Total 100 status |
Content | Wallpapers |
|
ਨਿਬਾਓ ਉਹਨਾਂ ਨਾਲ ਜਿਹੜੇ ਕਦਰ ਦੇਣ ਜਜਬਾਤਾਂ ਨੂੰ
ਪਰਵਾਹ ਛੱਡ ਦਿਉ ਉਹਣਾ ਦੀ ਜੌ ਵੇਖਦੇ ਹੌਣ ਅੋਕਾਤਾਂ ਨੂੰ...
Create Wallpaper for this quote
|
|
ਹੁਣ ਤਾਂ single ਰਹਿਣ ਚ ਹੀ ਭਲਾਈ ਹੈ ਜਦੋ ਪਿਆਰ ਚ ਸੀ ਉਦੋਂ ਕੇਹੜਾ ਕਿਸੇ ਨੇ ਕਦਰ ਪਾਈ ਹੈ
Create Wallpaper for this quote
|
|
ਇਸ਼ਕ ਵੀ ਕੀਤਾ.. ਸੱਟਾਂ ਵੀ ਖਾਦੀਆਂ ਪਰ ਆਪਣਾ ਬਣਾਉਣ ਵਾਲਾ ਕੋਈ ਮਿਲਿਆ ਨੀ ਰੋ-ਰੋ ਸੁਣਾਇਆ ਦਰਦ ਏ ਦਿਲ ਲੋਕਾਂ ਨੂੰ ਪਰ ਕੋਈ ਕਦਰ ਪਾਉਣ ਵਾਲਾ ਮਿਲਿਆ ਨੀ
Create Wallpaper for this quote
|
|
ਸਾਡੀ ਕਦਰ ਉਨ੍ਹਾ ਤੋ ਪੁਛ ਕੇ ਵੇਖ ਜਿਨ੍ਹਾਂ ਨੂੰ ਮੁੜ ਕੇ ਨਹੀਂ ਵੇਖਿਆ ਅਸੀਂ ਤੇਰੇ ਲਈ ….!!
Create Wallpaper for this quote
|
|
ਕਦਰ ਤਾ ਬੰਦੇ ਦੇ ਕਿਰਦਾਰ ਦੀ ਹੁੰਦੀ ਆ… ਕੱਦ ਵਿਚ ਤਾ ਪਰਛਾਵਾਂ ਵੀ ਇਨਸਾਨ ਤੋ ਵੱਡਾ ਹੁੰਦਾ ..
Create Wallpaper for this quote
|
|
ਕਦੇ ਉਹਨਾਂ ਦੀ ਕਦਰ ਕਰਕੇ ਦੇਖੋ ਜੋ ਤਹਾਨੂੰ ਬਿਨਾਂ ਮਤਲਬ ਤੋਂ ਪਿਆਰ ਕਰਦੇ ਨੇਂ..!!!!
Create Wallpaper for this quote
|
|
ਕਿਸੇ ਦੇ ਪਿਆਰ ਦੀ ਕਦਰ ਕਰਨਾ ਸਿੱਖੋ..
ਕਿਉਂਕਿ ਨਫਰਤ ਤਾਂ ਜਿੰਦਗੀ ਬਹੁਤ ਕਰਦੀ ਆ॥
Create Wallpaper for this quote
|
|
ਬੇ ਹਿਮਤੀ ਨੇ ਜੋ ਸ਼ਿਕਵਾ ਕਰਨ ਮੁਕਦਰਾ ਦਾ....
ਉੱਗਣ ਵਾਲੇ ਉੱਗ ਪੈਂਦੇ ਨੇ ਪਾੜ੍ਹ ਕੇ ਸੀਨਾ ਪੱਥਰਾਂ ਦਾ....💪
Create Wallpaper for this quote
|
|
ਕਦਰ ਕਰਿਆ ਕਰੋ ਰੱਬ 🙏 ਦੀਆਂ ਦਿੱਤੀਆਂ ਦਾਤਾਂ ਦੀ..
ਦੁੱਖੀ ਤਾਂ ਸਾਰਾ ਜਹਾਨ ਏ..💞
ਇੱਥੇ ਉਹ ਵੀ ਜਿੰਦਗੀ ਜਿਉਂਦੇ ਨੇ..🙂
ਨੀਲੀ ਛੱਤਰੀ ਹੀ ਜਿਨ੍ਹਾਂ ਦਾ ਮਕਾਨ ਏ..🙏
Create Wallpaper for this quote
|
|
ਜਦੋ ਘਰ ਦੀ ਬੇਰੀ ਗਲੀ ਚੋਂ ਖੜ ਕੇ ਿਦਸਣ ਲੱਗੇ..😯
ਗੈਰਾਂ ਦੇ ਵਿਹੜੇ ਦੇ ਫੁੱਲ ਦੀ ਕਦਰ ਓਦੋਂ ਪੈਂਦੀ ਹੈ..🙏
Create Wallpaper for this quote
|
|
ਇਸ਼ਕ ਵੀ ਕੀਤਾ 😍 ਸੱਟਾਂ ਵੀ ਖਾਦੀਆਂ ਪਰ ਆਪਣਾ ਬਣਾਉਣ ਵਾਲਾ ਕੋਈ ਮਿਲਿਆ ਨੀ..😔
ਰੋ-ਰੋ ਸੁਣਾਇਆ ਦਰਦ ਏ ਦਿਲ ❤️ ਲੋਕਾਂ ਨੂੰ ਪਰ ਕੋਈ ਕਦਰ ਪਾਉਣ ਵਾਲਾ ਮਿਲਿਆ ਨੀ..😔
Create Wallpaper for this quote
|
|
ਕਦਰ ਤਾ ਬੰਦੇ ਦੇ ਕਿਰਦਾਰ ਦੀ ਹੁੰਦੀ ਆ, ਕੱਦ ਵਿਚ ਤਾ ਪਰਛਾਵਾਂ 👥 ਵੀ ਇਨਸਾਨ ਤੋ ਵੱਡਾ ਹੁੰਦਾ !!
Create Wallpaper for this quote
|
|
ਕਿਸੇ ਦਾ ਕਿੰਨਾ ਵੀ ਕਰ ਲਵੋ, ਅਗਲਾ 5 ਮਿੰਟ ਨਹੀਂ ਲਗਾਉਂਦਾ ਬੇਕਦਰੀ ਕਰਨ ਚ..!
Create Wallpaper for this quote
|
|
ਇਸ਼ਕ ਵੀ ਕੀਤਾ ਸੱਟਾਂ ਵੀ ਖਾਦੀਆਂ ਪਰ, ਆਪਣਾ ਬਣਾਉਣ ਵਾਲਾ ਕੋਈ ਮਿਲਿਆ ਨੀ, ਰੋ-ਰੋ ਸੁਣਾਇਆ, ਦਰਦ ਏ ਦਿਲ ਲੋਕਾਂ ਨੂੰ ਪਰ ਕੋਈ ਕਦਰ ਪਾਉਣ ਵਾਲਾ ਮਿਲਿਆ ਨੀ😣😣😣
Create Wallpaper for this quote
|
|
ਇਸ਼ਕ ਵੀ ਕੀਤਾ, ਸੱਟਾਂ ਵੀ ਖਾਦੀਆਂ ਪਰ, ਆਪਣਾ ਬਣਾਉਣ ਵਾਲਾ ਕੋਈ ਮਿਲਿਆ ਨੀ, ਰੋ-ਰੋ ਸੁਣਾਇਆ, ਦਰਦ ਏ ਦਿਲ ਲੋਕਾਂ ਨੂੰ ਪਰ ਕੋਈ ਕਦਰ ਪਾਉਣ ਵਾਲਾ ਮਿਲਿਆ
Create Wallpaper for this quote
|
|
ਕਦਰ 👈 ਕਰਨੀ ਸਿੱਖ ਲਵੋ... ਕਿੳੁਂਕਿ ਨਾਂ ਜਿੰਦਗੀ ਬਾਰ ਬਾਰ ਅਾੳੁਣੀ ਅਾ... ਤੇ ਨਾਂ ਲੋਕ ਬਾਰ ਬਾਰ ਅਾੳੁਣਗੇ...👩👩👧👦
Create Wallpaper for this quote
|
|
ਸਾਡੇ ਪਿਆਰ ਦੀ ਸੋਹਣਿਆ ਕਦਰ ਤਾਂ ਕਰ.. ਤੈਨੂੰ ਮਿਲ ਗਏ ਹਾਂ ਥੋੜਾ ਸਬਰ ਤਾ ਕਰ। 💞
Create Wallpaper for this quote
|
|
ਸਿੱਖ ਲਓ ਵਕ਼ਤ ਨਾਲ ਕਿਸੇ ਦੀ ਚਾਹਤ ਦੀ ਕਦਰ ਕਰਨਾ,
ਕਿਤੇ ਥੱਕ ਨਾ ਜਾਵੇ ਕੋਈ ਤੁਹਾਨੂੰ ਅਹਿਸਾਸ ਕਰਾਉਂਦੇ ਕਰਾਉਂਦੇ ।
Create Wallpaper for this quote
|
|
ਕਦਰ ਕਰਨ ਵਾਲੇ ਲੋਕਾਂ ਨੂੰ ਹਮੇਸਾ ਬੇ-ਕਦਰ ਲੋਕ ਹੀ ਮਿਲਦੇ ਨੇ...
Create Wallpaper for this quote
|
|
ਰੋ ਰੋ ਕੇ ਮੇਰੀ ਅੱਖੀਆ ਦੇ ਅੱਥਰੂ ਵੀ ਸੁੱਕ ਗਏ, ਦਿਲ ਵਿੱਚ ਵਸੇ ਸਾਰੇ ਅਰਮਾਨ ਵੀ ਮੁੱਕ ਗਏ, ਮੇਰੇ ਯਾਰ ਨੇ ਨਾ ਕੀਤੀ ਕਦਰ ਮੇਰੀ ਯਾਰੀ ਦੀ, ਅਸੀਂ ਉਸ ਨੂੰ ਮਨਾਉਣ ਲਈ, ਉਸਦੇ ਕਦਮਾਂ ਵਿੱਚ ਝੁੱਕ ਗਏ, ਉਹ ਬਾਜ ਨਾ ਆਇਆ, ਵਾਰ ਵਾਰ ਅਜ਼ਮਾਵਣ ਤੋ ਮੈਨੂੰ, ਅਸੀਂ ਆਪਣੇ ਪਿਆਰ ਦੇ ਇਮਤਿਹਾਨ ਦਿੰਦੇ ਦਿੰਦੇ ਪੂਰੇ ਟੁੱਟ ਗਏ...
Create Wallpaper for this quote
|
|
ਤੇਰੀ ਜੁਦਾਈ ਵਿੱਚ ਦਿਲ ਬੇਕਰਾਰ ਨਾ ਕਰਾ ਤੂੰ ਹੁਕਮ ਕਰੇ ਤੇ ਮੈ ਇੰਤਜਾਰ ਨਾ ਕਰਾਂ ਬੇਵਫਾਈ ਕਰਨੀ ਏ ਤਾਂ ਇਸ ਕਦਰ ਕਰੀ
ਕੇ ਤੇਰੇ ਤੋ ਬਾਅਦ ਮੈਂ ਕਿਸੇ ਨੂੰ ਪਿਆਰ ਨਾਂ ਕਰਾਂ...😞😞😞
Create Wallpaper for this quote
|
|
ਜੇ ਖੁਦ ਦੇ ਮਨ ਨੂੰ ਖੁਸ਼ੀ ਦੇਣਾ ਚਾਉਂਦੇ ਹੋ ਤਾਂ ਦੂਜਿਆਂ ਦੇ ਜਜਬਾਤਾਂ ਦੀ ਕਦਰ ਕਰਨੀ ਸਿੱਖੋ.. 🙏
Create Wallpaper for this quote
|
|
✔# ਮੁੱਕਦਰ ਜਰੂਰ # ਮਾੜੇ ਲਿਖੇ ਆ ਲਿਖਣ ਵਾਲੇ ਨੇ
ਪਰ ਇੱਕ ਕਿਰਪਾ🙏 ਜਰੂਰ ਕੀਤੀ
ਜਿਹੜਾ # ਨਸ਼ਿਆਂ ਤੋਂ ਬਚਾ ਕੇ ਰੱਖਿਆ
Create Wallpaper for this quote
|
|
ਯਾਰ ਜੁਬਾਨੋ ਮੁਕਰ ਜਾਵੇ ਉਹ ਬੰਦਾ ਨਹੀ ਹੁੰਦਾ,
ਹੁਸਨ ਦਾ ਬਹੁਤਾ ਮਾਣ ਵੀ ਕੁੜੀਓ ਚੰਗਾ ਨਹੀ ਹੁੰਦਾ,
ਕਦਰ ਕਿਤੇ ਨਾ ਮਿਲਦੀ ਇਥੇ ਸੱਚਿਆ ਪਿਆਰਾ ਨੂੰ,
ਕੀ ਕਰਨਾ ਚਿਰ ਪਿੱਛੋ ਲਈਆ ਝੂਠੀਆ ਸਾਰਾ ਨੂੰ...
Create Wallpaper for this quote
|
|
ਸਾਡੀ ਜ਼ਿੰਦਗੀ ਵੀ ਕਿੱਕਰ ਦੇ ਫੁੱਲਾਂ ਵਰਗੀ ਏ, ਸੋਹਣੀ ਬਹੁਤ ਏ ਪਰ ਕਿਸੇ ਨੂੰ ਕਦਰ ਨਹੀਂ
Create Wallpaper for this quote
|
|
ਮੇਰੇ ਮੁੱਕਦਰਾਂ ਦੀ ਡਾਇਰੀ ਉੱਤੇ ਰੱਬ ਨੇ ✏ਲਿਖੇ ਦੁੱਖ
ਬੇਸ਼ੁਮਾਰ....
ਸੁੱਖ ਵਾਲਾ ਵੇਲਾ ਆਇਆ ਤਾਂ ਕਹਿੰਦਾ ਵਰਕਾ
ਨੀ ਖਾਲੀ
Create Wallpaper for this quote
|
|
ਚੰਗੇ ਕੰਮ ਕਰਦੇ ਰਹੋ ਭਾਂਵੇ ਕੋੲੀ ਕਦਰ ਪਾਵੇ ਜਾਂ ਨਾ ਪਾਵੇ, ਕਿਉਂਕਿ ਸੂਰਜ ਉਦੋਂ ਚੜਦਾ ਜਦੋ ਕਰੋੜਾਂ ਲੋਕ ਸੁੱਤੇ ਹੁੰਦੇ ਅਾ..
Create Wallpaper for this quote
|
|
ਕਦਰ ਨਾ ਪਾਈ ਤੁੰ ਅੱਲ਼ੜੇ ਜਜ਼ਬਾਤਾਂ ਦੀ, ਤੂੰ ਤਾਂ ਆਸ਼ਿਕ ਨਿਕਲੀ ਕੁੜੇ ਹਾਲਾਤਾਂ ਦੀ...
Create Wallpaper for this quote
|
|
ਯਾਰਾਂ ਕਰਕੇ ਰੱਖੀ ਦੀ ਐ ਚੜਾਈ ਸਵੈਗ ਤਾਂ ਰੱਖਣ ਨਿਆਣੇ
ਸੱਚੀ ਯਾਰੀ ਦੀ ਕਦਰ ਕੋਈ ਵਿਰਲਾ ਹੀ ਜਾਣੇ
ਅਸੀਂ ਪੈਰਾਂ ਥੱਲੇ ਦੱਬ ਰੱਖੇ ਤੇਰੇ ਜਿਹੀਆਂ ਦੇ ਘੁਮੰਡ ਨੀ
ਸਾਨੂੰ ਉਹ ਨਾਰ ਪਸੰਦ ਨਹੀਂ ਜਿਨੂੰ ਸਾਡੇ ਯਾਰ ਪਸੰਦ ਨਹੀਂ
Create Wallpaper for this quote
|
|
ਜਿਸ ਦਰ ਤੇ ਕਦਰ ਨਾ ਹੋਵੇ ਊਸ ਦਰ ਤੇ ਜਾ ਕੇ ਕੀ ਲੈਣਾ
ਜੋ ਦੁਖ ਦਰਦ ਨਾ ਵੰਡ ਸਕੇ ਉਹ ਨੂੰ ਆਪਨਾ ਬਣਾ ਕੇ ਕੀ ਲੈਣਾ..!
Create Wallpaper for this quote
|
|
ਲੋੜ ਤੋਂ ਵਧ ਪੈਸੇ ਦਾ ਹੰਕਾਰ ਮਾੜਾ,
ਪਿਠ ਪਿਛੇ ਜੋ ਛੁਰੀ ਖੋਭੇ ਉਹ ਯਾਰ ਮਾੜਾ,
ਵਕਤ ਪੈਣ ਤੇ ਜੋ ਨਾ ਚਲੇ ਹਥਿਆਰ ਮਾੜਾ,
ਪਿਆਰ ਦੀ ਭੋਰਾ ਕਦਰ ਨਾ ਕਰੇ ਉਹ ਦਿਲਦਾਰ ਮਾੜਾ,
..
Create Wallpaper for this quote
|
|
ਜਿਹੜੇ ਬੰਦੇ ਨੇ ਕਦੀ ਤੰਗੀ ਨਾ ਦੇਖੀ ਹੋਵੇ ! ਉਹ ਕਦੇ ਪੈਸੇ ਦੀ ਕਦਰ ਨਹੀਂ ਕਰਦਾ !!
Create Wallpaper for this quote
|
|
ਕਦਰ ਕਰੋ..... ਉਹਨਾਂ ਦੀ ਜੋ ਤੁਹਾਨੂੰ ਬਿਨਾਂ ਮਤਲਬ ਦੇ ਚਾਹੁੰਦੇ ਨੇ ! ਕਿਉਕਿਂ..... ਦੁਨੀਆਂ 'ਚ ਖਿਆਲ ਰੱਖਣ ਵਾਲੇ ਘੱਟ ਤੇ, ਤਕਲੀਫ਼ਾਂ ਦੇਣ ਵਾਲੇ ਜ਼ਿਆਦਾ ਨੇ !!
Create Wallpaper for this quote
|
|
ਕਿਹਨੂੰ ਕਿਹਨੂੰ ਦਿਲਾਸੇ ਤੇ ਸਹਾਰੇ ਦਿੰਦੇ ਰਹੋਗੇ ਇੱਥੇ, ਭਲਾ ਕਰਦਿਆਂ ਹੋਇਆ ਵੀ ਅਗਲਾ ਕਦਰ ਨਹੀਂ ਪਾਉਂਦਾ !!
Create Wallpaper for this quote
|
|
ਕੋਈ ਕਰਦਾ ਹੋਵੇ ਜੇ ਪਿਆਰ ਸੋਹਣੀਆ ਕਦਰ ਕਰੀਦੀ ਨਖਰੇ ਨੀ ਕਰੀਦੇ।
ණණ
Create Wallpaper for this quote
|
|
ਚਲੇ ਜਾਵਾਂਗੇ ਇੱਕ ਦਿਨ ਅਸੀ ਤੈਨੂੰ ਤੇਰੇ ਹਾਲ ਤੇ ਛੱਡ ਕੇ,
ਕਦਰ ਕੀ ਚੀਜ਼ ਹੁੰਦੀ ਆ ਆਪੇ ਤੈਨੂੰ ਵਕ਼ਤ ਸਿਖਾ ਦਉਗਾ,,,,
Create Wallpaper for this quote
|
|
ਕਿਸ ਗੱਲ ਦੀ ਮੈਨੂੰ ਦਿੱਤੀ ਏ ਸਜ਼ਾ ਉਹ ਗਲਤੀ ਜੋ ਮੈਂ ਕੀਤੀ ਨਹੀ, ਪਰ ਤੂੰ ਕੀ ਜਾਣੇ ਦਰਦ ਮੇਰਾ,ਬੇ-ਕਦਰਾ ਤੇਰੇ ਨਾਲ ਤਾਂ ਹਾਲੇ ਬੀਤੀ ਨਹੀਂ
Create Wallpaper for this quote
|
|
ਕਦਰ ਕਰਲੋ ਉਹਨਾਂ ਦੀ ਜੋ ਆਪ ਨੂੰ ਬਿਨ ਮਤਲਬ ਪਿਆਰ ਕਰਦੇ ਨੇ ਕਿਉਂਕਿ ਦੁਨੀਆਂ ਵਿੱਚ ਖੁਸ਼ੀਆਂ ਦੇਣ ਵਾਲੇ ਘੱਟ ਤੇ ਦੁੱਖ ਦੇਣ ਵਾਲੇ ਬਹੁਤ ਜਿਆਦਾ ਨੇ
Create Wallpaper for this quote
|
|
ਸਾਡੀ ਕਦਰ ਉਨ੍ਹਾ ਤੋ ਪੁਛ ਕੇ ਵੇਖ ਜਿਨ੍ਹਾ ਨੂੰ ਮੁੜ ਕੇ ਨਹੀਂ ਵੇਖਿਆ ਅਸੀਂ ਤੇਰੇ ਲਈ ….
Create Wallpaper for this quote
|
|
ਇਸ਼ਕ ਵੀ ਕੀਤਾ ਸੱਟਾਂ ਵੀ ਖਾਦੀਆਂ ਪਰ ਆਪਣਾ ਬਣਾਉਣ ਵਾਲਾ ਕੋਈ ਮਿਲਿਆ ਨੀ
ਰੋ-ਰੋ ਸੁਣਾਇਆ ਦਰਦ ਏ ਦਿਲ ਲੋਕਾਂ ਨੂੰ ਪਰ ਕੋਈ ਕਦਰ ਪਾਉਣ ਵਾਲਾ ਮਿਲਿਆ ਨੀ
Create Wallpaper for this quote
|
|
ਇਹ ਵੀ ਦੁਨੀਆਂ ਦਾ ਇੱਕ ਦਸਤੂਰ ਹੈ, ਤੁਸੀ ਵੀ ਉਹਨਾਂ ਦੀ ਕਦਰ ਕਰਦੇ ਹੋ ਜੋ ਤੁਹਾਡੀ ਨਹੀ ਕਰਦੇ !!
Create Wallpaper for this quote
|
|
"ਰਿਸ਼ਤਿਆਂ ਦੀ ਕਦਰ ਕਰਨੀ ਹੈ ਤਾਂ ਕਿਸੇ ਦੇ ਜਿਉਂਦੇ ਜੀਅ ਕਰੋ, ਅਰਥੀ ਚੁੱਕਣ ਲੱਗਿਆਂ ਤਾਂ ਨਫ਼ਰਤ ਕਰਨ ਵਾਲੇ ਵੀ ਰੋਂ ਪੈਂਦੇ ਹਨ I"
Create Wallpaper for this quote
|
|
ਕਦਰ ਨਾ ਪਾਈ ਤੁੂੰ ਅੱਲ਼ੜੇ ਜਜ਼ਬਾਤਾਂ ਦੀ ਤੁੂੰ ਤਾਂ ਆਸ਼ਿਕ ਨਿਕਲੀ ਕੁੜੇ ਹਲਾਤਾਂ ਦੀ -
Create Wallpaper for this quote
|
|
ਚਲੇ ਜਾਵਾਂਗੇ ਇੱਕ ਦਿਨ ਤੈਨੂੰ ਤੇਰੇ ਹਾਲ ਤੇ ਛੱਡ ਕੇ,
ਕਦਰ ਕੀ ਚੀਜ਼ ਹੁੰਦੀ ਆ ਆਪੇ ਤੈਨੂੰ ਵਕਤ ਸਿਖਾ ਦਉਗਾ...
Create Wallpaper for this quote
|
|
ਬੇਸ਼ੱਕ ਹੋਣਾ ਮਿੱਟੀ ਪਰ ਕਦਰ ਕਰੋ ਚੰਮ ਦੀ, ਜੇ ਸ਼ੌਂਕ ਹੀ ਮਰ ਗਏ ਤਾਂ, ਜ਼ਿੰਦਗੀ ਕਿਸ ਕੰਮ ਦੀ !!
Create Wallpaper for this quote
|
|
ਹੁਣ ਤਾਂ ਸਿੰਗਲ ਰਹਿਣ ਚ ਹੀ ਭਲਾਈ ਹੈ ਜਦੋ ਪਿਆਰ ਚ ਸੀ ਉਦੋਂ ਕੇਹੜਾ ਕਿਸੇ ਨੇ ਕਦਰ ਪਾਈ ਹੈ
Create Wallpaper for this quote
|
|
ਇਸ਼ਕ ਵੀ ਕੀਤਾ ਸੱਟਾਂ ਵੀ ਖਾਦੀਆਂ ਪਰ ਆਪਣਾ ਬਣਾਉਣ ਵਾਲਾ ਕੋਈ ਮਿਲਿਆ ਨੀ . .ਰੋ-ਰੋ ਸੁਣਾਇਆ ਦਰਦ ਏ ਦਿਲ ਲੋਕਾਂ ਨੂੰ ਪਰ ਕੋਈ ਕਦਰ ਪਾਉਣ ਵਾਲਾ ਮਿਲਿਆਂ ਨੀ
Create Wallpaper for this quote
|
|
#ਕਦਰ ਕਰੋ ਉਹਨਾ ਦੀ
ਜੋ ਤੁਹਾਨੂੰ ਬਿਨਾ ਮਤਲਬ ਦੇ ਚਾਹੁੰਦੇ ਨੇ
ਕਿਉਂਕਿ ਦੁਨੀਆਂ ਵਿੱਚ ਖਿਆਲ ਰੱਖਣ ਵਾਲੇ ਘੱਟ ਤੇ ਤਕਲੀਫ ਦੇਣ ਵਾਲੇ ਜਿਆਦਾ ਨੇ.....
Create Wallpaper for this quote
|
|
ਹੱਥਾਂ ਦੀਆਂ ਲਕੀਰਾਂ ਵਿਚੋ ਲੱਭਦੇ ਆਂ ਤੈਨੂੰ ਹਰ ਵੇਲੇ ਰੱਬ ਕੋਲੋ ਮੰਗਦੇ ਆ ਤੈਨੂੰ ਤੂੰ ਭਾਵੇ ਕਦਰ ਨਾ ਕਰੇ ਸਾਡੀ ਪਰ ਰੱਬ ਦੇ ਬਰਾਬਰ ਮੰਨਦੇ ਹਾਂ ਤੈਨੂੰ
Create Wallpaper for this quote
|
|
ਛੱਡੋ ਨਾ ੳੁਮੀਦ ਕਰ ਲਵੋ ੳੁਡੀਕ ਪੳੂਗੀ ਕਦਰ ਅੱਜ ਨਹੀ ਤਾਂ ਕੱਲ ਮਿੱਤਰੋ, ਪਰ ਜਿਸ ਨਾਲ ਬਾਪੂ ਦੀ ਨੀਵੀ ਪੈ ਜਾਵੇ, ਐਸਾ ਕਰੀੲੇ ਨਾ ਜਿੰਦਗੀ ਚ ਕੰਮ ਮਿੱਤਰੋ..
Create Wallpaper for this quote
|
|
ਕਦਰ ਕਰ ਬੰਦਿਆਂ ਤੂੰ ਮਾਪਿਆਂ ਦੀ ਇਕ ਵਾਰ ਲੰਘਿਆ ਸਮਾਂ ਕਦੇ ਨੀ ਮੁੜਨਾ
ਰੱਬਾ ਕਦੇ ਵੀ ਕਿਸੇ ਨੂੰ ਦੂਰ ਨਾ ਕਰੀ ਓਸ ਵਿਹੜੇ ਤੋ ਜਿੱਥੇ ਤੁਰਨ ਤੋਂ ਪਹਿਲਾ ਸਿੱਖਿਆ ਸੀ ਰੁੜਨਾ__♥🙏🏻🙏🏻
Create Wallpaper for this quote
|
|
ਇਨਸਾਨ ਦੀ ਕਦਰ ਤਾਂ ਲੋੜ ਪੈਣ ਤੇ ਹੀ ਹੁੰਦੀ ਹੈ,
ਬਿਨਾਂ ਲੋੜ ਦੇ ਤਾਂ ਹੀਰੇ ਵੀ ਤਿਜੌਰੀ ਵਿਚ ਪਏ ਰਹਿੰਦੇ ਹਨ |
Create Wallpaper for this quote
|
|
ਜਿਸ ਘਰ 'ਚੋ ਮਾਂ ਦੀ ਕਦਰ ਨਹੀਂ ਹੁੰਦੀ, ਉਸ ਘਰ 'ਚੋ ਕਦੇ ਬਰਕਤ ਨਹੀਂ ਹੁੰਦੀ ।
Create Wallpaper for this quote
|
|
ਜਿੱਥੇ ਪਤਾ ਹੋਵੇ ਕਦਰ ਨੀਂ ਪੈਣੀ,
ਉੱਥੇ ਰੱਖੀ ਦੀ ਨੀਂ ਉੱਠਣੀਂ ਤੇ ਬਹਿਣੀਂ !
Create Wallpaper for this quote
|
|
ਇਸ਼ਕ ਵੀ ਕੀਤਾ ਸੱਟਾਂ ਵੀ ਖਾਦੀਆਂ ਪਰ ਆਪਣਾ ਬਣਾਉਣ ਵਾਲਾ ਕੋਈ ਮਿਲਿਆ ਨੀ . .
ਰੋ-ਰੋ ਸੁਣਾਇਆਂ ਦਰਦ ਏ ਦਿਲ ਲੋਕਾਂ ਨੂੰ ਪਰ ਕੋਈ ਕਦਰ ਪਾਉਣ ਵਾਲਾ ਮਿਲਿਆ ਨੀ
Create Wallpaper for this quote
|
|
ਛੱਡੋ ਨਾ ੳੁਮੀਦ ਕਰ ਲਵੋ ੳੁਡੀਕ ਪੳੂਗੀ ਕਦਰ ਅੱਜ ਨਹੀ ਤਾਂ ਕੱਲ ਮਿੱਤਰੋ, ਪਰ ਜਿਸ ਨਾਲ ਬਾਪੂ ਦੀ ਨੀਵੀ ਪੈ ਜਾਵੇ, ਐਸਾ ਕਰੀੲੇ ਨਾ ਜਿੰਦਗੀ ਚ ਕੰਮ ਮਿੱਤਰੋ..
Create Wallpaper for this quote
|
|
ਮੈਨੂੰ ਪਿਅਾਰ ੳੁਦੇ ਨਾਲ ਹੋੲੀਅਾ ਜਿਹਨੂੰ ਬਿਲਕੁਲ ਵੀ ਨੀ ਕਦਰ ਸੀ ਮੇਰੇ ਪਿਅਾਰ ਦੀ
Create Wallpaper for this quote
|
|
ਸਸਤੇ ਵਿੱਚ ਕੁਝ ਲੱਭਜੇ ਲੋਕੀਂ ਕਦਰ ਨਹੀਂ ਕਰਦੇਂ
ਮੁਫ਼ਤ ਮਿਲੀਂ ਹੋਈਂ ਚੀਜ ਨੂੰ ਰਾਹ ਛੁੱਟ ਜਾਦੇਂ ਮਿੱਤਰਾਂ
Create Wallpaper for this quote
|
|
ਕਰੂਗਾਂ ਕਦਰ ਜਮਾਨਾਂ ਸਾਡੀ ਵੀ ਇੱਕ ਦਿਨ
ਬੱਸ ਵਫਾਦਾਰੀ ਦੀ ਬੁਰੀ ਆਦਤ ਛੁੱਟ ਲੈਣ ਦਿਉਂ,,,,
Create Wallpaper for this quote
|
|
ਰਿਸ਼ਤੇ ਦੀ ਕਦਰ ਵੀ ਪੈਸੇ ਦੀ ਤਰ੍ਹਾਂ ਕਰਨੀ ਚਾਹੀਦੀ ਹੈ ☝
ਦੋਨੋਂ ਕਮਾਉਣੇ ਔਖੇ ਹਨ ਪਰ ਗਵਾਉਣੇ ਬਹੁਤ ਸੌਖੇ ਹਨ☝
Create Wallpaper for this quote
|
|
ਲਿਖਿਆਂ ਮੁੱਕਦਰਾ ਦਾ ਕੋਈ ਖੋਹ ਨੀ ਸਕਦਾ
ਸਮੇਂ ਤੋਂ ਪਹਿਲਾ ਕੁਝ ਹੋ ਨੀ ਸਕਦਾ
ਜੇ ਗਮ ਮਿਲ ਗਏ ਨੇ ਤਾਂ ਆਉਣਗੀਆਂ ਖੁਸ਼ੀਆਂ ਵੀ
ਰੱਬ🙏 ਬਦਲੇ ਨਾਂ ਦਿਨ👍 ਇੰਝ ਹੋ ਨੀ ਸਕਦਾ...
Create Wallpaper for this quote
|
|
ਸਿੱਖ ਲਓ ਵਕ਼ਤ ਨਾਲ ਕਿਸੇ ਦੀ ਚਾਹਤ ਦੀ ਕਦਰ ਕਰਨਾ ਕਿਤੇ ਥੱਕ ਨਾ ਜਾਵੇ ਕੋਈ ਤੁਹਾਨੂੰ ਅਹਿਸਾਸ ਕਰਾਉਂਦੇ ਕਰਾਉਂਦੇ.....
Create Wallpaper for this quote
|
|
ਕਦਰ ਝੂਠ ਦੀ ਵੀ ਹੁੰਦੀ ਹੈ ਦੁਨੀਆ ਵਿਚ
ਪਰ ਜਦੋ ਤੱਕ ਸੱਚ ਸਾਹਮਣੇ ਨਾ ਆਵੇ
Create Wallpaper for this quote
|
|
ਬੁੱਲ੍ਹੇ ਸ਼ਾਹ ਦਿਲ ਉਥੇ ਹੀ ਦੇਈਏ ਜਿੱਥੇ ਅਗਲਾ ਕਦਰ ਕਰਨੀ ਜਾਣੇ।
Create Wallpaper for this quote
|
|
ਇੰਨੇ ਅਨਮੋਲ ਤਾਂ ਨਹੀ, ਪਰ ਸਾਡੀ ਕਦਰ ਯਾਦ ਰੱਖਣਾ ਸ਼ਾਇਦ ਸਾਡੇ ਬਾਅਦ ਕੋਈ ਸਾਡੇ ਵਰਗਾ ਨਾ ਮਿਲੇ ..
Create Wallpaper for this quote
|
|
ਕਾਸ਼ ਕੇ ਤੈਨੂੰ ਮੇਰੇ ਪਿਆਰ ਦੀ ਕਦਰ ਹੁੰਦੀ
ਨਾ ਮੈੰ ਕੱਲਾ ਹੁੰਦਾਂ ਨਾ ਤੂੰ ਕੱਲੀ ਹੁੰਦੀ 💔💔.
Create Wallpaper for this quote
|
|
ਇਸ਼ਕ ਵੀ ਕੀਤਾ.. ਸੱਟਾਂ ਵੀ ਖਾਦੀਆਂ ਪਰ ….ਆਪਣਾ ਬਣਾਉਣ ਵਾਲਾ ਕੋਈ ਮਿਲਿਆ ਨੀ ..ਰੋ-ਰੋ ਸੁਣਾਇਆ .. ਦਰਦ ਏ ਦਿਲ ਲੋਕਾਂ ਨੂੰ ਪਰ ਕੋਈ ਕਦਰ ਪਾਉਣ ਵਾਲਾ ਮਿਲਿਆ ਨੀ
Create Wallpaper for this quote
|
|
#ਮੁਕਦਰ ਹੋਵੇ #ਤੇਜ
ਤਾਂ #ਨਖਰੇ ਸੁਭਾਅ ਬਣ ਜਾਂਦੇ ਨੇ
#ਕਿਸਮਤ ਹੋਵੇ #ਮਾੜੀ
ਤਾਂ #ਹਾਸੇ ਵੀ #ਗੁਨਾਹ ਬਣ ਜਾਂਦੇ ਨੇ...
Create Wallpaper for this quote
|
|
ਹੁਣ ਤਾਂ single ਰਹਿਣ 'ਚ ਭਲਾਈ ਆ,
ਜਦੋਂ ਪਿਆਰ ਸੀ ਉਦੋਂ ਕਿਹੜਾ ਕਿਸੇ ਨੇ ਕਦਰ ਪਾਈ ।
Create Wallpaper for this quote
|
|
ਇਨਸਾਨ ਦੀ ਕਦਰ ਜਰੂਰਤ ਪੈਣ ਤੇ ਹੀ ਹੁੰਦੀ ਹੈ.
ਨਹੀ ਤਾਂ ਬਿਨਾਂ ਜਰੂਰਤ ਹੀਰੇ ਵੀ ਤਿਜੌਰੀ ਚ ਪਏ ਰਹਿੰਦੇ ਨੇ.
Create Wallpaper for this quote
|
|
ਜੋ ਕਿਸਮਤ ਵਿੱਚ ਹੋੲਿਅਾ ੳੁਹ
ਮਿਲ ਹੀ ਜਾਣਾ ੲੇ ਬਸ ਸਬਰ ਰੱਖੋ
ਦੂਸਰਿਅਾ ਦੇ ਲੲੀ ਦਿਲ ਵਿੱਚ ਕਦਰ ਰੱਖੋਂ
Create Wallpaper for this quote
|
|
ਕੰਮ ਕਰਨ ਵਾਲਿਆਂ ਦੀ ਕਦਰ ਕਰੋ,
ਕੰਨ ਭਰਨ ਵਾਲਿਆਂ ਦੀ ਨਹੀਂ..
Create Wallpaper for this quote
|
|
ਕਦੇ ਵੀ ਓਹਨਾ ਨੂੰ ਨਫਰਤ ਨਾ ਕਰੋ ਜੋ ਤੁਹਾਡੇ ਤੋਂ ਜਲਦੇ ਹਨ,
ਸਗੋਂ ਓਹਨਾ ਦੀ ਜਲਣ ਦੀ ਵੀ ਕਦਰ ਕਰੋ.
ਕਿਓਂਕਿ ਓਹੀ ਲੋਕ ਸੋਚਦੇ ਹਨ ਕਿ ਤੁਸੀਂ ਓਹਨਾ ਤੋਂ ਵਧੀਆ ਹੋ..
Create Wallpaper for this quote
|
|
ਜਦੋਂ ਬੰਦੇ ਦੀ ਮਿਹਨਤ ਰੰਗ ਲਿਆਉਂਦੀ ਹੈ ਤਾਂ ਲੋਕੀ ਕਦਰ ਕਰਨਾ ਵੀ ਸ਼ੁਰੂ ਕਰ ਦਿੰਦੇ ਹਨ...
Create Wallpaper for this quote
|
|
ਸਬਰ ਅਤੇ ਕਦਰ....
ਕੋਈ ਕੋਈ ਕਰਨਾ ਜਾਣਦਾ ਹੈ.....❗❗
Create Wallpaper for this quote
|
|
ਰਫਤਾਰ ਕੁਛ ਇਸ ਕਦਰ ਤੇਜ ਹੋ ਗਈ ਹੈ ਜਿੰਦਗੀ ਦੀ
ਕੀ ਸਵੇਰ ਦਾ ਦਰਦ ਸ਼ਾਮ ਤੱਕ ਪੁਰਾਣਾ ਹੋ ਜਾਂਦਾ।।।
Create Wallpaper for this quote
|
|
ਲੁਕਣਮੀਚੀ ਦੀ ਖੇਡ ਵਾਗੂੰ ਲੁਕਦੇ ਫਿਰਦੇ ਜੱਗ ਦੀਆਂ ਨਜ਼ਰਾਂ ਤੋ,
ਉੱਚਾ ਹੋ ਗਿਆ ਪੈਸਾ ਰਿਸ਼ਤਿਆ ਦੀਆ ਕਦਰਾਂ ਤੋ...
Create Wallpaper for this quote
|
|
ਪਿਆਰ ਦੀ ਜਿਸਨੇ ਕਦਰ ਨਾਂ ਕੀਤੀ ਹੱਸਦਾ ਓਹ ਵੀ ਵੇਖਿਆ ਨਹੀ, ਕਿਸੇ ਦੇ ਘਰ ਨੂੰ ਜਿਹੜਾ ਤੋੜੇ ਵੱਸਦਾ ਓਹ ਵੀ ਵੇਖਿਆ ਨਹੀ !!
Create Wallpaper for this quote
|
|
ਸੋਚਦਾ ਹਾਂ ਕਿ ਮੈਂ ਵੀ ਸਿੱਖ ਲਵਾ ਹੁਣ ਬੇਰੁਖੀ ਕਰਨਾ ! ਮਾਣ ਰੱਖਦੇ-ਰੱਖਦੇ ਨੇ ਆਪਣੀ ਹੀ ਕਦਰ ਗਵਾ ਲਈ ਆ !!
Create Wallpaper for this quote
|
|
TIME PASS ਲਈ ਕਦੇ ਨਾ ਨਾਰ ਰੱਖੀਏ, ਧੋਖੇ ਵਿੱਚ ਨਹੀਂ ਰੱਖੀ ਦਾ ਕਦੇ ਯਾਰ ਨੂੰ, ਜੇ ਕੋਈ ਦਿਲੋਂ ਕਰਦਾ ਹੋਵੇ ਤਾਂ ਕਰੋ ਕਦਰਾਂ, ਕਦੇ ਛੱਡੀ ਦਾ ਨੀ ਸੱਚੇ ਦਿਲਦਾਰ ਨੂੰ...
Create Wallpaper for this quote
|
|
ਕਦਰ ਖਤਮ ਹੋ ਜਾਤੀ ਹੈ ਦੋਨੋਂ ਕੀ ਗਾਲਿਬ
ਜਬ 'ਕਾਮ' ਔਰ 'ਜਾਮ' ਖਤਮ ਹੋ ਜਾਤੇ ਹੈ।।।
Create Wallpaper for this quote
|
|
ਕਦਰ ਕਰੋ ਉਹਨਾਂ ਦੀ ਜੋ ਤੁਹਾਨੂੰ ਬਿਨਾਂ ਮਤਲਬ ਦੇ ਚਾਹੁੰਦੇ ਨੇ ਕਿਉਂਕਿ.
ਦੁਨੀਆਂ ਵਿੱਚ ਖਿਆਲ ਰੱਖਣ ਵਾਲੇ ਘੱਟ ਤੇ ਤਕਲੀਫਾਂ ਦੇਣ ਵਾਲੇ ਜਿਆਦਾ ਨੇ.!!
Create Wallpaper for this quote
|
|
ਇਥੇ ਕਦਰ ਮਾਂ ਪਿਉ ਦੇ ਬੋਲਾਂ ਦੀ ਕੋਈ ਵਿਰਲਾ ਹੀ ਕਰਦਾ ਏ
ਮਿਰਜੇ ਲੱਖਾਂ ਫਿਰਦੇ ਨੇ ਪਰ ਸਰਵਣ ਕੋਈ ਕੋਈ ਬਣਦਾ ਏ....
Create Wallpaper for this quote
|
|
ਪਿਆਰ ਤਾਂ ਬਹੁਤ ਸੀ ਤੇਰੇ ਨਾਲ ਬਸ ਪਹਿਲਾ ਤੂੰ ਕਦਰ ਨਾ ਕੀਤੀ ਤੇ ਹੁਣ ਅਸੀਂ ਬੇਪਰਵਾਹ ਹੋ ਗਏ.!!
Create Wallpaper for this quote
|
|
ਛੱਡ ਦਿਲਾਂ ਦਿਲ ਦੇਕੇ ਰੋਗ ਲਵਾ ਲੇਂਗਾ.
ਬੇਕਦਰੇ ਲੋਕਾਂ ਵਿੱਚ ਕਦਰ ਗਵਾ ਲੇਂਗਾ.!!
Create Wallpaper for this quote
|
|
ਸਿਖ ਲਓ ਵਕ਼ਤ ਨਾਲ ਕਿਸੇ ਦੀ ਚਾਹਤ ਦੀ ਕਦਰ ਕਰਨਾ.
ਕਿੱਥੇੇ ਥੱਕ ਨਾ ਜਾਵੇ ਕੋਈ ਤੁਹਾਨੂੰ ਅਹਿਸਾਸ ਕਰਾਉਂਦੇ ਕਰਾਉਂਦੇ.!!
Create Wallpaper for this quote
|
|
ਚੰਗਾ ਕੰਮ ਕਰਦੇ ਰਹੋ ਭਾਂਵੇਂ ਕੋਈ ਕਦਰ ਕਰੇ ਜਾਂ ਨਾ ਕਰੇ.
ਸੂਰਜ ਉਦੋਂ ਵੀ ਚੜ੍ਹਦਾ ਹੈ ਜਦੋਂ ਕਰੋੜਾਂ ਲੋਕ ਸੁੱਤੇ ਹੁੰਦੇ ਹਨ.!!
Create Wallpaper for this quote
|
|
ਪੈਂਦਾ ਅਾਪਣੇ ਮੱਕਦਰਾਂ ਨਾਲ ਭਿੜਨਾ ਸੋਖੀਅਾਂ ਨੀ ਪੳੁਣੀਅਾ ਬੁਲੰਦੀਅਾ.!!
Create Wallpaper for this quote
|
|
ਸਾਡੇ ਪਿਆਰ ਦੀ ਸੋਹਣਿਆ ਕਦਰ ਤਾਂ ਕਰ ਤੈਨੂੰ ਮਿਲ ਗਏ ਹਾਂ ਥੋੜਾ ਸਬਰ ਤਾ ਕਰ
Create Wallpaper for this quote
|
|
ਕਦਰ ਕਰਨੀ ਸਿੱਖੋ ਪਿਆਰ ਦੀ
ਟਾਇਮਪਾਸ ਲਈ ਤਾਂ ਹੋਰ ਬਹੁਤ Technology ਆ ਗਈ
Create Wallpaper for this quote
|
|
ਕੀਮਤ ਪੈਦੀ ਸਦਾ ਇਸ ਦੁਨੀਆਂ ਵਿਚ ਹਾਲਾਤਾਂ ਦੀ ਕੋਈ ਕਦਰ ਨਹੀ ਜ਼ਜਬਾਤਾ ਦੀ
ਸਭ ਦੇਖਦੇ ਨੇ ਕਾਮਯਾਬੀ ਇਥੇ ਨਹੀ ਕੋਈ ਸੁਣਦਾ ਕਹਾਣੀਂ ਜਾਗ ਕੇ ਕੱਟੀਆਂ ਰਾਤਾ ਦੀ
ਉਹਨਾਂ ਕਿਸੇ ਨੂੰ ਕੀ ਪਿਆਰ ਕਰਨਾਂ ਜੋ ਪ੍ਰਖ ਕਰਨ ਇਨਸਾਨ ਦੀਆਂ ਜਾਤਾਂ ਦੀ
Create Wallpaper for this quote
|
|
ਇੰਨੇ ਅਨਮੋਲ ਤਾਂ ਨਹੀ ਪਰ ਸਾਡੀ ਕਦਰ ਯਾਦ ਰੱਖਣਾ ਸ਼ਾਇਦ ਸਾਡੇ ਬਾਅਦ ਕੋਈ ਸਾਡੇ ਵਰਗਾ ਨਾ ਮਿਲੇ
Create Wallpaper for this quote
|
|
ਸਾਡੀਆਂ ਦੁਆਵਾਂ ਸਾਡੇ ਕੰਮ ਨਾ ਆਇਆਂ ਅਸੀਂ ਰਹੇ ਤੈਨੂੰ ਮੰਗਦੇ ਤੂੰ ਕਦਰਾਂ ਨਾ ਪਾਈਆਂ
ਦਸ ਤਾਂ ਸਹੀ ਕੀ ਸਾਡੇ ਤੋਂ ਕਸੂਰ ਹੋ ਗਿਆ ਤੂੰ ਬਿਨਾਂ ਗੱਲੋਂ ਦੂਰ ਹੋ ਗਿਆਂ
Create Wallpaper for this quote
|
|
ਪੈਂਦਾ ਆਪਣੇ ਮੁੱਕਦਰਾਂ ਨਾਲ ਭਿੜਨਾ
ਸੌਖੀਆਂ ਨੀ ਪਾਉਣੀਆਂ ਬੁਲੰਦੀਆਂ..
Create Wallpaper for this quote
|
|
ਅਕਸਰ ਲੋਕ ਉਦੋ ਕਦਰ ਨਹੀ ਕਰਦੇ
ਜਦੋ ਉਹਨਾ ਨੂੰ ਸਾਨੂੰ ਗਵਾਉਣ ਦਾ ਡਰ ਨਹੀ
ਰਹਿੰਦਾ
Create Wallpaper for this quote
|
|
ਇਸ਼ਕ ਦੀ ਕਦਰ ਓਹਨੂੰ ਕੀ ਪਤਾ
ਜਿਸ ਨੇ ਇਸ਼ਕ ਵਿੱਚ ਸਿਰਫ ਮਜੇ ਲੁੱਟੇ ਨੇ
ਸੌਂਹ ਰੱਬ ਦੀ ਇਸ਼ਕ ਦੀ ਕਦਰ ਓਹਨੂੰ ਪੁੱਛੋ
ਜਿਹਨਾ ਦੇ ਕਦੀ ਇਸ਼ਕ ਵਿੱਚ ਦਿਲ ਟੁੱਟੇ ਨੇ
Create Wallpaper for this quote
|
|
ਜਿੱਥੇ ਕਦਰ ਨਾ ਹੋਵੇ ..ਉੱਥੇ ਜਾਣਾ ਨਹੀ ਚਾਹੀਦਾ
ਜੋ ਪਚਦਾ ਨਾ ਹੋਵੇ..ਉਹ ਖਾਣਾ ਨਹੀ ਚਾਹੀਦਾ
ਜੋ ਸੱਚ ਕਹਿਣ ਤੇ ਰੁੱਸ ਜੇ..ਉਸਨੂੰ ਮਨਾਉਣਾ ਨਹੀ ਚਾਹੀਦਾ
ਜੋ ਨਜ਼ਰਾਂ ਤੋ ਗਿਰ ਜਾਵੇ ..ਉਸਨੂੰ ਉਠਾਉਣਾ ਨਹੀ ਚਾਹੀਦਾ
ਜੋ ਮੌਸਮ ਵਾਂਗ ਬਦਲੇ..ਉਸਨੂੰ ਦੋਸਤ ਬਣਾਉਣਾ ਨਹੀ ਚਾਹੀਦਾ
Create Wallpaper for this quote
|
|
ਮਤਲਬੀ ਨਹੀਂ ਬੱਸ ਦੂਰ ਹੋਗਿਆ ਹਾਂ ਓਹਨਾ ਲੋਕਾਂ ਤੋਂ ਜਿਨ੍ਹਾਂ ਨੂੰ ਮੇਰੀ ਕਦਰ ਨਈ...
Create Wallpaper for this quote
|
|
ਕਰੂਗਾ ਸਾਡੀ ਵੀ ਕਦਰ ੲਿਹ ਜ਼ਮਾਨਾ ੲਿੱਕ ਦਿਨ !!
ਬਸ ੲਿੱਕ ਵਫਾਦਾਰੀ ਦੀ ਚੰਦਰੀਂ ਅਾਦਤ ਛੁੱਟ ਲੈਣ ਦਿੳੁ !!
Create Wallpaper for this quote
|
|
ਦਿਲ ਦਰਿਆ ਸਮੁਦਰੋ ਡੂੰਘੇ, ਕੋਣ ਦਿਲਾਂ ਦੀਆ ਜਾਣੇ
ਗੁਲਾਮ ਫਰੀਦਾ ਦਿਲ ਉਥੇ ਦੇਈਏ, ਜਿੱਥੇ ਅਗਲਾ ਕਦਰ ਵੀ ਜਾਣੇ
Create Wallpaper for this quote
|
|