ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 19 status
ContentWallpapers
ਧਰਮ ਕਮਾਉਣ ਵਾਲੀ ਚੀਜ਼ ਸੀ
ਤੇ ਅਸੀ ਵਿਖਾਉਣ ਵਾਲੀ ਬਣਾ ਛੱਡੀ..!!

Create Wallpaper for this quote
ਰੋਟੀ 🍪 ਖਾਦੀ ਕੇ ਨਹੀਂ ਇੱਕਲੀ ਮਾਂ ਪੁੱਛਦੀ..!! ਕਿੰਨੇ ਡਾਲਰ 💸 ਕਮਾਉਣਾ ਬਾਕੀ ਸਾਰੇ ਪੁੱਛ ਦੇ..!!

Create Wallpaper for this quote
ਜਦੋਂ ਪੈਸੇ ਕਮਾਉਣ ਲੱਗੇ ਤਾਂ ਇਹ ਸਮਝ ਆਇਆ,
ਸ਼ੌਕ ਤਾਂ ਮਾਂ ਬਾਪ ਦੇ ਪੈਸਿਆਂ ਨਾਲ ਪੂਰੇ ਹੁੰਦੇ ਸੀ,
ਆਪਣੇ ਪੈਸਿਆਂ ਨਾਲ ਤਾਂ ਸਿਰਫ ਜਰੂਰਤਾਂ ਹੀ ਪੂਰੀਆਂ ਹੁੰਦੀਆਂ ਹਨ.."

Create Wallpaper for this quote
ਰੋਟੀ ਕਮਾਉਣਾ ਕੋਈ ਵੱਡੀ ਗੱਲ ਨਹੀਂ ਹੈ,
ਪਰ ਪਰਿਵਾਰ ਦੇ ਨਾਲ ਬੈਠ ਕੇ ਰੋਟੀ ਖਾਣਾ ਬਹੁਤ ਵੱਡੀ ਗੱਲ ਹੈ..!

Create Wallpaper for this quote
ਲੋਕਾਂ ਨਾਲ ਉਸ ਤਰਾਂ ਦਾ ਵਰਤਾਓ ਕਰੋ ਜਿਸ ਤਰਾਂ ਦਾ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਨਾਲ ਕੀਤਾ ਜਾਵੇ..
ਇੱਜਤ ਕਮਾਉਣੀ ਪੈਂਦੀ ਹੈ, ਆਸਾਨੀ ਨਾਲ ਨਹੀਂ ਮਿਲਦੀ..

Create Wallpaper for this quote
ਰਿਸ਼ਤੇ ਦੀ ਕਦਰ ਵੀ ਪੈਸੇ ਦੀ ਤਰ੍ਹਾਂ ਕਰਨੀ ਚਾਹੀਦੀ ਹੈ ☝
ਦੋਨੋਂ ਕਮਾਉਣੇ ਔਖੇ ਹਨ ਪਰ ਗਵਾਉਣੇ ਬਹੁਤ ਸੌਖੇ ਹਨ☝

Create Wallpaper for this quote
ਜਿੰਦਗੀ  wallpaper
ਬਾਪੂ ਤੇਰੇ ਕਰਕੇ ਕਮਾਉਣ ਜੋਗੇ ਹੋ ਗਏ ਆਂ ..
ਟੌਹਰ ਨਾਲ ਜਿੰਦਗੀ ਜਿਉਣ ਜੋਗੇ ਹੋ ਗਏ ਆਂ ..


Create Wallpaper for this quote
father day wallpaper
ਔਖੀਆਂ ਨੇ ਕੌਮ ਉੱਤੇ ਵਾਰਨੀਆਂ ਜਿੰਦੜੀਆਂ ਸੌਖਾ ਜੱਗ ਉੱਤੇ ਹੁੰਦਾ ਨਾਮ ਕਮਾਉਣਾ ਨੀ ।

Create Wallpaper for this quote
ਨਾਂ ਕਮਾਉਣਾ ਪੈਂਦਾ ਹੈ ਖੈਰਾਤ 'ਚ ਬਦਨਾਮੀ ਮਿਲਦੀ ਹੈ ।

Create Wallpaper for this quote
ਪੈਸਾ ਕਮਾਉਣ ਲਈ ਇੰਨਾ ਸਮਾਂ ਖਰਚ ਨਾ ਕਰੋ ਕਿ,
ਪੈਸਾ ਖਰਚ ਕਰਨ ਲਈ ਜਿੰਦਗੀ ਵਿਚ ਸਮਾਂ ਹੀ ਨਾ ਬਚੇ।

Create Wallpaper for this quote
punjabi thoughts for school
ਅਨਮੋਲ ਵਿਚਾਰ !
ਕਿਸੇ ਆਦਮੀ ਨੂੰ ਇੱਕ ਰੋਟੀ ਦੇ ਦਿਉ,
ਤੁਸੀਂ ਇੱਕ ਦਿਨ ਲਈ ਉਸਦਾ ਪੇਟ ਭਰ ਦੇਵੋਗੇ,
ਜੇ ਕਿਸੇ ਨੂੰ ਤੁਸੀਂ ਰੋਟੀ ਕਮਾਉਣਾ ਸਿਖਾਂ ਦੇਵੋ ਤਾ,
ਤੁਸੀਂ ਜ਼ਿੰਦਗੀ ਭਰ ਲਈ ਉਸਦਾ ਪੇਟ ਭਰ ਸਕਦੇ ਹੋ !

Create Wallpaper for this quote
punjabi good thoughts status
thoughts in punjabi for students
ਮਿਹਨਤ ਨਾਲ ਕਮਾਉਣੀਆਂ ਪੈਦੀਅਾਂ ਨੇ ਖੁਸ਼ੀਅਾਂ ਮੰਗਿਅਾ ਕੋਣ ੳੁਧਾਰ ਦਿੰਦਾ..

Create Wallpaper for this quote
ਪਿਆਰ ਬਚਪਨ 'ਚ ਮੁਫਤ ਮਿਲਦਾ ਹੈ
ਜਵਾਨੀ 'ਚ ਕਮਾਉਣਾ ਪੈਂਦਾ ਹੈ
ਅਤੇ ਬੁਢਾਪੇ 'ਚ ਮੰਗਣਾ ਪੈਂਦਾ ਹੈ।


Create Wallpaper for this quote
ਘੈਂਟ ਸਟੇਟਸ  wallpaper
ਇਜ਼ੱਤ ਕਦੇ ਵੀ ਮੰਗਣ ਵਾਲਿਆਂ ਨੂੰ ਨਹੀਂ ਮਿਲਦੀ
ਇਸ ਨੂੰ ਕਮਾਉਣਾ ਪੈਂਦਾ ਹੈ..

Create Wallpaper for this quote
punjabi good thoughts status
ਰੋਟੀ ਤੋਂ ਜਿਆਦਾ ਅਜੀਬ ਇਸ ਸੰਸਾਰ ਤੇ ਕੁੱਝ ਵੀ ਨਹੀਂ
ਕੋਈ ਕਮਾਉਣ ਲਈ ਦੋੜਦਾ ਹੈ
ਕੋਈ ਪਚਾਉਣ ਲਈ ਦੋੜਦਾ ਹੈ


Create Wallpaper for this quote
thoughts punjabi vich
ਕਮਾਏ ਹੋਏ ਦੋਸਤ ਵਿੱਛੜ ਗਏ
ਕਮਾਉਣ ਦੇ ਚੱਕਰ ਵਿੱਚ


Create Wallpaper for this quote
Yarri Dosti Punjabi Message wallpaper
ਨਾਮ ਦੁਆਵਾਂ ਨੇਕੀਆਂ ਯਾਰ ਕਮਾਉਣੇ ਨੇ
ਮੈਂ ਦੁਨੀਆਂ ਵਿਚ ਨੋਟ ਕਮਾਉਣ ਨਹੀਂ ਆਇਆ


Create Wallpaper for this quote
Yarri Dosti Punjabi Message wallpaper
ਲੋਕਾਂ ਨਾਲ ਉਸ ਤਰਾਂ ਦਾ ਵਰਤਾਓ ਕਰੋ ਜਿਸ ਤਰਾਂ ਦਾ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਨਾਲ ਕੀਤਾ ਜਾਵੇ.  ਇੱਜਤ ਕਮਾਉਣੀ ਪੈਂਦੀ ਹੈ. ਆਸਾਨੀ ਨਾਲ ਨਹੀਂ ਮਿਲਦੀ.

Create Wallpaper for this quote
ਧਨ ਵਾਂਗ ਦੋਸਤੀ ਵੀ ਕਮਾਉਣੀ ਸੌਖੀ ਹੁੰਦੀ ਹੈ ਸਾਂਭਣੀਂ ਔਖੀ ਹੁੰਦੀ ਹੈ|

Create Wallpaper for this quote

Recent Punjabi Searches