ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 25 status
ContentWallpapers
ਕਦੇ ਕਦੇ ਖਾਮੋਸ਼ੀ ਸਭ ਤੋਂ ਵਧੀਆ ਉੱਤਰ ਹੁੰਦੀ ਹੈ!!!

Create Wallpaper for this quote
ਕੌਣ ਕਹਿੰਦਾ ਹੈ ਕਿ ਸਿਰਫ ਲਫ਼ਜ਼ਾਂ ਨਾਲ ਦਿਲ ਦੁਖਾਇਆ ਜਾ ਸਕਦਾ ਹੈ,
ਕਿਸੇ ਦੀ ਖਾਮੋਸ਼ੀ ਵੀ ਕਈ ਵਾਰ ਜਾਨ ਲੈ ਲੈਂਦੀ ਹੈ...

Create Wallpaper for this quote
ਮਿਹਨਤ ਏਨੀ ਖਾਮੋਸ਼ੀ ਨਾਲ ਕਰੋ,
ਤਾਂ ਕਿ ਸਫਲਤਾ ਸ਼ੋਰ ਮਚਾ ਦੇਵੇ..

Create Wallpaper for this quote
Punjabi Wisdom Quotes wallpaper
ਖਾਮੋਸ਼ੀ ਨਾਲ ਨਾ ਮਾਰ ਮੈਨੂੰ ਇਹ ਤਾਂ ਦਸ ਮੇਰਾ ਕਸੂਰ ਕੀ ਹੈ ਜਾਂ ਤਾਂ ਕਤਲ ਕਰ ਦੇ ਜਾਂ ਗਲ ਕਰ ਲੈ ਦਸ ਦੋਹਾਂ ਵਿਚੋ ਮੰਜੂਰ ਕੀ ਹੈ...

Create Wallpaper for this quote
ਲਫਜਾਂ ਦੀ ਤਾਂ ਕਮੀ ਨਹੀ ਹੁੰਦੀ, ਪਿਆਰ ਨੂੰ ਬਿਆਨ ਕਰਨ ਲਈ,
ਪਰ ਜੋ ਤੁਹਾਡੀ ਖਾਮੋਸ਼ੀ ਨਹੀ ਸਮਝ ਸਕਦੇ, ਉਹ ਲਫਜ ਕੀ ਸਮਝਣਗੇ..!

Create Wallpaper for this quote
ਹਜ਼ਾਰ ਜੁਆਬਾਂ ਤੋਂ ਚੰਗੀ ਹੁੰਦੀ ਐ ਖਾਮੋਸ਼ੀ,
ਨਾ ਜਾਨੇ ਕਿੰਨੇ ਸਵਾਲਾਂ ਦੀ ਇੱਜ਼ਤ ਰੱਖਦੀ ਆ ।

Create Wallpaper for this quote
ਸਿਆਣਪ ਦੀਆਂ ਗੱਲਾਂ  wallpaper
ਪਤਾ ਨਹੀ ਕਿ ਪਹਿਲਾਂ ਕੀ ਟੁੱਟਣਾ
ਤੇਰੀ ਖਾਮੋਸ਼ੀ ਜਾਂ ਮੇਰਾ ਯਕੀਨ॥

Create Wallpaper for this quote
ਕੌਣ ਕਹਿੰਦਾ ਹੈ ਕਿ ਸਿਰਫ ਲਫਜਾ ਨਾਲ ਦਿਲ ਦੁਖਾਇਆ ਜਾਂਦਾ, ਕਿਸੀ ਦੀ ਖਾਮੋਸ਼ੀ ਵੀ ਕਈ ਵਾਰ ਜਾਨ ਲੈਂਦੀ ਹੈ!!

Create Wallpaper for this quote
ਮਿਹਨਤ ਏਨੀ ਖਾਮੋਸ਼ੀ ਨਾਲ ਕਰੋ ਕਿ ਸਫਲਤਾ ਸ਼ੋਰ ਮਚਾ ਦੇਵੇ..

Create Wallpaper for this quote
ਜੋ ਤੁਹਾਡੀ ਖਾਮੋਸ਼ੀ ਨਹੀਂ ਸਮਝ ਸਕਦੇ
ਉਹ ਲਫਜ਼ ਵੀ ਕਿ ਸਮਝਣਗੇ !!

Create Wallpaper for this quote
ਮੇਰੀਆਂ ਖਾਮੋਸ਼ੀਆ ਨੂੰ ਸਮਝਣ ਦੀ ਕੋਸ਼ਿਸ਼ ਜਰੂਰ ਕਰਿਆ ਕਰ ਕਿਉਂਕਿ ਜਿਸ ਦਿਨ ਸਮਝ ਆ ਗਈ ਉਦੋ ਤੈਨੂੰ ਮੇਰੀ ਕਮੀ ਮਹਿਸੂਸ ਹੋਵੇਗੀ॥ #

Create Wallpaper for this quote
ਸਹੀ ਮੌਕੇ ਤੇ ਖੜੇ ਹੋ ਕੇ ਬੋਲਣਾ ਸਾਹਸ ਹੈ,
ਉਸੇ ਤਰ੍ਹਾਂ ਖਾਮੋਸ਼ੀ ਨਾਲ ਬੈਠ ਕੇ ਦੂਜਿਆਂ ਨੂੰ ਸੁਣਨਾ ਵੀ ਸਾਹਸ ਹੈ ।

Create Wallpaper for this quote
 gal pate di jagbani
ਖਾਮੋਸ਼ੀਅਾ ਹੀ ਚੰਗੀਅਾ ਨੇ ਹੁਣ !! . ਲਫਜਾਂ ਤੋ ਅਕਸਰ ਲੋਕੀ ਰੁੱਸ ਜਾਦੇਂ ਨੇ !! #

Create Wallpaper for this quote
ਕਦੇ ਕਦੇ ਖਾਮੋਸ਼ੀ ਵੀ ਬਹੁਤ ਕੁਝ ਕਹਿ ਜਾਂਦੀ ਏ,
ਤੜਫਾਉਣ ਲਈ ਸਿਰਫ ਯਾਦ ਰਹਿ ਜਾਂਦੀ ਹੈ,
ਕੀ ਫਰਕ ਪੈਂਦਾ ਕੋਲਾ ਹੋਵੇ ਜਾਂ ਦਿਲ,
ਸੜ ਕੇ ਤਾਂ ਸਿਰਫ ਰਾਖ ਹੀ ਰਹਿ ਜਾਂਦੀ ਹੈ।

Create Wallpaper for this quote
punjabi and hindi thoughts
ਇੱਕ ਤੇਰੀ ਖਾਮੋਸ਼ੀ ਹੀ ਸਾੜ ਕੇ ਸਵਾਹ ਕਰ ਦਿੰਦੀ ਹੈ ਮੈਨੂੰ,
ਬਾਕੀ ਸਭ ਅੰਦਾਜ ਚੰਗੇ ਆ ਤੇਰੀ ਤਸਵੀਰ ਦੇ।

Create Wallpaper for this quote
punjabi thoughts images
ਬਹੁਤ ਤਕਲੀਫ ਦਿੰਦੀਆਂ ਨੇ ਜਿੰਨ੍ਹਾਂ ਨੂੰ ਮੇਰੀਆਂ ਗੱਲਾਂ
ਦੇਖਣਾ ਇੱਕ ਦਿਨ ਮੇਰੀ ਖਾਮੋਸ਼ੀ ਓਹਨਾਂ ਨੂੰ ਰਵਾ ਦੇਵੇਗੀ


Create Wallpaper for this quote
ਦਿਲ ਕਿ ਬਾਤ ਦਿਲ ਹੀ ਸਮਝੇਗਾ
ਜਿਸਨੇ ਹਮੇ ਨਾ ਸਮਝਾ
ਵੋ ਹਮਾਰੀ ਖਾਮੋਸ਼ੀ ਕੋ ਕਯਾ ਸਮਝੇਗਾ


Create Wallpaper for this quote
Sad Punjabi wallpaper
ਸੱਚੀ ਘਟਨਾ: ਇਕ ਵਾਰ ਅਮਰੀਕਾ ਵਿਚ ਸ਼ੇਰ ਦੀ ਰੇਸ ਕੁੱਤਿਆਂ ਨਾਲ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ.. ਕੁੱਤਿਆਂ ਨੇ ਕਾਫੀ ਰੌਲਾ ਪਾਇਆ, ਭੋਂਕੇ ਪਰ ਸ਼ੇਰ ਚੁੱਪ ਚਾਪ ਬੈਠਾ ਰਿਹਾ | ਰੇਸ ਸ਼ੁਰੂ ਹੋ ਗਈ . ਕੁੱਤੇ ਪੂਰਾ ਜ਼ੋਰ ਲੈ ਕੇ ਭੱਜੇ ਪਰ ਸ਼ੇਰ ਆਪਣੀ ਜਗਾ ਤੋਂ ਨਾ ਹਿੱਲਿਆ | ਸ਼ੇਰ ਦੀ ਮਾਨਸਿਕ ਵਿਰਤੀ ਦੀ ਸਟੱਡੀ ਕੀਤੀ ਗਈ ਅਤੇ ਇਕ ਸਾਰ ਕੱਢਿਆ | ਸ਼ੇਰ ਦੀ ਸੋਚ ਸੀ ਕਿ ਮੇਰੀ ਔਕਾਤ ਮੈਨੂੰ ਪਤਾ ਮੈਨੂੰ ਕੁੱਤਿਆਂ ਨਾਲ ਭੱਜ ਕੇ ਕੁਝ ਸਾਬਿਤ ਕਰਨ ਦੀ ਲੋੜ ਨਹੀਂ.. ਸਿੱਟਾ: ਕਿਸੇ ਨਾਲ ਜਿੱਦੋ ਨਾ ਬਹਿਸੋ ਨਾ . ਜੇ ਤੁਸੀਂ ਕਾਬਿਲ ਹੋ ਤਾਂ ਤੁਹਾਨੂੰ ਦੱਸਣ ਦੀ ਲੋੜ ਨਹੀਂ . ਕਿਸੇ ਨਾਲ ਮੁਕਬਲਾ ਕਰ ਕੇ ਉਸ ਦਾ ਕੱਦ ਬਿਨਾ ਗੱਲੋਂ ਉਚਾ ਨਾ ਕਰੋ. ਤੁਹਾਡੀ ਖਾਮੋਸ਼ੀ ਤੁਹਾਡੀ ਚੁੱਪ ਤੁਹਾਡੀ ਮੁਸਕੁਰਾਹਟ ਅਗਲੇ ਲਈ ਜਲਾਲਤ ਭਰਿਆ ਜਵਾਬ ਬਣ ਜਾਂਦੀ ਹੈ ਪਰ ਉਹਨਾਂ ਲਈ ਜੋ ਸ਼ਰਮ ਮਹਿਸੂਸ ਕਰੇ ਜੋ ਬੇਸ਼ਰਮ ਹੋਣ ਉਹਨਾਂ ਲਈ ਨਹੀਂ ..

Create Wallpaper for this quote
Punjabi Long messages and Punjabi Stories wallpaper
ਇਹਨਾਂ ਦੂਰੀਆਂ ਨੂੰ ਕਦੇ ਜੁਦਾਈ ਨਾ ਸਮਝੀ ਬੁਲ੍ਹਾਂ ਦੀਆਂ ਖਾਮੋਸ਼ੀਆਂ ਨੂੰ ਕਦੇ ਸਾਡੀ ਰੁਸਵਾਈ ਨਾ ਸਮਝੀ ਇਕ ਇਕ ਪਲ ਯਾਦ ਕਰਾਂਗਾ ਤੈਨੂੰ ਜੇਕਰ ਮੁਕ ਗਿਆ ਤਾਂ ਸਾਡੇ ਮੁਕਨੇ ਨੂੰ ਬੇਵਫਾਈ ਨਾ ਸਮਝੀ

Create Wallpaper for this quote
ਕੌਣ ਕਹਿੰਦਾ ਹੈ ਕਿ ਸਿਰਫ ਲਫਜਾ ਨਾਲ ਦਿਲ ਦੁਖਾਇਆ ਜਾਂਦਾ,ਕਿਸੀ ਦੀ ਖਾਮੋਸ਼ੀ ਵੀ ਕਈ ਵਾਰ ਜਾਨ ਲੈਂਦੀ ਹੈ!!

Create Wallpaper for this quote
ਬਹੁਤ ਤਕਲੀਫ ਦਿੰਦੀਆ ਨੇ ਜਿੰਨਾਂ ਨੂੰ ਮੇਰੀਆਂ ਗੱਲਾਂ, ਦੇਖਣਾ ਇੱਕ ਦਿਨ ਮੇਰੀ ਖਾਮੋਸ਼ੀ ਉਹਨਾਂ ਨੂੰ ਰਵਾ ਦੇਵੇਗੀ !!

Create Wallpaper for this quote
ਖਾਮੋਸ਼ੀਅਾ ਹੀ ਚੰਗੀਅਾ ਨੇ ਹੁਣ . ਲਫਜਾਂ ਤੋ ਅਕਸਰ ਲੋਕੀ ਰੁੱਸ ਜਾਦੇਂ ਨੇ 

Create Wallpaper for this quote
ਕੌਣ ਕਹਿੰਦਾ ਹੈ ਕਿ ਸਿਰਫ ਲਫਜਾ ਨਾਲ ਦਿਲ ਦੁਖਾਇਆ ਜਾਂਦਾ. ਕਿਸੀ ਦੀ ਖਾਮੋਸ਼ੀ ਵੀ ਕਈ ਵਾਰ ਜਾਨ ਲੈਂਦੀ ਹੈ.    

Create Wallpaper for this quote
ਖਾਮੋਸ਼ੀ ਦਾ ਵੀ ਆਪਣਾ ਰੁਤਬਾ ਹੁੰਦਾ ਹੈ ,
ਬਸ ਸਮਝਣ ਵਾਲੇ ਹੀ ਘੱਟ ਹੁੰਦੇ ਨੇ।

Create Wallpaper for this quote
🚫ਚਿਹਰੇ ਦੀ ਖਾਮੋਸ਼ੀ ਤੇ ਨਾ ਜਾ ਸੱਜਣਾ✅
🤘ਸਵਾਹ ਦੇ ਥੱਲੇ ਹਮੇਸ਼ਾ ਅੱਗ ਦਬੀ ਹੁੰਦੀ ਏ

Create Wallpaper for this quote

Recent Punjabi Searches