Total 5 status |
Content | Wallpapers |
|
ਜ਼ਿੰਦਗੀ ਵਿੱਚ ਚਾਹੇ ਕਿੰਨੀਆਂ ਵੀ ਕਠਿਨਾਈਆਂ ਹੋਣ, ਕਦੇ ਨਿਰਾਸ਼ ਨਹੀਂ ਹੋਣਾ, ਕਿਉਂਕਿ ਧੁੱਪ ਚਾਹੇ ਕਿੰਨੀ ਵੀ ਤੇਜ਼ ਹੋਵੇ, ਸਮੁੰਦਰ ਕਦੇ ਸੁੱਕਿਆ ਨਹੀਂ ਕਰਦੇ I
Create Wallpaper for this quote
|
|
ਜਦ ਤੱਕ ਤੁਸੀਂ ਆਪਣੀਆਂ ਸਮੱਸਿਆਵਾਂ ਅਤੇ ਕਠਿਨਾਈਆਂ ਦੀ ਵਜ੍ਹਾ ਦੂਸਰਿਆਂ ਨੂੰ ਮੰਨਦੇ ਹੋ, ਤਦ ਤੱਕ ਤੁਸੀਂ ਆਪਣੀਆਂ ਸਮੱਸਿਆਵਾਂ ਅਤੇ ਕਠਿਨਾਈਆਂ ਨੂੰ ਮਿਟਾ ਨਹੀਂ ਸਕਦੇ II
Create Wallpaper for this quote
|
|
ਜੀਵਨ 'ਚ ਕਿੰਨੇ ਵੀ ਉੱਚੇ ਉੱਠ ਜਾਓ ਪਰ ਆਪਣੀ ਗਰੀਬੀ ਅਤੇ ਕਠਿਨਾਈ ਦੇ ਦਿਨ ਕਦੇ ਨਾ ਭੁੱਲੋ।
Create Wallpaper for this quote
|
|
ਹਿੰਮਤ ਕਰ ਜੇ ਰਸਤੇ ਵਿੱਚ ਕਠਿਨਾਈਆਂ ਨੇ
ਹੰਝੂਆਂ ਨੇ ਤਕਦੀਰਾਂ ਕਦ ਪਲਟਾਈਆਂ ਨੇ
ਜਿਨ੍ਹਾਂ ਨੇ ਠੋਕਰ ਨੂੰ ਠੋਕਰ ਮਾਰੀ ਹੈ
ਉਹਨਾਂ ਨੂੰ ਹੀ ਰਾਸ ਠੋਕਰਾਂ ਅਾਈਆਂ ਨੇ
Create Wallpaper for this quote
|
|
‘ਆਸ਼ਾਵਾਦੀ’ ਹੋਣਾ ਇੱਕ ਚੁੰਬਕ ਦੀ ਤਰ੍ਹਾਂ ਹੁੰਦਾ ਹੈ ਜੋ ਤੁਹਾਡੇ ਸਕਰਾਤਮਕ ਰਹਿਣ ਨਾਲ ਦੂਜੇ ਇਨਸਾਨ ‘ਚ ਵੀ ਉਤਸ਼ਾਹ ਭਰ ਦਿੰਦਾ ਹੈ। ਜ਼ਿੰਦਗੀ ‘ਚ ਜਿੰਨੀਆਂ ਮਰਜ਼ੀ ਕਠਿਨਾਈਆਂ ਆਉਣ, ਹਮੇਸ਼ਾ ਹਾਂ-ਪੱਖੀ, ਸਕਰਾਤਮਕ ਵਿਚਾਰ ਰੱਖੋ।
Create Wallpaper for this quote
|
|