ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 4 status
ContentWallpapers
ਮੁੰਦਰੀ ਮੁਹੱਬਤਾਂ ਦੀ ਨਗ ਪਾਇਆ ਕੱਚ ਦਾ, ਜੌਹਰੀਆ ਵੇ ਤੈਥੋਂ ਨਾ ਪਛਾਣ ਹੋਇਆ ਸੱਚ ਦਾ,
ਥਾਂ ਵੇ ਨਗੀਨਿਆਂ ਦੀ ਕੱਚ ਨੀ ਜੜੀਦੇ, ਇੰਜ ਨੀ ਕਰੀਦੇ ਸੱਜਣਾਂ ਵੇ ਇੰਜ ਨੀ ਕਰੀਦੇ..🙏

Create Wallpaper for this quote
ਕੁੱਜ ਕਰਕੇ ਦਿਖਾਉਣਾ ਨਾਮ ਜੱਗ ਤੇ ਬਣਾਉਣਾ.
ਹੋਰ ਇੰਜ ਤਾਂ ਨੀ ਆਪਾ ਜਾਣ ਵਾਲੇ ਜੱਗ ਤੋਂ.!!

Create Wallpaper for this quote
ਪ੍ਰੋਫੈਸਰ ਡਾਕਟਰ ਵਕੀਲ ਇੰਜਨੀਅਰ ਤਾ ਤੁਹਾਨੂੰ ਸੌਖਾ ਮਿਲ ਜਾਓ
ਪਾਰ ਠੀਕ ਠਾਕ ਬੰਦਾ ਖਰੀਆਂ ਆਦਤਾਂ ਵਾਲਾ ਮਿਲਣਾ ਬੜਾ ਔਖਾ

Create Wallpaper for this quote
punjabi thoughts for school assembly
ਨਾ ਜਾਣੇ ਓਹਨਾ ਦੇ ਦਿਲ ਵਿੱਚ ਕੀ ਹ, ਜੋ ਚੁਪ ਚਾਪ ਭੁੱਲ ਕੇ ਬਹਿ ਗਏ ਨੇ
ਕਈ ਵਾਰ ਤਾਂ ਰੱਬ ਇੰਜ ਜਾਪੇ ,ਕਿ ਓਹ ਸਾਨੂ ਗ਼ਲਤ ਸਮਝਕੇ ਬਹਿ ਗਏ ਨੇ
ਖੁਦ ਕਹਿੰਦੇ ਸੀ ਸਾਥ ਨਿਭਾਵਾਂਗੇ ,ਆਪ ਹੋਰਾਂ ਦੇ ਵੱਸ ਪਹਿ ਗਏ ਨੇ
ਰੱਬ ਖੁਸ਼ ਰੱਖੀ ਸਾਡੇ ਆਪਣਿਆਂ ਨੂੰ ਜੋ ਸਾਨੂੰ ਯਾਦ ਕਰਨ ਤੋਂ ਵੀ ਰਹਿ ਗਏ ਨੇ

Create Wallpaper for this quote

Recent Punjabi Searches