰਹਿੰਦੇ ਇਕੱਠੇ ਸੀ ਤਾਂ ਹੱਸ ਹੱਸ ਵੰਡਦੇ ਸੀ ਦੁੱਖ.... ਹੁਣ ਕੱਲੇ- ਕੱਲੇ ਹੋਏ ਦੁੱਖ ਕਿੰਝ ਜਰੀਏ.... ਸਾਨੂੰ ਤੇਰੀ ਵੀ ਕਚਹਿਰੀ ਰੱਬਾ ਬੰਦ ਲਗਦੀ.... ਦੱਸ ਟੁੱਟਿਆਂ ਦਿਲਾਂ ਦੇ ਕਿੱਥੇ ਕੇਸ ਕਰੀਏ......

Create Wallpaper for this quote
ਜੇ ਜਿੱਤ ਭੀਂੜ ਇਕੱਠੀ ਕਰਨ ਨਾਲ ਹੁੰਦੀ ਤਾ ਜੰਗਲ ਵਿੱਚ ਹਿਰਨ ਰਾਜ ਕਰਦੇ ਸ਼ੇਰ ਨਹੀ..

Create Wallpaper for this quote
Punjabi  ਗੁੱਸਾ  wallpaper
ਅਜੇ ਚੁੱਪ ਹਾਂ ਫਿਰ ਵੀ ਮਾੜੇ ਘਰ ਦੀ ਬਰਾਤ ਜਿੰਨਾ ਇਕੱਠ ਕਰ ਦਈ ਦਾ...
ਜੇ ਕਿਤੇ ਤੇਰੇ ਯਾਰ ਦੀ ਗਰਾਰੀ ਅੜ ਗਈ ਤਾਂ ਲੋਕ ਪੁੱਛਣਗੇ ਕਿ ਮੇਲਾ ਕਿਹੜੇ ਬਾਬੇ ਦਾ....

Create Wallpaper for this quote
ਬੇਲੀ ਇਕੱਠੇ ਹੋ ਗਏ ਨੇ ਜਿਹੜੇ ਤਿੰਨ ਚਾਰ ਓ ਜਿਗਰੀ ਯਾਰ ਲਸਾਸੀ ਅਸਲੇ ਅੰਬਰਾ ਦੀ ਹਿੱਕ ਕੁੜੇ ਜਾਣ ਵਿਚਾਲੋ ਪਾੜੀ ਓ ਜਾਣ ਦਹਾੜੀ ਨੀ ਦੱਸ ਕੀ ਮਸਲੇ ਮਿੱਟੀ ਹੋ ਹੋ ਮੁੜੀਆ ਨੇ ਸਾਡੇ ਨਾਲ ਜਦ ਵੀ ਮਡੀਰਾ ਭਿੜੀਆ ਓ ਖਾ ਜੀਏ ਸ਼ੇਰ ਸਾਵਤਾ ਨੀ ਕਦੇ ਨਾ ਸਿੱਟੀਆ ਗਟਾਰਾ ਚਿੜੀਆ .. 😡

Create Wallpaper for this quote
ਗੱਲ ਦੁਨੀਆਂ ਦੇ ਵਿੱਚ ਫੈਲੀ ਵਾ ਪਿੰਡ ਖੰਟ ਦਾ ਇੱਕ ਵੈਲੀ ਵਾ।
ਉਦੇ ਸ਼ੋਅ ਤੇ ਹੁੰਦਾ ਏਡਾ ਇਕੱਠ ਜਿਵੇਂ ਹੁੰਦੀ ਮੋਦੀ ਦੀ ਰੈਲੀ ਵਾ

Create Wallpaper for this quote
"ਸਮਾਂ ਅਤੇ ਸਮਝ ਇਕੱਠੇ ਖੁਸ਼ਕਿਸ਼ਮਤ ਲੋਕਾਂ ਨੂੰ ਹੀ ਮਿਲਦੇ ਹਨ,
ਅਕਸਰ ਸਮੇਂ ਤੇ ਸਮਝ ਨੀ ਹੁੰਦੀ, ਤੇ ਸਮਝ ਆਉਣ ਤੇ ਸਮਾਂ ਬੀਤ ਗਿਆ ਹੁੰਦਾ!"

Create Wallpaper for this quote
Punjabi  Motivational Punjabi wallpaper
Punjabi  Motivational Punjabi wallpaper
ਰਸਤਾ ਹੋਵੇ ਇਕ ਤੇ ਮੰਜਿਲ ਆਵੇ ਨਾ,
ਇਕੱਠੇ ਰਹਿਏ ਦੋਨੋਂ ਕੋਈ ਸਤਾਵੇ ਨਾ 😍

Create Wallpaper for this quote
punjabi couple love status
ghaint punjabi couples instagram
punjabi couple
ਮਰੇ ਨੂੰ ਰੋਣ ਨੂੰ ਤਾਂ ਬਥੇਰੇ ਇਕੱਠੇ ਹੋ ਜਾਂਦੇ ਨੇ,
ਪਰ ਜਿਓਂਦੇ ਦੀਆਂ ਅੱਖਾਂ ਪੂਝਣ ਵਾਲੇ ਬਹੁਤ ਘੱਟ ਹੁੰਦੇ ਹਨ..

Create Wallpaper for this quote
ਹੱਥ ਫੜ ਕੇ ਕੀਤਾ ਸੀ ਸਫਰ ਸ਼ੁਰੂ ਇਕੱਠੇ
ਪਰ ਵਿੱਚ ਵਿਚਾਲੇ ਇਹ ਕੈਸਾ ਖੇਲ ਹੋਇਆ
ਰੇਲ ਦੀਆ ਲਾਈਨਾਂ ਵਾਂਗ ਹੋ ਗਈ ਆ ਜਿੰਦਗੀ
ਨਾ ਵਿਛੜ ਸਕੇ ਤੇ ਨਾ ਮੇਲ ਹੋਇਆ.....

Create Wallpaper for this quote
Punjabi  Sad Punjabi wallpaper
〰 ਜਿੰਨੀ ਭੀੜ ਇਕੱਠੀ ਕਰਨੀ ਆ ਕਰਲਾ ਮਿੱਤਰਾ ਜਦੋਂ ਅਸੀ ਆਉਣਾ ਕੋਈ ਵਿਰਲਾ ਹੀ ਖੜੂ🐆✋🏻

Create Wallpaper for this quote
ਪਾਪ ਅਤੇ ਪੁਨ ਕਦੇ ਰਲ ਨਹੀ ਸਕਦੇ, ਦੁਨੀਅਾਂ ਵਾਲੇ ਤੇ ੲਿਸ਼ਕ ਕਦੇ ਇਕੱਠੇ ਚੱਲ ਨਹੀ ਸਕਦੇ।

Create Wallpaper for this quote
ਇੱਥੇ ਨਫਰਤ😡ਬਹੁਤ ਅਰਾਮ ਨਾਲ👌 ਮਿਲਦੀ ਹੈ ,ਪਰ ਪਿਆਰ❤ਇਕੱਠਾ💑ਕਰਨ ਲਈ ਉਮਰਾ✈ਲੱਗ ਜਾਂਦੀਆਂ ਨੇ..

Create Wallpaper for this quote
punjabi thoughts new
ਸਮਾਂ ਅਤੇ ਸਮਝ ਇਕੱਠੇ ਖੁਸ਼ਕਿਸਮਤ ਲੋਕਾਂ ਨੂੰ ਹੀ ਮਿਲਦੇ ਹਨ,
ਅਕਸਰ ਸਮੇਂ ਤੇ ਸਮਝ ਨਹੀਂ ਆਉਂਦੀ,
ਤੇ ਸਮਝ ਆਉਣ ਤੇ ਸਮਾਂ ਲੰਘ ਜਾਂਦਾ ਹੈ !

Create Wallpaper for this quote
punjabi thoughts for school
punjabi thoughts images
punjabi thoughts on parents
🚜ਆ ਇਕੱਠੇ ਹੌ ਕੇ 👫ਦੁਨੀਆ ਬਣਾ ਲਈਏ
ਰੁੱਸੀਏ ਤਾ 😍ਝੱਟ ਹੀ ਮਨਾ ਲਈਏ
ਝੌਲੀ ਤੇਰੀ 🙏ਖੁਸੀਆ ਨਾਲ ਭਰ ਦਊਗਾ
ਸੁਪਨਿਆ ਵਾਲਾ ਤੈਨੂੰ ਘਰ 🏠ਦਊਗਾ

Create Wallpaper for this quote
punjabi couple images hd
ਹੱਥ ਫੜ ਕੇ ਕੀਤਾ ਸੀ ਸਫਰ ਸ਼ੁਰੂ ਇਕੱਠੇ ਪਰ ਵਿੱਚ ਵਿਚਾਲੇ ਇਹ ਕੈਸਾ ਖੇਲ ਹੋਇਆ,
ਰੇਲ ਦੀਆਂ ਲਾਈਨਾਂ ਵਾਂਗ ਹੋ ਗਈ ਆ ਜਿੰਦਗੀ ਨਾ ਵਿੱਛੜ ਸਕੇ ਤੇ ਨਾ ਮੇਲ ਹੇੋਇਆ।

Create Wallpaper for this quote
ਜਿੰਦਗੀ ਵਿਰਾਨ ਇੱਕ-ਦੂਜੇ ਬਿਨਾਂ
ਇਕੱਠੇ ਰਹਿੰਦਿਆਂ ਭਾਵੇਂ ਸਾਰੀ ਉਮਰ ਲੜੀਏ.

Create Wallpaper for this quote
punjabi couple quotes on instagram
ਜੇ ਜਿੱਤ ਭੀੜ ਇਕੱਠੀ ਕਰਨ ਨਾਲ ਹੁੰਦੀ
ਤਾਂ ਜੰਗਲ ਵਿੱਚ ਹਿਰਨ ਰਾਜ ਕਰਦੇ ਸ਼ੇਰ ਨਹੀਂ

Create Wallpaper for this quote
ਘੈਂਟ ਸਟੇਟਸ  wallpaper
ਮੁੰਡਾ (ਛੋਟੇ ਭਰਾ ਨੂੰ), ‘‘ਓ ਬੇਵਕੂਫ, ਪਾਗਲ ਏਂ? ਤੂੰ ਇਕੱਠੀਆਂ ਦੋ-ਦੋ ਰੋਟੀਆਂ ਕਿਉਂ ਖਾ ਰਿਹਾ ਏਂ?”
ਛੋਟਾ ਭਰਾ, ‘‘ਭਾਅ ਜੀ, ਡਾਕਟਰ ਨੇ ਡਬਲ ਰੋਟੀ ਖਾਣ ਲਈ ਕਿਹਾ ਹੈ।”

Create Wallpaper for this quote
Funny Punjabi wallpaper
ਇਕੱਠੇ ਕਰ ਲਾਵਾਂਗੇ ਬਿਖਰੇ ਹੋਏ ਅਰਮਾਨਾਂ ਨੂੰ !! ਉੱਡਾਂਗੇ ਜਰੂਰ ! ਸਾਫ ਹੋ ਲੈਣਦੇ ਅਸਮਾਨਾਂ ਨੂੰ.✌️

Create Wallpaper for this quote
ਦਿਲ ਦਾ ਬਣਾ ਕੇ ਮੈਂ, ਗੁਲਾਬ ਤੈਨੂੰ ਭੇਜਦਾਂ,
ਇਕੱਠੇ ਬਹਿ ਕੇ ਬੁਣਾਂਗੇ, ਖਵਾਬ ਤੈਨੂੰ ਭੇਜਦਾਂ,
ਦੂਰ ਰਹਿਣ ਨਾਲ, ਕੀ ਪੈ ਜਾਂਦੀਆਂ ਨੇ ਦੂਰੀਆਂ?
ਤੇਰੇ ਹਰ ਸਵਾਲ ਦਾ , ਜਵਾਬ ਤੈਨੂੰ ਭੇਜਦਾਂ,

Create Wallpaper for this quote
punjabi couple images full hd
ਕੋਈ ਗਜ਼ਲ ਦਾ ਮੁੱਖੜਾ ਵੀ ਨਜ਼ਰ ਨਹੀਂ ਆਉਂਦਾ
ਕਲਮ ਅਸਾਡੀ ਨੂੰ ਲਿਖੇ ਬਿਨ ਸਬਰ ਨਹੀਂ ਆਉਂਦਾ
ਵਾਹ ਜਿਉਂਦਿਆਂ ਜੀਅ ਹੋਣ ਇਕੱਠੇ ਮਰਨ ਦੇ ਵਾਅਦੇ
ਮਰਿਆਂ ਪਿੱਛੋਂ ਸਿਵਿਆਂ ਤੀਕ ਕੋਈ ਮਗਰ ਨਹੀਂ ਆਉਂਦਾ


Create Wallpaper for this quote
punjabi shayari for wife
ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜਿਥੇ ਵੀ ਮੈਂ ਹਾਂ, ਜੋ ਵੀ ਹੁੰਦਾ ਹੈ, ਮੈਂ ਹਮੇਸ਼ਾਂ ਤੁਹਾਡੇ ਬਾਰੇ ਸੋਚਾਂਗਾ, ਅਤੇ ਜੋ ਸਮੇਂ ਅਸੀਂ ਇਕੱਠੇ ਬਿਤਾਏ, ਉਹ ਮੇਰਾ ਸਭ ਤੋਂ ਖੁਸ਼ਹਾਲ ਸਮਾਂ ਹੈ. ਮੈਂ ਦੋਬਾਰਾ ਓਹੀ ਸਮਾਂ ਦੇਖਣਾ ਚਾਉਂਦਾ ਹਾਂ ਜੋ ਮੈਂ ਤੁਹਾਡੇ ਨਾਲ ਬਿਤਾਇਆ . ਇਹ ਹਮੇਸ਼ਾ ਤੋਂ ਮੇਰੀ ਸਭ ਤੋਂ ਪਹਿਲੀ ਪਸੰਦ ਰਹੇਗਾ..

Create Wallpaper for this quote
ਕਿੱਥੇ ਗਏ ਉਹ ਇਕੱਠੇ ਜੀਣ ਮਰਨ ਦੇ ਵਾਅਦੇ ਤੇਰੇ, ਕਸਮਾਂ ਪਿਆਰ ਭਰੀਆਂ ,ਜਾਨ ਦੇਣ ਦੇ ਇਰਾਦੇ ਤੇਰੇ|

Create Wallpaper for this quote
ਕਿੱਥੇ ਗਏ ਉਹ ਇਕੱਠੇ ਜੀਣ ਮਰਨ ਦੇ ਵਾਅਦੇ ਤੇਰੇ, ਕਸਮਾਂ ਪਿਆਰ ਭਰੀਆਂ ,ਜਾਨ ਦੇਣ ਦੇ ਇਰਾਦੇ ਤੇਰੇ|

Create Wallpaper for this quote
ਏਥੇ ਨਫਰਤ ਬਹੁਤ ਅਰਾਮ ਨਾਲ ਮਿਲਦੀ ਐ , ਪਰ ਪਿਆਰ ਇਕੱਠਾ ਕਰਨ ਲਈ ਉਮਰ ਲੱਗ ਜਾਂਦੀ ਐ

Create Wallpaper for this quote
ਰਸਤਾ ਹੋਵੇ ਇਕ ਤੇ ਮੰਜਿਲ ਆਵੇ ਨਾ … ਇਕੱਠੇ ਰਹਿਏ ਦੋਨੋਂ ਕੋਈ ਸਤਾਵੇ ਨਾ 😍

Create Wallpaper for this quote
ਸਾਰੇ ਫਿਕਰਾਂ ਤੋਂ ਅਜ਼ਾਦ ਹੁੰਦੇ ਸੀ ਤੇ ਖੁਸ਼ੀਆਂ ਇਕੱਠੀਆਂ ਹੁੰਦੀਆਂ ਸੀ. ਉਹ ਵੀ ਦਿਨ ਹੁੰਦੇ ਸੀ ਜਦੋਂ ਸਾਨੂੰ ਵੀ ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ ਸੀ,

Create Wallpaper for this quote
ਹਿੰਦੁਸਤਾਨ ਇਕ ਗੀਤ ਹੈ ਜੋ ਸਾਨੂੰ ਇਕੱਠੇ ਗਾਉਣਾ ਚਾਹੀਦਾ ਹੈ
ਹਿੰਦੁਸਤਾਨ ਇਕ ਜਜ਼ਬਾ ਹੈ ਜੋ ਸਾਨੂੰ ਇਕੱਠੇ ਮਨਾਉਣਾ ਚਾਹੀਦਾ ਹੈ
ਗਣਤੰਤਰ ਦਿਵਸ ਦੀਆਂ ਸ਼ੁਭਕਾਮਨਾਵਾਂ

Create Wallpaper for this quote
ਇਕੱਠੇ ਹੋ ਕੇ ਜਿਵੇਂ ਅਸੀਂ ਇਸ ਮੁਸ਼ਕਿਲ ਸਮੇ ਦਾ ਸਾਹਮਣਾ ਕਰ ਰਹੇ ਹਾਂ, ਆਓ ਆਪਣੇ ਕਿਸਾਨਾਂ ਦਾ ਧੰਨਵਾਦ ਕਰਨਾ ਨਾ ਭੁੱਲੀਏ. ਸਾਰਿਆਂ ਨੂੰ ਵਿਸਾਖੀ ਮੁਬਾਰਕ। ਸਾਰੇ ਕਿਸਾਨਾਂ ਨੂੰ ਵਿਸ਼ੇਸ਼ ਤੌਰ 'ਤੇ।

Create Wallpaper for this quote
ਪਾਪ ਅਤੇ ਪੁਨ ਕਦੇ ਰਲ ਨਹੀ ਸਕਦੇ… ਦੁਨੀਆ ਵਾਲੇ ਤੇ ਇਸ਼ਕ ਕਦੇ ਇਕੱਠੇ ਚੱਲ ਨਹੀ ਸਕਦੇ…

Create Wallpaper for this quote
ਇਕੱਠਿਆਂ ਦੀ ਫ਼ੋਟੋ ਜਦੋਂ PO$T ਹੁੰਦੀ
ਵੈਰੀਆਂ ਦੇ ਕਾਲ਼ਜੇ ਚ ਹੌਲ ਪਾਉਂਦੇ ਨੇ💪

Create Wallpaper for this quote
ਕੋਈ ਖੰਡੇ ਤਿੱਖੇ ਕੋਈ ਕਿਰਪਾਨ ਕਰੂਗਾ
ਤੈਨੂੰ ਦਿੱਲੀਏ ਇਕੱਠ ਪ੍ਰੇਸ਼ਾਨ ਕਰੂਗਾ
ਤੇਰਾ ਫ਼ਾਇਦੇ ਨਾਲੋਂ ਜ਼ਿਆਦਾ ਨੁਕਸਾਨ ਕਰੂਗਾ
ਪਰ ਫ਼ਸਲਾਂ ਦੇ ਫ਼ੈਸਲੇ ਕਿਸਾਨ ਕਰੂਗਾ

Create Wallpaper for this quote

Recent Punjabi Searches