Total 4 status |
Content | Wallpapers |
|
ਜਿਵੇ ਸਵਰਗਾ ਨੂੰ ਜਾਂਦੇ ਰਾਹ ਵਰਗਾ ਕੋਈ ਨੀ, ਉਵੇ ਲੱਖਾਂ ਰਿਸ਼ਤਿਆਂ ਵਿੱਚੋ ਮਾਂ ਬਾਪ ਵਰਗਾ ਕੋਈ ਨੀ.!!
Create Wallpaper for this quote
|
|
ਆਪਣੇ ਮਾਤਾ- ਪਿਤਾ ਦੀ ਉਵੇਂ ਸੇਵਾ ਕਰੋ, ਜਿਵੇਂ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਤੁਹਾਡੀ ਕਰਨ ।
Create Wallpaper for this quote
|
|
"ਭਰੋਸਾ ਉਹਨਾਂ ਦਾ ਨਾਂ ਕਰੋ, ਜਿਹਨਾਂ ਦਾ ਖ਼ਿਆਲ ਵਕਤ ਨਾਲ ਬਦਲ ਜਾਂਦਾ ਹੈ, ਭਰੋਸਾ ਉਹਨਾਂ ਦਾ ਕਰੋ ਜਿਹਨਾਂ ਦਾ ਖ਼ਿਆਲ ਉਦੋਂ ਵੀ ਉਵੇਂ ਦਾ ਰਹੇ, ਜਦ ਤੁਹਾਡਾ ਵਕਤ ਬਦਲ ਜਾਂਦਾ ਹੈ I"
Create Wallpaper for this quote
|
|
ਜਿਵੇਂ ਸਵੇਰ ਹੋਣ ਤੇ ਤਾਰੇ ਬਦਲ ਜਾਦੇ ਨੇ, ਉਵੇਂ ਰੁੱਤ ਆਉਣ ਤੇ ਨਜਾਰੇ ਬਦਲ ਜਾਂਦੇ ਨੇ, ਇਨ੍ਹਾਂ ਇਤਬਾਰ ਨਾ ਕਰ ਦਿਲਾ ਕਿਸੇ ਤੇ, ਕਿਉਂਕਿ ਸਮਾਂ ਆਉਣ ਤੇ ਸਾਰੇ ਬਦਲ ਜਾਂਦੇ ਨੇ।
Create Wallpaper for this quote
|
|