ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 2 status
ContentWallpapers
ਬੈਂਕ ਕਰਮਚਾਰੀ ( ਗ੍ਰਾਹਕ ਨੂੰ ).. ਭਾਜੀ ਪੈਸੇ ਬਦਲਣ ਤੋਂ ਪਹਿਲਾਂ ਸਿਆਹੀ ਲਗਾਉਣੀ ਪੈਣੀ ਹੈ....
ਗ੍ਰਾਹਕ -: ਵੀਰੇ ਤੂੰ ਭਾਵੇਂ ਤੱਤਾ ਚਿਮਟਾ ਲਗਾ ਦੇ, ਪਰ ਪੈਸੇ ਬਦਲ ਦੇ, 😂😂😂😂😜😜😜😜

Create Wallpaper for this quote
ਬਾਪੂ ਨੇ ਪੰਜ ਸੌ ਦਿੱਤਾ ਬਿਜਲੀ ਦਾ ਬਿੱਲ ਭਰਨ ਵਾਸਤੇ। ਆਪਾਂ ਪੰਜ ਸੌ ਦੀ ਲਾਟਰੀ ਪਾ ਕੇ ਘਰੇ ਆ ਗਏ।
*ਬਾਪੂ ਨੇ ਬੜਾ ਕੁੱਟਿਆ।*
ਅਗਲੇ ਮਹੀਨੇ ਘਰ ਦੇ ਅੱਗੇ ਨਵੀਂ ਨਕੋਰ *ਸਵਿਫਟ ਡਿਜ਼ਾਇਰ* ਖੜੋ ਗਈ ਆ ਕੇ, ਤਾਂ ਸਾਰੇ ਟੱਬਰ ਦੀਆਂ ਅੱਖਾਂ ਚ ਹੰਜੂ ਆ ਗਏ, ਪਰ ਮੇਰੇ ਕੁਸ਼ ਜਿਆਦਾ ਈ ਲੰਮੇ ਸੀ।
ਕਿਉਂ ਕੇ ਇਹ ਗੱਡੀ
ਬਿਜਲੀ ਮਹਿਕਮੇ ਦੇ ਕਰਮਚਾਰੀ ਦੀ ਸੀ, ਜਿਹੜਾ ਸਾਡਾ ਕੁਨੈਕਸ਼ਨ ਕੱਟਣ ਆਇਆ ਸੀ।
*ਬਾਪੂ ਨੇ ਫੇਰ ਬਹੁੱਤ ਕੁੱਟਿਆ।*

Create Wallpaper for this quote

Recent Punjabi Searches