ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 16 status
ContentWallpapers
ਸਜਰੇ ਖਅਾਲਤ ਮੇਰੇ ਚੋ ਜਾਦਾ ਏ ਅਾਸਰਾ ਖੁਰਦਾ ਜਦ ਕਲਾ ਹਾ ਦਰਦਾ ਤੇ ਕਲੇ ਦਾ ਕਫਿਲਾ ਦੁਰਦਾ

Create Wallpaper for this quote
ਉਹਦੇ ਦੁੱਖਾਂ ਵਿੱਚ ਜਾਵਾਂ ਲੂਣ ਵਾਗਰਾਂ ਖੁਰੀ,
ਮੇਰੇ ਪਿਆਰ ਦੀ ਕਹਾਣੀ ਸਾਰੀ ਉਹਦੇ ਨਾਲ ਜੁੜੀ..✍️

Create Wallpaper for this quote
ਕਦੇ ਜਿੱਤ ਕੇ ਅੱਤ ਮਚਾਈਏ ਨਾ
ਕਦੇ ਹਾਰ ਕੇ ਢੇਰੀ ਢਾਈਏ ਨਾ
ਪੱਕਿਆ ਵੀ ਆਖਰ ਟੁੱਟਣਾ ਏ
ਤੇ ਕੱਚਿਆ ਨੇ ਵੀ ਖੁਰਨਾ ਏ .
ਦੁਸ਼ਮਣ ਦੇ ਮਰਿਆ ਨੱਚੀਏ ਨਾ
ਕਦੇ ਸੱਜਣਾਂ ਨੇ ਵੀ ਮਰਨਾ ਏ..

Create Wallpaper for this quote
ਕੱਚੇ ਚਾਹੇ ਪੱਕੇ ਆਖਿਰ ਖੁਰ ਜਾਣਾ ਨੀਵੇ ਹੀ ਠੀਕ ਆ,
ਉਚਿਆਂ ਨੇ ਵੀ ਤੁਰ ਜਾਣਾ ।

Create Wallpaper for this quote
ਨਾ ਉਹ ਰਹੀਆਂ ਖੁਰਾਕਾਂ ਨਾ ਉਹ ਜ਼ੋਰ ਜਵਾਨੀ ਦੇ
ਦਸ ਸਾਲਾਂ ਦੇ ਕਾਕੇ ਮਾਰੇ ਅੱਖ ਮਸਤਾਨੀ ਦੇ.

Create Wallpaper for this quote
ਖਾਦੀਆਂ ਖੁਰਾਕਾਂ ਦਾ ਉਦੋਂ ਪਤਾ ਲੱਗਦਾ ਜਦੋਂ ਸੂਰਮਾ ਆ ਕੇ ਕੋਈ ਹਿਕ ਵਿਚ ਵੱਜਦਾ
ਜਿਵੇਂ ਤਲਵਾਰ ਨੂੰ ਰੋਕਣ ਲਈ ਢਾਲ ਚਾਹੀਦੀ ਸ਼ੌਂਕ ਨੂੰ ਜੇ ਖੇਡਣਾ ਤਾਂ ਖੇਡਾਂ ਬੜੀਆਂ
ਪਰ ਮਿੱਤਰੋ ਕਬੱਡੀ ਲਈ ਜਾਨ ਚਾਹੀਦੀ

Create Wallpaper for this quote
ਕਬੱਡੀ wallpaper
ਜਿਹਦੇ ਡੋਲਿਆਂ 'ਚ ਦਮ ਤੇ ਪੱਟਾਂ ਵਿਚ ਜਾਨ
ਜਿਹਨੇ ਖਾਦੀਆਂ ਖੁਰਾਕਾਂ ਤੇ ਜਵਾਨੀ ਉੱਤੇ ਮਾਨ
ਮਾਰੀ ਜਿਨ੍ਹਾਂ ਮਿਹਨਤ ਏ ਵੱਡੀ ਮਿੱਤਰੋ
ਖੇਡਦੇ ਉਹ ਗੱਬਰੂ ਉਹ ਕਬੱਡੀ ਮਿੱਤਰੋ

Create Wallpaper for this quote
ਕਬੱਡੀ wallpaper
ਪੈਂਦੀਆਂ ਨੇ ਰੇਡਾਂ ਮੁੰਡੇ ਖੇਡਦੇ ਕਬੱਡੀ ਮਾਰ ਦੇ ਨੇ ਬਾਜ਼ੀ ਜਿਵੇਂ ਗੱਡੀ ਉੱਤੇ ਗੱਡੀ
ਮਾਪਿਆਂ ਨੇ ਖਵਾਈਆਂ ਖੁਰਾਕਾਂ ਚੁੰਗੀਆਂ ਨੇਂ ਬੂਰੀਆਂ
ਮੁੱਲ ਮੋੜਿਆ ਏ ਇਹਨਾਂ ਮਾਂ ਦੀਆਂ ਚੂਰੀਆਂ

Create Wallpaper for this quote
ਕਬੱਡੀ wallpaper
ਕੱਚੇ ਚਾਹੇ ਪੱਕੇ ਆਖਰ ਖੁਰ ਜਾਣਾ!!!
ਨੀਵੇਂ ਹੀ ਠੀਕ ਹਾਂ ਉਚਿਆਂ ਵੀ ਆਖਰ ਤੁਰ ਜਾਣਾ!!!!!

Create Wallpaper for this quote
ਕੰਮ ਨੀ ਮੁਕਣੇ, ਜਿੰਦ ਮੁੱਕ ਜਾਣੀ, ਆਉਣ ਦਾ ਲਾਰਾ ਲੈ ਕੇ ਤੁਰ ਗਏ
ਕੱਚੇ ਘਰ ਦੀਆਂ ਕੰਧਾਂ ਵਾਂਗੂ, ਸਾਡੇ ਤਾਂ ਅਰਮਾਨ ਜੇ ਖੁਰ ਗਏ .

Create Wallpaper for this quote
ਦਰੱਖਤ ਦਾ ਪੱਤਾ ਧਰਤੀ ਤੋਂ ਕਿੰਨਾਂ ਵੀ ਉਚਾਈ ਤੇ ਚਲਾ ਜਾਵੇ ਪਰ ਉਸਨੂੰ ਇਹ ਨਹੀਂ ਭੁੱਲਣਾਂ ਚਾਹੀਦਾ ਕਿ ਖੁਰਾਕ ਹਮੇਸ਼ਾਂ ਜੜ੍ਹ ਤੋਂ ਮਿਲਦੀ ਹੈ..!!

Create Wallpaper for this quote
ਚੁੱਪ_ਚੁੱਪ ਰਹੀਏ ਬਹੁਤਾ ਨਹੀਓ ਬੋਲਦੇ, ਬਿਨਾਂ ਗੱਲੋ ਰਹਿੰਦੀ ਏ ਮੰਡੀਰ_ਮੱਚਦੀ,
ਖੋਲੀਏ ਨਾ ਭੇਤ ਕਦੇ ਚਾਲਬਾਜ ਨਾਲ, ਸ਼ੇਰ ਦੀ ਖੁਰਾਕ ਕੁੱਤੇ ਨੂੰ ਨੀ ਪੱਚਦੀ..

Create Wallpaper for this quote
*ਜੇ ਇੱਕ ਕਿਰਲੀ ਇਹ ਕਰ ਸਕਦੀ ਐ ਤਾਂ ਅਸੀਂ ਕਿਉਂ ਨਹੀਂ?*
ਇਹ ਜਪਾਨ ਵਿੱਚ ਵਾਪਰੀ ਸੱਚੀ ਘਟਨਾ ਹੈ।
ਆਪਣੇ ਮਕਾਨ ਦਾ ਨਵੀਨੀਕਰਨ ਕਰਨ ਲਈ ਇੱਕ ਜਪਾਨੀ ਆਪਣੇ ਮਕਾਨ ਦੀ ਲੱਕੜੀ ਦੀ ਕੰਧ ਤੋੜ ਰਿਹਾ ਸੀ ਜੋ ਲੱਕੜ ਦੇ ਦੋ ਫੱਟਿਆਂ ਵਿਚਕਾਰ ਖਾਲੀ ਜਗ੍ਹਾ ਰੱਖ ਕੇ ਬਣਾਈ ਹੁੰਦੀ ਹੈ ਭਾਵ ਕੰਧ ਅੰਦਰ ਤੋਂ ਖਾਲੀ ਹੁੰਦੀ ਐ।
ਜਦ ਉਹ ਲੱਕੜ ਦੀ ਕੰਧ ਨੂੰ ਤੋੜਨ ਲਈ ਚੀਰ ਫਾੜ ਕਰ ਰਿਹਾ ਸੀ ਤਾਂ ਉਸ ਨੇ ਦੇਖਿਆ ਕਿ ਕੰਧ ਦੇ ਅੰਦਰ ਲੱਕੜੀ ਦੇ ਫੱਟੇ ਤੇ ਇੱਕ ਕਿਰਲੀ ਚਿਪਕੀ ਹੋਈ ਸੀ ਜਿਸ ਦੇ ਇੱਕ ਪੈਰ ਵਿੱਚ ਮੇਖ ਠੁਕੀ ਹੋਈ ਸੀ ਜੋ ਮਕਾਨ ਬਣਾਉਣ ਸਮੇਂ ਪੰਜ ਸਾਲ ਪਹਿਲਾਂ ਠੋਕੀ ਗਈ ਸੀ ਤੇ ਏਸੇ ਕਰਕੇ ਕਿਰਲੀ ਹਿੱਲ ਨਹੀਂ ਸਕਦੀ ਸੀ।
ਉਸ ਨੂੰ ਬੜੀ ਹੈਰਾਨੀ ਹੋਈ ਕਿ ਬਿਨਾਂ ਕਿਸੇ ਹਿਲਜੁਲ ਦੇ ਇਹ ਕਿਰਲੀ ਕੰਧ ਦੇ ਅੰਦਰ ਹਨੇਰੇ ਵਿੱਚ ਆਪਣੀ ਖੁਰਾਕ ਕਿੱਥੋਂ ਲੈਂਦੀ ਰਹੀ ਤੇ ਜਿਉਂਦੀ ਕਿਵੇਂ ਰਹੀ ਹੋਵੇਗੀ। ਵਾਕਿਆ ਈ ਇਹ ਜਗਿਆਸਾ ਚੌਂਕਾ ਦੇਣ ਵਾਲੀ ਸੀ ਤੇ ਸਮਝ ਤੋਂ ਪਰੇ ਸੀ। ਹੁਣ ਉਸ ਨੇ ਇਹ ਦੇਖਣ ਲਈ ਕਿ ਇਹ ਕਿਰਲੀ ਹੁਣ ਤੱਕ ਕਿਵੇਂ ਇੱਕ ਥਾਂ ਤੇ ਰਹਿ ਕੇ ਖੁਰਾਕ ਲੈਂਦੀ ਰਹੀ ਤੇ ਕੀ ਕਰਦੀ ਰਹੀ, ਆਪਣਾ ਕੰਮ ਰੋਕ ਦਿੱਤਾ ਤੇ ਪਾਸੇ ਬੈਠ ਕੇ ਗਿਆ।
ਕੁੱਝ ਸਮੇਂ ਬਾਅਦ ਪਤਾ ਨਹੀਂ ਕਿੱਥੋਂ ਇੱਕ ਦੂਜੀ ਕਿਰਲੀ ਆਪਣੇ ਮੂੰਹ ਵਿੱਚ ਭੋਜਨ ਲੈ ਕੇ ਆਈ ਤੇ ਉਸ ਨੂੰ ਖੁਆਉਣ ਲੱਗ ਪਈ।
ਉਫ਼! ਉਹ ਸੁੰਨ ਹੋ ਗਿਆ ਤੇ ਇਹ ਦ੍ਰਿਸ਼ ਉਸ ਦੇ ਅੰਦਰ ਤੱਕ ਦਿਲ ਨੂੰ ਛੂ ਗਿਆ।
ਇਕ ਕਿਰਲੀ ਮੁਸੀਬਤ ਵਿੱਚ ਫਸੀ ਦੂਜੀ ਕਿਰਲੀ ਨੂੰ ਪਿਛਲੇ ਪੰਜਾਂ ਸਾਲਾਂ ਤੋਂ ਭੋਜਨ ਖੁਆ ਰਹੀ ਸੀ।
ਦੂਸਰੀ ਕਿਰਲੀ ਨੇ ਆਪਣੇ ਸਾਥੀ ਨੂੰ ਬਚਾਉਣ ਲਈ ਉਮੀਦ ਨਹੀਂ ਛੱਡੀ ਸੀ ਤੇ ਪਿਛਲੇ ਪੰਜ ਸਾਲਾਂ ਤੋਂ ਭੋਜਨ ਕਰਾ ਰਹੀ ਸੀ।
ਅਜੀਬ ਹੈ ਇੱਕ ਛੋਟਾ ਜਿਹਾ ਜੀਵ ਜੇ ਇਹ ਕਰ ਸਕਦਾ ਹੈ ਤਾਂ ਇੱਕ ਮਨੁੱਖ ਜਿਸ ਨੂੰ ਪ੍ਰਮਾਤਮਾ ਨੇ ਸਰਵੋਤਮ ਬਣਾਇਆ ਹੈ ਉਹ ਕਿਉਂ ਨਹੀਂ ਕਰ ਸਕਦਾ?
*ਕ੍ਰਿਪਾ ਕਰਕੇ ਆਪਣੇ ਪਿਆਰੇ ਲੋਕਾਂ ਨੂੰ ਕਦੇ ਵੀ ਨਾ ਛੱਡੋ। ਤਕਲੀਫ਼ ਸਮੇਂ ਕਿਸੇ ਨੂੰ ਪਿੱਠ ਨਾ ਦਿਖਾਓ। ਚੰਗੇ ਮਾੜੇ ਦਿਨ ਕਿਸੇ ਤੇ ਵੀ ਆ ਸਕਦੇ ਹਨ ਤੇ ਹਾਲਾਤ ਕਦੋਂ ਵੀ ਬਦਲ ਸਕਦੇ ਹਨ।*
ਕੁਦਰਤ ਨੇ ਆਪਣੀਆਂ ਉਂਗਲੀਆਂ ਤੇ ਅੰਗੂਠੇ ਵਿਚਕਾਰ ਜਗ੍ਹਾ ਸ਼ਾਇਦ ਇਸ ਲਈ ਹੀ ਛੱਡੀ ਹੈ ਤਾਂ ਕਿ ਕਿਸੇ ਲੋੜਵੰਦ ਦੀ ਬਾਂਹ ਫੜੀ ਜਾ ਸਕੇ।
ਅੱਜ ਤੁਸੀਂ ਸਾਥ ਦਿਓ ਕੱਲ੍ਹ ਨੂੰ ਕੋਈ ਤੁਹਾਨੂੰ ਵੀ ਸਾਥ ਦੇਣ ਲਈ ਆਵੇਗਾ।
*ਧਰਮ ਚਾਹੇ ਕੋਈ ਵੀ ਹੋਵੇ ਬੱਸ ਚੰਗੇ ਇਨਸਾਨ ਬਣੋ, ਪ੍ਰਮਾਤਮਾ ਆਪਣੇ ਕਰਮ ਦੇਖਦੈ ਧਰਮ ਨਹੀਂ।*

Create Wallpaper for this quote
ਨਾ ਉਹ ਰਹੀਆਂ ਖੁਰਾਕਾਂ,
ਨਾ ਉਹ ਜ਼ੋਰ ਜਵਾਨੀ ਦੇ  ,
ਦਸ ਸਾਲਾਂ ਦੇ ਕਾਕੇ ਮਾਰੇ ਅੱਖ ਮਸਤਾਨੀ ਦੇ.

Create Wallpaper for this quote
ਸਾਡੇ ਨਾਲ ਖਾਰ ਖਾਣ ਨਾਲੋ ਖੁਰਾਕ ਖਾ ਲਿਆ ਕਰ ਬੱਲਿਆ ਸਿਹਤ ਬਣੂ ਗੀ..!

Create Wallpaper for this quote
ਪਤਾ ਨੀ ਕੀ ਮਜਬੂਰੀ ਸੀ
ਜੋ ਤੁਰ ਗਈ ਗੱਲ ਕੋਈ ਦੱਸੀ ਨਾ
ਬੱਸ ਅੰਦਰੋ ਅੰਦਰੀ ਖੁਰ ਗਈ


Create Wallpaper for this quote

Recent Punjabi Searches