ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 15 status
ContentWallpapers
ਯਾਦ 😕 ਰੱਖਦਾ ਵਿਸਾਖੀ ਓਹਨੇ ਦੇਖਿਆ ਹੁੰਦਾ ਜੇ ਰੰਗ ਕਣਕਾਂ 👩‍🌾ਦਾ ਹਰੇ 💚 ਤੋਂ ਸੁਨਹਿਰੀ 💛 ਹੋ ਗਿਆ ...😲😲😲

Create Wallpaper for this quote
ਚਮ ਚਮ ਕਰਦੀ 🌝 ਚਾਂਦਨੀ,
ਟਿਮ ਟਿਮ ✨ ਕਰਦੇ ਤਾਰੇ,
ਕੋੲੀ msg 😔 ਨੀ ਕਰਦਾ,
ਲੱਗਦਾ 🌾ਕਣਕ ਵੱਢਦੇ ਸਾਰੇ...😜😜

Create Wallpaper for this quote
ʀɑɳɢ ਤੇ ਨਾ ਜਾਈਂ # Đɨℓ ਅਜਮਾਈ... ਘੈਂਟ # Đɨℓ ਦਾ #ƒʀɑмε ਕੁੜੀਏ,, ਮੁੰਡਾ ਕਣਕ-ਬੰਨੇ # Rɑɳɢ ਦਾ ਪਰ # Đɨℓ ਸਫਿਆਂ ਤੋਂ # Ֆɑɑƒ ਕੁੜੀਏ.._..

Create Wallpaper for this quote
ਸਕੂਟਰੀ ਵਾਲੀਆਂ ਕੁੜੀਆਂ ਨੂੰ ਬੇਨਤੀ ਹੈ ਕਿ ਉਹ ਮੂੰਹ ਸਿਰ ਲਪੇਟ ਕੇ ਸਕੂਟਰੀ ਨਾਂ ਚਲਾਇਆ ਕਰਨ ਸਾਡਾ ਬੁੜ੍ਹਾ ਮੈਨੂੰ ਗਾਲ਼ਾਂ ਦਿੰਦੇ ਕਿ ਕੰਜਰਾ ਤੂੰ ਡੱਕਾ ਨੀ ਤੋੜਦਾ ਔਹ ਦੇਖ ਕੁੜੀ ਕਣਕ ਵੱਢ ਕੇ ਆਈ ਐ 😁😁

Create Wallpaper for this quote
👆••ਬਿੱਲੋ 👩ਜੱਟ 👵ਹੀ ੳੁਗਾੳੂਦੇ ਓਹੋ ਕਣਕਾ🌾
ਜਿਹਦੇ ਖਾਣੀ ਅਾ ਮੌਹਾਲੀ ਚ ਪਰਾਠੇ ਨੀ😜😜😜

Create Wallpaper for this quote
ਸੰਮਾਂ ਵਾਲੀ ਡਾਂਗ ਨਾਂ ਸਿਰਾ ਤੇ ਸ਼ਮਲੇ,
ਰੁਲ ਗਏ ਸਮੈਕਾ ਵਿੱਚ ਜੱਟ ਯਮਲੇ,
ਨਾਂ ਪੈਰੀ ਜੁੱਤੀ ਨਾਂ ਗਲਾਂ ਚ ਗਾਨੀਆਂ,
ਮੇਲੇ ਦੀਆਂ ਗੁੰਮ ਹੋ ਗਈਆਂ ਨਿਸ਼ਾਨੀਆਂ
ਡਿੱਗੀ ਪਈ ਵੱਢਣੀ ਕਣਕ ਬਾਕੀ ਐ,
ਫੇਰ ਵੀ ਮੁਬਾਰਕ ਸਭ ਨੂੰ ਵਿਸਾਖੀ ਐ.


Create Wallpaper for this quote
ਪੱਕੀ ਕਣਕਾਂ ਨੂੰ ਅੱਗ ਲੱਗ ਜਾਉ ਗਈ ਨਾ ਵੱਟਾ ਉੱਤੇ ਨੱਚ ਕੁੜੀਏ..💃

Create Wallpaper for this quote
JIO ਕਣਕ ਦਾ ਆਟਾ ਇੱਕ ਵਾਰ ਖਾਉ 28 ਦਿਨ ਭੁੱਖ ਨੀ ਲੱਗਦੀ
ਹੁਣ ਤਾਂ ਹੱਦ ਹੋ ਗਈ jio wali 😂😂👻👻😜😜

Create Wallpaper for this quote
ਕਹਿੰਦੀ ਜਾਨ ਨੂੰ ਛੱਡਕੇ ਦੱਸ ਤੇਰੇ ਲਈ ਕੀ ਕਰ ਸਕਦੀ ਹਾਂ.
ਮੈਂ ਜਾਨ ਨਈ ਦੇਣੀ ਮੇਰੀ ਜਾਨ ਤੂੰ ਏ
ਮੈਂ ਕਿਹਾ- ਚੱਲ ਫ਼ੇਰ ਮੇਰੇ ਨਾਲ ਲੱਗ ਕੇ 2 ਕਿਲੇ ਕਣਕ ਹੀ ਵੱਡਾ ਦੇ.
ਕਹਿੰਦੀ ਮਰਜਾਨਿਆ ਤੂੰ ਜਾਨ ਈ ਲੈ ਲਾ 😂😂😂

Create Wallpaper for this quote
ਜਿਸ ਵੇਲੇ ਕਣਕਾਂ ਨੂੰ ਪਹਿਲਾ ਪਾਣੀ ਲਾਉਦੇ ਜੱਟ
ਤੋਰੀਏ ਨੂੰ ਪੈਂਦੇ ਜਦੋ ਪੀਲੇ ਪੀਲੇ ਫੁੱਲ ਵੇ
ਓਸ ਰੁੱਤੇ ਸੱਜਣ ਮਿਲਾਦੇ ਰੱਬਾ ਮੇਰਿਆ
ਸਾਰੀ ਹੀ ਉਮਰ ਤੇਰਾ ਤਾਰੀ ਜਾਉ ਮੁੱਲ

Create Wallpaper for this quote
Punjabi Culture wallpaper
ਯਾਦ ਰੱਖਦਾ ਵਿਸਾਖੀ ਓਹਨੇ ਦੇਖਿਆ ਹੁੰਦਾ ਜੇ
ਰੰਗ ਕਣਕ ਦਾ ਹਰੇ ਤੋਂ ਸੁਨਹਿਰੀ ਹੋ ਗਿਆ...

Create Wallpaper for this quote
Visakhi Messages wallpaper
ਪੱਕ ਗੲੀਅਾਂ ਕਣਕਾਂ, ਲੁਕਾਠ ਰੱਸਿਅਾ,
ਬੂਰ ਪਿਅਾ ਅੰਬਾਂ ਨੂੰ, ਗੁਲਾਬ ਹੱਸਿਅਾ।
ਬਾਗਾਂ ੳੁੱਤੇ ਰੰਗ ਫੇਰਿਅਾ ਬਹਾਰ ਨੇ, ਬੇਰੀਅਾਂ ਲਿਫਾੲੀਅਾਂ ਟਾਹਣੀਅਾਂ ਦੇ ਭਾਰ ਨੇ।
ਪੁੰਗਰੀਅਾਂ ਵੇਲਾਂ, ਵੇਲਾਂ ਰੁੱਖੀਂ ਚੜ੍ਹੀਅਾਂ,
ਫੁੱਲਾਂ ਹੇਠੋ ਫਲਾਂ ਨੇ ਪਰੋੲੀਅਾਂ ਲੜੀਅਾਂ।
ਸਾੲੀਂ ਦੀ ਨਿਗਾਹ ਜੱਗ ਤੇ ਸਵੱਲੀ ੲੇ,
ਚੱਲ ਨੀ ਪਰੇਮੀੲੇਂ! ਵਿਸਾਖੀ ਚੱਲੀੲੇ।

Create Wallpaper for this quote
Facebook ਤੇ ਜਿੰਨਾ ਕੁੜੀਆਂ Attitude ਦਿਖਾਉਂਦੀਆਂ ਨੇ ,
ਉਸ ਤੋਂ ਜਿਆਦਾ ਸੋਹਣੀਆਂ ਕੁੜੀਆਂ ਸਾਡੇ ਖੇਤ ਚ ਕਣਕ ਵੱਢਦੀਆਂ ਨੇ।

Create Wallpaper for this quote
ਵਿਸਾਖੀ ਦਾ ਤਿਓਹਾਰ ਪੰਜਾਬ ਲਈ ਸਿਰਫ ਧਾਰਮਿਕ ਅਹਿਮੀਅਤ ਹੀ ਨਹੀਂ ਰੱਖਦਾ ਸਗੋਂ ਇਸ ਦੀ ਆਰਥਿਕ ਤੌਰ ‘ਤੇ ਵੀ ਕਾਫੀ ਅਹਿਮੀਅਤ ਹੈ। ਖੇਤਾਂ ਵਿੱਚ ਸੋਨੇ ਰੰਗੀਆਂ, ਲਹਿਰਾਉਂਦੀਆਂ, ਪੱਕੀਆਂ ਕਣਕਾਂ ਦੇਖ ਕੇ ਕਿਸਾਨ ਆਪਣੀ ਮਿਹਨਤ ਦੇ ਮੁੱਲ ਨੂੰ ਪੈਂਦਾ ਦੇਖਦੇ ਹਨ। ਵਿਸਾਖੀ ਦੇ ਇਸ ਸ਼ੁਭ ਦਿਹਾੜੇ 'ਤੇ ਆਪ ਸਭ ਨੂੰ ਲੱਖ-ਲੱਖ ਵਧਾਈਆਂ!

Create Wallpaper for this quote
ਹਲੇ ਤਾਂ ਟਰਾਲੀਆਂ ਲੈ ਕੇ ਆਏ ਹਾ
ਦੇਖੀਂ ਕਿਧਰੇ ਤਵੀਆਂ ਲੈ ਆਏ ਸੜਕਾਂ ਪੱਟ ਕੇ ਕਣਕ ਬੀਜ ਦੇਣ ਗੇ ਪਤੰਦਰ

Create Wallpaper for this quote

Recent Punjabi Searches