ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 2 status
ContentWallpapers
ਅਸੀਂ ਸੱਭ ਨੂੰ ਦੱਸਦੇ ਫਿਰਦੇ ਆ, ਕਿ ਕਿੰਨਾ_ਚੰਗਾ ਯਾਰ ਮੇਰਾ
ਲੋਕਾਂ ਲਈ ਆਉਂਦਾ ਸਾਲ ਪਿੱਛੋਂ, ਉਹ ਰੋਜ਼ ਬਣੇ ਤਿਉਹਾਰ ਮੇਰਾ
ਹਜੇ ਯਾਦ ਕਰੇਂਦਾ ਸ਼ਾਮ_ਸੁਬ੍ਹਾ, ਜਿਸ ਦਿਨ ਉਹ ਭੁੱਲੁ ਦੇਖਾੰਗੇ
ਫਿਲਹਾਲ ਹਵਾਵਾਂ ਰੁਮਕ ਦੀਆਂ, ਜੱਦ ਝੱਖੜ_ਝੁੱਲੁ ਦੇਖਾਂਗੇ


Create Wallpaper for this quote
ਅੱਜ ਵੀ ਚੇਤੇ ਆਂਦੇ ਨੇ ਓਹ ਦਿਨ ਪੁਰਾਣੇ
ਓਹ ਗਲੀ ਵਿਚ ਰੇਹੜੀ ਵਾਲੇ ਦੇ ਮੱਕੀ ਦੇ ਦਾਣੇ
ਓਹ ਲੁਕਣ ਮਿੱਟੀ ਦਿਯਾਂ ਖੇਡਾਂ ਅੰਤਾਕਸ਼ਰੀ ਦੇ ਗਾਣੇ
ਸ਼ਾਮ ਨੂੰ ਜਾਣਾ ਖੇਤਾਂ ਵਿਚ ਤੇ ਗੰਨੇ ਖਾਣੇ
ਓਹ ਬਾਪੂ ਦਿਯਾਂ ਗਾਲਾਂ ਤੇ ਮਾਂ ਦੇ ਲਾਡ ਲੜਾਨੇ
ਕਿੰਨਾ ਚੰਗਾ ਸੀ ਓਹ ਸਮਾਂ ਜਦੋਂ ਹੁੰਦੇ ਸੀ ਨਿਆਣੇ
ਹੁਣ ਲਗਦਾ ਹੈ ਪਤਾ ਕੇ ਓਹ ਦਿਨ ਹੁਣ ਮੁੜਕੇ ਨੀ ਆਣੇ

Create Wallpaper for this quote

Recent Punjabi Searches