ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 18 status
ContentWallpapers
ਇਸ਼ਕ ਕੌੜੇ ਜਹਿਰ ਜੇਹਾ , ਮਿੱਠੀ ਚੁਸਕੀ ਦੇਂਦਾ ਏ,,,, ਅਸੀਂ ਵੇਖਿਆ ਸਵਾਦ ਚੱਖ ਕੇ ,,,, ਸੱਜਣ ਮਨਾਏ ਜਾਂਦੇ , ਪੈਰਾਂ ਉੱਤੇ ਸਿਰ ਰੱਖ ਕੇ .... --

Create Wallpaper for this quote
ਸਾਡੇ ਬੋਲ ਕੌੜੇ ....
ਅਸੀਂ ਆਪ ਮਾੜੇ ....
ਲੱਗੇ ਇਸ਼ਕ ਕਚਿਹਰੀ, ਤਾਂ ਸਾਡਾ ਦਿਲ ਵੇਖੀਂ ....
ਖੌਰੇ ਹੋ ਜਾਣ ਤੇਰੀ ਕਚਹਿਰੀ ਵਿੱਚ ਵੀ ਮਾਫ਼ ਮਾੜੇ...❤❤❤❤

Create Wallpaper for this quote
ਏਨਾ ਵੀ ਹਸੀਨ ਮੌਸਮ ਨਾ ਕਰ ਰੱਬਾ ਜਰੂਰੀ ਨਹੀਂ ਸਭ ਕੋਲ ਪਕੌੜੇ ਬਣਾ ਕੇ ਦੇਣ ਵਾਲੀ ਘਰਵਾਲੀ ਹੋਵੇ...

Create Wallpaper for this quote
ਗੱਲਾਂ ਖਰੀਆਂ ਸੁਭਾ ਦੇ ਥੋੜੇ ਕੌੜੇ ਮਿੱਤਰਾ,
ਮਿੱਠੇ ਬਣ ਕੇ ਸੱਜਣ ਨਈਓਂ ਠੱਗਦੇ..

Create Wallpaper for this quote
ਘੈਂਟ ਸਟੇਟਸ  wallpaper
ਸਿੱਖ ਨਹੀ ਪਾ ਰਿਹਾ ਮਿੱਠਾ ਬੋਲਣ ਦਾ ਹੁਨਰ ....!!!
ਕੌੜੇ ਸੱਚ ਨੇ ਸਾਡੇ ਤੋਂ ਪਤਾ ਨਹੀ ਕਿੰਨੇ ਆਪਣੇ ਖੋਹ ਲਏ....!!!

Create Wallpaper for this quote
ਘੈਂਟ ਸਟੇਟਸ  wallpaper
ਮੂਹੋਂ ਬੋਲਦੇ ਜੱਟਾਂ ਦੇ ਪੁੱਤ ਕੌੜੇ
ਦਿਲੋਂ ਜਮ੍ਹਾਂ ਖੰਡ ਜੱਟੀਏ.

Create Wallpaper for this quote
ਸਹੀ ਵਕਤ ਉੱਤੇ ਪੀਤੇ ਗਏ ਕੌੜੇ ਘੁੱਟ ਅਕਸਰ ਜਿੰਦਗੀ ਨੂੰ ਮਿੱਠਾ ਕਰ ਦਿੰਦੇ ਹਨ.!!

Create Wallpaper for this quote
punjabi thoughts in punjabi
ਸਹੀ ਸਮੇਂ ਤੇ ਪੀਤੇ ਗਏ ਕੌੜੇ ਘੁਟ ਹਮੇਸ਼ਾ ਜਿੰਦਗੀ ਮਿੱਠੀ ਕਰ ਦਿੰਦੇ ਹਨ.!!

Create Wallpaper for this quote
ਘੈਂਟ ਸਟੇਟਸ  wallpaper
ਮਿੱਠੂ ਸਮੁੰਦਰ ਚ ਡੁੱਬਣ ਲੱਗਦਾ…
ਮਿੱਠੂ – ਰੱਬਾ ਮੈਨੂ ਬਚਾ ਲਾ ਮੈਂ ਭੁੱਖੇ ਲੋਕਾਂ ਨੂੰ ਪਕੌੜੇ ਖਵਾਊ ….
ਜਦੇ ਇੱਕ ਤੇਜ ਲਹਿਰ ਆਉਂਦੀ ਆ ਤੇ ਮਿੱਠੂ ਨੂੰ ਕੰਡੇ ਤੇ ਸੁੱਟ ਦਿੰਦੀ ਆ
ਮਿੱਠੂ ਓਪਰ ਨੂੰ ਮੂੰਹ ਕਰਕੇ – ਕਿਹੜੇ ਪਕੌੜੇ ?
ਜਦੇ ਇਕ ਲਹਿਰ ਫਿਰ ਆਉਂਦੀ ਆ ਤੇ ਮਿੱਠੂ ਨੂੰ ਫੇਰ ਸਮੁੰਦਰ ਚ ਲੈ ਜਾਦੀ ਆ
ਮਿੱਠੂ – ਓਹ ਰੱਬਾ ਮੈਂ ਤਾਂ ਇਹ ਪੁੱਛਿਆ ਵੀ ਪਕੌੜੇ ਕਿਹੜੇ ਖਵਾਵਾਂ ….?
ਪਨੀਰ ਆਲੇ ਕਿ ਪਾਲਕ ਆਲੇ…..?

Create Wallpaper for this quote
ਮੂਹੋ ਬੋਲਦੇ ਜੱਟਾਂ ਦੇ ਪੁੱਤ ਕੌੜੇ,
ਨੀ ਦਿਲੋਂ ਜਮਾ ਖੰਡ ਬੱਲੀਏ...

Create Wallpaper for this quote
ਗੁੱਸੇ ਵਿੱਚ ਬੋਲੇ ਗਏ ਕੌੜੇ ਸ਼ਬਦਾਂ ਦਾ ਸੇਕ
ਅੱਗ ਨਾਲੋਂ ਵੀ ਭੈੜਾ ਹੁੰਦਾ


Create Wallpaper for this quote
punjabi shayari images
punjabi me shayari
ਮਿੱਠੇ ਲੋਕਾਂ ਨਾਲ ਮਿਲ ਕੇ
ਮੈਂ ਇਹੀ ਸਮਝਿਆ ਹਾਂ
ਕਿ ਕੌੜੇ ਲੋਕ ਅਕਸਰ ਸੱਚੇ ਹੁੰਦੇ ਨੇ


Create Wallpaper for this quote
 nice thoughts punjabi
ਮੀਂਹ ਦੇ ਮੌਸਮ ਚ ਕਈਆ ਘਰ ਪਕੌੜੇ ਵੀ ਬਣ ਜਾਂਦੇ ਨੇ
ਤੇ ਕਈਆਂ ਘਰ ਰੋਟੀ ਵੀ ਨਹੀਂ ਪੱਕਦੀ


Create Wallpaper for this quote
punjabi thoughts about life
ਮੂੰਹ ਦੇ ਕੌੜੇ ਬਣ ਜਾਉ ਕੋਈ ਗੱਲ ਨਹੀਂ
ਪਰ ਦਿਲ ਦੇ ਮਾੜੇ ਕਦੇ ਨਾ ਬਣੋ


Create Wallpaper for this quote
Ghaint messages wallpaper
ਜਰੁਰੀ ਨਹੀਂ ਕੁਝ ਤੋੜਨ ਲਈ ਪੱਥਰ ਮਾਰਿਆ ਜਾਵੇ
ਕਈ ਵਾਰ ਕੌੜੇ ਸ਼ਬਦ ਬੋਲਣ ਨਾਲ ਵੀ ਬਹੁਤ ਕੁੱਝ ਟੁੱਟ ਜਾਂਦਾ ਹੈ


Create Wallpaper for this quote
punjabi thoughts on parents
punjabi thoughts on parents
ਮਿੱਠੂ ਸਮੁੰਦਰ ਚ ਡੁੱਬਣ ਲੱਗਦਾ… ਮਿੱਠੂ – ਰੱਬਾ ਮੈਨੂ ਬਚਾ ਲਾ ਮੈਂ ਭੁੱਖੇ ਲੋਕਾਂ ਨੂੰ ਪਕੌੜੇ ਖਵਾਊ …
. ਜਦੇ ਇੱਕ ਤੇਜ ਲਹਿਰ ਆਉਂਦੀ ਆ ਤੇ ਮਿੱਠੂ ਨੂੰ ਕੰਡੇ ਤੇ ਸੁੱਟ ਦਿੰਦੀ ਆ
ਮਿੱਠੂ ਓਪਰ ਨੂੰ ਮੂੰਹ ਕਰਕੇ – ਕਿਹੜੇ ਪਕੌੜੇ ? ਜਦੇ ਇਕ ਲਹਿਰ ਫਿਰ ਆਉਂਦੀ ਆ ਤੇ ਮਿੱਠੂ ਨੂੰ ਫੇਰ ਸਮੁੰਦਰ ਚ ਲੈ ਜਾਦੀ ਆ
ਮਿੱਠੂ – ਓਹ ਰੱਬਾ ਮੈਂ ਤਾਂ ਇਹ ਪੁੱਛਿਆ ਵੀ ਪਕੌੜੇ ਕਿਹੜੇ ਖਵਾਵਾਂ ….? ਪਨੀਰ ਆਲੇ ਕਿ ਪਾਲਕ ਆਲੇ…..

Create Wallpaper for this quote
ਇੰਨੇ ਮਿੱਠੇ ਵੀ ਨਾ ਬਣੋ ਕਿ ਲੋਕ ਖਾ ਹੀ ਜਾਣ. ਇੰਨੇ ਕੌੜੇ ਵੀ ਨਾ ਬਣੋ ਕਿ ਲੋਕ ਤੁਹਾਡੇ ਉੱਪਰ ਥੁੱਕ ਜਾਣ,

Create Wallpaper for this quote
ਮਿੱਠੂ ਸਮੁੰਦਰ ਚ ਡੁੱਬਣ ਲੱਗਦਾ
… ਮਿੱਠੂ – ਰੱਬਾ ਮੈਨੂ ਬਚਾ ਲਾ ਮੈਂ ਭੁੱਖੇ ਲੋਕਾਂ ਨੂੰ ਪਕੌੜੇ ਖਵਾਊ ….
ਜਦੇ ਇੱਕ ਤੇਜ ਲਹਿਰ ਆਉਂਦੀ ਆ ਤੇ ਮਿੱਠੂ ਨੂੰ ਕੰਡੇ ਤੇ ਸੁੱਟ ਦਿੰਦੀ ਆ ਮਿੱਠੂ ਓਪਰ ਨੂੰ ਮੂੰਹ ਕਰਕੇ – ਕਿਹੜੇ ਪਕੌੜੇ ?
ਜਦੇ ਇਕ ਲਹਿਰ ਫਿਰ ਆਉਂਦੀ ਆ ਤੇ ਮਿੱਠੂ ਨੂੰ ਫੇਰ ਸਮੁੰਦਰ ਚ ਲੈ ਜਾਦੀ ਆ
ਮਿੱਠੂ – ਓਹ ਰੱਬਾ ਮੈਂ ਤਾਂ ਇਹ ਪੁੱਛਿਆ ਵੀ ਪਕੌੜੇ ਕਿਹੜੇ ਖਵਾਵਾਂ ….?
ਪਨੀਰ ਆਲੇ ਕਿ ਪਾਲਕ ਆਲੇ…..

Create Wallpaper for this quote
 Funny Punjabi Status

Recent Punjabi Searches