ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 9 status
ContentWallpapers
ਰੱਬਾ ਤੇਰੀ ਦੁਨੀਆ ਚ ਪੈਸੇ ਦੇ ਸਭ ਪੀਰ..🙏 ਨੋਟਾਂ 💸 ਖਾਤਿਰ ਕਰ ਰਹੇ ਜਗ ਨੂੰ ਲੀਰੋ ਲੀਰ..🔪 ਰਿਸ਼ਤੇ ਨਾਤੇ ਭੁੱਲ ਗਏ ਜ਼ਮੀਰ..😢 BULLET ਮੰਗਦਾ ਰਾਂਝਾ ACTIVA 🛵 ਮੰਗਦੀ ਹੀਰ..🤷

Create Wallpaper for this quote
ਕਿਸੇ ਦੀ ਧੀ ਮਗਰ ਗੇੜੀਆਂ ਲਾਣ ਵਾਲੇ,
ਆਪਣੀ ਧੀ ਨੂੰ ਅਣਖ ਖਾਤਿਰ ਹੀ ਮਾਰ ਦਿੰਦੇ ਹਨ !!

Create Wallpaper for this quote
ਦੋ ਅੱਖਾਂ ਵਿੱਚ ਦੋ ਹੀ ਅੱਥਰੂ ਨੇ ਇੱਕ ਤੇਰੇ ਕਰਕੇ ਇੱਕ ਤੇਰੀ ਖਾਤਿਰ।

Create Wallpaper for this quote
ਯਾਰੀ ਦੋਸਤੀ  wallpaper
ਮੁਹੱਬਤ ਵਿਚ ਝੁੱਕ ਜਾਣਾ ਕੋਈ ਅਜੀਬ ਗੱਲ ਨਹੀਂ ਹੁੰਦੀ💕
ਚਮਕਦਾ ਸੂਰਜ ਵੀ ਢੱਲ ਜਾਂਦਾ ਹੈ ਚੰਦ ਦੀ ਖਾਤਿਰ💕

Create Wallpaper for this quote
punjabi couple images with quotes
punjabi couple pics
punjabi couple instagram pics
ਤੇਰਾ ਆਪਣਾ ਉਹ ਹੀ ਹੈ ਜੋ ਕਿਸੇ ਹੋਰ ਦੀ ਖਾਤਿਰ ਤੈਨੂੰ ਨਾ ਛੱਡੇ.!!

Create Wallpaper for this quote
ਬਿਨਾ ਲਿਬਾਸ ਕੇ ਆਏ ਥੇ ਇਸ ਜਹਾਨ ਪਰ
ਏਕ ਕਫਨ ਕਿ ਖਾਤਿਰ ਕਿਤਨਾ ਸਫਰ ਕਰਨਾ ਪੜਾ


Create Wallpaper for this quote
ਸੱਜਣ ਜੀ ਅਸੀ ਕਿਸ ਖਾਤਿਰ ਹੁਣ ਜੀਣਾ
ਸਾਡੇ ਮੁੱਖ ਦਾ ਮੈਲਾ ਚਾਨਣ
ਕਿਸ ਚੁੰਮਣਾ ਕਿਸ ਪੀਣਾ


Create Wallpaper for this quote
ਮੈਂ ਟੁੱਟਦੇ ਤਾਰਿਆਂ ਤੋਂ ਵੀ ਉਹਨੂੰ ਮੰਗਿਆ
ਮਸੀਤਾਂ ਤੇ ਗੁਰਦੁਆਰਿਆਂ ਤੋਂ ਵੀਂ ਉਹਨੂੰ ਮੰਗਿਆ
ਬੜਾ ਕੁਝ ਕੀਤਾ ਉਹਨੂੰ ਪਾਉਣ ਦੀ ਖਾਤਿਰ ਮੈਂ
ਬਸ ਉਹਦੀ ਇਜ਼ੱਤ ਦੇ ਲਈ ਮੈਂ
ਇੱਕ ਉਹਦੇ ਕੋਲੋਂ ਨੀ ਉਹਨੂੰ ਮੰਗਿਆ

Create Wallpaper for this quote
ਰੱਜ ਕੇ ਵੀ ਨਾ ਰੱਜਦੀ ਪਈ ਏ
ਸੱਚ ਤੋ ਦੁਨੀਆ ਭੱਜਦੀ ਪਈ ਏ
ਧੀ ਉਛਾਲੇ ਚੁੰਨੀ ਵੱਲ ਅਸਮਾਨਾ ਦੇ
ਮਾਂ ਜੱਗ ਤੋ ਪਲਾ ਕੱਝਦੀ ਪਈ ਏ
ਕੋਈ ਅਣਹੋਣੀ ਹੋ ਰਹੀ ਹੋਣੀ
ਜੋ ਇੱਦਾ ਬਿਜਲੀ ਗੱਜਦੀ ਪਈ ਏ
ਨਾ ਨਾਲ ਜੀਹਦੇ ਕੋਈ ਵਾਹ ਵਾਸਤਾ
ਸ਼ਹਿ ਬਿਨਾ ਗੱਲੋ ਵਿੱਚ ਵੱਜਦੀ ਪਈ ਏ
ਦੇਖਣ ਵਾਲੇ ਤੁਰਗੇ ਛੱਡ ਕੇ
ਹੁਣ ਕੀਹਦੀ ਖਾਤਿਰ ਸੱਜਦੀ ਪਈ ਏ

Create Wallpaper for this quote

Recent Punjabi Searches