ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 15 status
ContentWallpapers
ਇੱਜ਼ਤ ਰੁੱਲਦੀ ਤੇ ਕਿਸਮਤ ਖੁੱਲਦੀ ਦਾ ਪਤਾ ਨੀ ਲੱਗਦਾ,
ਦੋਵੇਂ ਇੱਕ ਪਲ ‘ਚ “ਰੁੱਲ” ਤੇ ਇੱਕ ਪਲ ‘ਚ “ਖੁੱਲ” ਜਾਂਦੀਆਂ ।

Create Wallpaper for this quote
Punjabi  ਸਿਆਣਪ ਦੀਆਂ ਗੱਲਾਂ  wallpaper
ਇੱਜ਼ਤ ਦਿਲ ਚ ਹੁੰਦੀ ਏ ਵਿਖਾਉਣ ਦੀ ਲੋੜ ਨਈ
ਜੇ ਬਾਅਦ ਚ ਰੁਆਉਂਣਾ ਹੁੰਦਾ ਏ ਤਾਂ ਪਹਿਲਾਂ ਹਸਾਉਣ ਦੀ ਲੋੜ ਨਈ ...

Create Wallpaper for this quote
Sad Punjabi wallpaper
ਇੱਜ਼ਤ ਰੁੱਲਦੀ ਤੇ ਕਿਸਮਤ ਖੁੱਲਦੀ ਦਾ ਪਤਾ ਨੀਂ ਲੱਗਦਾ…
ਦੋਵੇਂ ਇੱਕ ਪਲ ‘ਚ “ਰੁੱਲ” ਤੇ ਇੱਕ ਪਲ ‘ਚ “ਖੁੱਲ” ਜਾਂਦੀਆਂ

Create Wallpaper for this quote
ਹੇ ਮੇਰੇ ਰੱਬ ਜੀ ਮੇਰੇ ਮਰਨ ਤੋ ਪੰਜ ਮਿੰਟ ਪਹਿਲਾ ਮੈਨੂੰ ਜ਼ਰੂਰ ਦੱਸ ਦੇਣਾ
ਕਿਉਂਕਿ ਜੇ ਮੋਬਾਇਲ ਫੌਰਮੇਟ ਕੀਤੇ ਬਿਨਾਂ ਮਰ ਗਿਆ ਤਾਂ ਇੱਜ਼ਤ ਵਾਲੇ ਝੰਡੇ ਝੂਲ ਜਾਣਗੇ..

Create Wallpaper for this quote
ਮਾਂ ਤੇ ਪਤਨੀ, ਦੋਹਾਂ ਦੀ ਇੱਜ਼ਤ ਕਰੋ। ਇੱਕ ਨੇ ਤੁਹਾਨੂੰ ਸੂਰਜ ਵਿਖਾਇਆ ਤੇ ਦੂਜੀ ਨੇ ਦਿਨੇ ਤਾਰੇ..

Create Wallpaper for this quote
ਸਾਦਗੀ ਜੇਕਰ ਲਫ਼ਜਾਂ 'ਚ ਹੋਵੇ ਤਾਂ ਯਕੀਨ ਮੰਨੋ ,
ਬੇ੫ਨਾਹ ਇੱਜ਼ਤ ਅਤੇ ਬੇਮਿਸਾਲ ਦੋਸਤ ਮਿਲ ਹੀ ਜਾਂਦੇ ਹਨ!!

Create Wallpaper for this quote
ਅਧਿਆਪਕ ਜੁਰਮਾਨਾ ਮਾਫ਼ੀ ਲਈ ਅਰਜ਼ੀ ਲਿਖੋ.
ਬੱਚਾ ਜੁਰਮਾਨਾ ਕਿੰਨਾ ਹੈ ਮੈਡਮ ਜੀ.
ਅਧਿਆਪਕ ਪੰਜ ਰੁਪਈਏ.
ਬੱਚਾ ਮੈਡਮ ਜੀ ਆਹ ਲਓ ਪੰਜ ਰੁਪੈ ਮੇਰੇ ਬਾਪੂ ਨੇ ਕਿਹਾ ਸੀ ਕਿ ਪੰਜ-ਦਸ ਰੁਪੈ ਪਿੱਛੇ ਬੇਇੱਜ਼ਤੀ ਨਹੀਂ ਕਰਵਾਉਣੀ.!!

Create Wallpaper for this quote
Funny Punjabi wallpaper
ਇੱਜ਼ਤ ਬਹੁਤ ਮਹਿੰਗੀ ਚੀਜ਼ ਹੈ.
ਇਸਦੀ ਉਮੀਦ ਸਸਤੇ ਲੋਕਾਂ ਤੋ ਨਾ ਕਰੋ.!!

Create Wallpaper for this quote
 knowledge punjabi
ਹੇ ਮੇਰੇ ਰੱਬ ਜੀ ਮੇਰੇ ਮਰਨ ਤੋ ਪੰਜ ਮਿੰਟ ਪਹਿਲਾ ਮੈਨੂੰ ਜ਼ਰੂਰ ਦੱਸ ਦੇਣਾ ਕਿਉਂਕਿ . .??
ਜੇ ਮੋਬਾਇਲ ਫੌਰਮੇਟ ਕੀਤੇ ਬਿਨਾਂ ਮਰ ਗਿਆ ਤਾਂ ਇੱਜ਼ਤ ਵਾਲੇ ਝੰਡੇ ਝੂਲ ਜਾਣਗੇ..

Create Wallpaper for this quote
ਛੋਟੇ ਬਣ ਕੇ ਰਹੋਗੇ ਤਾਂ ਹਰ ਥਾਂ ਇੱਜ਼ਤ ਮਿਲੇਗੀ ਵੱਡੇ ਹੋਣ ਨਾਲ ਤੇ ਮਾਂ ਵੀ ਗੋਦ ਚੋਂ ਉਤਾਰ ਦਿੰਦੀ ਹੈ,

Create Wallpaper for this quote
ਸੱਚੇ ਰਿਸ਼ਤੇ ਕੁੱਝ ਨਹੀਂ ਮੰਗਦੇ ..
ਟਾਈਮ ਤੇ ਇੱਜ਼ਤ ਤੋ ਬਿਨਾ !!

Create Wallpaper for this quote
ਕਿਸੇ ਨੂੰ ਲੋੜ ਤੋਂ ਵੱਧ ਅਹਿਮੀਅਤ ਦੇਣਾ ਵੀ ਅਪਣੀ ਇੱਜ਼ਤ ਘੱਟ ਕਰਨਾ ਹੁੰਦਾ...

Create Wallpaper for this quote
ਸ਼ੋਹਰਤ,ਇੱਜ਼ਤ,ਇਲਮ,ਅਮੀਰੀ,ਤਾਕਤਾਂ,
ਇਹ ਕੰਮ ਰੱਬ ਦੇ ਹੋਰ ਵਜ਼ੀਰ ਵੀ ਕਰਦੇ ਨੇ।
ਜਿੰਨਾਂ ਦੇ ਚਹਿਰੇ ਵਿੱਚ,ਖਿੱਚ ਜਹੀ ਹੁੰਦੀ ਏ,
ਉਹ ਤਾਂ ਰੱਬ ਨੇ ਆਪ ਉਕੇਰੇ ਹੁੰਦੇ ਨੇ।

Create Wallpaper for this quote
ਰੋਟੀ ਉੱਤੇ ਲਾਇਆ ਘੀ ਤੇ
ਨਾਮ ਨਾਲ ਲਾਇਆ ਜੀ
ਸੁਆਦ ਤੇ ਇੱਜ਼ਤ ਦੋਵੇਂ ਮਿਲਦੇ ਆ


Create Wallpaper for this quote
ਪੈਸੋਂ ਵੱਲੋਂ ਤੰਗੀ ਹੋਜੇ ਇੱਜ਼ਤ ਜੇ ਨੰਗੀ ਹੋਜੇ
ਫਸਲ ਜੇ ਚੰਗੀ ਹੋਜੇ ਜੱਟ ਸਿੱਧਾ ਬੋਲੇ ਨਾ
ਰਕਮ ਜੇ ਖੜ੍ਹੀ ਹੋਵੇ ਸ਼ਾਹਣੀ ਘਰੇ ਲੜੀ ਹੋਵੇ
ਗਾਹਕ ਨਾਲ ਤੜ੍ਹੀ ਹੋਵੇ ਕਰਾੜ ਪੂਰਾ ਤੋਲੇ ਨਾ
ਕਿਸੇ ਨਾ ਖੋਰ ਹੋਵੇ ਗਲੀ ਵਿੱਚ ਸ਼ੋਰ ਹੋਵੇ
ਚੋਰਾਂ ਦਾ ਜੇ ਜ਼ੋਰ ਹੋਵੇ ਸੁਨਾਰ ਬੂਹਾ ਖੋਲ੍ਹੇ ਨਾ
ਮੋਹਰੀ ਜੇ ਮੱਕਾਰ ਹੋਜੇ ਕਲਾ ਦਾ ਹੰਕਾਰ ਹੋਜੇ
ਮੀਸਣਾ ਜੇ ਯਾਰ ਹੋਜੇ ਕਦੇ ਭੇਤ ਖੋਲ੍ਹੇ ਨਾ
ਸੰਗਾਊ ਜੇ ਨਚਾਰ ਹੋਜੇ ਔਲਾਦ ਵਸੋ ਬਾਹਰ ਹੋਜੇ
ਜੇ ਬਾਪ ਜੁੰਮੇਵਾਰ ਹੋਜੇ ਵਰ ਮਾੜਾ ਟੋਲੇ ਨਾ
ਬੇਦੋਸ਼ਾ ਜੇਲ੍ਹ ਬੰਦ ਹੋਜੇ ਭਾਈਆਂ ਵਿੱਚ ਕੰਧ ਹੋਜੇ
ਜੇ ਕਿਸਾਨ ਜਥੇਬੰਦ ਹੋਜੇ ਸਰਕਾਰ ਕਦੇ ਰੋਲੇ ਨਾ

Create Wallpaper for this quote

Recent Punjabi Searches