Total 10 status |
Content | Wallpapers |
|
ਕਲਮ ਨੇ ਦਿਲ ਨੂੰ ਪੂਛਿਆ ਕੀ,
ਤੂੰ ਏਨੇ ਦਰਦ ਕਿਦਾ ਸਹਿ ਲੈਨਾਂ ਏ..
ਦਿਲ ਕਹਿੰਦਾ ਮੈ ਮਜਬੂਰ ਹਾਂ,
ਜਿਦਾਂ ਤੂੰ ਲਿਖਣ ਚ ਮਜਬੂਰ ਹੈ...
Create Wallpaper for this quote
|
|
ਆਵੇ ਰੱਬ ਤੋਂਂ ਪਹਿਲਾਂ ਨਾਮ ਤੇਰਾ ਇਹ ਕਰਜ਼ ਇਬਾਦਤ ਦਾ ਕਿਦਾਂ ਲਾਵੇਂ ਗਾ ਸੱਜਣਾਂ
ਮੈਨੂੰ ਹਰ ਪਲ ਰਹੇ ਉਡੀਕ ਤੇਰੀ ਤੂੰ ਇੱਕ ਦਿਨ ਵਾਪਿਸ ਆਵੇ ਗਾ ਸੱਜਣਾ.....
Create Wallpaper for this quote
|
|
ਅਸੀ ਕਦੇ ਮੌਤ ਨੂੰ ਬੁਰਾ ਨਾ ਕਹਿੰਦੇ, ਜੇ ਸਾਨੂੰ ਪਤਾ ਹੁੰਦਾ ਕੇ ਮਾਰਿਆਂ ਕਿਦਾਂ ਜਾਂਦਾ ਹੈ..!
Create Wallpaper for this quote
|
|
ਇੱਕ ਵਾਰ 30 ਅਮਲੀ ਕੱਠੇ ਈ ਕਿਸ਼ਤੀ ਚ ਬਹਿ ਕੇ ਕਿਤੇ ਜਾ ਰਹੇ ਸਨ ” ਪਰ ਅੱਧ ਰਾਹ ਵਿੱਚ ਈ ਸਾਰੇ ਅਮਲੀ ਡੁੱਬ ਕੇ ਮਰ ਗਏ ”ਕਿਦਾ ਡੁਬੇ ?? ਔ ਕੁੱਝ ਨੀ ਯਾਰ ਕਿਸ਼ਤੀ ਰਾਹ ਚ ਫੱਸ ਗਈ ਤਾਂ ਸਾਰੇ ਧੱਕਾ ਲਾਉਣ ਥਲੇ ਉਤਰੇ ਸੀ “
Create Wallpaper for this quote
|
|
ਮੈਂ ਸੋਚਿਆ ਪੰਡਿਤ ਕੋਲ ਚੱਲੀਏ ਤੇ ਪੁੱਛੀਏ ਕਿ
#Facebook ਤੋਂ ਖਹਿੜਾ ਕਿਦਾਂ ਛੁਟੂ?
ਓਹ ਕਮਲਾ ਆਪ ਰੋਣ ਲੱਗਾ ਕਹਿੰਦਾ,
ਯਾਰ ਮੈਨੂੰ ਮੇਰੀ Angel ਨੇ
#Unfriend ਕਰ ਦਿੱਤਾ __
Create Wallpaper for this quote
|
|
ਟੁੱਟੇ ਦਿਲ ਦੀਆ ਤਾਰੈੜਾ ਕਿਦਾ ਸੀਵਾ
ਤੂੰ ਹੀ ਦੱਸ ਮੇਰੇ ਯਾਰਾ ਤੇਰੇ ਬਿਨ ਮੈ ਕਿਦਾ ਜੀਵਾ
ਹਰ ਮੋੜ ਤੇ ਤਾ ਤੂੰ ਮੇਰੀ ਆਦਤ ਬਣ ਚੁੱਕਾ ਏ
ਫਿਰ ਤੈਨੂੰ ਮੈ ਖੁੱਦ ਨਾਲੋਂ ਜ਼ੁਦਾਹ ਹੋਣ ਕਿਦਾ ਦੇਵਾ
ਖੁੱਦ ਦੇ ਹੰਝੂਆ ਨੂੰ ਮੈ ਅੰਦਰ ਅੰਦਰ ਪੀ ਲੈਂਦਾ ਹਾਂ
ਫਿਰ ਤੇਰੀ ਅੱਖ ਨੂੰ ਮੈ ਯਾਰਾ ਗਿੱਲੀ ਹੋਣ ਕਿਦਾ ਦੇਵਾ
Create Wallpaper for this quote
|
|
ਮੋਮ ਜਿਹਾ ਦਿਲ ਕਿਦਾਂ ਨੀ ਤੂੰ ਪੱਥਰ ਕਰਗੀ ਏ,
ਹੱਸਦੀਆ ਇਹਨਾ ਅੱਖੀਆ ਦੇ ਵਿੱਚ ਹੰਝੂ ਭਰਗੀ ਏ..
Create Wallpaper for this quote
|
|
ਕਹਿੰਦੀ ਮੇਰਾ Phone ਮੇਰੀ ਮੰਮੀ ਕੋਲ ਹੁੰਦਾ ਜਿਆਦਾਤਰ ਮੈਂ ਕਿਹਾ ਸਾਲੀਏ ਫੜ ਹੋ ਜਾਵਾਗੇ ਫਿਰ ਤਾਂ ? ਕਹਿੰਦੀ ਨਹੀ ਫੜ ਹੋਣਾ !!! ਮੈਂ ਕਿਹਾ ਓਹ ਕਿਦਾਂ ? ਕਹਿੰਦੀ ਤੇਰਾ ਨੰਬਰ ਮੈਂ Low Battery ਲਿਖ ਕੇ Save ਕੀਤਾ ਆ.. ਜਦੋ ਤੇਰੀ Call ਆਉਂਦੀ ਮੰਮੀ ਚਾਰਜ ਤੇ ਲਾ ਦਿੰਦੀ ਆ..!!!
Create Wallpaper for this quote
|
|
ਇੱਕ ਵਾਰ 30 ਅਮਲੀ ਕੱਠੇ ਈ ਕਿਸ਼ਤੀ ਚ ਬਹੀ ਕੇ ਕਿਤੇ ਜਾ ਰਹੇ ਸਨ ” ਪਰ ਅੱਧ ਰਾਹ ਵਿੱਚ ਈ ਸਾਰੇ ਅਮਲੀ ਡੁੱਬ ਕੇ ਮਰ ਗਏ ” ਕਿਦਾ ਡੁਬੇ ?? ਔ ਕੁੱਝ ਨੀ ਯਾਰ ਕਿਸ਼ਤੀ ਰਾਹ ਚ ਫੱਸ ਗਈ ਤਾਂ ਸਾਰੇ ਧੱਕਾ ਲਾਉਣ ਥਲੇ ਉਤਰੇ ਸੀ “
Create Wallpaper for this quote
|
|
ਕਿਦਾਂ ਦੱਸਿਆ ਜਾਵੇ ਆਪਣੇ ਹਲਾਤਾਂ ਨੂੰ
ਐਵੇਂ ਕਮਲਪੁਣਾ ਦਸਦੇ ਸਭ ਜਜ਼ਬਾਤਾਂ ਨੂੰ
Create Wallpaper for this quote
|
|