ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 27 status
ContentWallpapers
ਸਭ ਇੱਥੇ ਰਹਿ ਜਾਣਾ ਬੰਦਿਆ ਮਾਣ ਨਾ ਕਰ,
ਸੱਚਾ ਪਿਆਰ ਨਿਭਾ ਲੈ ਅਹਿਸਾਨ ਨਾ ਕਰ..!!

Create Wallpaper for this quote
ਸ਼ਰਾਰਤਾਂ ਕਰਿਆ ਕਰ,
ਸਾਜਿਸ਼ਾਂ ਨਹੀਂ..!!
ਅਸੀਂ ਸਿੱਧੇ ਹਾਂ, ਸਿੱਧਰੇ ਨਹੀਂ !!

Create Wallpaper for this quote
ਭੇੜਿਆ ਇੰਨਾ ਵੀ ਰੁਵਾਇਆ ਨਾ ਕਰ,
ਮੇਰਾ ਕੱਜਲ਼ ਤੇਰੇ ਬਾਪੂ ਦੇ ਪੈਸਿਆਂ 💰 ਦਾ ਨਹੀਂ ਆਉਂਦਾ !!

Create Wallpaper for this quote
ਤੂੰ ਦਿਮਾਗ ਤੇ ਜੋਰ ਪਾ ਕੇ ਮੇਰੀਆਂ ਗਲਤੀਆਂ ਨਾਂ ਗਿਣਿਆ ਕਰ,
ਕਦੇ ਦਿਲ ❤️ ਤੇ ਹੱਥ ਰੱਖਕੇ ਪੁੱਛੀ ਕਸੂਰ ਕਿਸਦਾ ਸੀ..

Create Wallpaper for this quote
ਕਮਲੀੲੇ ਯਾਦ ਕਰ ਲਿਅਾ ਕਰ, ਜਿੰਨਾ ਚਿਰ ਜਿੳੁਦਾ ਆ,
ਫੇਰ ਕਹੇਗੀ,
ਮਰਜਾਨਾ ਦਿਲ 'ਚ ਯਾਦਾਂ ਵਸਾ ਕੇ ਚਲਿਅਾ ਗਿਅਾ..

Create Wallpaper for this quote
ਹਮੇਸ਼ਾ ਸ਼ੁਕਰਾਨਾ ਕਰੋ, ਮਹਿੰਗੇ ਜੁੱਤੀਆਂ ਦਾ ਅਫਸੋਸ ਨਾ ਕਰ,
ਦੁਨੀਆ ਵਿਚ ਅਜਿਹੇ ਬੰਦੇ ਵੀ ਹਨ ਜਿਨ੍ਹਾਂ ਦੇ ਪੈਰ ਹੀ ਨਹੀਂ..

Create Wallpaper for this quote
ਕਿਸੇ ਦੀਆਂ ਗ਼ਲਤੀਆਂ ਬੇਨਕਾਬ ਨਾ ਕਰ,
ਰੱਬ ਬੈਠਾ ਹੈ ਤੂੰ ਹਿਸਾਬ ਨਾ ਕਰ...

Create Wallpaper for this quote
ਐਂਵੇ ਸਾਧਾਂ ਦੇ ਡੇਰੇ ਨਾ ਜਾਇਆ ਕਰ,
ਨਾਨਕ ਦੇ ਦਰ ਤੇ ਮੱਥਾ ਲਾਇਆ ਕਰ..🙏

Create Wallpaper for this quote
ਕੋਈ ਤੇਰੇ ਨਾਲ ਨਾ ਹੋਵੇ ਤਾਂ ਗਮ ਨਾ ਕਰ,
ਕਿਉਂਕਿ ਦੁਨੀਆਂ ਵਿੱਚ ਖੁਦ ਤੋਂ ਵੱਡਾ ਹਮਸਫ਼ਰ ਕੋਈ ਨਹੀਂ ਹੈ ।

Create Wallpaper for this quote
ਸ਼ਤਰੰਜ 🎲 ਦੀਆਂ ਚਾਲਾਂ ਦਾ ਖੋਫ ਉਹਨਾਂ ਨੂੰ ਹੁੰਦਾ ਹੈ,ਜੋ ਸਿਆਸਤ ਕਰਦੇ ਹਨ ,ਅਸੀ🚶🏻♀️ਤਾਂ ਮੁਹੱਬਤ 😍😍ਦੇ ਖਿਡਾਰੀ ਹਾਂ,ਨਾਂ ਹਾਰ ਦੀ ਫਿਕਰ, ਨਾਂ ਜਿੱਤਦਾ ਜ਼ਿਕਰ.. ✌😘

Create Wallpaper for this quote
ਕੱਲ੍ਹ ਮੇਰੀ ਬੇਬੇ ਨੇ ਪਨੀਰ ਬਣਾਇਆਂ,
ਮੈਂ ਕਿਹਾ ਬੇਬੇ ਪਨੀਰ ਤੇ ਬਹੁਤ ਅੱਤ ਆ, ਗਾਡਰ ਆ, ਕੈਮ ਆ, ਨਾਇਸ ਆ,
ਬੇਬੇ ਕਹਿੰਦੀ ਆ, # insta ਵਾਲੇ comment ਘਰੇ ਨਾ ਬੋਲਿਆ ਕਰ, ਨਹੀਂ ਤੇ ਮੈਂ ਵੇਲਣਾ ਮਾਰਨਾ ਤੇਰੇ ਸਿਰ ਚੋਂ..😝

Create Wallpaper for this quote
# ਨਕ ਚਾੜ ਕੇ #DESI ਆਖ ਜਾਵੇ, ਨੀ ਸਾਨੂੰ ਘੁੰਮਦੇ ਦੇਖ ਕੇ #ਵਟਾਂ ਤੇ
ਨੀ ਤੂੰ ਬਹੁਤੀ #ਘੈਂਟ ਨਾ ਬਣਿਆ ਕਰ, ਅਸੀ #YenKy ਪੁਤ ਹਾਂ ਜਟਾਂ ਦੇ...


Create Wallpaper for this quote
.....# ਯੈਂਕੀ ਤਾਂ ਮੈਂ ਵੀ # ਬਥੇਰਾ ਆਂ...
# ਪਰ ਮੰਮੀ ਕਹਿੰਦੀ ਕੰਜਰਾ ਇੰਨਾ # ਸੋਹਣਾ ਨਾ ਬਣਿਆ ਕਰ, ਐਂਵੇ ਕੋਈ ਕੁੜੀ ਮਰ ਜਾਉ...😍💑😍

Create Wallpaper for this quote
ਅਹਿਸਾਸ ਹਾਂ ਮਹਿਸੂਸ ਕਰ,,,,"YAAR" ਕੋਈ ਸਵਾਲ ਨਹੀਂ ਜੋ ਸਮਝ ਵਿਚ ਨਾ ਆਵੇ !! 💖💖 💖💖

Create Wallpaper for this quote
ਜੱਟੀ ਪੰਜਾਬੀ ਸੂਟਾਂ ਦੀ ਪੂਰੀ ਆ ਸ਼ੌਕੀਨ ਵੇ, ਪਰ ਕਦੇ ਕਦੇ ਪਾ ਲੈਂਦੀ ਜੀਨ ਵੇ,
ਮੈਨੂੰ ਦੇਖ ਕੇ ਮੁੱਛਾਂ ਜਿਹੀਆਂ ਚਾੜਿਆ ਨਾਂ ਕਰ, ਕੱਲੀ ਧੀ ਮਾਪਿਆਂ ਦੀ ਬਹੁਤਾ ਰੋਅਬ ਮਾਰਿਆ ਨਾਂ ਕਰ..

Create Wallpaper for this quote
"ਦੁੱਖ ਤੇਰੇ ਤੇ ਆ ਗਏ ਨੇ, ਤਾਂ ਗਮ ਨਾ ਕਰ,
ਆਈ ਹਰ ਇੱਕ ਚੀਜ਼ ਨੇ ਆਖ਼ਰ ਤੇ ਜਾਣਾ ਈ ਹੈ".....

Create Wallpaper for this quote
ਕਦੇ ਸਾਡੀ ਵੀ ਬਹਿਕੇ ਸੁਣਿਆਂ ਕਰ,
ਕਦੇ ਆਪਣੀ ਵੀ ਸੁਣਾਇਆਂ ਕਰ,
ਮੇਰੇ ਦਿਲ ਵਿੱਚ ਤੇਰਾ ਘਰ ਹੋਵੇ,
ਕਦੇ ਆਇਆ ਕਰ ਕਦੇ ਜਾਇਆ ਕਰ..!

Create Wallpaper for this quote
ਸ਼ਰਾਰਤਾਂ ਕਰਿਆ ਕਰ, ਸਾਜਿਸ਼ਾਂ ਨਹੀਂ..!! ਅਸੀਂ ਸਿੱਧੇ ਹਾਂ, ਸਿੱਧਰੇ ਨਹੀਂ…

Create Wallpaper for this quote
"ਤੁਰਨ ਦਾ ਹੌਂਸਲਾ ਤਾਂ ਰੱਖ ਦਿਸ਼ਾਵਾਂ ਬਹੁਤ ਨੇ,
ਰਾਹਾਂ ਦੇ ਕੰਢਿਆਂ ਦੀ ਫ਼ਿਕਰ ਨਾ ਕਰ,
ਤੇਰੇ ਨਾਲ ਦੁਆਂਵਾਂ ਬਹੁਤ ਨੇ..."

Create Wallpaper for this quote
Motivational Punjabi wallpaper
Motivational Punjabi wallpaper
ਕਹਿੰਦੀ ਤੂੰ ਸਾਡੇ ‪#‎ਪਿੰਡ‬ ਨਾ ਆਇਆ ਕਰ, ਤੈਨੂੰ ਮੇਰੇ ਭਰਾਵਾਂ ਨੇ ਫੜ ਲੈਣਾ ਏ... . ਮੈਂ ਕਿਹਾ ‪#‎ਕਮਲੀਏ‬ .. . . ਮੈਨੂੰ ਤਾਂ ਕਦੇ ਸਾਲਾ ‪#‎Temple_Run‬ ਵਾਲਾ ‪#‎ਬਾਂਦਰ‬ ਨੀਂ ਫੜ ਸਕਿਆ, ਤੇ ਤੇਰੇ ‪#‎ਭਰਾ‬ ਕੀ ਚੀਜ ਆ...

Create Wallpaper for this quote
ਬੜੇ ਦਿਨਾਂ ਬਾਅਦ ਅੱਜ ਫੋਨ ਤੇ ਉਸਦੀ ਅਵਾਜ਼ ਸੁਣੀ ਤਾਂ,
ਦਿਲ ਨੇ ਧੜਕਦੇ ਹੋਏ ਕਿਹਾ ਜਲਦੀ ਯਾਦ ਕਰ,
ਕੰਜਰਾ ਆਹ ਕਿਹੜੀ ਆ।

Create Wallpaper for this quote
ਪਿਤਾ---- ਬੇਟਾ ਇਸ ਬਾਰ ਪੇਪਰਾਂ ਵਿਚੋਂ ਨੰਬਰ 90% ਲੈ ਕੇ ਆਉਣਾ ,, ਬੇਟਾ-----ਨਹੀਂ ਪਾਪਾ 100%ਲੈ ਕੇ ਆਉਂਗਾ,, ਪਿਤਾ-----ਮਜਾਕ ਨਾ ਕਰ,,, ਬੇਟਾ -----ਸ਼ੁਰੂ ਕਿਸ ਨੇ ਕੀਤਾ ਸੀ,,,

Create Wallpaper for this quote
ਨੇਪਾਲੀ ਨੌਕਰ ਸਵੇਰੇ-ਸਵੇਰੇ ਮਾਲਕ ਨੂੰ ਕਹਿਣ ਲੱਗਾ, ‘‘ਸ਼ਾਬ ਜੀ, ਮੋਟਰ ਖਰਾਬ ਹੋ ਗਈ।”
ਮਾਲਕ ਬੜਾ ਪ੍ਰੇਸ਼ਾਨ ਹੋਇਆ ਕਿ ਹੁਣ ਕੀ ਕਰਾਂ, ਨਹਾਵਾਂਗਾ ਕਿਵੇਂ? ਇਸ ਕੰਬਖਤ ਮੋਟਰ ਨੇ ਵੀ ਸਵੇਰੇ ਹੀ ਖਰਾਬ ਹੋਣਾ ਸੀ।
ਨੌਕਰ, ‘‘ਕਿਆ ਕਰੂੰ ਸ਼ਾਬ ਜੀ, ਫੈਂਕ ਦੂੰ ਇਸ਼ ਕੋ ਕਯਾ?”
ਮਾਲਕ, ‘‘ਪਾਗਲ ਏਂ ਕੀ, ਸ਼ਾਮ ਤੱਕ ਠੀਕ ਕਰਵਾਉਂਦਾ ਹਾਂ।”
ਨੌਕਰ, ‘‘ਠੀਕ ਹੈ ਸ਼ਾਬ ਜੀ, ਤੋ ਫਿਰ ਆਜ ਆਲੂ ਮੇਂ ਮੋਟਰ ਕੇ ਬਦਲੇ ਗੋਭੀ ਡਾਲ ਦੇਤਾ ਹੂੰ ਸ਼ਾਬ ਜੀ।”

Create Wallpaper for this quote
Funny Punjabi wallpaper
ਲੋਕੀ ਕਹਿੰਦੇ ਸੜ ਨਾ ਰੀਸ ਕਰ,
ਪਰ ਆਪਾ ਕਹੀਦਾ ਸੜੀ ਜਾ ਰੀਸ ਤਾਂ ਤੇਥੋਂ ਹੋਣੀ ਨੀ.

Create Wallpaper for this quote
ਬੜੇ ਬੇਫਿਕਰ, ਪ੍ਰਵਾਹ ਤੇ ਦੁਨੀਆ ਤੋਂ ਬੇਖੌਫ ਹੋਕੇ ਚਲਦੇ ਨੇ,
ਬੱਚੇ ਜਦੋਂ ਪਿਤਾ ਦੀ ਉਂਗਲੀ ਫੜ੍ਹ ਕੇ ਚਲਦੇ ਨੇ..
Happy FATHER 'S DAY

Create Wallpaper for this quote
Father Quotes wallpaper
Father_day_quotes wallpaper
ਮੂੰਹ ਤੋਂ ਰੱਬ ਦਾ ਨਾਮ ਲਵੇਂ, ਕਦੇ ਦਿਲ ਤੋਂ ਸਿਮਰਨ ਕਰਿਆ ਕਰ,
ਜੋ ਵੀ ਦਿੱਤਾ ਉਸ 'ਤੇ ਸਬਰ ਕਰ, ਐਵੇਂ ਬਹੁਤੇ ਲਈ ਨਾਂ ਮਰਿਆ ਕਰੋ .

Create Wallpaper for this quote
ਜਗਤੁ ਭਿਖਾਰੀ ਫਿਰਤੁ ਹੈ
ਸਭ ਕੋ ਦਾਤਾ ਰਾਮੁ।।
ਕਹੁ ਨਾਨਕ ਮਨ ਸਿਮਰੁ ਤਿਹ
ਪੂਰਨ ਹੋਵਹਿ ਕਾਮ।।੪੦।।
ਜਗਤ ਮੰਗਤਾ ਹੋ ਕੇ ਭਟਕਦਾ ਫਿਰਦਾ ਹੈ ਇਹ ਚੇਤਾ ਨਹੀਂ ਰੱਖਦਾ ਕਿ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਪਰਮਾਤਮਾ ਆਪ ਹੈ।
ਹੇ ਨਾਨਕ ਹੇ ਮਨ! ਉਸ ਦਾਤਾਰ ਪ੍ਰਭੂ ਦਾ ਸਿਮਰਨ ਕਰਦਾ ਰਿਹਾ ਕਰ, ਤੇਰੇ ਸਾਰੇ ਕੰਮ ਸਫ਼ਲ ਹੁੰਦੇ ਰਹਿਣਗੇ।


Create Wallpaper for this quote

Recent Punjabi Searches