Total 37 status |
Content | Wallpapers |
|
ਪੰਜਾਬ ਹੀ ਇੱਕ ਐਸੀ ਥਾਂ ਆ ਜਿੱਥੇ ਲੋਕ ਲੜਨ ਤੋਂ ਪਹਿਲਾਂ ਕਹਿੰਦੇ ਆ ਤੂੰ ਹੱਥ ਤਾਂ ਲਾਕੇ ਦਖਾ
ਲੜਨ ਤੋਂ ਬਾਅਦ ਕਹਿੰਦੇ ਆ ਤੂੰ ਹੱਥ ਕਿੱਦਾਂ ਲਾਇਆ…
Create Wallpaper for this quote
|
|
ਮੈਂ ਇੱਕ ਕੁੜੀ ਨੂੰ ਕਿਹਾ ਕਿੱਦਾਂ ਸੋਹਣਿਉ !! ਬਾਂਦਰੀ ਅੱਗੋ ਕਹਿੰਦੀ ਬਹੁਤ ਵਧੀਆ ਭਾਜੀ..😆😆😆
Create Wallpaper for this quote
|
|
ਜੇ ਸਹੇਲੀ ਪੁੱਛੇ ਜਾਨ ਤੁਹਾਡਾ ਪੇਪਰ ਕਿੱਦਾਂ ਦਾ ਹੋਇਆ ?
ਬਹੁਤ ਵਧੀਆ ਹੋਇਆ ਜਾਨ..😇
ਜੇ ਯਾਰ ਪੁੱਛੇ, 22 ਪੇਪਰ ਵਧੀਆ ਹੋਇਆ ??
ਛੁਣਛਣਾ ਵਧੀਆ ਹੋਇਆ ਈ..😡
Create Wallpaper for this quote
|
|
ਪੀੜ ਤੇਰੇ ਜਾਣ ਦੀ ਕਿੱਦਾਂ ਜਰਾਂਗਾ ਮੈਂ
ਤੇਰੇ ਬਗੈਰ ਜ਼ਿੰਦਗੀ ਕਿ ਕਰਾਂਗਾ ਮੈਂ...
Create Wallpaper for this quote
|
|
ਜੇ ਰੋ ਪਿਆ ਤੇ ਕਹਿਣਗੇ ਦੀਵਾਨਾ ਹੋ ਗਿਆ
ਨਾ ਬੋਲਿਆ ਤੇ ਕਹਿਣਗੇ ਬੇਗਾਨਾ ਹੋ ਗਿਆ
ਲੋਕਾਂ ਦੀ ਇਸ ਜ਼ੁਬਾਨ ਨੂੰ ਕਿੱਦਾਂ ਫੜਾਂਗਾ ਮੈਂ ,
ਤੇਰੇ ਬਗੈਰ ਜ਼ਿੰਦਗੀ ਕੀ ਕਰਾਂਗਾ ਮੈਂ...
Create Wallpaper for this quote
|
|
"ਪਤਾ ਨਹੀ ਲੋਕ ਕਿੱਦਾਂ ਭੁੱਲਾ ਦਿੰਦੇ ਨੇ ਰੱਬਾ ਤੇਰੇ ਅਹਿਸਾਨਾਂ ਨੂੰ, ਸਾਡੇ ਤੋ ਤਾਂ ਤੇਰਾ ਬਣਾਇਆਂ ਇੱਕ ਇਨਸਾਨ ਨਹੀ ਭੁੱਲਾਇਆਂ ਜਾ ਰਿਹਾ…"
Create Wallpaper for this quote
|
|
ਕਹਿੰਦੇ ਨੇ ਪਹਿਲਾ ਪਿਆਰ ਕਦੇ ਭੁਲਾਇਆਂ ਨਹੀਂ ਜਾਂਦਾ, ਫੇਰ ਪਤਾ ਨਹੀਂ ਲੋਕ ਆਪਣੇ ਮਾਂ ਬਾਪ ਨੂੰ ਕਿੱਦਾਂ ਭੁੱਲ ਜਾਂਦੇ ਹਨ..
Create Wallpaper for this quote
|
|
ਹਾਲੇ ਦਮ ਹੈ ਸ਼ਰੀਰ 'ਚ, ਮਰਦੇ ਨਹੀ ਆਪਾਂ,
ਜੰਗ ਹਾਰੇ ਹਾਂ, ਜਮੀਰ ਤੋਂ ਹਰਦੇ ਨਹੀ ਆਪਾਂ,
ਉਮੀਦ ਹੁਣ ਰੱਖਿਓ ਰੁੱਤ ਬਦਲਣ ਦੀ ਯਾਰੋ,
ਹਾਰਦੇ ਕਿੱਦਾਂ, ਜੇਕਰ ਲੜਦੇ ਨਹੀਂ ਆਪਾਂ।
Create Wallpaper for this quote
|
|
ਪਹਿਲਾਂ ਲੋਕ ਤੁਹਾਨੂੰ ਪੁੱਛਣਗੇ ਕਿ ਤੁਸੀਂ ਇਦਾਂ ਕਿਓਂ ਕਰ ਰਹੇ ਹੋ,
ਜਦੋਂ ਤੁਸੀਂ ਕਾਮਯਾਬ ਹੋ ਜਾਓਗੇ ਤਾਂ ਲੋਕ ਪੁੱਛਣਗੇ ਤੁਸੀਂ ਇਹ ਕਿੱਦਾਂ ਕੀਤਾ???
Create Wallpaper for this quote
|
|
ਪੰਜਾਬ ਹੀ ਇੱਕ ਐਸੀ ਥਾਂ ਜਿੱਥੇ ਲੋਕ ਲੜਨ ਤੋਂ ਪਹਿਲਾਂ ਕਹਿੰਦੇ ਆਂ ਤੂੰ ਹੱਥ ਤਾਂ ਲਾਕੇ ਦਖਾ ਲੜਨ ਤੋਂ ਬਾਅਦ ਕਹਿੰਦੇ ਆ ਤੂੰ ਸਾਲਿਆਂ ਹੱਥ ਕਿੱਦਾਂ ਲਾਇਆ….
Create Wallpaper for this quote
|
|
'ਜਦੋ ਬੀਬਾ ਤੇਰਾ ਟਾਈਮ ਸੀ ਤੂੰ ਅੱਗ ਲਾਉਂਦੀ ਸੀ'. ਹੁਣ ਸਾਡਾ ਟਾਈਮ ਆ ਦੇਖੀ ਕਿੱਦਾਂ ਭਾਂਬੜ ਮਚਦੇ ਆ ...
Create Wallpaper for this quote
|
|
ਜੇ ਰੋ ਪਿਆ ਤੇ ਕਹਿਣਗੇ ਦੀਵਾਨਾ ਹੋ ਗਿਆ,
ਨਾ ਬੋਲਿਆ ਤੇ ਕਹਿਣਗੇ ਬੇਗਾਨਾ ਹੋ ਗਿਆ.
ਲੋਕਾਂ ਦੀ ਇਸ ਜ਼ੁਬਾਨ ਨੂੰ ਕਿੱਦਾਂ ਫੜਾਂਗਾ ਮੈਂ,
ਤੇਰੇ ਬਗੈਰ ਜ਼ਿੰਦਗੀ ਕਿ ਕਰਾਂਗਾ ਮੈਂ....
Create Wallpaper for this quote
|
|
ਦੁਕਾਨਦਾਰ - ਕਿੱਦਾਂ ਦਾ ਸੂਟ ਦਿਖਾਵਾ ਮੈਡਮ ?? ਔਰਤ - ਗਵਾਂਢਣ ਸਿਰ ਕੰਧ ਚ ਮਾਰ ਮਾਰ ਕੇ ਮਰ ਜਾਵੇ ਏਦਾਂ ਦਾ...
Create Wallpaper for this quote
|
|
ਕਿੱਦਾਂ ਜੀ...
GOOD MORNING
Create Wallpaper for this quote
|
|
#ਪੰਜਾਬ ਹੀ ਇੱਕ ਐਸੀ ਥਾਂ ਆ…
ਜਿੱਥੇ ਲੋਕ ਲੜਨ ਤੋਂ ਪਹਿਲਾਂ ਕਹਿੰਦੇ ਆ:-
ਤੂੰ ਹੱਥ ਤਾਂ ਲਾ ਕੇ ਦਖਾ !!!
ਲੜਨ ਤੋਂ ਬਾਅਦ ਕਹਿੰਦੇ ਆ:-
ਤੂੰ ਸਾਲਿਆ ਹੱਥ ਕਿੱਦਾਂ ਲਾਇਆ !!!
Create Wallpaper for this quote
|
|
ਪੰਜਾਬ ਹੀ ਇੱਕ ਐਸੀ ਥਾਂ ਆ…ਜਿੱਥੇ ਲੋਕ ਲੜਨ ਤੋਂ ਪਹਿਲਾਂ ਕਹਿੰਦੇ ਆ…! ਤੂੰ ਹੱਥ ਤਾਂ ਲਾਕੇ ਦਖਾ….!
ਲੜਨ ਤੋਂ ਬਾਅਦ ਕਹਿੰਦੇ ਆ…! ਤੂੰ ਸਾਲਿਆ ਹੱਥ ਕਿੱਦਾਂ ਲਾਇਆ….
Create Wallpaper for this quote
|
|
ਜੇ ਸਭ ਤੇਰੀ ਮਰਜ਼ੀ ਨਾਲ ਹੁੰਦਾ ਹੈ ਰੱਬਾ
ਤਾਂ ਬੰਦਾ ਗੁਨਾਹਗਾਰ ਕਿੱਦਾਂ ਹੋ ਗਿਆ......!!!
Create Wallpaper for this quote
|
|
ਤੂੰ ਹੀ ਦੱਸ ਦੇ ਕਿਵੇਂ ਮਨ ਸਮਝਾ ਲਵਾਂ ਤੈਨੂੰ ਭੁੱਲ ਕਿੱਦਾਂ ਹੋਰ ਨੂੰ ਦਿਲ 'ਚ ਵਸਾ ਲਵਾਂ
ਰੂਹ ਮੇਰੀ ਬਣ ਗੲੀ ੲੇ ਕੁੜੀੲੇ ਨੀ ਕਿਵੇਂ ਤੇਰੇ ਕੋਲੋ ਦੂਰੀਆਂ ਮੈ ਪਾ ਲਵਾਂ।
Create Wallpaper for this quote
|
|
ਪਤੀ: ਇਹ ਕਿੱਦਾਂ ਦਾ ਖਾਣਾ ਬਣਾਇਆ ਬਿਲਕੁਲ ਗੋਬਰ ਵਰਗਾ..
ਪਤਨੀ: ਹੇ ਭਗਵਾਨ.. ਪਤਾ ਨੀ ਇਸ ਆਦਮੀ ਨੇ ਕਿਸ ਕਿਸ ਚੀਜ਼ ਦਾ ਸੁਆਦ ਦੇਖਿਆ ਹੈ..
Create Wallpaper for this quote
|
|
ਗੈਵੀ , ‘‘ਮੰਮੀ, ਮੈਂ ਸੌਂਦਾ ਹੋਇਆ ਕਿੱਦਾਂ ਦਾ ਲੱਗਦਾ ਹਾਂ?”
ਮੰਮੀ, ‘‘ਬਹੁਤ ਪਿਆਰਾ ਲੱਗਦਾ ਹੈਂ।”
ਗੈਵੀ, ‘‘…ਤਾਂ ਫਿਰ ਰੋਜ਼ ਸਵੇਰੇ ਮੈਨੂੰ ਉਠਾਉਂਦੇ ਕਿਉਂ ਹੋ?”
Create Wallpaper for this quote
|
|
ਤੇਰੀ ਰਹਿਮਤ ਦਾ ਦਾਤਾ ਮੈ ਕਿੱਦਾਂ ਕਰਜ਼ ਉਤਾਰਾ.
ਵਾਲ ਵਿੰਗਾ ਤੂੰ ਹੋਣ ਨਾ ਦਵੇ ਆਉਣ ਤੂਫ਼ਾਨ ਹਜਾਰਾਂ.!!
Create Wallpaper for this quote
|
|
ਤੈਨੂੰ ਭੁੱਲ ਜਾਂਵਾ ਤੈਨੂੰ ਛੱਡ ਜਾਵਾਂ ਕਿੱਦਾਂ ਦੀਆਂ ਗੱਲਾਂ ਕਰਦੇ ਨੇ.
ਸੂਰਤ ਤਾਂ ਸੂਰਤ ਹੈ ਸਾਨੂੰ ਤਾਂ ਤੇਰੇ ਨਾਂ ਦੇ ਲੋਕ ਵੀ ਚੰਗੇ ਲੱਗਦੇ ਨੇ.!!
Create Wallpaper for this quote
|
|
ਸਿਆਣੇ ਕਹਿੰਦੇਂ ਨੇ ਝੂਠ ਬੋਲਣਾ ਪਾਪ ਏ.
ਫ਼ੇਰ ਮੈ ਕਿੱਦਾਂ ਕਹਿ ਦੇਵਾਂ ਕਿ ਤੇਰੀ ਯਾਦ ਨਹੀਂ ਆਉਂਦੀ.!!
Create Wallpaper for this quote
|
|
ਤੈਨੂੰ ਭੁੱਲ ਜਾਂਵਾ ਤੈਨੂੰ ਛੱਡ ਜਾਂਵਾ ਕਿੱਦਾਂ ਦੀਆਂ ਗੱਲਾਂ ਕਰਦੇ ਨੇ.
ਸੂਰਤ ਤਾਂ ਸੂਰਤ ਹੈ ਸਾਨੂੰ ਤਾਂ ਤੇਰੇ ਨਾਂ ਦੇ ਲੋਕ ਵੀ ਚੰਗੇ ਲੱਗਦੇ ਨੇ.!!
Create Wallpaper for this quote
|
|
ਜੇ ਸਭ ਤੇਰੀ ਮਰਜ਼ੀ ਨਾਲ ਹੁੰਦਾ ਹੈ ਰੱਬਾ ਤਾਂ ਬੰਦਾ ਗੁਨਾਹਗਾਰ ਕਿੱਦਾਂ ਹੋ ਗਿਆ
Create Wallpaper for this quote
|
|
ਦੱਸ ਸਾਨੂੰ ਛੱਡ ਕੇ
ਕਿੱਦਾਂ ਦਾ ਮਹਿਸੂਸ ਹੋ ਰਿਹਾ ਏ
Create Wallpaper for this quote
|
|
ਪੱਤੇ ਪੱਤੇ ਵਿਚ ਓਹਦਾ ਨੂਰ ਵਸਦਾ
ਜੀ ਕਿੱਦਾਂ ਕਹੀਏ ਸਾਡੇ ਕੋਲੋਂ ਦੂਰ ਵਸਦਾ.
Create Wallpaper for this quote
|
|
ਮਾਰ ਹੁੰਗਾਰੇ #ਦਿਲ ਤੇਰਾ ਵੀ ਰੌਂਦਾ ਹੋਵੇਗਾ ਉੱਠਦੇ-ਬਹਿੰਦੇ ਦਿਨ-ਰਾਤ, ਖ਼ਿਆਲ ਇੱਕੋ ਪੈਦਾ ਹੋਵੇਗਾ ਜਿਦਾਂ ਇੱਥੇ ਮੈਂ ਤੇ ਫ਼ਿਰ ਉਹ ਕਿੱਦਾਂ ਹੋਵੇਗਾ? ਰਹਿਣ ਸਲਾਮਤ ਜੱਗ ਉੱਤੇ ਜੋੜੀਆਂ ਲੋਕੋ ਜਿੰਨਾ #ਪਿਆਰ ਬੜੀ ਮੁਸ਼ਕਿਲ ਨਾਲ ਪਾਇਆ ਹੋਵੇਗਾ, ਲੱਗਣ ਦੁਆਵਾਂ ਉਹਨਾਂ ਆਸ਼ਕਾਂ ਨੂੰ ਜਿੰਨਾਂ ਡਰਦੇ ਸੱਜਣਾਂ ਦੇ ਸਿਰ ਇਲਜ਼ਾਮ ਆਪਣੇ ਸਿਰ ਲਾਇਆ ਹੋਵੇਗਾ !!!
Create Wallpaper for this quote
|
|
ਜਿਸ ਦਿਲ ਦੇ ਅੰਦਰ ਵਸਦੀ ਤੂੰ , ਉਸਦੇ ਟੁਕੜੇ ਕਿੱਦਾਂ ਹੋਣ ਦਿਆਂ, ਜਿਨ੍ਹਾਂ ਅੱਖੀਆਂ ਚ ਤੂੰ ਵਸਦੀ ਆ , ਤੂੰ ਦੱਸ ਓਹਨਾ ਅੱਖੀਆਂ ਨੂੰ ਕਿੱਦਾਂ ਰੋਣ ਦਿਆਂ।
Create Wallpaper for this quote
|
|
ਤੇਰੀ ਯਾਦ ਨਾਲ ਸ਼ੁਰੂ ਹੁੱਦੀ ਐ ਹਰ ਸਵੇਰ ਮੇਰੀ, ਫੇਰ ਕਿੱਦਾਂ ਕਹਿ ਦੇਵਾਂ ਕਿ ਮੇਰਾ ਦਿਨ ਖਰਾਬ ਆ !!
Create Wallpaper for this quote
|
|
ਜਿਸ ਦਿਲ ਦੇ ਅੰਦਰ ਵਸਦੀ ਤੂੰ ਉਸਦੇ ਟੁਕੜੇ ਕਿੱਦਾਂ ਹੋਣ ਦਿਆਂ ਜਿਨ੍ਹਾਂ ਅੱਖੀਆਂ ਚ ਤੂੰ ਵਸਦੀ ਆ ਤੂੰ ਦੱਸ ਓਹਨਾ ਅੱਖੀਆਂ ਨੂੰ ਕਿੱਦਾਂ ਰੋਣ ਦਿਆਂ
Create Wallpaper for this quote
|
|
ਤੂੰ ਹੀ ਦੱਸ ਦੇ ਕਿਵੇਂ ਮਨ ਸਮਝਾ ਲਵਾਂ ਤੈਨੂੰ ਭੁੱਲ ਕਿੱਦਾਂ ਹੋਰ ਨੂੰ ਦਿਲ 'ਚ ਵਸਾ ਲਵਾਂ ਰੂਹ ਮੇਰੀ ਬਣ ਗੲੀ ੲੇ ਕੁੜੀੲੇ ਨੀ ਕਿਵੇਂ ਤੇਰੇ ਕੋਲੋ ਦੂਰੀਆਂ ਮੈ ਪਾ ਲਵਾਂ
Create Wallpaper for this quote
|
|
ਸਪਨੇ ਟੁੱਟ ਜਾਂਦੇ ਹਨ, ਆਪਣੇ ਰੁੱਸ ਜਾਂਦੇ ਹਨ
ਜਿੰਦਗੀ ਚ ਕਿੱਦਾਂ ਦੇ ਮੋੜ ਆਉਂਦੇ ਹਨ
ਮਗਰ ਜੇ ਹੋਵੇ ਸਾਥ ਤੇਰੇ ਵਰਗੇ ਯਾਰ ਦਾ
ਕੰਡਿਆਂ ਭਰੇ ਰਾਹ ਵੀ ਫੁਲ ਬਣ ਜਾਂਦੇ ਹਨ
ਜਨਮ ਦਿਨ ਮੁਬਾਰਕ ਮੇਰੇ ਯਾਰ
Create Wallpaper for this quote
|
|
ਤੇਰੀ ਯਾਦ ਵੀ ਕਮਾਲ ਕਰਦੀ ਆ
ਪਤਾ ਨਹੀ ਮੈਨੂੰ ਕਿੱਦਾਂ ਦਾ ਸਵਾਲ ਕਰਦੀ ਆ
ਇੱਕ ਪੱਲ ਵੀ ਮੈਨੂੰ ਇਕੱਲਾ ਨਹੀਂ ਛੱਡਦੀ
ਤੇਰੇ ਨਾਲੋ ਜਿਆਦਾ ਤੇ ਇਹ ਮੇਰਾ ਖਿਆਲ ਕਰਦੀ ਆ
Create Wallpaper for this quote
|
|
ਇਸ਼ਕ ਸੀ ਸੱਜਣਾ ਹੁਣ ਕਿੱਦਾਂ ਗਵਾਰਾ ਕਰਦੇ
ਇਹ ਕੋਈ ਵਿਆਹ ਨੀ ਜਿਹੜਾ ਦੁਬਾਰਾ ਕਰਦੇ
Create Wallpaper for this quote
|
|
ਕਿੱਦਾਂ ਕਰਾਂ ਬਿਆਨ ਮੈਂ ਆਪਣੀ ਇਸ ਤਨਹਾਈ ਨੂੰ
ਝੱਲ ਰਿਹਾ ਹਾਂ ਹੁਣ ਤੱਕ ਤੇਰੀ ਕੀਤੀ ਬੇਵਫ਼ਾਈ ਨੂੰ
Create Wallpaper for this quote
|
|
ਕਿੱਦਾਂ ਖਿੜਦੀਆਂ ਨੇ ਫਸਲਾਂ ਮੈਨੂੰ ਭੇਤ ਨਾ ਮਿਲਿਆ
ਮੈ ਵੀ ਬੀਜਣੇ ਸੀ ਸੁਪਨੇ ਪਰ ਖੇਤ ਨਾ ਮਿਲਿਆ
Create Wallpaper for this quote
|
|