Total 44 status |
Content | Wallpapers |
|
VehlE ਯਾਰ ਸਕੂਲੋ ਬਾਹਰ...
Create Wallpaper for this quote
|
|
ਕੂਲ 😍 ਜਿਹਾ ਸੁਭਾਅ ਤੇਰੇ ਯਾਰ ਦਾ, ਫੁਲ ਜਿਹਾ ਨਾ ਸਮਝੀ , ਲੱਖਾਂ ਵਿਚੋ ਇੱਕ ਹਾ ਫਜੂਲ ਜਿਹਾ ਨਾ ਸਮਝੀ 😎 !!
Create Wallpaper for this quote
|
|
ਅੱਤ 👌 ਸਿਰਾ ✌️ ਕੈਮ 💪 ਬੰਬ 💣 ਘੈਂਟ 👉 ਕੋਕਾ 🙆
ਪਟਾਕਾ 🎈 ਨਾਈਸ ✊ ਠਾ ਠਾ 🔥 ਔਸਮ 👑 ਕੋਕਾ 💯 ਘੈਂਟ 💃 ਕੈਮ
😊 ਸੁਪਰ 😘 ਕਿਊਟ 🐻 ਬੌਂਬ 💠 ਮਸਤ 🙌 ਐਕਸੀ ਲੈਂਟ 🎉 ਬਿਊਟੀਫੁੱਲ 🎩 ਗਰੇਟ 👑 ਕੂਲ 🆒
Create Wallpaper for this quote
|
|
ਇੱਕ ਸਕੂਲ ਦੀ ਬਸ ਦੇ ਪਿੱਛੇ ਲਿਖਿਆ ਸੀ..........
.
..
.
...
.
.ਬਾਰ ਬਾਰ ਹਾਰਨ ਵਜਾ ਕੇ ਮੈਂਨੂੰ ਨਾ ਛੇੜੋ.
..
.
ਮੈਂ ਬੱਚਿਆ ਵਾਲੀ ਹਾ...😀😁😁
Create Wallpaper for this quote
|
|
👉 ਦੂਰ ਸਕੂਲ 💒 ਦੀ ਕਹਾਣੀ ਯਾਦ 😀 ਆ ਗਈ
ਕਲਾਸ ਰੂਮ 🏬 wich ਲੱਗੀ ਓਹੋ ਮਹਿਫ਼ਿਲ 👥 ਯਾਦ ਆ ਗਈ
ਭੁੱਲਿਆ 😂 ਨੀ ਜਾਂਦਾ ਓਹ 🏫 ਸਕੂਲ 👦 ਵਾਲਾ ਰਾਸਤਾ
ਤੇ ਸਕੂਲ 🏫 😕ਵਾਲੀ ਮਰਜਾਣੀ 👩ਯਾਦ ਆ ਗੲੀ...😊☺😊😊☺☺
Create Wallpaper for this quote
|
|
ਅਧਿਆਪਕ - ਤੂੰ ਲੇਟ ਕਿਉ ਆਇਆ ਏਂ ਸਕੂਲ?
ਕਾਕਾ - ਸੜਕ ਉੱਤੇ ਲੱਗੇ ਬੋਰਡ ਕਾਰਨ..
ਅਧਿਆਪਕ - ਕਿਸ ਬੋਰਡ ਕਾਰਨ?
ਕਾਕਾ - ਉਸ ਬੋਰਡ ਕਾਰਨ, ਜਿਸ ਉੱਤੇ ਲਿਖਿਆ ਹੈ; ਅੱਗੇ ਸਕੂਲ ਹੈ, ਕਿਰਪਾ ਕਰਕੇ ਹੌਲੀ ਚੱਲੋ..
Create Wallpaper for this quote
|
|
ਕਿਸੇ ਕੰਮ ਨਾ ਆਇਆ ਜੋ ਸਕੂਲਾਂ ਵਿੱਚ ਲਿਖਿਆ, ਅਸਲੀ ਤਰੀਕਾ ਜੀਣ ਦਾ ਦੁਨੀਆਂ ਤੋਂ ਸਿਖਿਆ …
Create Wallpaper for this quote
|
|
ਜਦੋ ਅਸੀਂ ਸਕੂਲ ਵਿੱਚ ਪੜਦੇ ਹੁੰਦੇ ਸੀ, ਕਿੰਨਾ ਹੱਸਦੇ ਖੇਡਦੇ ਲੜਦੇ ਹੁੰਦੇ ਸੀ,
ਉਹ ਦਿਨ ਉਹ ਵਕਤ ਸੋਹਣੇ ਹੁੰਦੇ ਸੀ, ਉਦੋਂ ਇਸ ਜੱਗ ਤੋਂ ਅਣਜਾਣ ਹੁੰਦੇ ਸੀ..!
Create Wallpaper for this quote
|
|
ਸਕੂਲ ਦਾ ਉਹ ਬਸਤਾ ਮੈਨੂੰ ਫਿਰ ਤੋਂ ਫੜਾ ਦੇ ਮਾਂ, ਇਹ ਜਿੰਦਗੀ ਦਾ ਸਫ਼ਰ ਬਹੁਤ ਔਖਾ ਹੈ..!
Create Wallpaper for this quote
|
|
ਜੀਵਨ ਵਿੱਚ ਜੋ ਸਬਕ ਖਾਲੀ ਪੇਟ, ਖਾਲੀ ਜੇਬ੍ਹ ਅਤੇ ਮਾੜਾ ਸਮਾਂ ਸਿਖਾਉਂਦਾ ਹੈ,
ਉਹ ਕੋਈ ਸਕੂਲ ਜਾਂ ਯੂਨੀਵਰਸਿਟੀ ਨਹੀਂ ਸਿਖਾਉਂਦੀ..!
Create Wallpaper for this quote
|
|
ਜੀਵਨ ਵਿੱਚ ਜੋ ਸਬਕ ਖਾਲੀ ਪੇਟ, ਖਾਲੀ ਜੇਬ੍ਹ ਅਤੇ ਮਾੜਾ ਸਮਾਂ ਸਿਖਾਉਂਦਾ, ਉਹ ਕੋਈ ਸਕੂਲ ਜਾਂ ਯੂਨੀਵਰਸਿਟੀ ਨਹੀਂ ਸਿਖਾਉਂਦੀ....
Create Wallpaper for this quote
|
|
ਤੂਤਕ,ਤੂਤਕ,ਤੂਤੀਆਂ ਦਹੀਂ ਜਮਾਂ ਲੋ,
ਜੇ ਗਰਮੀ ਲਗਦੀ ਏ, ਤਾਂ ਕੂਲਰ ਲਾ ਲੋ,
ਜੇ ਬੋਰ ਹੋ ਰਹੇ ਹੋ ਤਾਂ ਮੇਰਾ ਨੰਬਰ ਮਿਲਾ ਲੋ,,
ਜੇ ਮੈਸਜ ਚੰਗਾ ਨਹੀਂ ਲਗਿਆ ਤਾਂ ਮੋਬਾਇਲ ਨੂੰ ਅੱਗ ਲਾ ਦਿਓ,😜👍
Create Wallpaper for this quote
|
|
ਦੋ ਚੀਜ਼ਾਂ ਨੂੰ ਯਾਦ ਕਰਕੇ ਬੰਦਾ ਸਾਰੀ ਜ਼ਿੰਦਗੀ ਮੁਸਕਰਾਉਦਾ ਰਹਿੰਦਾ ਪਹਿਲਾ ਪਿਆਰ ਤੇ ਸਕੂਲ ਵਾਲੇ ਯਾਰ 👬👬👬
Create Wallpaper for this quote
|
|
ਰੰਗ ਦਾ Brown ਮੁੰਡਾ ਨੇਚਰ ਦਾ ਕੂਲ ਆ..
ਤੱਕਦਾ ਨੀਂ ਮੁੜਕੇ ਇਹ ਪਹਿਲਾਂ ਦਾ ਅਸੂਲ ਆ..
Create Wallpaper for this quote
|
|
ਸਕੂਲ 'ਚ ਮੁਰਗਾ ਬਣਿਆ, ਨੌਕਰੀ 'ਚ ਬੱਕਰਾ ਤੇ ਵਿਆਹ 'ਚ ਗੱਧਾ.... ਸਾਲੀ ਜਿੰਦਗੀ ਨਾਨ ਵੈਜ ਹੋਟਲ ਦੀ ਮੀਨੂੰ ਕਾਰਡ ਬਣ ਕੇ ਰਿਹ ਗਈ ਹੈ...
Create Wallpaper for this quote
|
|
ਇਤਿਹਾਸ ਦਾ ਟੀਚਰ ਕਹਿੰਦਾ ਦੱਸ ਅਕਬਰ ਦਾ ਜਨਮ ਕਦ ਹੋਇਆ, ਪੱਪੂ ਦਾ ਜਵਾਬ ਸੁਣ ਕੇ ਹੀ ਟੀਚਰ ਬੇਹੋਸ਼ ਹੋ ਗਿਆ... ਪੱਪੂ - ਸਰ ਮੈਂ ਸਕੂਲ ਪੜਨ ਆਉਂਦਾ ਹਾਂ ਨਾ ਕੀ ਡਿਲਵਰੀ ਕਰਾਉਣ ਆਉਂਦਾ ਹਾਂ..
Create Wallpaper for this quote
|
|
ਕਿਸੇ ਕੰਮ ਨਾ ਆਇਆ ਜੋ ਸਕੂਲਾਂ ਵਿੱਚ ਲਿਖਿਆ,
ਅਸਲੀ ਤਰੀਕਾ ਜੀਣ ਦਾ ਦੁਨੀਆ ਤੋਂ ਸਿਖਿਆ...
Create Wallpaper for this quote
|
|
ਔਰਤਾਂ ਜਾਨਲੇਵਾ ਗਰਮੀਆਂ ‘ਚ
ਗੰਨੇ ਦਾ ਰਸ,
ਨਿੰਬੂ ਸ਼ਕੰਜਵੀ,
ਦਹੀ ਦੀ ਲੱਸੀ,
ਰੂਹ-ਅਫਜਾ,
ਜਿਨਾਂ ਮਰਜ਼ੀ ਪੀ ਲੈਣ…
.
ਕੂਲਰ ਜਾਂ A.C. ਦੀ
ਜਿੰਨੀ ਮਰਜ਼ੀ ਹਵਾ ਖਾ ਲੈਣ..
.
ਪਰ ਕਲ਼ੇਜੇ ਠੰਡ ਤਾਂ
ਪੇਕੇ ਜਾ ਕੇ ਹੀ ਪੈਂਦੀ ਆ ਇਹਨਾਂ ਦੇ...
Create Wallpaper for this quote
|
|
ਦੋ✌ρєʀίσd ਲਾ ਕੇ ਸਕੂਲੋਂ ਭੱਜਣਾਂ ਆਪਣਾਂ ਹੀ ਬਣਾਇਆ ਉਹ ʀυɭє ਯਾਦ ਆਉਂਦਾ ਏ
cσɭɭєgє ਦੀ ਛੱਡੋ ਯਾਰੋ,ਅੱਜ ਤਾਂ ਬਹੁਤ Scнσσɭ ਯਾਦ ਆਉਂਦਾ ਏ
Create Wallpaper for this quote
|
|
ਸੁੱਖੀ: ਪਾਪਾ ਮੈਂ ਅੱਜ ਸਕੂਲ ਨਹੀਂ ਜਾਣਾ .
ਪਾਪਾ : ਕਿਓਂ ਬੇਟਾ ?
ਸੁੱਖੀ: ਕੱਲ ਸਕੂਲ ਵਿਚ ਸਾਡਾ ਭਾਰ ਤੋਲਿਆ ਸੀ... ਮੈਨੂੰ ਲੱਗਦਾ ਅੱਜ ਕਿਤੇ ਸਾਨੂੰ ਵੇਚ ਨਾ ਦੇਣ..
Create Wallpaper for this quote
|
|
ਸਾਰਿਆਂ ਦੀ ਕਿਸਮਤ 'ਚ ਸਕੂਲ ਨਹੀਂ ਹੁੰਦਾ...
Create Wallpaper for this quote
|
|
ਸਾਰਿਆਂ ਦੀ ਕਿਸਮਤ ਚ ਸਕੂਲ ਨਹੀਂ ਹੁੰਦਾ :::😞
Create Wallpaper for this quote
|
|
ਕਿਸ ਕਿਸ ਨੂੰ ਸਕੂਲ ਯਾਦ ਆਇਆ
ਤੁਹਾਡੇ ਕੋਲ ਕੇਹੜਾ ਸਾੲੀਕਲ ਹੁੰਦਾ ਸੀ
Create Wallpaper for this quote
|
|
ਔਖੇ ਸਮੇਂ ਤੋਂ ਵੱਧ ਕੇ ਤਜ਼ਰਬੇ ਸਿਖਾਉਣ
ਵਾਲਾ ਕੋਈ ਸਕੂਲ ਅੱਜ ਤੱਕ ਨਹੀਂ ਬਣਿਆ।
Create Wallpaper for this quote
|
|
ਕਿਸੇ ਕੰਮ ਨਾ ਆਇਆ ਜੋ ਸਕੂਲਾਂ ਵਿੱਚ ਲਿਖਿਆ
ਅਸਲੀ ਤਰੀਕਾ ਜੀਣ ਦਾ ਦੁਨੀਆ ਤੋਂ ਸਿਖਿਆ
Create Wallpaper for this quote
|
|
ਸਕੂਲ ਜਾਂਨੇ ਸੇ ਡਰ ਨਹੀਂ ਲਗਤਾ ਸਾਹਬ
ਨਹਾਨੇ ਸੇ ਲਗਤਾ ਹੈ...
Create Wallpaper for this quote
|
|
ਮਾਂ ਇੱਕ ਅਜਿਹੇ ਸਕੂਲ ਦੀ ਤਰਾਂ ਹੈ ਜੋ ਸਾਨੂੰ ਜਿਦੰਗੀ ਚ ਰਹਿਣ ਦੇ ਤਰੀਕੇ ਸਿਖਾਉਦੀ ਆ .......
Create Wallpaper for this quote
|
|
ਜਦੋਂ ਤੇਰਾ ਨਵਿਆਂ ਤੋਂ ਦਿਲ ਟੁੱਟ ਜਾਵੇਗਾ..
ਚੌਥੀ ਦੇ ਸਕੂਲ ਵਾਲਾ ਬੇਲੀ ਚੇਤੇ ਆਵੇਗਾ..
Create Wallpaper for this quote
|
|
ਇਕ ਬੱਚਾ ਘਰੋਂ ਕੁੱਟ ਖਾ ਕੇ ਸਕੂਲ ਜਾਂਦਾ
ਸੀ ਤੇ ਬਹੁਤ ਗੁਸੇ ਵਿਚ ਸੀ,
ਰਸਤੇ ਵਿਚ ਕਿਸੇ ਨੇ ਪੁਛਿਆ,
ਬੇਟਾ ਪੜਦੇ ਹੋ,,,?
ਬੱਚਾ, ਨਹੀਂ ਸਾਲਿਆ ਸਕੂਲ ਦੀ Dress
ਪਾ ਕੇ ਤੇਰੀ ਮਾਂ ਦੇ ਵਿਆਹ ਚੱਲਾਂ, ਤੂੰ ਜਾਣਾ..
Create Wallpaper for this quote
|
|
ਗੋਲੂ, ‘‘ਤੂੰ ਸਕੂਲ ਆਉਣਾ ਕਿਉਂ ਬੰਦ ਕਰ ਦਿੱਤਾ?”
ਮੋਲੂ, ‘‘ਪਾਪਾ ਦੀ ਗੱਲ ਸੁਣ ਕੇ।”
ਗੋਲੂ, ‘‘ਕੀ ਪਾਪਾ ਨੇ ਮਨ੍ਹਾ ਕੀਤਾ ਸੀ?”
ਮੋਲੂ, ‘‘ਨਹੀਂ ਯਾਰ, ਪਾਪਾ ਕਹਿੰਦੇ ਰਹਿੰਦੇ ਹਨ ਕਿ ਵਾਰ-ਵਾਰ ਇੱਕੋ ਥਾਂ ‘ਤੇ ਜਾਣ ਨਾਲ ਇੱਜ਼ਤ ਘਟ ਜਾਂਦੀ ਹੈ।”
Create Wallpaper for this quote
|
|
ਮਾਸਟਰਜੀ : ਕੱਲ ਸਕੂਲ ਕਿਓਂ ਨਹੀਂ ਆਇਆ??..
Santa: ਡਿਗ ਗਿਆ ਸੀ ਜੀ ਲੱਗ ਗਈ ਸੀ..
ਮਾਸਟਰਜੀ: ਕਿਥੇ ਡਿੱਗੇ ਕਿਥੇ ਲੱਗੀ ?
Santa: ਮੰਜੇ ਤੇ ਡਿੱਗ ਗਿਆ ਸੀ ਅੱਖ ਲੱਗ ਗਈ ਸੀ..
Create Wallpaper for this quote
|
|
ਸਕੂਲ ਅੱਗੋਂ ਲੰਘਣ ਲੱਗੇ ਪੈਰ ਖਲੋ ਗਏ ਨੇ,
ਅੰਦਰ ਵੜ ਦੇਖਿਆ ਸਾਰੇ ਯਾਰ ਖੋ ਗਏ ਨੇ..
ਝਾਕਾ ਲੈਣ ਨੂੰ ਤੇਰਾ ਜਿੱਥੇ ਖੜਦੇ ਹੁੰਦੇ ਸੀ,
ਯਾਦ ਆ ਗਿਆ ਵੇਲਾ ਜਦੋਂ ਅਸੀਂ ਸਕੂਲ ਚ,ਪੜਦੇ ਹੁੰਦੇ ਸੀ
Create Wallpaper for this quote
|
|
ਸੰਤਾ ਇਕ ਕਾਲਾ ਅਤੇ ਇਕ ਚਿੱਟਾ ਬੂਟ ਪਾ ਕੇ ਸ੍ਕੂਲ ਜਾਂਦਾ ਹੈ....
ਸਰ : ਜਲਦੀ ਘਰ ਜਾ ਅਤੇ ਬਦਲ ਕੇ ਆ....
ਸੰਤਾ: ਸਰ ਕੋਈ ਫਾਏਦਾ ਨਹੀ ਸਰ ਜੀ ਘਰ ਵੀ ਇਕ ਕਾਲਾ ਅਤੇ ਇਕ ਚਿੱਟਾ ਹੀ ਹੈ....
Create Wallpaper for this quote
|
|
ਕਿਸੇ ਕੰਮ ਨਾ ਆਇਆ ਜੋ ਸਕੂਲਾਂ ਵਿੱਚ ਲਿਖਿਆ
ਅਸਲੀ ਤਰੀਕਾ ਜੀਣ ਦਾ ਦੁਨੀਆ ਤੋਂ ਸਿਖਿਆ
Create Wallpaper for this quote
|
|
ਸਕੂਲ ਟਾਈਮ
ਜਦੋ ਕਿਸੇ ਦੁੱਜੀ ਕਲਾਸ ਚ ਜਾਂਦੇ ਸੀ ਤਾਂ ਏਵੇਂ
ਲੱਗਦਾ ਸੀ ਜਿਵੇਂ ਕਿਸੇ ਦੂੱਜੇ ਗ੍ਰਹਿ ਤੇ ਆ ਗਏ
ਤੇ ਉਸ ਕਲਾਸ ਦੇ ਸਾਰੇ ਬੱਚੇ ਏਵੇਂ ਦੇਖਦੇ ਸੀ
ਜਿਵੇਂ PK ਆ ਗਿਆ ਹੋਵੇ
Create Wallpaper for this quote
|
|
ਮੈਡਮ : ਜੇ ਕੋਈ ਸਕੂਲ ਦੇ ਸਾਹਮਣੇ ਬੰਬ ਰੱਖਦਾ ਹੈ ਤਾਂ ਕੀ ਕਰੋਗੇ ਬੱਚਾ : 1-2 ਘੰਟੇ ਦੇਖਾਂਗੇ ਜੇ ਕੋਈ ਲੈ ਜਾਂਦਾ ਹੈ ਤਾਂ ਠੀਕ ਆ ਨਹੀ ਤਾ..Staff_Room 'ਚ ਰੱਖ ਦਿਆਂਗੇ
Create Wallpaper for this quote
|
|
ਮੈਡਮ : ਦਸ Pappu ਸਕੂਲ ਵਿਚ ਲੜ੍ਹਾਈ ਕਿਓਂ ਨਹੀ ਕਰਨੀ ਚਾਹੀਦੀ ?? . . . . . . Pappu : ਕਿਓਂਕਿ ਮੈਡਮ ਪਤਾ ਨੀ ਹੁੰਦਾ ਕੇ ਪੇਪਰਾਂ ਵਿਚ ਕਿਸਦੇ ਪਿਛੇ ਬੇਹਣਾ ਪੈ ਜੇ.
Create Wallpaper for this quote
|
|
ਅਧਿਆਪਕ - ਤੂੰ ਸਕੂਲ ਲੇਟ ਕਿਉਂ ਆਇਆ ਹੈਂ. ਸ਼ੇਰੂ. ਮੰਮੀ-ਪਾਪਾ ਲੜ ਰਹੇ ਸਨ..? . . . ਅਧਿਆਪਕ - ਲੜ ਰਹੇ ਸਨ ਤਾਂ ਤੂੰ ਕਿਉਂ ਲੇਟ ਆਇਆਂ..? .. ਸੇਰੂ - ਮੇਰਾ ਇੱਕ ਬੂਟ ਮੰਮੀ ਕੋਲ ਸੀ ਤੇ ਦੂਜਾ ਪਾਪਾ ਕੋਲ ਸੀ.
Create Wallpaper for this quote
|
|
ਸਕੂਲੋ ਆਉਣਾ ਤੇਸੁਟਣਾ ਬੈਗ. ਜਾਣਾ ਲੁੱਟਣ ਪਤੰਗ ਉਹ ਵੀ ਕੀ ਦਿਨ ਸੀ,
Create Wallpaper for this quote
|
|
ਰੰਗ ਦਾ Brown ਮੁੰਡਾ ਨੇਚਰ ਦਾ ਕੂਲ ਆ.. ਤੱਕਦਾ ਨੀਂ ਮੁੜਕੇ ਇਹ ਪਹਿਲਾਂ ਦਾ ਅਸੂਲ ਆ..
Create Wallpaper for this quote
|
|
ਮਾਂ ਗੁਰੂ ਹੈ, ਪਿਤਾ ਵੀ ਗੁਰੂ ਹੈ,
ਸਕੂਲ ਅਧਿਆਪਕ ਵੀ ਗੁਰੂ ਹੈ
ਜੋ ਵੀ ਅਸੀਂ ਸਿਖਇਆ ਹੈ,
ਸਾਡੇ ਲਈ ਹਰ ਵਿਅਕਤੀ ਗੁਰੂ ਹੈ
Create Wallpaper for this quote
|
|
ਅਧਿਆਪਕ ਦਿਵਸ ਮੁਬਾਰਕ! ਤੁਹਾਡੇ ਤੋਂ ਏਨੀਆਂ ਚੀਜਾਂ ਸਿੱਖਣਾ ਨੇੜੇ ਲਈ 'ਮਾਣ ਵਾਲੀ ਗੱਲ ਹੈ; ਮੈਨੂੰ ਪ੍ਰੇਰਿਤ ਕਰਨ ਲਈ ਧੰਨਵਾਦ! ਸਾਨੂੰ ਸਾਡੇ ਸਕੂਲਾਂ ਅਤੇ ਯੂਨੀਵਰਸਿਟੀਆਂ ਵਿਚ ਤੁਹਾਡੇ ਵਰਗੇ ਹੋਰ ਸਿਖਿਅਕਾਂ ਦੀ ਜ਼ਰੂਰਤ ਹੈ.
Create Wallpaper for this quote
|
|
ਪਿਤਾ ਜੀ, ਕੀ ਗੁੱਸਾ ਚੰਗਾ ਹੁੰਦਾ ਹੈ?”
”ਨਹੀਂ ਬੇਟਾ, ਚੰਗੇ ਲੋਕ ਗੁੱਸਾ ਨਹੀਂ ਕਰਦੇ।”
”ਤਾਂ ਆਹ ਲਓ ਸਕੂਲ ਦੀ ਰਿਪੋਰਟ, ਮੈਂ ਫੇਲ੍ਹ ਹੋ ਗਿਆ ਹਾਂ?”
Create Wallpaper for this quote
|
|
ਸਕੂਲ ਪੜਦੇ ਸੀ ਤਾਂ ਸੋਚ ਦੇ ਸੀ
ਕਦ ਮੁੱਕਣਾ ਇਹ ਪਵਾੜਾ
ਪਰ ਹੁਣ ਸਕੂਲ ਛੱਡ ਕੇ ਸੋਚਦੇ ਹਾਂ
ਮੁੜ ਆਵੇ ਉਹ ਵਕ਼ਤ ਦੁਬਾਰਾ
Create Wallpaper for this quote
|
|