Total 38 status |
Content | Wallpapers |
|
ਮੈਨੂੰ ਕਹਿੰਦੀ ਤੂੰ ਦੇਸੀ ਆ ਮੈਂ ਵੀ ਕਹਿ ਦਿੱਤਾ ?? ਤੂੰ ਵੀ ਦਿਖਾ ਕਿਥੇ ਤੇਰੇ Nιкє ਦਾ Tαg ਲੱਗਾ ਆ..!!
Create Wallpaper for this quote
|
|
ਧੀਆਂ ਹਰ ਇਕ ਦੀ ਕਿਸਮਤ ਵਿਚ ਕਿਥੇ ਹੁੰਦੀਆਂ ਨੇ,
ਜਿਹੜਾ ਘਰ ਰੱਬ ਨੂੰ ਪਿਆਰਾ ਹੋਵੇ ਧੀਆਂ ਓਥੇ ਹੁੰਦੀਆਂ ਨੇ..
Create Wallpaper for this quote
|
|
ਮੈਨੂੰ ਕਹਿੰਦਾ ਤੂੰ ਦੇਸੀ ਆ, ਮੈਂ ਵੀ ਕਹਿ ਦਿੱਤਾ..?
ਤੂੰ ਵੀ ਦਿਖਾ ਕਿਥੇ ਤੇਰੇ Nιкє ਦਾ Tαg ਲੱਗਾ ਆ..😋 😜
Create Wallpaper for this quote
|
|
ਅੱਜ ਕੱਲ ਕਿਥੇ ਮਿਲਦਾ ਹੈ ਕੋਈ ਸਮਝਣ ਵਾਲਾ,
ਜੋ ਵੀ ਮਿਲਦਾ ਹੈ ਸਮਝਾ ਕੇ ਚਲਾ ਜਾਂਦਾ ਹੈ..
Create Wallpaper for this quote
|
|
ਹੁਣ ਦੁਨਿਅਾ ਨੇ ਕਿਥੇ ਮਿਲਨ ਦੇਣਾ ਏ
ਜੇ ਮਿਲਣੇ ਤਾ ਖਾਬਾ ਦੇ ਵਿਚ ਅਾਯਾ ਕਰ
Create Wallpaper for this quote
|
|
ਬੰਦੇ ਦੀ ਸ਼ਕਲ ਕਦੀ ਵੀ ਉਸਦਾ ਲੈਵਲ ਸੈੱਟ ਨਹੀ ਕਰਦੀ ਇਨਸਾਨ ਕਿਥੇ ਕਿ ਸਟੈਂਡ ਕਰਦਾ
ਉਦੋ ਪਤਾ ਲੱਗਦਾ ਜਦੋ ਉਹਦਾ ਮੂੰਹ ਖੁਲਦਾ
Create Wallpaper for this quote
|
|
ਇਕ ਕੁੜੀ ਦਾ ਮੈਨੂੰ ਅੱਜ ਫੋਨ ਆਇਆ
ਕਹਿੰਦੀ:- ਧਰਮ ਨਾਲ ਸੋਹਣਾ ਏ ਬਹੁਤ ਲਗਦਾ ਤੂੰ
ਮੈ ਕੀਆ ਬੀਬਾ ਤੁਸੀ ਕਿਥੇ ਦੇਖਲਿਆ ਮੈਨੂੰ
ਕਹਿੰਦੀ FaceBook ਤੇ ਸੋਹਣਿਅਾ ਚੜ੍ਹਾਈ ਬਹੁਤ ਆ ਤੇਰੀ👌👌👌
Create Wallpaper for this quote
|
|
ਮੈਨੂੰ ਕਹਿੰਦੀ ਤੂੰ ਦੇਸੀ ਆ ਮੈਂ ਵੀ ਕਹਿ ਦਿੱਤਾ ?? ਤੂੰ ਵੀ ਦਿਖਾ ਕਿਥੇ ਤੇਰੇ Nιкє ਦਾ Tαg ਲੱਗਾ ਆ
Create Wallpaper for this quote
|
|
#ਬਾਹਮਣਾਂ_ਦਾ_ਹਵਨ_ਕਿਥੇ_ਤੂਫਾਨ_ਰੋਕਦਾ ....
#ਓਹ_ਪਾਣੀ_ਵੀ_ਨਾ_ਮੰਗੇ_ਜਿਹਨੂੰ_ਜੱਟ_ਠੋਕਦਾ🔫🔫#
Create Wallpaper for this quote
|
|
ਅਰਬ ਖਰਬ ਧੰਨ ਜੋੜ ਲਉ....
......ਕਰਲੋ ਲੱਖ ਫਰੇਬ..
ਲੈ ਜਾਉਗੇ ਕਿਥੇ ਜੋੜ ਕੇ....
ਨਹੀ ਕਫਨ ਨੂੰ ਜੇਬ...
ਬੋਲੋ ਸਤਿਨਾਮ ਸ਼੍ਰੀਂ ਵਾਹਿਗੁਰੂ ਜੀ...
Create Wallpaper for this quote
|
|
ਨਾ ਬੌਤੀ ਸੋਣੀ ਸ਼ਕੱਲ ਯਾਰਾ ਦੀ ਨਾ ਹੀ ਕੋਈ ਕਮਾਈ 🙁
ਸਾ੩ੇ ਕਰਮਾ ਚ ਹੀਰ ਕਿਥੇ 👰💑
ਸਾੰਨੂ ਨਾ ਕਦੇ ਤਾਸ਼ ਚ ਬੈਗੀ ਆਈ
✌👌
Create Wallpaper for this quote
|
|
👉 ਸਾਨੂੰ ਕਿਥੇ ❌ ਪੁਗਦੀ ਅਾ 👎 #POOL_PARTY 💁
ਮੋਟਰ ❤ ਤੇ #MEHFIL 🍻 ਸਜਾੲੀੲੇ #WEEKLY 💪
👇 #ਪਿੰਡਾ ਅਾਲੇ ਜੱਟ🔫
Create Wallpaper for this quote
|
|
ਕਾਫੀ ਦਿਨਾਂ ਤੋਂ ਕੋਈ ਜ਼ਖ਼ਮ ਨਹੀਂ ਮਿਲਿਆ
ਜਰਾ ਪਤਾ ਕਰੋ ਕਿ ਆਪਣੇ ਕਿਥੇ ਗਏ ਨੇ??
Create Wallpaper for this quote
|
|
ਇੱਕ ਛੋਟਾ ਬੱਚਾ ਕੁੱਤਾ ਘੁੰਮਾਉਣ ਲੈ ਕੇ ਜਾ ਰਿਹਾ ਸੀ
ਇੱਕ ਪੁਲਿਸ ਆਲਾ ਉਥੋ ਲੰਘਿਆ ਤੇ ਬੱਚੇ ਨਾਲ ਸਰਾਰਤ ਦੇ ਮੂਡ ਚ ਪੁੱਛਿਆ-
ਆਪਣੇ ਭਰਾ ਨੂੰ ਕਿਥੇ ਲੈ ਕੇ ਜਾ ਰਿਹਾ ਕਾਕਾ ?
ਬੱਚੇ ਨੇ ਫਟੈਕ ਦਣੀ ਜਵਾਬ ਦਿੱਤਾ ਅੰਕਲ ਜੀ ਪੁਲਿਸ ਚ ਭਰਤੀ ਕਰਾਉਣ ਚਲੀਆ
Create Wallpaper for this quote
|
|
ਕੁੜੀ : ਕਿਥੇ ਹੈ ਜਾਨ ਮੇਰੀ?
ਮੁੰਡਾ: bank ਚ
ਕੁੜੀ: ਮੈਨੂੰ 10,000 ਫੋਨ ਲਈ ਤੇ 3000 ਕਪੜਿਆਂ ਲਈ ਚਾਹੀਦਾ
ਮੁੰਡਾ: Blood ਬੈਂਕ ਚ ਆ
“ਖੂਨ ਪਿਏਗੀ ਖੂਨ…”
Create Wallpaper for this quote
|
|
ਪੱਪੂ ਆਪਣੀ G .F ਨੂੰ date ਤੇ ਸ਼ਮਸ਼ਾਨ ਘਾਟ ਲੈ ਗਿਆ.
ਕੁੜੀ: ਓਏ !!! ਆਹ ਕਿਥੇ ਲੈ ਆਇਆ??
ਪੱਪੂ: ਕਮਲੀਏ !! ਲੋਕੀ ਤਾਂ ਮਰਦੇ ਨੇ ਇਥੇ ਆਉਣ ਲਈ..
Create Wallpaper for this quote
|
|
ਕਿਥੇ ਚੱਲੇਗੇ ਸਾਰੇ ?? ਕੋਈ ਦਿਸਦਾ ਨੀ ਪਿਆ
Create Wallpaper for this quote
|
|
ਅਰਬਾਂ ਖਰਬਾਂ ਧੰਨ ਜੋੜ ਲਉ ਕਰਲੋ ਲੱਖ ਫਰੇਬ, ਲੈ ਜਾਉਗੇ ਕਿਥੇ ਜੋੜ ਕੇ ਨਹੀ ਕਫਨ ਨੂੰ ਜੇਬ....
Create Wallpaper for this quote
|
|
ਪਿੰਡ ਦੀ ਇੱਕ ਨਵੀਂ ਨਵੇਲੀ ਨੂੰਹ ਨੇ ਪਹਿਲੀ ਵਾਰ #ਮੱਖਣ ਕੱਢਣ ਲਈ ਦਹੀ ਨੂੰ ਰਿੜਕਿਆ…
ਮੱਖਣ ਨਿਕਲਣ ਉੱਤੇ ਉਹ ਆਪਣੀ ਸੱਸ ਨੂੰ ਬੋਲੀ –
“ਮੰਮੀ ਜੀ , ਦਹੀ ਵਿੱਚੋਂ ਮੱਖਣ ਨਿਕਲ ਆਇਆ ਹੈ , ਕਿਥੇ ਰੱਖਾਂ ?
ਸੱਸ – “ਪੁੱਤਰ ਇਹ ਨਾਮ ( ਮੱਖਣ ) ਕਦੇ ਨਹੀਂ ਲੈਣਾ
ਇਹ ਤੁਹਾਡੇ ਸੌਹਰੇ ਦਾ ਨਾਮ ਹੈ… ! ! ”
ਅਤੇ ਸੌਹਰੇ ਦਾ ਨਾਮ ਨਹੀਂ ਲਿਆ ਕਰਦੇ
ਨੂੰਹ – “ਠੀਕ ਹੈ ਮੰਮੀ ਜੀ . . . ! !
ਅਗਲੇ ਦਿਨ “ਮੱਖਣ” ਨਿਕਲਿਆ ਤਾਂ ਨੂੰਹ ਨੇ ਪੁੱਛਿਆ –
“ਮੰਮੀ ਜੀ ਦਹੀ ਵਿਚੋਂ ਸੌਹਰਾ ਜੀ ਨਿਕਲ ਆਏ ਹਨ ,
ਕਿੱਥੇ ਰੱਖਾਂ . . . ? ? ” 😂😂😂
Create Wallpaper for this quote
|
|
ਕਿਥੇ ਲੁਕਿਅੈੰ ਖੁਦਾ ਸਾਹਮਣੇ ਆ ਮੈਂ ਇਕ ਗੱਲ ਦਿਲ ਦੀ ਕਹਿਣੀ ਅੈ..
ਅੈ ਜਿੰਦਗੀ ਥੋੜਾ ਮੁਸਕੁਰਾ ਮੈੰ ਇਕ ਸੇਲਫੀ ਲੈਣੀ ਅੈ...
Create Wallpaper for this quote
|
|
ਮਾਸਟਰਜੀ : ਕੱਲ ਸਕੂਲ ਕਿਓਂ ਨਹੀਂ ਆਇਆ??..
Santa: ਡਿਗ ਗਿਆ ਸੀ ਜੀ ਲੱਗ ਗਈ ਸੀ..
ਮਾਸਟਰਜੀ: ਕਿਥੇ ਡਿੱਗੇ ਕਿਥੇ ਲੱਗੀ ?
Santa: ਮੰਜੇ ਤੇ ਡਿੱਗ ਗਿਆ ਸੀ ਅੱਖ ਲੱਗ ਗਈ ਸੀ..
Create Wallpaper for this quote
|
|
ਏਨਾ ਮਸ਼ਰੂਫ ਕਿਥੇ ਹੋ ਗਿਆ ਸੱਜਣਾਂ.
ਅੱਜ ਕੱਲ ਦਿਲ ਦੁਖਾਉਣ ਵੀ ਨਹੀ ਆਉਂਦਾ.!!
Create Wallpaper for this quote
|
|
ਹਾਂਜੀ ਦੱਸੋ ਫੇਰ... ਕਿਥੇ ਕਿਥੇ ਮੀਹ ਪੈ ਰਿਹਾ ??
Create Wallpaper for this quote
|
|
ਰੁੱਸਦੀਆਂ ਤਾਂ ਹਮੇਸ਼ਾ ਖੁਸ਼ੀਆਂ ਹੀ ਨੇ,
ਦੁਖਾਂ ਦੇ ਕਿਥੇ ਏਨੇ ਨਖਰੇ ਹੁੰਦੇ ਨੇ..
Create Wallpaper for this quote
|
|
ਕਿਥੇ ਲੱਭਣ ਤੁਰਿਆ ਹੈ ਤੂੰ
ਉਸਦਾ ਕੋਈ ਦੇਸ਼ ਨਹੀਂ
ਤੂੰ ਹੀ ਕਾਲੇ ਚਿੱਟੇ ਪਾਉਂਦਾ
ਉਸਦਾ ਕੋਈ ਭੇਸ ਨਹੀਂ
Create Wallpaper for this quote
|
|
ਦੋਸ਼ ਕੰਡਿਆਂ ਦਾ ਕਿਥੇ
ਮੇਰਾ ਆਪਣਾ ਹੈ ਜਨਾਬ
ਹੇਠ ਮੈਂ ਰੱਖਿਆ
ਉਹ ਤਾ ਆਪਣੀ ਜਗਾਹ ਤੇ ਸੀ
Create Wallpaper for this quote
|
|
😊😊Diwali Diya mubarka
Happy Diwali
27 ..ਅਕਤੂਬਰ...ਨੂਂ
ਕੀ ਪਤਾ ⏰ਟਾਇਮ ਨਾ ਹੋਵੇ!
ਕੀ ਪਤਾਂ ਫੋਨ ਦੀ 📲 ਬੇਟਰੀ 🔋 ਲੋ ਹੋਵੇ
ਕੀ ਪਤਾ ਲਾਇਟ 💡 ਨਾ ਹੋਵੇ !
ਕੀ ਪਤਾ ਫੋਨ 📲 ਖਰਾਬ ਹੋ ਜਾਵੇ !
ਕੀ ਪਤਾ ਭੂਲ 🤦♀ ਜਾਈਏ !
ਕਿ ਪਤਾਂ ਕਿਥੇ 🏍 ਹੋਈਏ
ਕਿ ਪਤਾ ਫੋਨ 📱 ਚ ਬੈਲਿਂਸ 💵 ਨਾ ਹੋਵੇ !
ਕਿ ਪਤਾ ਜਿਉਦੇ 🙏 ਰਹਿਏ ਜਾ ਨਾ !
ਇਸ ਲਈ *1,ਦਿਨ ਪਹਿਲਾਂ ਹੀ ਮੇਰੇ ਵਂਲੋ
ਆਪ ਜੀ ਨੂਂ ਦਿਵਾਲੀ ਦੀਆ🎆 ਬਹੂਤ ਬਹੂਤ ਵਧਾਈਆ
ਹੈਪੀ ਦਿਵਾਲੀ 🎇 ਤੁਹਾਡੇ
ਸਾਰੇ ਫੈਮਲੀ👨👩👧👦 ਨੂਂ ਮੇਰੇ ਤੇ ਮੇਰੀ ਫੈਮਲੀ👪 ਵਂਲੋ🎇🎆💥💥💥🌹🌹🌹🌹🌹🌹🌹🌹🌹🌹
Create Wallpaper for this quote
|
|
ਕਿਥੇ ਵਫਾ ਮਿਲਦੀ ਮਿੱਟੀ ਦੇ ਬਣੇ ਇਨਸਾਨਾ ਤੋ,ਇਹ ਤਾ ਬਿਨਾ ਮਤਲਬ ਦੇ ਰੱਬ ਨੂੰ ਵੀ ਯਾਦ ਨਹੀ ਕਰਦੇ ।
Create Wallpaper for this quote
|
|
ਮੈਨੂੰ ਕਹਿੰਦੀ ਤੂੰ ਦੇਸੀ ਆ ਮੈਂ ਵੀ ਕਹਿ ਦਿੱਤਾ ?? ਤੂੰ ਵੀ ਦਿਖਾ ਕਿਥੇ ਤੇਰੇ Nιкє ਦਾ Tαg ਲੱਗਾ ਆ
Create Wallpaper for this quote
|
|
ਮੈਡਮ ' ' ਸਾਰੇ ਬੱਚੇ ਆਪਣੀ ਡਰਾਇੰਗ ਦੀ ਕਾਪੀ ਤੇ ਟਰੈਨ ਬਣਾਓ ' ਮੈ ਪੰਜ ਮਿੰਟ ਬਾਅਦ ਆਕੇ ਚੈਂਕ ਕਰਦੀ ਆ ' ਝੰਡਾ ਅਮਲੀ ਨੂੰ ਟਰੈਨ ਬਨੋਨੀ ਨਹੀ ਆਉਂਦੀ ਸੀ ' ' ' ਮੈਡਮ ਝੰਡੇ ਕੋਲ 10 ਮਿੰਟ ਬਾਅਦ ਆਈ ਤੇ ਕਹਿੰਦੀ ' ਤੇਰੀ ਕਾਪੀ ਖਾਲੀ ਏ ' ਟਰੈਨ ਕਿਥੇ ਆ ਤੇਰੀ ' ' ਕਹਿੰਦਾ ' ਮੈਡਮ ਜੀ ਟਰੈਨ ਤੁਹਾਡੇ ਪਿਓ ਦੀ ਥੋੜੀ ਏ' ਜਿਹੜੀ ਤੁਹਾਨੂੰ ਉਡੀਕ ਦੀ ਰਹਿੰਦੀ ' ਤੁਸੀ ਲੈਟ ਆਏ ੳ ਟਰੈਨ ਪੰਜ ਮਿੰਟ ਪਿਹਲਾ ਨਿਕਲ ਗਈ ਏ '.......
Create Wallpaper for this quote
|
|
ਮੈ ਕਮਲੀ ਨੂੰ ਫੋਨ ਕੀਤਾ ਅੱਜ. .. . ਮੈ ਕਿਹਾ..ਕਮਲੀਐ ਕਿਥੇ ਐ ਤੂੰ ? . . . . ਕਹਿੰਦੀ..ਮੈ ';5 taara'; ਹੋਟਲ ਚ ਅਪਣੀ ਮੰਮੀ ਤੇ ਪਾਪਾ ਨਾਲ PIZZA ਤੇ PASTA ਖਾ ਰਹੀ ਸੀ... ਤੇ ਤੁਸੀਂ ਕਿਥੇ ਹੋ....? . . . ਮੈ ਕਿਹਾ.. ਮੈ 'ਲੰਗਰ'' ਚ ਹੀ ਤੇਰੇ ਪਿੱਛੇ ਬੈਠਾ ਐ!!.. ਜਿਥੇ ਤੂੰ ਤਿੰਨ ਵਾਰ ';ਖੀਰ'; ਪਵਾ ਕੇ ਖਾ ਗਈ ਐ !!!
Create Wallpaper for this quote
|
|
ਬਾਪੂ ਪੁੱਤ ਨੂ phone krdaa-:. ਬਾਪੂ..- : ਪੁੱਤ ਕਿਥੇ ਆ? ਪੁੱਤ-: Dear Father saab ਮੈ ਆਪਣੇ ਦੋਸਤ ਦੇ ਘਰ study ਕਰਨ ਆਇਆ… ਕੀ ਕਰਾ ? ਪੇਪਰ ਆ ਗਏ ਨੇੜੇ ਬਾਪੂ -: (ਗੁਸੇ ਵਿਚ) ਉਹਹੁੁੁਹੁੁੁੁਹੁ… ਅੱਛਾ ਪੁੱਤ… ਪੁੱਤ -: ਵੇਸੈ father saab ਤੁਸੀਂ ਕਿੱਥੇ ਹੋ? ਬਾਪੂ-: 5 min ਸਬਰ ਕਰ ਦਿੰਦਾ ਤੈਨੂੰ ਦਰਸ਼ਨ … ਤੇਰੇ ਪਿੱਛੇ ਲਾਇਨ ਵਿੱਚ ਠੇਕੇ ਤੇ ਖੜਾ
Create Wallpaper for this quote
|
|
ਇੱਕ ਛੋਟਾ ਬੱਚਾ ਕੁੱਤਾ ਘੁੰਮਾਉਣ ਲੈ ਕੇ ਜਾ ਰਿਹਾ ਸੀ
ਇੱਕ ਪੁਲਿਸ ਆਲਾ ਉਥੋ ਲੰਘਿਆ ਤੇ ਬੱਚੇ ਨਾਲ ਸਰਾਰਤ ਦੇ ਮੂਡ ਚ ਪੁੱਛਿਆ- ਆਪਣੇ ਭਰਾ ਨੂੰ ਕਿਥੇ ਲੈ ਕੇ ਜਾ ਰਿਹਾ ਕਾਕਾ ?
ਬੱਚੇ ਨੇ ਫਟੈਕ ਦਣੀ ਜਵਾਬ ਦਿੱਤਾ – ਅੰਕਲ ਜੀ ਪੁਲਿਸ ਚ ਭਰਤੀ ਕਰਾਉਣ ਚਲੀਆ
Create Wallpaper for this quote
|
|
ਜਿਹੜੇ Cute ਜੇ ਲੱਗਦੇ ਨਾਰਾਂ ਨੂੰ,,,ਉਹ ਕਿਥੇ ਨਹਉਂਦੇ ਸਿਆਲਾ ਨੂੰ,,,
Create Wallpaper for this quote
|
|
ਕਿਥੇ ਭੱਜਿਆ ਫਿਰਦਾ ਇਸ਼ਕ ਦੀ ਤਾਲਾਸ਼ ਵਿਚ ਜਿਸ ਦਿਨ ਉਜਾੜਣਾ , ਹੋਇਆਂ ਉਹਨੇ ਤੈਨੂੰ ਆਪ ਹੀ ਲੱਭ ਲੈਣਾ ,
Create Wallpaper for this quote
|
|
ਰੱਬ ਦੀ ਮਾਰ ਤੋਂ ਹੇਠਾਂ ਆਜੀਏ. ਵੱਖਰੀ ਗੱਲ. ਆ. ਉਂਝ ਕਿਥੇ ਦੱਬ ਦੇ ਆ,
Create Wallpaper for this quote
|
|
ਹਾਏ ਨੀ ਦਸ ਹਾੜ ਦਾ ਦੁਪਹਿਰਾ ਕਿਥੇ ਕੱਟੀਏ
ਬਾਬੇ ਬੁੱਲੇ ਦੇ ਪੰਜਾਬ ਦੀਏ ਜੱਟੀਏ..
Create Wallpaper for this quote
|
|
ਟੇਕੇ ਮੱਥੇ ਪਾਪ ਕਮਾਏ ਕਿਥੇ ਕੱਟਦੇ ਨੇ
ਦੁੱਖ ਦੱਸਕੇ ਨਹੀਂ ਯਾਰਾਂ ਹੱਸ ਕੇ ਘੱਟਦੇ ਨੇ ਹੱਸ ਕੇ ਘੱਟਦੇ ਨੇ
Create Wallpaper for this quote
|
|