ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 9 status
ContentWallpapers
ਹੱਸਣਾ ਕੋਣ ਨਹੀ ਚਾਉਂਦਾ,
ਬਸ ਕੁਝ ਲੋਕ ਐਸੇ ਹੁੰਦੇ ਨੇ ਜੋ ਹਾਸੇ ਖੋਹ ਕੇ ਲੈ ਜਾਂਦੇ ਨੇ..😢😢😢😢

Create Wallpaper for this quote
ਐਨੀ ਹਿੰਮਤ ਸੀ ਕਿ ਦਰਿਆ ਵੀ ਪਾਰ ਕਰ ਲਵਾਂਗੇ
ਪਰ ਐਸੇ ਮਜਬੂਰ ਹੋਏ ਕਿ ਦੋ ਹੰਝੂਆਂ ਨੇ ਡੁਬੋ ਦਿੱਤਾ॥

Create Wallpaper for this quote
😦ਕੁੱਝ 'ਗੈਰ' ਐਸੇ ਮਿਲੇ ਜੋ ਮੈਨੂੰ 'ਆਪਣਾ' ਬਣਾ ਗਏ,,
ਪਰ ਕੁੱਝ 'ਆਪਣੇ' ਐਸੇ ਮਿਲੇ ਜੋ 'ਗੈਰ' ਦਾ 'ਮਤਲਬ' ਸਮਝਾ ਗਏ..!!😡

Create Wallpaper for this quote
ਮੈਂ ਐਸੇ ਆਦਮੀ ਦੇਖੇ ਜੋ ਆਪਣੀ ਚਾਲ ਚਲਦੇ ਨੇ,ਹਨੇਰਾ ਹੈ ਸਵੇਰਾ ਹੈ ਉੁਹਨਾਂ ਨੂੰ ਕੋਈ ਫਰਕ ਨੀਂ ਪੈਂਦਾ,
ਇਹਨਾਂ ਹੱਥੋਂ ਹੀ ਤਾਂ ਇਨਸਾਨੀਅਤ ਦੇ ਫਰਜ਼ ਨਿਭਦੇ ਨੇ,ਇਹ ਕੰਮ ਤੇਰਾ ਹੈ ਜਾਂ ਮੇਰਾ ਹੈ ਇਹਨਾਂ ਨੂੰ ਫਰਕ ਨੀ ਪੈਦਾਂ,
ਇਹ ਛੋਟੀ ਸੋਚ ਸਰਤਾਜ ਸਭ ਤੇਰੇ ਹੀ ਕਾਰੇ ਨੇ,ਇਹ ਮਸਜਦ ਹੈ ਇਹ ਡੇਰਾ ਹੈ ਇਹਨਾਂ ਨੂੰ ਫਰਕ ਨੀ ਪੈਦਾਂ,

Create Wallpaper for this quote
ਕਿਸੇ ਦਿਲ ਤੋੜਨ ਤੋਂ ਵੱਡੀ ਕੋਈ ਗੁਸਤਾਖੀ ਨਹੀ ਹੁੰਦੀ. ਕੁਝ ਗੁਨਾਹ ਐਸੇ ਹੁੰਦੇ ਨੇ ਜਿੰਨਾ ਦੀ ਕੋਈ ਮੁਆਫੀ ਨਹੀ ਹੁੰਦੀ

Create Wallpaper for this quote
❝ ਵਹਿਮ ਹੀ ਵਹਿਮ ਪਾਲੀ ਬੈਠੇ ਨੇ
ਵਹਿਮ ਚ ਜਿੰਦਗੀ ਗਾਲੀ ਬੈਠੇ ਨੇ
ਉੱਗਣ ਤੋਂ ਪਹਿਲਾਂ ਹੀ ਉਜਾੜ ਦਿੰਦੇ
ਐਸੇ ਤਾਂ ਬਾਗ਼ਾਂ ਵਿਚ ਮਾਲੀ ਬੈਠੇ ਨੇ ❞

Create Wallpaper for this quote
ਬੇਕਦਰ ਐਸੇ ਦੇ ਲੜ੍ਹ ਨਾ ਲੱਗੀਏ
ਜਿਹਦੇ ਦਿਲ ਦਾ ਕੋਠੜਾ ਪਲੀਤ ਹੋਵੇ..!!
ਦਿਲ ਦਈਏ ਤਾਂ ਉੱਥੇ ਦਈਏ
ਜਿੱਥੇ ਪਿਆਰ ਨਿਭਾਵਣ ਦੀ ਰੀਤ ਹੋਵੇ..!!

Create Wallpaper for this quote
ਹੁਣ ਖਵਾਬ ਸਜਾਉਣੇ ਛੱਡੇ ਆ
ਐਸੇ ਫੱਟ ਇਸ਼ਕੇ ਦੇ ਤੇਰੇ ਹੱਥੋਂ ਵੱਜੇ ਆ


Create Wallpaper for this quote
ਮੈਂ ਤਾਂ ਇੱਕ ਦਾ ਕੱਚ ਦਾ ਸ਼ੀਸ਼ਾ ਹਾਂ...
ਟੁੱਟਣਾ ਮੇਰੀ ਫਿਤਰਤ ਹੈ...
ਐਸੇ ਲਈ ਤਾਂ ਮੈਨੂੰ ਪੱਥਰਾਂ ਤੋਂ ਕੋਈ ਸ਼ਿਕਾਇਤ ਨਹੀਂ

Create Wallpaper for this quote

Recent Punjabi Searches