ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 36 status
ContentWallpapers
ਹੱਸ ਦੇ ਰਿਹਾ ਕਰੋ ਕੰਜਰੋ ਕੀ ਪਤਾ ਕਦੋਂ ਪਟਾਕਾ ਪੈ ਜਾਣਾ ਏ..!!

Create Wallpaper for this quote
ਨੀ‬ ਕਦੋਂ ਤੱਕ ਗਿਟ - ਮਿਟ ਇੰਝ ਫੋਨ ਤੇ ਚੱਲੂਗੀ,
ਲੱਭ ਕੋਈ ਵਿਚੋਲਣ ਜਿਹੜੀ ਸੁਨੇਹਾ ਘਰ ਘੱਲੂਗੀ..!!

Create Wallpaper for this quote
ਇਨਸਾਨ ਨਾਲੋਂ ਰੁੱਖਾਂ ਦੇ ਪੱਤੇ ਚੰਗੇ ਨੇ ਜੋ ਰੁੱਤ ਮੁਤਾਬਿਕ ਝੜਦੇ ਨੇ,
ਪਰ ਇਨਸਾਨ ਦੀ ਕੋਈ ਰੁੱਤ ਨੀ ਕਦੋਂ ਬਦਲ ਜਾਂਦੇ ਨੇ..

Create Wallpaper for this quote
ਛੁਪਾ ਕੇ ਮੂੰਹ ਹੁਣ ਕਿਉਂ ਰੋਂਦਾ ਹੈ ਮੇਰੇ ਸੀਨੇ ਵਿੱਚ ਏ ਦਿਲਾਂ.....
ਤੂੰ ਮੇਰੀ ਮੰਨਦਾ ਹੀ ਕਦੋਂ ਸੀ ♡

Create Wallpaper for this quote
ਕੀ ਪਤਾ ਨੈਟਵਰਕ ਕਦੋਂ ਉੱਡ ਜਾਵੇ ਨੀਂ,
ਕੀ ਫਾਇਦਾ ਏ ਨ‌ੈਟ ਤੇ ਲਾਈ ਯਾਰੀ ਦਾ..🤳

Create Wallpaper for this quote
ਤੈਨੂੰ ਸੱਚੇ ਰੱਬ ਕੋਲੋ ਮੈਂ ਤਾਂ ਹੁਣ ਮੰਗਣਾ,
ਦੱਸ ਕਦੋਂ ਖੇਡੇਗੀ ਤੂੰ ਮੇਰੇ ਨਾਲ ਕੰਗਣਾ..

Create Wallpaper for this quote
ਤੇਰੇ ਨਾਲ ਗੱਲ ਕਰਨ ਲਈ ਕਦੋਂ ਤੱਕ ਤਰਸਦੇ ਰਹਾਂਗੇ
ਕੋਈ ਐਸਾ ਜਖਮ ਦੇ ਮੈਨੂੰ ਕਿ ਮੇਰੀਆਂ ਸਾਹਾਂ ਹੀ ਰੁਕ ਜਾਣ॥

Create Wallpaper for this quote
ਕਹਿੰਦੀ ਕਦੋਂ ਮਰਨਾ ਦੱਸ ਵੇ ਤਰੀਕ ਪੱਕੀ, ਮੈਂ ਚਿੱਟਾ ਸੂਟ ਸਵਾਉਣਾ ਏ ਸਾੜ ਕੇ ਤੇਰੀਆਂ ਯਾਦਾਂ ਤੇ ਤੋਹਫ਼ੇ, ਮੈਂ ਨਵਾਂ ਯਾਰ ਬਣਾਉਣਾ ਏ

Create Wallpaper for this quote
ਇਨਸਾਨ ਪੰਜ ਸਾਲ ਦੀ ਉਮਰ ਚ ਬੋਲਣਾ ਸਿੱਖ ਲੈਂਦਾ ਹੈ,
ਪਰ ਕਈ ਲੋਕਾਂ ਨੂੰ ਸਾਰੀ ਉਮਰ ਨਹੀਂ ਪਤਾ ਚੱਲਦਾ,
ਕਿ ਕਦੋਂ ਕੀ ਬੋਲਣਾ ਹੈ ।

Create Wallpaper for this quote
 punjabi wallpapers for wisdom
ਮੰਜ਼ਿਲ ਦੂਰ ਤੇ ਸਫਰ ਬਹੁਤ ਹੈ ਛੋਟੀ ਜਿਹੀ ਜ਼ਿੰਦਗੀ ਫਿਕਰ ਬਹੁਤ ਹੈ,
ਮਾਰ ਦਿੰਦੀ ਕਦੋਂ ਦੀ ਸਾਨੂੰ ਇਹ ਦੁਨੀਆਂ ਪਰ ਮਾਂ ਦੀਆਂ ਦੁਆਵਾਂ ਦਾ ਅਸਰ ਬਹੁਤ ਹੈ।

Create Wallpaper for this quote
maa wala punjabi status
maa status in punjabi quotes
ਬੇਗਾਨਿਆ ਦੀਆ ਖੁਸ਼ੀਆਂ ਦਾ ਕੀ ਮਾਣ ਕਰਨਾ .... ਕੀ ਪਤਾ ਕਦੋਂ ਹਾਸੇ ਖੋ ਕੇ ....ਰੋਣੇ ਦੇ ਜਾਣ .....

Create Wallpaper for this quote
ਅਸੀਂ ਨਾ ਹੁੰਦੇ ਤੁਸੀਂ ਗੁਆਚ ਗਏ ਹੁੰਦੇ,
ਆਪਣੀ ਜ਼ਿੰਦਗੀ ਤੋਂ ਰੁਸਵਾ ਹੋ ਗਏ ਹੁੰਦੇ,
ਇਹ ਤਾਂ ਅਸੀਂ ਤੁਹਾਨੂੰ ਗੁੱਡ ਨਾਈਟ ਕਹਿਣ ਲਈ ਜਾਗ ਰਹੇ ਹਾਂ,
ਨਹੀਂ ਤਾਂ ਅਸੀਂ ਵੀ ਕਦੋਂ ਦੇ ਸੋ ਗਏ ਹੁੰਦੇ

Create Wallpaper for this quote
ਅਸੀਂ ਨਾ ਹੁੰਦੇ ਤੁਸੀਂ ਗੁਆਚ ਗਏ ਹੁੰਦੇ,
ਆਪਣੀ ਜ਼ਿੰਦਗੀ ਤੋਂ ਰੁਸਵਾ ਹੋ ਗਏ ਹੁੰਦੇ,
ਇਹ ਤਾਂ ਅਸੀਂ ਤੁਹਾਨੂੰ ਗੁੱਡ ਨਾਈਟ ਕਹਿਣ ਲਈ ਜਾਗ ਰਹੇ ਹਾਂ,
ਨਹੀਂ ਤਾਂ ਅਸੀਂ ਵੀ ਕਦੋਂ ਦੇ ਸੋ ਗਏ ਹੁੰਦੇ

Create Wallpaper for this quote
Punjabi  ਗੁੱਡ ਨਾਈਟ wallpaper
ਇੱਕ ਸ਼ੇਰ ਨੇ ਚਿੜੀਆਘਰ ਵਿਚ ਇੱਕ ਬੰਦਾ ਮਾਰਤਾ ਦੂਜਾ ਸ਼ੇਰ ਪੁਛਦਾ ਕਿਊਂ ਮਾਰਿਆ ?
ਪਹਿਲਾ ਸ਼ੇਰ ਕਹਿੰਦਾ – ਕੀ ਕਰਦਾ ਕਦੋਂ ਦਾ ਬਕਵਾਸ ਕਰੀ ਜਾ ਰਿਹਾ ਸੀ "ਇੰਨੀ ਵੱਡੀ ਬਿੱਲੀ..."

Create Wallpaper for this quote
Funny Punjabi wallpaper
ਮਾੜੇ ਹੁੰਦੇ ਤਾਂ ਟੁੱਟ ਜਾਂਦੇ
ਬੇਈਮਾਨ ਹੁੰਦੇ ਤਾਂ ਮੁੱਕ ਜਾਂਦੇ
ਰੱਬ ਦਾ ਹੱਥ ਆ ਸਿਰ ਤੇ ਨਹੀਂ ਤਾਂ
ਸਾਹ ਕਦੋਂ ਦੇ ਰੁਕ ਜਾਂਦੇ.

Create Wallpaper for this quote
ਧਾਰਮਿਕ wallpaper
ਮੈਂ ਚਾਹੁੰਦਾ ਤਾਂ ਕਦੋਂ ਦਾ ਮਨਾ ਲੈਂਦਾ ਉਸਨੂੰ !
ਪਰ ਉਹ ਰੁੱਸੀ ਨਹੀਂ ਸੀ, ਬਦਲ ਗਈ ਸੀ !

Create Wallpaper for this quote
Sad Punjabi wallpaper
ਅੱਤ ਤੇ ਅੰਤ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਹੁੰਦਾ,
ਕੀ ਪਤਾ..!!
ਰੱਬ ਅੱਦਕ ਹਟਾ ਕੇ ਕਦੋਂ ਟਿੱਪੀ ਲਾ ਦੇਵੇ..!!

Create Wallpaper for this quote
ਘੈਂਟ ਸਟੇਟਸ  wallpaper
ਕੁੱਝ ਵੀ ਮਾੜਾ ਤੈਨੂੰ ਬੋਲ ਨਹੀਂ ਸਕਦੇ ਕਿੰਨਾ ਕਰਦੇ ਹਾਂ ਪਿਆਰ ਅਸੀ ਤੋਲ ਨਹੀ ਸਕਦੇ,
ਸੱਚੋ ਸੱਚ ਦੱਸ ਕਦੋਂ ਮੁੜ ਆਵੇਂਗਾ ਉਡੀਕਾਂ ਤੇਰੀਆਂ ਚ ਜਿੰਦਗੀ ਰੋਲ ਨਹੀ ਸਕਦੇ।

Create Wallpaper for this quote
ਘੈਂਟ ਸਟੇਟਸ  wallpaper
ਪਤਾ ਹੀ ਨਹੀਂ ਲੱਗਾ ਕਦੋਂ ਖਰਚ ਹੋ ਗਏ
ਉਹ ਪਲ ਜੋ ਲੁਕਾ ਕੇ ਰੱਖੇ ਸੀ ਜਿਉਣ ਲਈ।

Create Wallpaper for this quote
ਘੈਂਟ ਸਟੇਟਸ  wallpaper
ਸੋਨੇ ਰੰਗੀ ਧਰਤੀ ਉੱਤੇ ਸੋਨਾ ਈ ਉੱਗਣ ਐ,
ਕਦੋਂ ਕਿਰਤ ਦੇ ਸੂਰਜ ਨੇ ਹਾਇ ਡੋਬਿਆਂ ਡੁੱਬਣਾ ਐ..
ਗੁਰੂ_ਨਾਨਕ ਦੇ ਖੇਤਾ ਚੋ , ਬਰਕਤ ਨੀ ਜਾ ਸਕਦੀ .
ਬਾਬਾ ਮੱਝੀਆਂ ਚਰਾਉਂਦਾ ਦਿਸਦਾ ਏ , ਪਾਣੀ ਖੇਤਾ ਨੂੰ ਲਾਉਂਦਾ ਦਿਸਦਾ ਏ

Create Wallpaper for this quote
gurpurab wallpaper
ਇਹ ਮੇਲਾ ਚਾਰ ਦਿਨਾਂ ਦਾ, ਆਖਰ ਮੁਕ ਜਾਣਾਂ...
ਤੁਸੀਂ🌙 ਚੰਨ ਵਾਂਗ ਅੰਬਰਾਂ 'ਚ ਰਹੋ ਵਸਦੇ...
ਸਾਡਾ ☆☆ ਤਾਰਿਆਂ ਦਾ ਕੀ ਪਤਾ ਕਦੋਂ ਟੁੱਟ ਜਾਣਾਂ


Create Wallpaper for this quote
Sad Punjabi wallpaper
ਸਾਡੀ ਜ਼ਿੰਦਗੀ ਚ ਓਹ ਦਿਨ ਕਦੋਂ ਆਵੇਗਾ 😊 ਜਦੋਂ ਓਹ ਮੈਨੂੰ ਕਹੂਗੀ
ਰੋਟੀ ਖਾ ਲਓ ਨਹੀਂ ਤਾਂ ਮੈਂ ਵੀ ਨੀ ਖਾਣੀ😉 😛

Create Wallpaper for this quote
ਬੜਾ ਲੰਮਾ ਸਫਰ ੲੇ ਸਾਡੇ ੲਿੰਤਜ਼ਾਰ ਦਾ
ਪਤਾ ਨੀ ਕਦੋਂ ਪੂਰਾ ਹੋਣਾ ੲੇ ਸੁਪਨਾ ਸਾਡੇ ਪਿਅਾਰ ਦਾ .....

Create Wallpaper for this quote
ਪਿਤਾ: ਨਾਲਾਇਕ !!! ਘਰ ਕਿਓਂ ਨੀ ਆਇਆ ਅਜੇ ਤੱਕ..
ਬੇਟਾ: ਜਾਮ ਲੱਗਾ ਹੈ...
ਪਿਤਾ: ਓਹ!! ਫੇਰ ਕਦੋਂ ਤਕ ਆਏਂਗਾ..
ਬੇਟਾ: ਅਜੇ ਤਾਂ ਪਹਿਲਾ ਹੀ ਲੱਗਾ ਹੈ...

Create Wallpaper for this quote
Funny Punjabi wallpaper
ਦਾਨ ਹੀ ਕਰਨਾ ਹੈ ਤਾਂ ਗਰੀਬਾਂ ਨੂੰ ਰੋਟੀ ਦਾਨ ਕਰੋ,
ਕਦੋਂ ਤੱਕ ਮੰਦਿਰ ਮਸਜਿਦਾਂ ਨੂੰ ਅਮੀਰ ਬਣਾਉਣੇ ਰਹੋਗੇ..

Create Wallpaper for this quote
Sad Punjabi wallpaper
ਹੱਥ ਅੰਬਰਾਂ ਨੂੰ ਲਾੳੁਣਾ ੲਿਹ ਤਾ ਪੱਥਰ ਤੇ ਲੀਕ ਅੈ
ਰੱਬ 🙏ਕਦੋਂ ਭਾਗ ਲਾੳੁਦਾ
ਬੱਸ ਸਮੇ ਦੀ ੳੁਡੀਕ ਅੈ


Create Wallpaper for this quote
ਕਦੋਂ ਤੱਕ ਤੈਨੂੰ ਪਾਉਣ ਦੀ ਹਸਰਤ ਵਿੱਚ ਤੜਫੀ ਜਾਵਾਂ
ਕੋਈ ਐਸਾ ਧੋਖਾ ਦੇ ਕਿ ਮੇਰੀ ਆਸ ਹੀ ਟੁੱਟ ਜਾਵੇ


Create Wallpaper for this quote
Sad Punjabi wallpaper
ਮੁੰਡਾ.... ਜੀ ਆਪਾਂ ਦੋਸਤ ਬਣ ਸਕਦੇ ਹਾਂ ??
.
.
.
.
.
.
ਕੁੜੀ.... ਵੀਰੇ!!! ਆਪਾ ਦੁਸ਼ਮਣ ਕਦੋਂ ਸੀ...

Create Wallpaper for this quote
ਰੁਕੇ ਹੋਏ ਸੀ ਕਦੋਂ ਦੇ
ਚਲਣਾ ਸਿੱਖ ਲਿਆ ਏ
ਦਾਤਿਆ ਤੇਰੇ ਤੋਂ ਕੋਈ
ਕੋਈ ਸ਼ਿਕਵਾ ਨਹੀਂ ਕਰਨਾ
ਬਦਲਣਾ ਸਿੱਖ ਲਿਆ ਏ


Create Wallpaper for this quote
*ਜੇ ਇੱਕ ਕਿਰਲੀ ਇਹ ਕਰ ਸਕਦੀ ਐ ਤਾਂ ਅਸੀਂ ਕਿਉਂ ਨਹੀਂ?*
ਇਹ ਜਪਾਨ ਵਿੱਚ ਵਾਪਰੀ ਸੱਚੀ ਘਟਨਾ ਹੈ।
ਆਪਣੇ ਮਕਾਨ ਦਾ ਨਵੀਨੀਕਰਨ ਕਰਨ ਲਈ ਇੱਕ ਜਪਾਨੀ ਆਪਣੇ ਮਕਾਨ ਦੀ ਲੱਕੜੀ ਦੀ ਕੰਧ ਤੋੜ ਰਿਹਾ ਸੀ ਜੋ ਲੱਕੜ ਦੇ ਦੋ ਫੱਟਿਆਂ ਵਿਚਕਾਰ ਖਾਲੀ ਜਗ੍ਹਾ ਰੱਖ ਕੇ ਬਣਾਈ ਹੁੰਦੀ ਹੈ ਭਾਵ ਕੰਧ ਅੰਦਰ ਤੋਂ ਖਾਲੀ ਹੁੰਦੀ ਐ।
ਜਦ ਉਹ ਲੱਕੜ ਦੀ ਕੰਧ ਨੂੰ ਤੋੜਨ ਲਈ ਚੀਰ ਫਾੜ ਕਰ ਰਿਹਾ ਸੀ ਤਾਂ ਉਸ ਨੇ ਦੇਖਿਆ ਕਿ ਕੰਧ ਦੇ ਅੰਦਰ ਲੱਕੜੀ ਦੇ ਫੱਟੇ ਤੇ ਇੱਕ ਕਿਰਲੀ ਚਿਪਕੀ ਹੋਈ ਸੀ ਜਿਸ ਦੇ ਇੱਕ ਪੈਰ ਵਿੱਚ ਮੇਖ ਠੁਕੀ ਹੋਈ ਸੀ ਜੋ ਮਕਾਨ ਬਣਾਉਣ ਸਮੇਂ ਪੰਜ ਸਾਲ ਪਹਿਲਾਂ ਠੋਕੀ ਗਈ ਸੀ ਤੇ ਏਸੇ ਕਰਕੇ ਕਿਰਲੀ ਹਿੱਲ ਨਹੀਂ ਸਕਦੀ ਸੀ।
ਉਸ ਨੂੰ ਬੜੀ ਹੈਰਾਨੀ ਹੋਈ ਕਿ ਬਿਨਾਂ ਕਿਸੇ ਹਿਲਜੁਲ ਦੇ ਇਹ ਕਿਰਲੀ ਕੰਧ ਦੇ ਅੰਦਰ ਹਨੇਰੇ ਵਿੱਚ ਆਪਣੀ ਖੁਰਾਕ ਕਿੱਥੋਂ ਲੈਂਦੀ ਰਹੀ ਤੇ ਜਿਉਂਦੀ ਕਿਵੇਂ ਰਹੀ ਹੋਵੇਗੀ। ਵਾਕਿਆ ਈ ਇਹ ਜਗਿਆਸਾ ਚੌਂਕਾ ਦੇਣ ਵਾਲੀ ਸੀ ਤੇ ਸਮਝ ਤੋਂ ਪਰੇ ਸੀ। ਹੁਣ ਉਸ ਨੇ ਇਹ ਦੇਖਣ ਲਈ ਕਿ ਇਹ ਕਿਰਲੀ ਹੁਣ ਤੱਕ ਕਿਵੇਂ ਇੱਕ ਥਾਂ ਤੇ ਰਹਿ ਕੇ ਖੁਰਾਕ ਲੈਂਦੀ ਰਹੀ ਤੇ ਕੀ ਕਰਦੀ ਰਹੀ, ਆਪਣਾ ਕੰਮ ਰੋਕ ਦਿੱਤਾ ਤੇ ਪਾਸੇ ਬੈਠ ਕੇ ਗਿਆ।
ਕੁੱਝ ਸਮੇਂ ਬਾਅਦ ਪਤਾ ਨਹੀਂ ਕਿੱਥੋਂ ਇੱਕ ਦੂਜੀ ਕਿਰਲੀ ਆਪਣੇ ਮੂੰਹ ਵਿੱਚ ਭੋਜਨ ਲੈ ਕੇ ਆਈ ਤੇ ਉਸ ਨੂੰ ਖੁਆਉਣ ਲੱਗ ਪਈ।
ਉਫ਼! ਉਹ ਸੁੰਨ ਹੋ ਗਿਆ ਤੇ ਇਹ ਦ੍ਰਿਸ਼ ਉਸ ਦੇ ਅੰਦਰ ਤੱਕ ਦਿਲ ਨੂੰ ਛੂ ਗਿਆ।
ਇਕ ਕਿਰਲੀ ਮੁਸੀਬਤ ਵਿੱਚ ਫਸੀ ਦੂਜੀ ਕਿਰਲੀ ਨੂੰ ਪਿਛਲੇ ਪੰਜਾਂ ਸਾਲਾਂ ਤੋਂ ਭੋਜਨ ਖੁਆ ਰਹੀ ਸੀ।
ਦੂਸਰੀ ਕਿਰਲੀ ਨੇ ਆਪਣੇ ਸਾਥੀ ਨੂੰ ਬਚਾਉਣ ਲਈ ਉਮੀਦ ਨਹੀਂ ਛੱਡੀ ਸੀ ਤੇ ਪਿਛਲੇ ਪੰਜ ਸਾਲਾਂ ਤੋਂ ਭੋਜਨ ਕਰਾ ਰਹੀ ਸੀ।
ਅਜੀਬ ਹੈ ਇੱਕ ਛੋਟਾ ਜਿਹਾ ਜੀਵ ਜੇ ਇਹ ਕਰ ਸਕਦਾ ਹੈ ਤਾਂ ਇੱਕ ਮਨੁੱਖ ਜਿਸ ਨੂੰ ਪ੍ਰਮਾਤਮਾ ਨੇ ਸਰਵੋਤਮ ਬਣਾਇਆ ਹੈ ਉਹ ਕਿਉਂ ਨਹੀਂ ਕਰ ਸਕਦਾ?
*ਕ੍ਰਿਪਾ ਕਰਕੇ ਆਪਣੇ ਪਿਆਰੇ ਲੋਕਾਂ ਨੂੰ ਕਦੇ ਵੀ ਨਾ ਛੱਡੋ। ਤਕਲੀਫ਼ ਸਮੇਂ ਕਿਸੇ ਨੂੰ ਪਿੱਠ ਨਾ ਦਿਖਾਓ। ਚੰਗੇ ਮਾੜੇ ਦਿਨ ਕਿਸੇ ਤੇ ਵੀ ਆ ਸਕਦੇ ਹਨ ਤੇ ਹਾਲਾਤ ਕਦੋਂ ਵੀ ਬਦਲ ਸਕਦੇ ਹਨ।*
ਕੁਦਰਤ ਨੇ ਆਪਣੀਆਂ ਉਂਗਲੀਆਂ ਤੇ ਅੰਗੂਠੇ ਵਿਚਕਾਰ ਜਗ੍ਹਾ ਸ਼ਾਇਦ ਇਸ ਲਈ ਹੀ ਛੱਡੀ ਹੈ ਤਾਂ ਕਿ ਕਿਸੇ ਲੋੜਵੰਦ ਦੀ ਬਾਂਹ ਫੜੀ ਜਾ ਸਕੇ।
ਅੱਜ ਤੁਸੀਂ ਸਾਥ ਦਿਓ ਕੱਲ੍ਹ ਨੂੰ ਕੋਈ ਤੁਹਾਨੂੰ ਵੀ ਸਾਥ ਦੇਣ ਲਈ ਆਵੇਗਾ।
*ਧਰਮ ਚਾਹੇ ਕੋਈ ਵੀ ਹੋਵੇ ਬੱਸ ਚੰਗੇ ਇਨਸਾਨ ਬਣੋ, ਪ੍ਰਮਾਤਮਾ ਆਪਣੇ ਕਰਮ ਦੇਖਦੈ ਧਰਮ ਨਹੀਂ।*

Create Wallpaper for this quote
ਚੂੜਾ ਪਾ ਲੈਣਾ ਬਾਹਾਂ ਚ,,,,,,😘😚 ਕਦੋਂ ਤੂੰ ਆਣਾ ਮਾਹੀਆ......😍😘 ਤੈਨੂੰ ਵਸਾ ਲੈਣਾ ਸਾਹਾਂ ਚ,,,,,💟💞

Create Wallpaper for this quote
ਜਵਾਈ 14 ਕੁ ਦਿਨਾਂ ਤੋਂ ਸਹੁਰੇ ਘਰ ਸੀ _ ਸੱਸ:- ਬੇਟਾ ਘਰ ਕਦੋਂ ਜਾਣਾ ??? ਜਵਾਈ:- ਕਿਉਂ ਜੀ ??? ਸੱਸ:- ਬੇਟਾ ਬਹੁਤ ਦਿਨ ਹੋ ਗਏ ਤੁਹਾਨੂੰ । ਜਵਾਈ:- ਤੁਹਾਡੀ ਬੇਟੀ ਵੀ ਤਾਂ ਸਾਡੇ ਘਰ 6-6 ਮਹੀਨੇ ਲਾ ਆਉਂਦੀ ਹੈ ।।।। ਸੱਸ:- ਬੇਟਾ ਜੀ ਉਹ ਵਿਆਹੀ ਹੋਈ ਹੈ ।।। ਜਵਾਈ :- ਸਾਲਿਉ !!! ਨਾਂ ਮੈਂ ਇੱਥੇ ਅਗਵਾ ਕਰਕੇ ਲਿਆਂਦਾ ਗਿਆਂ ???

Create Wallpaper for this quote
ਪਿਆਰ ਵੀ ਕਮਾਲ ਦਾ ਅਹਿਸਾਸ ਹੁੰਦਾ ਹੈ ਕਦੋਂ ਹੁੰਦਾ ਪਤਾ ਹੀ ਨਹੀਂ ਲਗਦਾ ਤੇ ਜਦੋਂ ਹੋ ਜਾਂਦਾ ਤਾਂ ਸਾਰਾ ਜੱਗ ਸੋਹਣਾ ਸੋਹਣਾ ਲਗਦਾ ਹੈ ,

Create Wallpaper for this quote
ਨੀ‬ ਕਦੋਂ ਤੱਕ ਗਿਟ ਮਿਟ ਇੰਝ Phone ਤੇ ਚੱਲੂਗੀ. ਲੱਭ ਕੋਈ ਵਿਚੋਲਣ ਜਿਹੜੀ ਸੁਨੇਹਾ ਘਰ ਘੱਲੂਗੀ.

Create Wallpaper for this quote
ਜਿੱਤਣ ਵਾਲਾ ਹੀ ਨਹੀਂ 'ਬਲਕਿ ਕਿੱਥੇ, ਕਦੋਂ ਕੀ ਹਰਨਾ "ਇਹ ਜਾਨਣ ਵਾਲਾ ਵੀ ਸਿਕੰਦਰ ਹੁੰਦਾ ਹੈ"

Create Wallpaper for this quote
ਇਕ ਮੂਰਖ ਤਿੰਨ ਮੰਜ਼ਿਲਾ ਮਕਾਨ ਦੇ ਹੇਠਾਂ ਖੜ੍ਹਾ ਉੱਪਰ ਨੂੰ ਝਾਕ ਰਿਹਾ ਸੀ।
ਰਾਹੀ – ”ਉੱਪਰ ਕੀ ਦੇਖ ਰਹੇ ਹੋ?”
ਮੂਰਖ – ”ਮੈਂ ਉੱਪਰੋਂ ਘੜੀ ਸੁੱਟ ਦਿੱਤੀ ਸੀ, ਉਸੇ ਦਾ ਇੰਤਜ਼ਾਰ ਕਰ ਰਿਹਾ ਹਾਂ।”
ਰਾਹੀ – ”ਉਹ ਤਾਂ ਕਦੋਂ ਦੀ ਡਿੱਗ ਪਈ ਹੋਵੇਗੀ?
ਮੂਰਖ – ”ਪੰਜ ਮਿੰਟ ਪਿੱਛੇ ਸੀ।”

Create Wallpaper for this quote

Recent Punjabi Searches