Total 100 status |
Content | Wallpapers |
|
ਦਾਰੂ ਪੀ ਕੇ Fb ਤੇ ਅਾੲੀ ਦਾ ………ਫੇਕ ਕੁੜੀਆਂ ਨੂੰ ਮੂੰਹ ਨਹੀ ਲਾਈਦਾ..!
Create Wallpaper for this quote
|
|
ਭੇਡਾਂ ਕਪਾਹ ਚ ਤੇ ਕੁੜੀਆਂ ਵਿਆਹ ਚ ਚਾਂਬਲੀਆਂ ਫਿਰਦੀਆਂ।
Create Wallpaper for this quote
|
|
ਜੇ ਕੁੜੀਆਂ ਨੂੰ ਦਿਮਾਗ ਪੜਨਾ ਆਉਂਦਾ ਤਾਂ ?? ਹਰ ਸੈਕੰਡ ਬੰਦੇ ਨੂੰ ਥੱਪੜ ਪੈਂਦੇ ਹੁੰਦੇ..!!
Create Wallpaper for this quote
|
|
ਮੁੰਡਿਆ ਦੀ ਯਾਰੀ ਜਿਵੇ H.D.F.C ਦਾ ਲੋਨ ਕੁੜੀਆਂ ਦੀ ਯਾਰੀ ਜਿਵੇ china ਦਾ ਫੋਨ..।
Create Wallpaper for this quote
|
|
ਕੋਈ ਹਾਲ ਨਹੀ ਕੁੜੀਆਂ ਦਾ ਇੱਕ ਕੁੜੀ ਦੇ ਉੱਪਰ English ਸਿੱਖਣ ਦਾ ਬਹੁਤ ਜਨੂਨ ਸੀ ਇੱਕ ਦਿਨ ਆਟੋ ਚ ਜਾ ਰਹੀ ਸੀ ਅਚਾਨਕ ਆਟੋ ਅੰਦਰ ਧੂੜ ਆ ਗਈ ਤੇ ਕਹਿੰਦੀ Oh My God ਰੇਤਾ
Create Wallpaper for this quote
|
|
ਮੰਜਿਲਾਂ ਤੇ ਪਹੁੰਚਣ ਦੀ ਖਵਾੲਿਸ਼ ਹੁੰਦੀ ਜਿੰਨਾਂ ਨੂੰ..😊
ਉਹ ਮੋੜਾਂ ਤੇ ਖਲੋ ਕੇ ਕੁੜੀਆਂ ਨੀਂ ਛੇੜਦੇ..🙏
Create Wallpaper for this quote
|
|
ਇਕ ਕੈਮ 👳 ਸਰਦਾਰੀ ਦੂਜੀ ਅਣਖ ਪਿਆਰੀ..💪
ਤੀਜਾ ਰੱਬ ☝️ ਬਿਨਾ ਕਿਸੇ ਅੱਗੇ ਹੱਥ ਨਹੀੳ ਅੱਡੀ ਦੇ..🙏
ਕੁੜੀਆਂ 💃 ਦੇ ਪਿੱਛੇ ਲੱਗ ਯਾਰ 👬 ਨਹੀੳ ਛੱਡੀਦੇ..💪
Create Wallpaper for this quote
|
|
ਆਹ ਅੱਜ ਕੱਲ ਦੀਆਂ 🙅 ਕੁੜੀਆਂ 'ਚ ਓਨਾ ਖ਼ੂਨ ਨੀਂ ਹੁੰਦਾ ਜਿੰਨਾ Attitude ਹੁੰਦਾ..😡
Create Wallpaper for this quote
|
|
ਕੁੜੀਆਂ ਦੀ ਇਕ ਖਾਸੀਅਤ ਐ, ਪਤਾ ਭਾਵੇਂ ਕੱਖ ਨਾ ਹੋਵੇ,
ਪਰ ਗੱਲ ਪੂਰੇ confidence ਨਾਲ ਕਰਦੀਆਂ ਨੇ...
Create Wallpaper for this quote
|
|
ਚਾਹੇ ਕੋਈ ਫਸੀ ਨੀ ਹਾਲੇ ਤੱਕ, ਪਰ ਫੈਨ ਬਹੁਤ ਕੁੜੀਆਂ ਨੇ, ਯਾਰਾਂ ਦੀਆਂ !!
Create Wallpaper for this quote
|
|
ਮੁੰਡਾ ਓਹ ਚਾਹਿਦਾ ਜਿਸਨੂੰ ਉਂਝ ਤਾਂ ਕੁੜੀਆਂ 👭 ਦੀ ਥੋੜ ਨਾ ਹੋਵੇ,
ਪਰ ਮੇਰੇ ਬਿਨਾ 🕺 👉 💃 ਕਿਸੇ ਹੋਰ ਦੀ ਲੋੜ ਵੀ ਨਾ ਹੋਵੇ !!
Create Wallpaper for this quote
|
|
ਕੁੜੀਆਂ ਵਿਚ ਕਈ ਸੱਸੀ ਲੱਭਦਾ ਤੇ ਕੋਈ ਲੱਭਦਾ ਹੀਰ,
ਅਸੀਂ ਤਾਂ ਯਾਰੋ ਸਾਹਿਬਾਂ ਲੱਭਣੀ ਤੇ ਕੁੱਟਣੇ ਓਹਦੇ ਵੀਰ..
Create Wallpaper for this quote
|
|
ਜਿੰਨਾ ਦਾ ਤੁਰਨ ਦਾ Style ਹੀ ਕੁੜੀਆਂ ਵਾਗੂੰ ਆ,
ਉਹ ਕੀ ਮੇਰਾ Time 🕜 ਚੁਕਣਗੇ..!
Create Wallpaper for this quote
|
|
ਮੂੰਡਾ ਸਵੀਟ ਤੇ ਸਿਂਪਲ ਜਹੀ ਲੂਕ ਰੱਖਦਾ,
ਕੁੜੀਆਂ ਦੇਖ ਕਹਿੰਦੀਆਂ ਪਹਿਲਾਂ ਈ ਬੂਕ ਲੱਗਦਾ......
Create Wallpaper for this quote
|
|
ਜਦੋਂ ਤੱਕ ਅਸੀਂ ਮੁੰਡੇ ਆਪਣਾ ਕੈਰੀਅਰ ਬਣਾ ਕੇ ਪੈਰਾਂ ਤੇ ਖੜੇ ਹੁੰਦੇ ਆ, -
.
ਉਦੋਂ ਤੱਕ ਸਾਡੇ ਨਾਲ ਪੜ੍ਹਨ ਵਾਲੀਆਂ ਕੁੜੀਆਂ ਦੇ ਨਿਆਣੇ ਵੀ . . .
.
ਆਪਣੇ ਪੈਰਾਂ ਤੇ ਚੱਲਣ ਲੱਗ ਜਾਂਦੇ ਹਨ . . . . . . .😂😂😂😂😂
Create Wallpaper for this quote
|
|
ਬਹੁਤਾ 👸#ਕੁੜੀਆਂ ਦੇ ਪਿੱਛੇ ਨਹੀਂ 👎#ਜੀ ਜਾਈਦਾ,,,,
.
ਜਿਹੜੀ 😊#ਕਰਮਾਂ ਚ ਹੋਈ 👁🗨#ਲੱਭ ਲਊਗੀ,,,,,
.
ਬਾਕੀ 😘#ਬੇਬੇ ਵੀ ਆ ਕਹਿੰਦੀ ??#ਕਾਹਦੀ ਕਾਹਲੀ ਪੁੱਤਰਾ,,,,
.
ਵੇ ਤੈਥੋਂ 😱#ਦੂਣੀ ਸੋਹਣੀ ਲੱਭ ਕੇ 😃#ਮੈਂ ਦਿਉਂਗੀ,,,,,👉
Create Wallpaper for this quote
|
|
ਧੀਆਂ ਹੁੰਦੀਆਂ ਨੇ ਦੌਲਤਾਂ ਬੇਗਾਨੀਆਂ, ਵੇ ਸਾਡਾ ਕਾਹਦਾ ਜ਼ੋਰ ਬਾਬਲਾ,
ਜਦੋਂ ਕੁੜੀਆਂ ਨੂੰ ਚੜ੍ਹਨ ਜਵਾਨੀਆਂ ਤਾਂ ਮਾਪੇ ਦਿੰਦੇ ਤੋਰ ਬਾਬਲਾ..
Create Wallpaper for this quote
|
|
ਸਦਾ ਰਹਿਣ ਵੱਸਦੀਆਂ ਰੱਬਾਂ ਵੇ, ਇਹ ਮੁਲਕ ਦੀਆਂ ਕੁੜੀਆਂ, ਮੇਰੇ ਇਹ ਪੰਜਾਬ ਦੀਆਂ ਕੁੜੀਆਂ ।
Create Wallpaper for this quote
|
|
ਬਿਨਾ ਗੱਲ ਤੋ ਲੜਾਈ ਤੇ
ਮੈਡੀਕਲ ਦੀ ਪੜਾਈ ਕੁੜੀਆ ਹੀ
ਕਰਦੀਆ ਨੇ
Create Wallpaper for this quote
|
|
ਕਾਸ਼ ! ਕਿਤੇ ਮੈਂ ਵੀ STAR ਹੁੰਦਾਂ ਤਾਂ............
ਕੁੜੀਆਂ ਨੇ ਮੈਨੂੰ ਵੀ love u love u ਕਹੀ ਜਾਣਾ ਸੀ
.
ਸਹੁੰ ਰੱਬ ਦੀ ਅਾਪਾਂ ..........??????
.
.
.
gippy garry ਹੁਣਾ ਵਾਂਗੂ ਕਿਸੇ ਦਾ ਵੀ ਪਿਆਰ
ignore ਨੀ ਕਰਨਾ ਸੀ
Create Wallpaper for this quote
|
|
ਕੁੜੀਆਂ ਨੂੰ ਕਹਿੰਦੀ ਮੇਰੀ ਜ਼ਿੱਦ ਅੜੀੳ, ਚੁੰਨੀ ਰੰਗਨੀ ਦੀ ਪੱਗ ਨਾਲਦੀ...
ਮੁੰਡਾ ਮਿਲਿਆ ਏ ਮੈਨੂੰ ਨਿਰਾ ਗੁਲ਼ਾਬ ਜਿਹਾ ,
ਹੁਣ ਹੋਰ ਨਾ ਗੁਲਾਬ ਭਾਲ਼ਦੀ...
Create Wallpaper for this quote
|
|
ਸਕੂਟਰੀ ਵਾਲੀਆਂ ਕੁੜੀਆਂ ਨੂੰ ਬੇਨਤੀ ਹੈ ਕਿ ਉਹ ਮੂੰਹ ਸਿਰ ਲਪੇਟ ਕੇ ਸਕੂਟਰੀ ਨਾਂ ਚਲਾਇਆ ਕਰਨ ਸਾਡਾ ਬੁੜ੍ਹਾ ਮੈਨੂੰ ਗਾਲ਼ਾਂ ਦਿੰਦੇ ਕਿ ਕੰਜਰਾ ਤੂੰ ਡੱਕਾ ਨੀ ਤੋੜਦਾ ਔਹ ਦੇਖ ਕੁੜੀ ਕਣਕ ਵੱਢ ਕੇ ਆਈ ਐ 😁😁
Create Wallpaper for this quote
|
|
ਜਦੋਂ ਤੱਕ ਮੁੰਡੇ ਆਪਣਾ ਕੈਰੀਅਰ ਬਣਾ ਕੇ ਪੈਰਾਂ ਤੇ ਖੜੇ ਹੁੰਦੇ ਆ 😲
ਉਦੋਂ ਤੱਕ ਨਾਲ ਪੜ੍ਹਨ ਵਾਲੀਆਂ ਕੁੜੀਆਂ ਦੇ ਨਿਆਣੇ ਵੀ ..😁
ਆਪਣੇ ਪੈਰਾਂ ਤੇ ਚੱਲਣ ਲੱਗ ਜਾਂਦੇ ਹਨ ..😂😂
Create Wallpaper for this quote
|
|
ਹੋਰ ਕੁੱਝ ਤਾਂ ਮੈਨੂੰ ਪਤਾ ਨੀ ਪਰ ਆ Close uP ਵਾਲੀ ਮਸ਼ੂਰੀ ਦੇਖ ਕੇ ਇੱਦਾ ਲੱਗਣ ਲੱਗ ਜਾਂਦਾ ਜਿਵੇਂ . . .?
ਅੱਜ ਤਾਂ 2-3 ਕੁੜੀਆ ਫਸਾ ਹੀ ਲੈਣੀਆ ਆ Close uP ਨਾਲ ਬੁਰਛ ਕਰਕੇ...
Create Wallpaper for this quote
|
|
ਮੁੰਡਾ ਓੁਹ ਚਾਹੀਦਾ ਜਿਸਨੂੰ ਉਂਝ ਤਾਂ ਕੁੜੀਆਂ ਦੀ ਥੋੜ ਨਾ ਹੋਵੇ, ਪਰ ਮੇਰੇ ਬਿਨਾਂ ਕਿਸੇ ਹੋਰ ਦੀ ਲੋੜ ਵੀ ਨਾ ਹੋਵੇ ।
Create Wallpaper for this quote
|
|
ਸ਼ੁਕਰ ਆ ਰੱਬ ਨੇ ਸਾਨੂੰ ਜਿਆਦਾ ਸੋਹਣੇ ਨਹੀ ਬਣਾਇਆ ਨਹੀ, ਤਾਂ
ਲੱਖ ਕੁੜੀਆਂ ਦੀਆਂ ਬਦ ਦੁਆਵਾ ਲੱਗਣੀਆ ਸੀ...😌😌
Create Wallpaper for this quote
|
|
ਕਦੇ ਕੋਈ ਵਹਿਮ ਨੀ ਪਾਲਿਆ,
ਕੁੜੀਆਂ ਪਿੱਛੇ ਟਾਈਮ ਨੀ ਗਾਲਿਆ..
ਹੋਈ ਬਾਬੇ ਦੀ ਕਿਰਪਾ ਪਹੁੰਚ ਵਾਪਿਸ ਪਿੰਡ ਯਾਰ ਗਿਆ,
ਮਾਪਿਆਂ ਨੂੰ ਨੀ ਸੀ ਬਾਹਲਾ ਤੰਗ ਕਰਿਆ ਜੋ ਮਿਲਿਆ ਸਿਰ ਮੱਥੇ ਲਾ ਲਿਆ..
Create Wallpaper for this quote
|
|
ਸ਼ੁਰੂ ਸ਼ੁਰੂ ਵਿੱਚ ਗਿਫਟਾਂ ਤੋਂ ਗੱਲ ਚੱਲਦੀ ਪਿਆਰਾਂ ਦੀ,
ਬਹੁਤਾ ਚਿਰ ਫਿਰ ਦਾਲ ਨਾ ਗਲਦੀ ਬੇਰੁਜਗਾਰਾਂ ਦੀ,
ਪੈਸੇ ਵਾਲੀ ਆਸਾਮੀ ਲੱਭ ਕੇ ਨਵੀਂ ਟਿਕਾਂਓਦੇ ਨੇ,
ਅੱਜ ਕੱਲ ਮੁੰਡੇ ਕੁੜੀਆਂ ਨੋਟਾਂ ਲਈ ਦਿਲ ਵਟਾਓਦੇ ਨੇ….
Create Wallpaper for this quote
|
|
ਕੁੜੀਆਂ ਨੂੰ ☕️ ਕੌਫੀ ਨਿੱਤ ਪੁੱਛਦਾਂ, ਕਦੇ 👪 ਮਾਪਿਆਂ ਤੋਂ ਪੁਛਿਆ ਨਾ ਪਾਣੀ ਨੀ..
Create Wallpaper for this quote
|
|
ਜੇ ਕੁੜੀਆਂ ਨੂੰ ਦਿਮਾਗ ਪੜਨਾ ਆਉਂਦਾ ਤਾਂ ?? ਹਰ ਸੈਕੰਡ ਬੰਦੇ ਨੂੰ ਥੱਪੜ ਪੈਂਦੇ ਹੁੰਦੇ 👋👋👋😂😂😂😂
Create Wallpaper for this quote
|
|
ਕੁੜੀਆਂ ਲਈ ਮੇਰਾ ਖਾਸ ਸੁਨੇਹਾ 250 ਰੁਪਏ ਦੀ ਕਰੀਮ, ਆਈ ਲਾਈਨਰ. ਲਿਪਸਟਿਕ,ਫੇਸ ਵਾਸ਼
.ਤੇ,
ਹੋਰ ਲਟਰਮ ਪਟਰਮ ਬੂਥੇ ਤੇ ਮੱਥਣ ਦਾ ਕੀ ਫਾਇਦਾ ਜੇ ਜੱਗਾ ਡਾਕੂ ਬਣਕੇ ਹੀ ਸਕੂਟਰੀ ਚਲਾਉਣੀ ਹੁੰਦੀ ਆ😛😛
Create Wallpaper for this quote
|
|
ਛੜਿਆਂ ਨੂੰ ਮਾਰਦੀ ਏ ਠੰਡ ਮਾਘ ਦੀ.
ਪੁਲਿਸ ਨੂੰ ਘੂਰ ਮਾਰੇ ਵਡੇ ਸਾਬ ਦੀ.
ਕੁੜੀਆਂ ਨੂੰ ਅਸ਼ਿਕ਼ੀ ਦਾ ਖੇਲ ਮਾਰਦਾ.
ਆਸ਼ਿਕਾਂ ਨੂੰ ਬੁੱਲਟ ਦਾ ਤੇਲ ਮਾਰਦਾ.😀😀😀😀
Create Wallpaper for this quote
|
|
ਕਹਿੰਦੀ ਅੱਤ ਕਰਾਉਂਣੀ ਛੱਡ ਦੇ ਮੁੰਡਿਆ ਤੇਰੇ
ਪਿੱਛੇ ਕਈ ਕੁੜੀਆਂ ਕੁੱਟ ਦਿੱਤੀਆ ਏ...
Create Wallpaper for this quote
|
|
ਕਿੱਥੋਂ ਸਿੱਖੀਆਂ ਅਦਾਵਾਂ, ਟੈਟੂ ਨਾਲ ਭਰੀਆਂ ਬਾਹਵਾਂ, 24 ਘੰਟੇ ਚਿੰਗਮ ਮੂੰਹ 'ਚ, ਕੁੜੀਆਂ ਨੇ ਸਿੱਟੀ ਸੰਗ ਖੂਹ 'ਚ..😒
Create Wallpaper for this quote
|
|
1984 ਨੂੰ ਵੀ ਤਾਂ ਪੱਗਾਂ ਸਿਰ ਤੋਂ ਰੁੜੀਆਂ ਸੀ, ਤੰਬੂ ਲਾਉਂਦਾ ਚੋਟੀ ਤੇ ਬੋਡੀਗਾਰਡ ਸੀ ਰੱਖਦਾ ਕੁੜੀਆਂ..👭
Create Wallpaper for this quote
|
|
ਅਸੀਂ ਸ਼ੌਕੀ ਕੜੇ ਦੇ
. . ਚੂੜੀਆਂ ਦੇ ਨਹੀਂ
ਅਸੀਂ ਆਸ਼ਕ ਮੌਤ ਦੇ
. . . ਕੁੜੀਆਂ ਦੇ ਨਹੀਂ
Create Wallpaper for this quote
|
|
ਜੇ ਤੂੰ ਅੱਤ ਦੇ ਸ਼ੌਕੀਨ ਪਿੱਛੇ ਲਾਈ ਫਿਰਦੀ ..
ਮੁੰਡਾ ਟੋਪ ਦੀਆ ਕੁੜੀਆਂ ਦੇ ਦਿਲ ਤੋੜਦਾ
Create Wallpaper for this quote
|
|
ਮੁੰਡਿਆਂ ਦੇ ਵਿਚੋਂ ਮੈਂ ਵੀ ਚੱਕਵਾ ਜਿਹਾ
ਕੁੜੀਆਂ ਦੇ ਵਿਚੋਂ ਤੂੰ ਵੀ End ਲੱਗਦੀ😊❤
Create Wallpaper for this quote
|
|
ਲੱਗਦਾ Request ਕਰੇਗਾ, ਵਹਿਮ ਜਿਹਾ ਪਾ ਲੈਂਦੀਆਂ ਨੇ
.
ਸਾਡੇ ਸਟੇਟਸ ਵੇਖ ਕੇ ਤਾਂ ਕੁੜੀਆਂ Privacy ਹਟਾ ਲੈਂਦੀਆਂ ਨੇ 😝✍
Create Wallpaper for this quote
|
|
ਕਮਲੀ ਕਹਿੰਦੀ ਵੇ ਤੂੰ ਦੇਖੀ ਚੱਲ ਸੋਹਣਿਆਂ ਮੈਂ ਤਾਂ ਹਨੇਰੀਆਂ ਲਿਆਉਂਗੀ......
ਜਿੰਨੀਆਂ ਵੀ ਤੇਰੀਆਂ ਫ੍ਰੈਂਡ ਕੁੜੀਆਂ ਸਾਰੀਆਂ ਤੋਂ ਤੈਨੂੰ ਵੀਰਾ ਅਖਵਾਉਗੀ👌🏻......
Create Wallpaper for this quote
|
|
ਕੁੜੀਆਂ👱 ਦੇ ਰਾਹਾਂ ਚ ਨਾ ਜਾਣ ਜਾਣ ਖੜੀਏ
ਰੱਖਿਆ ☝ਅਸੂਲ ਬਿਨਾਂ ਗੱਲ ਤੋਂ ਨਾ 😎ਲੜੀਏ..
Create Wallpaper for this quote
|
|
ਮੈਨੂੰ ਉੱਤੋਂ- ਉੱਤੋਂ ਆਖਦੀਆਂ ਪੇਂਡੂ ਜਿਹਾ ਮੁੰਡਾ,
ਉਂਝ ਮਿੱਤਰਾਂ ਦੀ ਲੁੱਕ ਦੀਆਂ ਫੈਨ ਕੁੜੀਆਂ
Create Wallpaper for this quote
|
|
ਕੁੜੀਆਂ ਦੇ ਪਿੱਛੇ ਲੱਗ👰 ਕੇ ਯਾਰਾਂ ਨੂੰ ਨਾ ਭੁਲਣਾ
ਚੇਤਾ ਰੱਖਿਓ 👉ਅਰਥੀ ਨਾਲ ਜਨਾਨੀਆਂ ਨੀ ਜਾਂਦੀਆਂ
Create Wallpaper for this quote
|
|
ਛੱਡ ਗਈ ਸੀ ਮੈਨੂੰ ਜੋ ਔਕਾਤ ਵੇਖ ਕੇ,
#ਦੇਸੀ ਜੇਹੀ ਮੇਰੀ ਗੱਲਬਾਤ ਦੇਖ ਕੇ,
ਦਿਲ ਅੱਜ ਵੀ ਉਹਦੇ ਲਈ # ਮੈਡ ਹੁੰਦਾ ਏ,
ਕੁੜੀਆਂ ਦਾ ਯਾਰੋ ਕਿਹੜਾ # ਸਟੈਂਡ ਹੁੰਦਾ ਏ...
Create Wallpaper for this quote
|
|
ਟਿੱਚਰ ਤੋਂ ਸਟੂਡੈਂਟ ਨਲੈਕ ਕਲਾਸ ਚ ਸਾਰਾ ਦਿਨ ਕੁੜੀਆਂ ਨਾਲ ਇੰਨੀਆਂ ਗੱਲਾਂ ਕਿਉਂ ਕਰਦਾ ਰਹਿਨਾ ਸਟੂਡੈਂਟ ਸਰ ਮੈਂ ਗਰੀਬ ਹਾਂ ਮੇਰੇ ਫੋਨ ਚ ਵੱਟਸਐਪ ਨਹੀਂ ਹੈ
Create Wallpaper for this quote
|
|
ਦੋ ਮੁੰਡੇ ਹੋਸਟਲ ਵਿਚ ਪੜ ਰਹੇ ਸੀ ਦੂਜੇ ਨੇ ਕਿਹਾ: “ਯਾਰ ਕਿੰਨੇ ਵੱਜਗੇ ਆ ”ਮੁੰਡੇ ਨੇ ਵੱਟਾ ਚਕ ਕੇ ਕੁੜੀਆਂ ਦੇ ਹੋਸਟਲ ਵਿਚ ਮਾਰਿਆ ਕੁੜੀ ਬਾਹਰ ਆ ਕੇ ਕਹਿੰਦੀ “ਕੰਜਰੋ ਸੋਜੋ ” “ਰਾਤ ਦੇ ਦੋ ਵੱਜਗੇ ਆ”
Create Wallpaper for this quote
|
|
ਕਿਸੇ ਨੂੰ ਸ਼ੋਂਕ ਕੁੜੀਆਂ ਨਾਲ ਹੱਸਣ ਹਸਾਉਣ ਦਾ, ਕਿਸੇ ਨੂੰ ਸ਼ੋਂਕ ਕੁੜੀਆਂ ਫਸਾਉਣ ਦਾ, ਪਰ ਸਾਡੇ ਸ਼ੋਂਕ ਅਵੱਲੇ ਨੇ, ਸਾਡੀ ਨਿਗਾਹ ਵਿਚ ਕੁੜੀਆਂ ਯਾਰਾਂ ਤੋਂ ਥੱਲੇ ਨੇ ॥
Create Wallpaper for this quote
|
|
Class ਤੇਰੀ ਦੀਆਂ ਕੁੜੀਆ ਮੇਰੇ ਤੇ ਸੇਂਟੀ ਨੀ
ਜੇ ਤੂੰ ਮੋਮ ਦੀ ਐਂਗਲ ਕੁੜੇ ਮੈਂ ਵੀ ਪੁੱਤ ਬਾਪੂ 👳 ਦਾ ਯੇਕਣੇ ਨੀ😘😘👌H👌
Create Wallpaper for this quote
|
|
ਇਕ ਕੈਮ ਸਰਦਾਰੀ, ਦੂਜੀ ਅਣਖ ਪਿਆਰੀ, ਤੀਜਾ ਰੱਬ ਬਿਨਾਂ ਕਿਸੇ ਅੱਗੇ ਹੱਥ ਨਹੀੳ ਅੱਡੀ ਦੇ. …ਕੁੜੀਆਂ ਦੇ ਪਿੱਛੇ ਲੱਗ ਯਾਰ ਨਹੀੳ ਛੱਡੀਦੇ
Create Wallpaper for this quote
|
|
ਰੋਜ Bullet ਤੇ ਬਹਿ ਕੇ ਗੇੜੀ ਲਾਂਵਾ, ਕੁੜੀਆਂ ਦੇ ਕਲੇਜੇ ਚ ਅੱਗ ਉਦੋ ਲਾਂਵਾ
Create Wallpaper for this quote
|
|
ਕਿਸੇ ਤੋਂ ਡਰਦੇ ਨੀ ,
ਕੁੜੀਆਂ ਪਿੱਛੇ ਮਰਦੇ ਨੀ ....
ਯਾਰੀ ਲਈ ਕੁੱਝ ਵੀ ਸਹਿਲਾਂਗੇ...
ਯਾਰਾਂ ਲਈ ਤਾਂ 🙂ਬਿੱਲੋ ਤੈਨੂੰ ਵੀ ਅਲਵਿਦਾ ਕਹਿਦਾ ਗੇਂ
Create Wallpaper for this quote
|
|
ਸ਼ਰੀਫ ਤਾਂ ਅਸੀਂ ਬਚਪਨ ਤੋਂ ਹੀ ਸੀ ਪਰ ਕੀ ਕਰੀਏ ਦਿਲ ਤੋੜਨਾ ਕੁੜੀਆਂ ਨੇ ਸਿਖਾਇਆ ਤੇ ਹੱਡੀਆਂ ਤੋੜਨਾ ਯਾਰਾਂ ਨੇ....
Create Wallpaper for this quote
|
|
ਇੱਕ ਕੁੜੀ ਮੈਨੂੰ ਕਹਿੰਦੀ ਤੇਰੀ ਕੋਈ ਸਹੇਲੀ ਨੀ ਹੈਗੀ ਮੈਂ ਕਿਹਾ ਕਮਲੀਏ ਸਹੇਲੀਆਂ ਤਾਂ ਕੁੜੀਆਂ ਦੀਆਂ ਹੁੰਦੀਆਂ ਸਾਡੇ ਤੇ ਯਾਰ ਹੁੰਦੇ ਆ 😃
Create Wallpaper for this quote
|
|
ਮੁੰਡੇ😉 ਦੀ ਅੱਤ ਪਿਕ
ਕੁੜੀਆਂ ਦੇ ਸੀਨੇ ਅੱਗ ਲਾਈ ਜਾਂਦੀ ਏ
ਯਾਰਾਂ ਦੀ ਚੜਾਈ ਪੈਟਰੋਲ ਵਰਗੀ
ਦਿਨੋ ਦਿਨ ਐਂਡ ਹੀ ਕਰਾਈ ਜਾਂਦੀ ਏ...😊
Create Wallpaper for this quote
|
|
ਕੱਲੀ ਕੱਲੀ ਸੋਚਾਂ ਵਿੱਚ ਪਾਈ ਹੋਈ ਆ,
ਖੂਸ਼ ਰਹਿੰਦਾ ਬੜਾ ਕੁੜੀਆਂ ਸੋਚਦੀਆਂ
ਖੋਰੇ ਕਹਿੜੀ ਹੂਰ ਪਰੀ ਟਕਾਈ ਹੋਈ ਆ..
Create Wallpaper for this quote
|
|
"ਕਿਸੇ ਨੂੰ ਸ਼ੋਂਕ ਕੁੜੀਆਂ ਨਾਲ ਹੱਸਣ ਹਸਾਉਣ ਦਾ, ਕਿਸੇ ਨੂੰ ਸ਼ੋਂਕ ਕੁੜੀਆਂ ਫਸਾਉਣ ਦਾ, ਪਰ ਸਾਡੇ ਸ਼ੋਂਕ ਅਵੱਲੇ ਨੇ, ਸਾਡੀ ਨਿਗਾਹ ਵਿਚ ਕੁੜੀਆਂ ਯਾਰਾਂ ਤੋਂ ਥੱਲੇ ਨੇ ॥"
Create Wallpaper for this quote
|
|
ਕੱਲੀ-ਕੱਲੀ ਸੋਚਾਂ ਵਿੱਚ ਪਾਈ ਹੋਈ ਆ,
ਖੁਸ਼ ਰਹਿੰਦਾ ਬੜਾ ਕੁੜੀਆਂ,
ਸੋਚਦੀਆਂ ਖੋਰੇ ਕਹਿੜੀ ਹੂਰ ਪਰੀ ਟਕਾਈ ਹੋਈ ਆ,
ਹੈਗਾ ਮੈ ਸਿੰਗਲ ਹੀ ਆ ।
Create Wallpaper for this quote
|
|
ਜਿਹੜੀਆ ਆਉਦੀਆਂ ਹੀ ਘਰ ਵੰਡਵਾ ਦੇਵੇ।
ਹੱਥ #ਜੋੜੇ ਇਹੋ ਜਿਹੀਆਂ ਕੁੜੀਆਂ #ਅੱਗੇ।
Create Wallpaper for this quote
|
|
👧ਕੁੜੀਆ ਦੇ ਵਿਚ😉 ਤੂੰ ਸਿਰੇ ਦੀ ਰਕਾਨ 👌
😎 ਮੁਂਡਿਆ ਦੇ ਵਿਚ😋 ਮੈਂ ਵੀ ਅੱਤ ਕਰਦਾ 👳
👫ਆਪਣੇ ਦੋਹਾਂ ਦੀ ਜੋੜੀ ਲਗੇ ਇਂਝ
🔫ਜਿਵੇ ਅਸਲੇ ਦੇ ਨਾਲ ਕਾਰਤੂਸ ਜੱਚਦਾ☄
Create Wallpaper for this quote
|
|
ਕੁੜੀਆਂ ਪਿੱਛੇ ਘੁੰਮਣ ਦੇ ਸਾਨੂੰ ਪੁੱਠੇ ਚੱਸਕੇ ਨਹੀ,
ਦਿਲ ਰਾਹ ਜਾਂਦੀ ਨੂੰ ਦੇ ਦੇੲੀੲੇ,
ਅਸੀ ੲਿੰਨੇ ਵੀ ਸਸਤੇ ਨਹੀਂ ।
Create Wallpaper for this quote
|
|
ਭੇਡਾਂ ਕਪਾਹ 'ਚ ਤੇ ਕੁੜੀਆਂ ਵਿਆਹ 'ਚ ਚਾਂਬਾਲੀਆਂ ਫਿਰਦੀਆਂ
Create Wallpaper for this quote
|
|
ਕੁੜੀਆਂ ਚ ਕੱਲ ਸਚੀ ਡਾਂਗ ਚੱਲ ਪਈ ਵੇ ਤੇਰੇ ਚਾਹ ਵਾਲੇ ਜੂਠੇ ਕਪ ☕️ ਕਰਕੇ...
Create Wallpaper for this quote
|
|
ਕੁੜੀਆਂ ਵੀ ਕਿਸੇ ਗੱਲੋਂ ਮੁੰਡਿਆਂ ਤੋਂ ਨਹੀਂ ਘੱਟ,
ਖੇਡਣ ਕਬੱਡੀ ਉਹ ਵੀ ਪੱਟਾਂ ਉੱਤੇ ਮਾਰ ਹੱਥ,
ਦੇਖਦੇ ਨੇ ਲੋਕੀ ਜਦੋਂ ਰੇਡਾਂ ਪਾਉਂਦੀਆਂ,
ਕੁੜੀਆਂ ਵੀ ਕਬੱਡੀ 'ਚ ਜਲਵੇ ਦਿਖਾਉਂਦੀਆਂ.
Create Wallpaper for this quote
|
|
ਕੁਝ ਕੁੜੀਆਂ ਜ਼ਿਆਦਾ ਸਮਝਦਾਰ ਹੁੰਦੀਆਂ ਨੇ ਉਹ ਗਾਲ਼ ਨਹੀਂ ਕੱਢਦੀਆਂ ਸਿੱਧਾ ਵੀਰਾ ਹੀ ਕਿਹ ਦਿੰਦੀਆਂ ਨੇ...
Create Wallpaper for this quote
|
|
ਮੁੰਡਿਆ ਦੀ ਯਾਰੀ ਜਿਵੇ H.D.F.C da loan ਕੁੜੀਆਂ ਦੀ ਯਾਰੀ ਜਿਵੇ china ਦਾ ਫੋਨ।
Create Wallpaper for this quote
|
|
ਮੈਂ ਕੁੜੀਆਂ ਦੀ ਡਰਾਇਵਿੰਗ ਦੇ ਖਿਲਾਫ਼ ਨਹੀਂ ਹਾਂ, ਪਰ ਇਹ ਦੱਸੋ ਜਦੋਂ ਕੋਈ ਗੱਡੀ ਮੋਹਰਿਓਂ ਆ ਜਾਵੇ ਤਾਂ ਬ੍ਰੇਕ ਦੀ ਜਗ੍ਹਾ ਚੀਕ ਮਾਰਨਾ ਕਿਥੋਂ ਦਾ ਇਨਸਾਫ ਹੈ...
Create Wallpaper for this quote
|
|
ਜੋ ਕੁੜੀਆਂ math ਵਿਚ ਹੋਸ਼ਿਆਰ ਹੁੰਦੀਆਂ ਨੇ, ਓ ਵਿਆਹ ਤੋਂ ਬਾਅਦ ਕਮੇਟੀ ਪਾਉਣ ਵਾਲੀਆਂ ਅੰਟੀਆਂ ਬਣ ਜਾਂਦੀਆਂ ਨੇ..
Create Wallpaper for this quote
|
|
ਮੁੰਡਾ :- ਇਹ ਕੁੜੀਆਂ ਬਸ ਵਰਗੀਆਂ ਹੁੰਦੀਆਂ ਨੇ ਇੱਕ ਗਈ ਤੇ ਦੂਜੀ ਆਈ... ਮੋਹਰਿਓਂ ਕੁੜੀ ਕਹਿੰਦੀ ਏਹ ਮੁੰਡੇ ਰਿਕਸ਼ੇ ਵਰਗੇ ਹੁੰਦੇ ਨੇ ਇੱਕ ਨੂੰ ਅਵਾਜ ਮਾਰੋ 3 -4 ਆ ਜਾਂਦੇ ਨੇ...
Create Wallpaper for this quote
|
|
ਰੱਬ ਨੇ ਕਿਹਾ: ਸਮਝਦਾਰ #ਕੁੜੀਆਂ
ਧਰਤੀ ਦੇ ਕੋਨੇ-ਕੋਨੇ ਵਿਚ ਮਿਲਣਗੀਆਂ...
ਪਰ ਇਹ ਆਖ ਕੇ #ਰੱਬ ਨੇ
#ਧਰਤੀ ਹੀ ਗੋਲ ਬਣਾ ਦਿੱਤੀ...
ਲੱਭੀ ਜਾਓ ਹੁਣ .....
Create Wallpaper for this quote
|
|
ਮੇਰਾ #ਬਾਪੂ ਤੇ ਮੈਨੂੰ #ਰਾਤ ਨੂੰ ਵੀ ਨੀ ਸੌਣ ਦਿੰਦਾ
Miss Callan ਮਾਰ ਮਾਰ ਚੈੱਕ ਕਰਦਾ ਰਹਿੰਦਾ
ਕਿਤੇ ਕੁੜੀਆਂ ਨਾਲ ਨਾ ਗੱਲਾਂ ਕਰਦਾ ਹੋਵੇ !!!
Create Wallpaper for this quote
|
|
ਬਿਨਾ ਗੱਲ ਤੋਂ ਲੜਾਈ ਤੇ ਮੈਡੀਕਲ ਦੀ ਪੜ੍ਹਾਈ ਕੁੜੀਆਂ ਹੀ ਕਰਦੀਆਂ ਨੇ...
Create Wallpaper for this quote
|
|
ਬੇਬੇ ਤੇਰੇ ਪੁੱਤ ਸਿਆਣੇ ਪਿੱਛੇ ਪਈਆਂ ਨੇ ਕੁੜੀਆਂ ਹੱਥ ਧੋ ਕੇ, ਕਿਤੇ ਕੋਈ Canada ਵਾਲੀ ਲੈ ਨਾ ਜਾਵੇ ਤੈਥੋਂ ਖੋਹ ਕੇ…
Create Wallpaper for this quote
|
|
ਦਾਰੂ ਪੀ ਕੇ Fb ਤੇ ਅਾੲੀ ਦਾ..… ਫੇਕ ਕੁੜੀਆਂ ਨੂੰ ਮੂੰਹ ਨਹੀ ਲਾਈਦਾ..
Create Wallpaper for this quote
|
|
ਮੁੰਡਿਆ ਦੀ ਯਾਰੀ ਜਿਵੇ H.D.F.C ਦਾ loan, ਤੇ ਕੁੜੀਆਂ ਦੀ ਯਾਰੀ ਜਿਵੇ china ਦਾ ਫੋਨ।
Create Wallpaper for this quote
|
|
ਲੱਗਦਾ ਕੋਈ ਫੋਟੋ ਫੂਟੋ ਪਾਊਗਾ,.ਵਹਿਮ ਜਿਹਾ ਪਾ ਲੈਂਦੀਆਂ ਨੇ ...
ਸਾਡੀ ਫੋਟੋ ਵੇਖ ਕੇ ਤਾ ਕੁੜੀਆਂ, #Privacy ਹਟਾ ਲੈਂਦੀਆਂ ਨੇ
Create Wallpaper for this quote
|
|
ਕੀ ਕਦੇ ਫੁੱਲਾਂ ਚ ਵੀ ਭਾਰ ਹੁੰਦਾ ?
ਲੋਕੀ ਐਵੇਂ ਕੁੜੀਆਂ ਨੂੰ ਬੋਜ ਆਖੀ ਜਾਂਦੇ ਨੇ... 😢
Create Wallpaper for this quote
|
|
ਕਿਤਾਬਾ ਤੇ ਕੁੜੀਆਂ ਤੋ ਸੱਖਣੇ ਜੋ ਘਰ ਨੇ,
ੳੁਹ ਕਾਹਦੇ ਘਰ ਯਾਰੋ ੳੁਹ ਕਾਹਦੇ ਦਰ ਨੇ,💕
Create Wallpaper for this quote
|
|
ਜਿੰਨੀਆਂ ਸੋਹਣੀਆਂ ਕੁੜੀਆਂ ਦੁਲਹਨ ਬਣਕੇ ਲਗਦੀਆਂ ਨੇ
ਰੱਬ ਕਰੇ ਵਿਆਹ ਤੋਂ ਬਾਅਦ ਉਹਨਾਂ ਦੀ ਜਿੰਦਗੀ ਵੀ ਉਹਨੀ ਹੀ ਖੂਬਸੂਰਤ ਹੋਵੇ 🌹💐
Create Wallpaper for this quote
|
|
ਕੁੜੀਆਂ ਤਾਂ ਸੁੱਖ ਨਾਲ ADD ਨੇ ਬਥੇਰੀਆਂ,
ਪਰ ਸਾਰੀਆਂ ਈ ਕਹਿੰਦੀਆਂ JustFriend ਆ ਤੇਰੀਆਂ...
Create Wallpaper for this quote
|
|
ਜੁੱਤੀ ਥੱਲੇ ਰੱਖੀਆ ਨੇ ਰਾਜ ਨੀਤੀਆਂ
ਕਦੇ ਕੁੜੀਆ ਦੇ ਪਿੱਛੇ ਨੀ ਲੜਾਈਆ ਕੀਤੀਆਂ :)
Create Wallpaper for this quote
|
|
ਮੰਜਿਲਾਂ ਤੇ ਪਹੁੰਚਣ ਦੀ ਖਵਾੲਿਸ਼ ਹੁੰਦੀ ਜਿੰਨਾਂ ਨੂੰ
ਉਹ ਮੋੜਾਂ ਤੇ ਖਲੋ ਕੇ ਕੁੜੀਆਂ ਨੀਂ ਛੇੜਦੇ
Create Wallpaper for this quote
|
|
ਕੱਲੀ ਕੱਲੀ ਸੋਚਾਂ ਵਿੱਚ ਪਾਈ ਹੋਈ ਆ ਖੁਸ਼ ਰਹਿੰਦਾ ਬੜਾ ਕੁੜੀਆਂ ਸੋਚਦੀਆਂ ਖੋਰੇ ਕਿਹੜੀ ਹੂਰ ਪਰੀ ਟਕਾਈ ਹੋਈਆ
Create Wallpaper for this quote
|
|
ਬਨੀਏ ਨਾ ਪੱਗ ਕੁੜੀਆ ਟਿਕਾਉਣ ਨੂੰ
ਮੁੱਛ ਖੜੀ ਰੱਖੀ ਦੀ ਆ ਰੌਬ ਪਾਉਣ ਨੂੰ
Create Wallpaper for this quote
|
|
ਹੁਣ ਤਾਂ ਕੁੜੀਆਂ ਵੀ Yaar ਵੱਲ ਉਗਲਾਂ ਕਰ ਕਰ
ਕਹਿੰਦੀਆਂ ਉਹ ਜਾਦਾ ਮਰਜਾਣਾ
Create Wallpaper for this quote
|
|
ਇਕ ਕੈਮ ਸਰਦਾਰੀ, ਦੂਜੀ ਅਣਖ ਪਿਆਰੀ,
ਤੀਜਾ ਰੱਬ ਬਿਨਾ ਕਿਸੇ ਅੱਗੇ ਹੱਥ ਨਹੀੳ ਅੱਡੀ ਦੇ. …
ਕੁੜੀਆਂ ਦੇ ਪਿੱਛੇ ਲੱਗ ਯਾਰ ਨਹੀੳ ਛੱਡੀਦੇ
Create Wallpaper for this quote
|
|
ਕੋਈ ਹਾਲ ਨਹੀ ਕੁੜੀਆ ਦਾ, ਇੱਕ ਕੁੜੀ ਦੇ ਉੱਪਰ English ਸਿੱਖਣ ਦਾ ਬਹੁਤ ਜਨੂਨ ਸੀ, ਇੱਕ ਦਿਨ ਆਟੋ ਚ ਜਾ ਰਹੀ ਸੀ, ਅਚਾਨਕ ਆਟੋ ਅੰਦਰ ਧੂੜ ਆ ਗਈ,ਤੇ ਕਹਿੰਦੀ, Oh My God ਰੇਤਾ
Create Wallpaper for this quote
|
|
ਮੈਡਮ .. ਪ੍ਰੋਮਿਸ ਕਰੋ ਕਦੀ ਜਿੰਦਗੀ ਵਿੱਚ .? . ਜੁਆ , ਸ਼ਰਾਬ ਤੇ ਸਿਗਰੇਟ ਨਹੀ ਪੀਵੋ ਗੇ .. ? .. ਬੱਚੇ .. ਨਹੀ ਪੀਵਾਗੇ ! . ਕਦੀ .. ਕੁੜੀਆ ਦਾ ਪਿੱਛਾ ਨਹੀ ਕਰੋਗੇ ਗੇ ? .. ਬੱਚੇ .. ਨਹੀ ਕਰਾਗੇ . ਕਦੀ ਕਿਸੇ ਕੁੜੀ ਨਾਲ ਫਰੈਡ ਸ਼ਿਪ ਨਹੀ ਕਰੋਗੇ ? ... ਬੱਚੇ ...ਨਹੀ ਕਰਾਗੇ . ਮੇਡਮ .. ਆਪਣੇ ਦੇਸ਼ ਲਈ ਜਾਨ ਦੇ ਦਵੋਗੇ ? ...? . . . ਬੱਚੇ ਹਾਂਜੀ ਦੇ ਦਵਾਗੇ ਜਾਨ ਵੀ... ਵੇਸੇ ਵੀ ਸਾਲਾ .. .. ? ..... ਹੁਣ ਸਾਡੇ ਲਈ ਮਗਰ ਬਚਿਆ ਵੀ ਕੀ ਹੈ ..
Create Wallpaper for this quote
|
|
ਇਕ ਪੰਡਿਤ ਭੱਜਦਾ ਭੱਜਦਾ ਇਕ ਸੋਹਣੀ ਕੁੜੀ ਵਿਚ ਵੱਜਦਾ ਕੁੜੀ - ਸ਼ਰਮ ਨੀ ਆਉਂਦੀ , ਸਿਰ ਤੇ ਇੰਨੀ ਵਡੀ ਬੋਦੀ ਰੱਖ ਕੇ ਕੁੜੀਆ ਚ ਟੱਕਰਾਂ ਮਾਰਦਾ ਪੰਡਿਤ - ਬੀਬੀ.. ਬੋਦੀ ਆ ਕੋਈ ਡਿਸਕਬ੍ਰੇਕ ਨੀ ਆ .
Create Wallpaper for this quote
|
|
ਇੱਕ ਬਹੁੱਤ ਈ ਸੋਹਣਾ ਮੁੰਡਾ ਜਮਾਤ ਵਿੱਚ ਵੜੀਆ ” ਉਹਨੂੰ ਵੇਖਦੇ ਈ ਸਾਰੀਆਂ ਕੁੜੀਆਂ ਉਸ ਦੀ ਦਿਵਾਨੀ ਹੋ ਗਈਆਂ ” ਫਿਰ ਮੁੰਡੇ ਨੇ ਕੁੜੀਆਂ ਨੂੰ ਕੁੱਝ ਕਿਹਾ ਤਾਂ ਕੁੜੀਆਂ ਬੇਹੋਸ਼ ਹੋ ਗਈਆਂ ” ਸੋਚੋ ਕੀ ਕਿਹਾ ਹੋਵੇਗਾ ?? ” ਮੁੰਡੇ ਨੇ ਕਿਹਾ ” ਥੋੜੀ ਜਗਾ ਦਿਓ ਜਰਾ ਭੈਣ ਜੀ ਝਾੜੂ ਲਾਉਣਾ ਏ ” ਹਾਏ ਰੇ ਬੇਰੋਜ਼ਗਾਰੀ..
Create Wallpaper for this quote
|
|
ਪੁਰਾਣੇ ਟਾਇਮ ਦੀਆ ਕੁੜੀਆ ਦੇ ਮਸ਼ਹੂਰ ਨਾ 1 : ਪਰੀਤੋ 2 : ਬੰਨਸੋ 3 : ਜਿੰਦੋ 4 : ਗਿਆਨੋ 5 : ਬੀਰੋ ਤੇ ਅੱਜ ਕੱਲ ਦੀਆ ਕੁੜੀਆ ਦੇ ਨਾ 1 : ਰੀਮਾ 2 : ਅੰਜਲੀ 3 : ਟੀਨਾ 4 : ਪਰਿਸਸ-ਏਨਜਲ 5 : ਸਵੀਟੀ ਤੇ ਜਾ ਫਿਰ ਸੱਬ ਤੋ ਮਸ਼ਹੂਰ ਨਾਂ ਅੱਜ ਦਾ ਨਖ਼ਰੋ_ਜੱਟੀ ਤੇ ਚਾਈਨਾ ਵਾਲਿਆ ਦੇ ਕੱਲ ਵੀ ਉਹੀ ਸੀ ਤੇ ਅੱਜ ਵੀ ਉਹੀ ਵਾ : ਜੱਕੋ_ਮੱਕੋ_ਤੱਕੋ ..
Create Wallpaper for this quote
|
|
ਦੋ ਮੁੰਡੇ ਹੋਸਟਲ ਵਿਚ ਪੱੜ ਰਹੇ ਸੀ ਦੂਜੇ ਨੇ ਕਿਹਾ: “ਯਾਰ ਕਿੰਨੇ ਵੱਜਗੇ ਆ ”
ਮੁੰਡੇ ਨੇ ਵੱਟਾ ਚਕ ਕੇ ਕੁੜੀਆਂ ਦੇ ਹੋਸਟਲ ਵਿਚ ਮਾਰਿਆ
ਕੁੜੀ ਬਾਹਰ ਆ ਕੇ ਕਹਿੰਦੀ “ਕੰਜਰੋ ਸੋਜੋ ” “ਰਾਤ ਦੇ ਦੋ ਵੱਜਗੇ ਆ”
Create Wallpaper for this quote
|
|
ਮੈਂ ਰੱਬ ਨੂੰ ਪੁੱਛਿਆ ਏਨਾਂ ਹੁਸਨ ਕਾਹਤੋਂ ਦਿੱਤਾ ਕੁੜੀਆਂ ਨੂੰ, ਰੱਬ ਜੀ ਕਹਿੰਦੇ, ਕੰਜਰੋਂ ਤੁਸੀਂ ਕਿਹੜਾ ਘੱਟ ਸੋਹਣੇ ਹੋ
Create Wallpaper for this quote
|
|
ਇਕ ਮੈਸਜ ਕੁੜੀਆਂ ਲਈ ਮੁੰਡਿਆਂ ਤੋਂ ਮੋਟੋ ਕਹਾਉਣ ਦੀ ਬਜਾਏ ਆਪਣੇ ਪਿਤਾ ਤੋਂ ਪੁੱਤ ਕਹਾਓ. I promise ਜਿਆਦਾ ਸੋਹਣਾ ਲਗੇਗਾ,
Create Wallpaper for this quote
|
|
ਕਹਿੰਦੀ ਏਨਾ ਸੋਹਣਾ ਹੋਗਿਆ. ਕਿੰਨੀਆ ਕ ਸਹੇਲੀਆਂ ਰੱਖੀਆਂ. ਮੈ ਕਿਹਾ ਕਮਲੀਏ ਸਹੇਲੀਆਂ ਤਾ ਕੁੜੀਆਂ ਦੀਆ ਹੁੰਦੀਆਂ . ਸਾਡੇ ਯਾਰ ਹੁੰਦੇ ਆ
Create Wallpaper for this quote
|
|
ਕਦੇ ਕੁੜੀਆ ਦੇ ਪਿੱਛੇ ਮੁੱਲ ਲਈਆ ਨਾ ਲੜਾਈਆ ਰਾਤਾ ਥਾਣੇਆ ਚ ਯਾਰਾ ਪਿੱਛੇ ਬਹੁਤ ਨੇ ਲੰਗਾਈਆ
Create Wallpaper for this quote
|
|
ਕੁੜੀਆਂ ਪਿੱਛੇ ਘੁੰਮਣ ਦੇ ਸਾਨੂੰ ਪੁੱਠੇ ਚੱਸਕੇ ਨਹੀ, ਦਿਲ ਰਾਹ ਜਾਂਦੀ ਨੂੰ ਦੇ ਦੇੲੀੲੇ, ਅਸੀ ੲਿੰਨੇ ਵੀ ਸਸਤੇ ਨਹੀਂ
Create Wallpaper for this quote
|
|
ਰੱਬ ਨੇ ਸੋਹਣੀਆਂ-ਸੋਹਣੀਆਂ ਕੁੜੀਆਂ ਬਣਾ ਕੇ,
ਉਹਨਾਂ ਨੂੰ ਸੋਹਣੇ-ਸੋਹਣੇ ਮੁੰਡਿਆਂ ਨਾਲ ਮਿਲਵਾਤਾ
ਸਾਨੂੰ ਨਾ ਸੋਹਣਾ ਬਣਾਇਆ ਨਾ ਕੁੜੀ ਮਿਲਵਾਈ,
ਉਪਰੋ ਜਖਮਾਂ ਤੇ ਲੂਨ ਪਾਉਣ ਲਈ
ਆਹ Valentines Day ਬਣਾ ਤਾ !!!
Create Wallpaper for this quote
|
|
Facebook ਤੇ ਜਿੰਨਾ ਕੁੜੀਆਂ Attitude ਦਿਖਾਉਂਦੀਆਂ ਨੇ ,
ਉਸ ਤੋਂ ਜਿਆਦਾ ਸੋਹਣੀਆਂ ਕੁੜੀਆਂ ਸਾਡੇ ਖੇਤ ਚ ਕਣਕ ਵੱਢਦੀਆਂ ਨੇ।
Create Wallpaper for this quote
|
|
ਸਾਨੂੰ College ਨੇ ਸਾਫ ਮਨਾ ਕਰਤਾ,
ਤੁਹਾਨੂੰ ਕੁੜਤੇ ਪਜਾਮੇ ਪਾਉਣੇ Ban ਨੇ
ਪਰ ਕੌਣ ਸਮਝਾਵੇ,
ਇਹ ਕੁੜੀਆਂ ਸਾਡੇ ਕੁੜਤੇ ਪਜਾਮੇ ਦੀਆਂ Fan ਨੇ
Create Wallpaper for this quote
|
|
ਧੁੰਦ ਕਰ ਕੇ ਜਿੱਥੇ ਕੁੜੀਆਂ ਨੂੰ ਫਿਕਰ ਪਈ ਹੋਈ ਆ ਕਿ
ਨਵੇਂ ਸੂਟ ਕਿਵੇਂ ਦਿਖਾਇਆ ਕਰਨਗੀਆਂ
ਉੱਥੇ ਈ ਮੁੰਡਿਆ ਨੂੰ
ਚਾਅ ਚੜਿਆ ਪਇਆ ਵੀ ਬੋਤਲ ਲੁਕੋ ਕੇ
ਲਿਆਉਣੀ ਹੋਰ ਵੀ ਸੌਖੀ ਹੋਗੀ
Create Wallpaper for this quote
|
|