Total 15 status |
Content | Wallpapers |
|
ਲੜਿਆ ਤਾਂ ਆਪਣਿਆਂ ਨਾਲ ਜਾਂਦਾ ਹੈ, ਬੇਗਾਨਾ ਤਾਂ ਓਏ ਵੀ ਨਹੀਂ ਅਖਵਾਉਦਾ !!
Create Wallpaper for this quote
|
|
ਕਮਲੀ ਕਹਿੰਦੀ ਵੇ ਤੂੰ ਦੇਖੀ ਚੱਲ ਸੋਹਣਿਆਂ ਮੈਂ ਤਾਂ ਹਨੇਰੀਆਂ ਲਿਆਉਂਗੀ......
ਜਿੰਨੀਆਂ ਵੀ ਤੇਰੀਆਂ ਫ੍ਰੈਂਡ ਕੁੜੀਆਂ ਸਾਰੀਆਂ ਤੋਂ ਤੈਨੂੰ ਵੀਰਾ ਅਖਵਾਉਗੀ👌🏻......
Create Wallpaper for this quote
|
|
ਚੂਰੀ ਮਹਿੰਦੀ ਵਾਲੇ ਹੱਥਾ ਨਾਲ ਖਵਾਉਣ ਵਾਲੀ ਹੋਵੇ,ਕੋਈ ਸਾਨੂੰ ਵੀ ਤਾਂ ਰੁਸੀਆ ਮਨਾਉਣ ਵਾਲੀ ਹੋਵੇ ॥...
Create Wallpaper for this quote
|
|
ਧਰਮੀ ਅੱਜਕੱਲ ਬਹੁਤੇ ਹੋ ਗਏ,
ਲੋਕੀਂ ਨੈੱਟ ਤੇ ਵਾਹਿਗੁਰੂ ਵਾਹਿਗੁਰੂ ਲਿਖਦੇ ਦੇਖੇ ਮੈਂ,
ਫੇਸਬੁੱਕ ਤੇ ਲਾਈਕਾਂ ਲਈ ਰੱਬ ਵਿਕਦੇ ਦੇਖੇ ਮੈਂ..
ਕੋਈ ਸੋਚਦਾ ਬਾਬਾ ਨਾਨਕ ਟਾਈਮਲਾਈਨ ਤੇ ਫਿੱਟ ਹੈ,
ਨਾਲ ਜੋੜ ਦਿਉ ਦਸਮ ਪਿਤਾ ਨੂੰ, ਫਿਰ ਪੇਜ ਸੁਪਹਿੱਟ ਹੈ..
ਸ਼ੇਅਰ ਕਰ ਦਿਉ ਮਿੰਟਾਂ ਵਿੱਚ ਜੇ ਕਿਰਪਾ ਚਾਹੁੰਦੇ ਹੋ..
ਲਾਈਕ ਕਰੋ ਸਾਡਾ ਪੇਜ, ਜੇ ਤੁਸੀਂ ਸਿੱਖ ਅਖਵਾਉਂਦੇ ਹੋ..
ਲਾਈਕ, ਕੁਮੈਂਟ ਤੇ ਸ਼ੇਅਰ ਫੋਟੋਆਂ, ਗੱਲ ਪੁੰਨ ਕਮਾਣੇ ਦੀ
ਟੇਕੋ ਆਨਲਾਈਨ ਹੀ ਮੱਥਾ, ਲੋੜ ਨੀ ਗੁਰੂਘਰ ਜਾਣੇ ਦੀ..
ਪੁੱਠੀ ਸਿੱਧੀ ਲੋਕ ਸੁਨੇਤੀਆ ਸਿੱਖਦੇ ਦੇਖੇ ਮੈਂ..
ਫੇਸਬੁੱਕ ਤੇ ਲਾਈਕਾਂ ਲਈ ਰੱਬ ਵਿਕਦੇ ਦੇਖੇ ਮੈਂ.
Create Wallpaper for this quote
|
|
╰❦╮ਚੂਰੀ ਮਹਿੰਦੀ ਵਾਲੇ╰❦╮___________ਹੱਥਾਨਾਲ ਖਵਾਉਣ ਵਾਲੀ ਹੋਵੇ ॥°╰❦╮ਕੋਈ ਸਾਨੂੰ ਵੀ "ਤਾ"╰❦╮___________ਰੁਸੀਆ ਮਨਾਉਣ ਵਾਲੀ ਹੋਵੇ ॥...
Create Wallpaper for this quote
|
|
ਅੱਜ ਜਦੋਂ ਮੈਂ ਰੋਟੀ ਪਿੱਛੇ ਭੱਜਦਾ ਹਾਂ ਤਾਂ ਯਾਦ ਆਉਂਦਾ ਹੈ ਕਿ
ਕਦੇ ਰੋਟੀ ਖਵਾਉਣ ਵਾਸਤੇ ਮੇਰੀ ਮਾਂ ਮੇਰੇ ਪਿੱਛੇ ਭੱਜਦੀ ਹੁੰਦੀ ਸੀ।
Create Wallpaper for this quote
|
|
ਅੱਜ ਜਦੋਂ ਮੈਂ ਰੋਟੀ ਪਿੱਛੇ ਭੱਜਦਾ ਹਾਂ ਤਾਂ ਯਾਦ ਆਉਂਦਾ ਹੈ ਕਿ.
ਕਦੇ ਰੋਟੀ ਖਵਾਉਣ ਵਾਸਤੇ ਮੇਰੀ ਮਾਂ ਮੇਰੇ ਪਿੱਛੇ ਭੱਜਦੀ ਹੁੰਦੀ ਸੀ.!!
Create Wallpaper for this quote
|
|
ਕੁੜੀ ਵਾਲੇ ਮੁੰਡਾ ਦੇਖਣ ਗਏ.
ਮੁੰਡਾ ਸਰਕਾਰੀ ਨੌਕਰੀ ਲਗਿਆ ਸੀ ਪਰ ਸਰੀਰ ਤੋਂ ਬਾਹਲਾ ਪਤਲਾ ਸੀ
ਕੁੜੀ ਆਲਿਆ ਨੇ ਆਪੋ ਚ ਗਲ ਕੀਤੀ ਤੇ ਮੁੰਡੇ ਆਲਿਆਂ ਨੂੰ ਥੋੜ੍ਹੀ ਦੇਰ ਬਾਅਦ ਆਉਣ ਦਾ ਕਹਿ ਕੇ ਬਾਹਰ ਚਲੇ ਗਏ.
ਮੁੰਡੇ ਆਲਿਆਂ ਨੇ ਸੋਚਿਆ ਕਿ ਇਥੇ ਕੋਈ ਜਾਣ ਪਛਾਣ ਚ ਗਏ ਹੌਣੇ.
ਥੋੜ੍ਹੀ ਦੇਰ ਬਾਅਦ ਉਹ ਵਾਪਸ ਆਏ ਤੇ ਇਕ 18 ਕਿਲੋ ਦਾ ਦੇਸੀ ਘਿਓ ਦਾ ਪੀਪਾ, ਮੁੰਡੇ ਦੇ ਪਿਉ ਨੂੰ ਦਿੰਦਿਆਂ ਕਿਹਾ ਕਿ ਮੁੰਡੇ ਨੂੰ ਖਵਾਉ !! ਅਸੀਂ 3 ਮਹੀਨੇ ਬਾਦ ਆਵਾਂਗੇ
ਮੁੰਡੇ ਦੇ ਪਿਉ ਨੇ ਕਿਹਾ ਕਿ ਜੇ ਮੁੰਡਾ ਫੇਰ ਵੀ ਨਾ ਭਰਿਆ ਤਾਂ ?
ਕੁੜੀ ਆਲੇ ਬੋਲੇ
ਕੁੜੀ ਡੋਬਣ ਨਾਲੋਂ ਤਾਂ ਪੀਪਾ ਡੋਬਿਆ ਚੰਗਾ*
Create Wallpaper for this quote
|
|
ਸਰੀਰ ਦੀ ਭੁੱਖ ਰੋਟੀ ਖਾਣ ਤੋਂ ਬਾਅਦ ਮਿਟ ਜਾਂਦੀ ਹੈ
ਅਤੇ ਰੂਹ ਦੀ ਭੁੱਖ ਕਿਸੇ ਭੁੱਖੇ ਨੂੰ ਰੋਟੀ ਖਵਾਉਣ ਤੇ
Create Wallpaper for this quote
|
|
ਅਕਸਰ ਲੋਕ ਪੁੱਛ ਲੈਂਦੇ ਮੈਨੰੂ ਕਿ ਤੁਸੀਂ ਆਪੇ ✍ ਲਿਖਦੇ ਓ ?
ਮੈਂ ਕਿਹਾ : ਮੈਂ ਨਹੀਂ ਉਹ ਲਿਖਵਾਉਂਦੀ ਏ ।।
Create Wallpaper for this quote
|
|
ਮੋਹ ਮਇਆ ਤੋਂ ਬਚ ਨਾ ਸਕਿਆ
ਫਿਰ ਵੀ ਰੱਬ ਅਖਵਾਉਦਾ ਬੰਦਾ
Create Wallpaper for this quote
|
|
ਦਿਮਾਗ ਉਪਰ ਲੋਡ ਰਿਹਾ ਨਾ ਗੱਲ ਕਿਸੇ ਦੀ ਜਰਨੇ ਦਾ, ਗਲ ਵਿਚ ਚਿੱਘੀ ਪੈ ਜਾਣੀ ਲਿਆ ਫਾਹਾ ਜਦ ਪਰਨੇ ਦਾ... ਕਾਇਰ ਨਹੀਂ ਅਖਵਾਉਣਾ ਚਾਹੁੰਦਾ ਮੈਂ ਕਿਸੇ ਦੇ ਕੋਲੋਂ, ਦਰਦੀ ਨੂੰ ਕੋਈ ਦੱਸ ਜਾਓ ਆਸਾਨ ਤਰੀਕਾ ਮਰਨੇ ਦਾ...
Create Wallpaper for this quote
|
|
ਓ ਚਿੱਟਾ ਕੁੜਤਾ ਚਾਦਰਾ ਜਚਦਾ ਆ,ਤੇਰੇ ਲੱਕ ਜਿੰਨਾ ਸਹਿ ਜੇ ਓਹਦੇ ਪੱਟ ਦਾ ਆ,
6 ਫੁਟ ਦਾ ਜਵਾਨ ਪੁੱਟ ਜੱਟ ਦਾ ਆ,ਚੋਬਰ ਅਖਵਾਉਂਦਾ ਆ
Create Wallpaper for this quote
|
|
ਮਿਹਨਤ ਤੋਂ ਬਿਨ੍ਹਾ ਅਮੀਰ ਹੋਣ ਦੀ ਇੱਛਾ ਭ੍ਰਿਸ਼ਟਚਾਰ ਅਖਵਾਉਂਦੀ ਹੈ ।
Create Wallpaper for this quote
|
|
ਤੁਸੀਂ ਦੇਖੇ ਅੱਜ ਤੱਕ ਭੁੱਖ ਹੜਤਾਲ ਵਾਲੇ,
ਰੱਜੇ ਪੁੱਜੇ ਟੱਕਰੇ ਤੁਹਾਨੂੰ ਪਹਿਲੀ ਵਾਰ ਨੇ,
ਸਾਰੀ ਦੁਨੀਆਂ ਨੂੰ ਅੰਨ ਖਵਾਉਣ ਵਾਲੇ,
ਇਹ ਅੱਤਵਾਦੀ ਨੀ "ਕਿਸਾਨ" ਨੇ।
Create Wallpaper for this quote
|
|