ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 8 status
ContentWallpapers
ਕਿੰਨਾਂ ਕੁਛ ਜਾਣਦਾ ਹੋਵੇਗਾ ਉਹ ਸ਼ਖਸ਼ ਮੇਰੇ ਬਾਰੇ, ਜਿਸਨੇ ਮੇਰੇ ਹੱਸਣ ਤੇ ਵੀ ਪੁੱਛ ਲਿਆ ਕਿ ਤੂੰ ਉਦਾਸ ਕਿਉਂ ਆਂ?

Create Wallpaper for this quote
ਕਹਿੰਦੀ ਤੂੰ ਮੈਨੂੰ ਕਿਨਾਂ ਪਿਆਰ ਕਰਦਾ ਮੈਂ ਕਿਹਾ:- ਬਹੁਤ ਜਿਆਦਾ
ਕਹਿੰਦੀ ਫੇਰ ਵੀ ਕਿੰਨਾਂ ਕੁ
ਮੈਂ ਕਿਹਾ :- ਇਹ #ਪਿਆਰ ਆ ਬੁਖਾਰ ਥੋੜਾ ਜਿਹੜਾ ਥਰਮਾਂਮੀਟਰ ਨਾਲ ਚੈਕ ਕਰਕੇ ਦੱਸ ਦਵਾ ...

Create Wallpaper for this quote
ਦਰੱਖਤ ਦਾ ਪੱਤਾ ਧਰਤੀ ਤੋਂ ਕਿੰਨਾਂ ਵੀ ਉਚਾਈ ਤੇ ਚਲਾ ਜਾਵੇ ਪਰ ਉਸਨੂੰ ਇਹ ਨਹੀਂ ਭੁੱਲਣਾਂ ਚਾਹੀਦਾ ਕਿ ਖੁਰਾਕ ਹਮੇਸ਼ਾਂ ਜੜ੍ਹ ਤੋਂ ਮਿਲਦੀ ਹੈ..!!

Create Wallpaper for this quote
ਮੇਰੇ ਯਾਰਾਂ ਨੂੰ ਪੁੱਛੀ ਮੈਂ ਤੇਰਾ ਕਿੰਨਾਂ ਕਰਦਾ


Create Wallpaper for this quote
ਕੋਈ ਕਿੰਨਾਂ ਵੀ ਚੰਗਾ ਲੱਗੇ ਦੂਰੀਆਂ ਬਣਾ ਕੇ ਰੱਖੀ ਦਿਲਾ.. ਅਕਸਰ ਜਾਨ ਲੈ ਲੈਂਦੇ ਨੇ ਸੀਨੇ ਨਾਲ ਲੱਗ ਜਾਂਦੇ ਜੋ..

Create Wallpaper for this quote
ਇੱਕ ਚੀਤਾ ਸਿਗਰਟ ਦਾ ਸੂਟਾ ਲਾਉਣ ਲੱਗਾ ਸੀ ਤੇ ਅਚਾਨਕ ਇੱਕ ਚੂਹਾ ਆ ਕੇ ਕਹਿੰਦਾ_ . ਜਨਾਬ ਛੱਡ ਦਿਉ ਨਸ਼ਾ ਆਉ ਮੇਰੇ ਨਾਲ ਦੇਖੋ ਇਹ ਜੰਗਲ ਕਿੰਨਾਂ ਖੂਬਸੂਰਤ ਆ_ . ਚੀਤਾ ਚੂਹੇ ਨਾਲ ਤੁਰ ਪਿਆ_ . . ਅੱਗੇ ਇੱਕ ਹਾਥੀ ਕੋਕੀਨ ਪੀ ਰਿਹਾ ਸੀ_.. . . ਚੂਹਾ ਫ਼ੇਰ ਕਹਿੰਦਾ_ ਜਨਾਬ ਛੱਡ ਦਿਉ ਨਸ਼ਾ ਆਉ ਮੇਰੇ ਨਾਲ ਦੇਖੋ ਇਹ ਜੰਗਲ ਕਿੰਨਾਂ ਖੂਬਸੂਰਤ ਆ_ . ਹਾਥੀ ਵੀ ਨਾਲ ਤੁਰ ਪਿਆ_ ਅੱਗੇ ਸ਼ੇਰ ਵਿਸਕੀ ਪੀਣ ਦੀ ਤਿਆਰੀ ਕਰ ਰਿਹਾ ਸੀ_ . . ਚੂਹੇ ਨੇ ਉਹਨੂੰ ਵੀ ਉਹੀ ਕਿਹਾ_ . . ਸ਼ੇਰ ਨੇ ਗਿਲਾਸ ਰੱਖ ਕੇ 5-6 ਛੱਡੀਆਂ ਚੂਹੇ ਦੇ_. . . ਹਾਥੀ ਕਹਿੰਦਾ ਕਿਉਂ ਮਾਰ ਰਹੇ ਆ ਇਸ ਬੇਚਾਰੇ ਨੂੰ_?. . . ਸ਼ੇਰ ਕਹਿੰਦਾ ਇਸ ਕਮੀਨੇ ਨੇ ਪਿਛਲੀ ਵਾਰੀ ਵੀ ਅਫ਼ੀਮ ਖਾ ਕੇ ਮੈਨੂੰ ਵੀ 3 ਘੰਟੇ ਜੰਗਲ ਚ ਗੇੜੇ ਕਢਾਏ ਸੀ_

Create Wallpaper for this quote
ਚਿਹਰੇ ਦਾ ਨਿਕਾਬ ਕਿੰਨਾਂ ਵੀ ਕੀਮਤੀ ਕਿਉਂ ਨਾ ਹੋਵੇ ਉਹ ਵੀ ਘਟੀਆ ਕਿਰਦਾਰ ਛੁੱਪਾ ਨੀ ਸਕਦਾ

Create Wallpaper for this quote
ਰੋਦੇ ਵੀ ਬਹੁਤ ਨੇ
ਸੁਰਮਾ ਵੀ ਡੁਲਣ ਨਹੀ ਦਿੰਦੇ
ਮਾਤਮ ਕਰਨ ਲਗਿਆ ਵੀ ਕਿੰਨਾਂ ਖਿਆਲ ਰੱਖਦੇ ਨੇ ਲੋਕ

Create Wallpaper for this quote

Recent Punjabi Searches