ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 10 status
ContentWallpapers
ਫੁੱਲ ਕਾਗਜ਼ਾ ਦੇ ਸੁੰਘਦੇ ਨੇ
ਲੋਕੀ ਘਰੋ ਕੱਢ ਕੇ ਮਾਪਿਆ ਨੂੰ
ਪੈਰ ਸਾਧਾ ਦੇ ਚੁੰਮਦੇ ਨੇ ,

Create Wallpaper for this quote
punjabi good thoughts status
ਅਸੀਂ ਤਾਂ ਕੋਰੇ ਕਾਗਜ਼ ਹਾਂ ਕਿਤਾਬਾ ਦੇ ਭਾਵੇ ਪਾੜ ਦਿਓ ਤੇ ਭਾਵੇ ਸਾੜ ਦਿਓ
ਅਸੀਂ ਤਾਂ ਤੇਰੇ ਗੁਲਾਮ ਹਾਂ ਸਾਈਆਂ ਵੇ ਭਾਵੇ ਉਜਾੜ ਦਿਓ ਭਾਵੇ ਤਾਰ ਦਿਓ
ਅਸੀਂ ਪੈਰ ਤੇਰੀ ਦੀ ਮਿੱਟੀ ਵਰਗੇ ਭਾਵੇ ਰਖ ਲਿਓ ਭਾਵੇ ਝਾੜ ਦਿਓ
ਸਾਡੀ ਜਿੰਦਗੀ ਦੀ ਡੋਰ ਹੈ ਤੇਰੇ ਹਥ ਭਾਵੇ ਜੀਣ ਦਿਓ ਭਾਵੇ ਮਾਰ ਦਿਓ...

Create Wallpaper for this quote
ਤੇਰੀ ਸੋਚ ਸਰਕਾਰੀ ਸਾਡੀ ਬਾਗੀ ਬੱਲੀਏ,
ਅਸੀ ਕਾਗਜ਼ਾਂ 'ਚ ਪੱਕੇ ਅਪਰਾਧੀ ਬੱਲੀਏ ।

Create Wallpaper for this quote
ਮੈਂ ਕਾਗਜ਼ ਦੀ ਬੇੜੀ ਰੱਬਾ ਤੂੰ ਮੈਨੂੰ ਪਾਰ ਲੰਗਾਇਆ
ਕਰ ਕਰਾਂ ਮੈਂ ਤੇਰਾ ਹਰਦਮ ਮੈਂ ਜੋ ਮੰਗਿਆ ਸੋ ਪਾਇਆ

Create Wallpaper for this quote
ਘੈਂਟ ਸਟੇਟਸ  wallpaper
punjabi instagram ghaint quotes pics
ਸਾਡੀ ਕੀ ਔਕਾਤ ਅਸੀਂ ਬੋਲੀਏ,ਇਵੇਂ ਸਾਡੇ ਦਿਲ ਚ ਗੁਬਾਰ ਸੀ
ਇਕੱਲੇ ਬੈਠ ਕਾਗਜ਼ਾਂ ਤੇ ਲਾਅ ਲਿਆ, ਸੋਚ ਸਾਡੀ ਊਤੇ ਜੇਹੜਾ ਭਾਰ ਸੀ

Create Wallpaper for this quote
ਟਾਹਣੀ ਤੋਂ ਡਿੱਗ ਕੇ ਕਿੱਤੀ ਇਕ ਫੁੱਲ ਨੇ ਖੁਦਕੁਸ਼ੀ
ਕਾਗਜ਼ ਦੇ ਫੁੱਲ ਜਦੋਂ ਦੇ ਸ਼ਰੇਆਮ ਵਿਕਣ ਲੱਗੇ


Create Wallpaper for this quote
ਕਾਗਜ਼ ਦੀ ਕਸਤੀ ਸੀ ਪਾਣੀ ਦਾ ਕਿਨਾਰਾ ਸੀ,
ਖੇਲਾਂ ਦੀ ਮਸਤੀ ਸੀ ਦਿਲ ਵੀ ਅਵਾਰਾ ਸੀ,
ਕਿੱਥੇ ਆ ਗਿਏ ਯਾਰੋਂ ਸਮਝਦਾਰੀ ਦੀ ਦਲਦਲ ਵਿਚ,
ਓ ਨਦਾਨ ਬਚਪਨ ਕਿੰਨਾ ਪਿਆਰਾ ਸੀ।

Create Wallpaper for this quote
ਇਹ ਜਿੰਦਗੀ ਇਕ ਕਾਗਜ਼ ਹੈ ਜੋ ਲਿਖਦੇ-ਲਿਖਦੇ ਮੁੱਕ ਜਾਣਾ ਇਹ ਜਿੰਦਗੀ ਇਕ ਸੁਪਨਾ ਹੈ ਜੋ ਆਖੀਰ ਨੂੰ ਟੁੱਟ ਜਾਣਾ.

Create Wallpaper for this quote
ਤੇਰੀ ਸੋਚ ਸਰਕਾਰੀ ਸਾਡੀ ਬਾਗੀ ਬੱਲੀਏ,,
  ਅਸੀ ਕਾਗਜ਼ਾਂ 'ਚ ਪੱਕੇ ਅਪਰਾਧੀ ਬੱਲੀਏ 

Create Wallpaper for this quote
ਇੱਕ ਦਰਦ ਅਧੂਰਾ ਏ
ਮੇਰੇ ਹਾਸੇ ਵਿੱਚ ਦਿਖਦਾ
ਤੂੰ ਜਖਮ ਜੋ ਦਿੱਤੇ ਨੇ
ਮੈਂ ਕਾਗਜ਼ ਤੇ ਲਿਖਦਾ


Create Wallpaper for this quote

Recent Punjabi Searches