Total 100 status |
Content | Wallpapers |
|
ਰੱਬ ਓਹਨਾਂ ਨੂੰ ਵੀ ਖੁਸ਼ ਰੱਖੀਂ ਜੋ ਸਾਨੂੰ ਖੁਸ਼ ਨੀ ਦੇਖ ਸਕਦੇ ..
Create Wallpaper for this quote
|
|
ਅੱਖਾਂ ਵਿੱਚ ਹੰਜੂ ਵੀ ਨਹੀ
ਤੇ ਦਿਲੋ ਅਸੀ ਖੁਸ਼ ਵੀ ਨਹੀ…..
ਕਾਹਦਾ ਹੱਕ ਜਮਾਈਏ ਵੇ ਸੱਜਣਾ
ਅਸੀ ਹੁਣ ਤੇਰੇ ਕੁਛ ਵੀ ਨਹੀ …
Create Wallpaper for this quote
|
|
ਜਾਂ ਜੇ ਤੂੰ ਖੁਸ਼ ਹਾਂ ਛੱਡ ਕੇ ਪਰ ਸਾਡੀ ਵੀ ਇਕ ਗੱਲ ਯਾਦ ਰਖੀ ਮਰਨ ਨੀ ਲੱਗੇ ਅਸੀਂ ਵੀ ਤੇਰੇ ਤੋ ਬਗੈਰ ਨੀ...!
Create Wallpaper for this quote
|
|
ਮੈਂ ਖਾਸ ਜਾਂ ਸਾਧਾਰਨ ਹੋਵਾਂ
ਬਸ ਤੇਰੀ ਖੁਸ਼ੀ ਦਾ ਕਾਰਨ ਹੋਵਾ
Create Wallpaper for this quote
|
|
ਮੈਂ ਤੇਰੇ ਤੋਂ ਬਿਨਾ ਜੀ ਤਾਂ ਸਕਦਾ ਹਾਂ, ਪਰ ਖੁਸ਼ ਨਹੀਂ ਰਹਿ ਸਕਦਾ..!!
Create Wallpaper for this quote
|
|
ਰੱਬ ਵਰਗੀ ਮਾਂ ਮੇਰੀ ਦੇ, ਮੇਰੇ ਸਿਰ ਕਰਜ਼ ਬੜੇ ਨੇ ...
ਓਹਨੂੰ ਹਰ ਖੁਸ਼ੀ ਦਿਖਾਵਾਂ ਮੇਰੇ ਵੀ ਫਰਜ਼ ਬੜੇ ਨੀ ...
Create Wallpaper for this quote
|
|
ਖੁਸ਼ ਰਹਿਣਾ ਸਿੱਖਿਆ..😄😊
Sad ਹੋਣਾ ਨਹੀਂ ਆਉਂਦਾ ।😔😔
ਯਾਰਾਂ ਦੀ ਯਾਰੀ ਤੋਂ ਬਿਨਾਂ ਕੋਈ..💪👌
ਸਟੇਟਸ ਪਾਉਣਾਂ ਨਹੀਂ ਆਉਂਦਾ
Create Wallpaper for this quote
|
|
ਖੁਸ਼ਨਸੀਬ ਹੈ ਉਹ ਭਰਾ ਜਿਸਦੇ ਸਿਰ ਤੇ ਭੈਣ ਦਾ ਹੱਥ ਹੁੰਦਾ ਹੈ..!!
ਚਾਹੇ ਕੁਝ ਵੀ ਕਹਿ ਲੋ ਇਹ ਰਿਸ਼ਤਾ ਬਹੁਤ ਖਾਸ ਹੁੰਦਾ ਹੈ..!!
Create Wallpaper for this quote
|
|
ਬਹੁਤ ਦਿਨਾ ਬਾਅਦ ਉਸਨੂੰ ਕਿਸੇ ਹੋਰ ਨਾਲ ਖੁਸ਼ 😄 ਵੇਖ ਕੇ..!!
ਇਹ ਇਹਸਾਸ ਹੋਇਆ ਕਿ ਮੈ ਉਸਨੂੰ ਪਹਿਲਾ ਕਿਉਂ 🤔 ਨਹੀਂ ਛੱਡ ਦਿਤਾ..!!
Create Wallpaper for this quote
|
|
ਖੁਸ਼ ਰਹਿਣਾ ਸਿੱਖਿਆ, Sad ਹੋਣਾ ਨਹੀਂ ਆਉਂਦਾ..
ਸਰਦਾਰੀ ਤੋਂ ਬਿਨਾਂ ਕੋਈ, Status ਪਾਉਣਾ ਨਹੀਂ ਆਉਂਦਾ..
Create Wallpaper for this quote
|
|
ਜਿੰਦਗੀ ਦੀ ਖੂਬਸੂਰਤੀ ਇਹ ਨਹੀਂ ਕਿ ਤੁਸੀਂ ਕਿਨੇ ਖੁਸ਼ ਹੋ..👨👩👧👦
ਬਲਕਿ ਜਿੰਦਗੀ ਦੀ ਖੂਬਸੂਰਤੀ ਇਹ ਹੈ ਕਿ ਦੂਜੇ ਤੁਹਾਡੇ ਤੋਂ ਕਿਨੇ ਖੁਸ਼ ਨੇ..💏
Create Wallpaper for this quote
|
|
ਸੋਹਣੀ ਸੇਵਰ ਲਈ ਸ਼ੁਭਕਾਮਨਾਵਾਂ
ਸਦਾ ਖੁਸ਼ ਰਹੋ ਤੇ ਮੁਸਕੁਰਾਉਂਦੇ ਰਹੋ..
Create Wallpaper for this quote
|
|
ਹੱਥਾਂ ਦਾ ਮਜ਼ਹਬ ਨਹੀਂ ਸਮਝਦੇ ਪਰਿੰਦੇ,
ਜੋ ਭੀ ਦਾਣਾ ਦੇਵੇ ਖੁਸ਼ੀ ਨਾਲ ਖਾ ਲੈਂਦੇ ਨੇ !!!
Create Wallpaper for this quote
|
|
ਖੁਸ਼ਮਿਜਾਜ਼ ਕੋਲ ਹਰ ਵੇਲੇ ਸਭ ਕੁਝ ਨਹੀਂ ਹੁੰਦਾ
ਪਰ ਉਹ ਹਰ ਚੀਜ ਵਿਚੋਂ ਖੁਸ਼ੀ ਲੱਭ ਲੈਂਦਾ ਹੈ !!!
Create Wallpaper for this quote
|
|
ਦਿਲ ਖੁਸ਼ ਰੱਖ ਮਿੱਤਰਾ..
ਕੀ ਕਿਸੇ ਤੋਂ ਲੈਣਾ..
Create Wallpaper for this quote
|
|
ਰੱਬ ਕਰੇ ਤੈਨੂੰ ਹਰ ਖੁਸ਼ੀ ਮਿਲ ਜਾਵੇ,
ਅਸੀਂ ਤੇਰੇ ਲਈ ਜੋ 🙏 ਦੁਆ ਕਰੀਏ ਕਬੂਲ ਹੋ ਜਾਵੇ,
ਖੁਸ਼ੀਆਂ ਮਾਣੇ ਤੇ ਤਰੱਕੀ ਪਾਵੇ
Create Wallpaper for this quote
|
|
ਮੁਬਾਰਕਾਂ 🎂 ਜਨਮਦਿਨ ਦੀਆਂ "ਪ੍ਰਮਾਤਮਾ" ਕਰੇ..🙏 ਇਹ ਸਾਲ ਤੁਹਾਡੇ ਲਈ ਖੁਸ਼ੀਆਂ ਭਰਿਆ ਆਵੇ..🎷
Create Wallpaper for this quote
|
|
ਹਰ ਰਾਹ ਤੁਹਾਡੀ ਆਸਾਨ ਹੋਵੇ, ਹਰ ਰਾਹ 'ਚ ਤੁਹਾਡੇ ਖੁਸ਼ੀਆਂ ਹੋਣ,
ਹਰ ਦਿਨ ਤੁਹਾਡਾ ਖੂਬਸੂਰਤ ਹੋਵੇ, ਅੱਜ ਦੇ ਦਿਨ ਤੁਹਾਨੂੰ ਜਨਮਦਿਨ ਮੁਬਾਰਕ ।
Create Wallpaper for this quote
|
|
ਖੁਸ਼ੀ ਨਾਲ ਦਿਲ ਨੂੰ ਆਬਾਦ ਕਰਨਾ ਤੇ ਗ਼ਮ ਤੋਂ ਦਿਲ ਨੂੰ ਆਜ਼ਾਦ ਕਰਨਾ, ਸਾਡੀ ਤਾ ਬੱਸ ਇਨੀ ਹੀ ਗੁਜਾਰਿਸ਼ ਹੈ,
ਤੁਹਾਡੇ ਤੋਂ ਕਿ ਸਾਲ ਵਿਚ ਇੱਕ ਵਾਰ ਯਾਦ ਜਰੂਰ ਕਰਨਾ ।
Create Wallpaper for this quote
|
|
ਹਰ ਪਲ ਤੁਹਾਡੇ ਬੁੱਲ੍ਹਾ ਤੇ ਮੁਸਕਾਨ ਰਹੇ, ਹਰ ਗ਼ਮ ਤੋਂ ਤੁਸੀਂ ਅਣਜਾਣ ਰਹੋ, ਖੁਸ਼ੀਆਂ ਭਰੀ ਹੋਵੇ ਤੁਹਾਡੀ ਜਿੰਦਗੀ ਇਹੀ "ਰੱਬ" ਕੋਲ ਦੂਆ ਕਰਦੇ ਹਾਂ.. ਜਨਮਦਿਨ ਮੁਬਾਰਕ ਜੀ..🎂
Create Wallpaper for this quote
|
|
ਓਨੀ ਦੇਰ ਨਾ ਖੁਸ਼ੀ ਲੱਗੇ,
ਜਿੰਨਾ ਚਿਰ ਭੈਣ ਭਰਾਵਾਂ ਦਾ ਸਾਥ ਨਾ ਲੱਭੇ..
ਦਾਤਿਆਂ ਮੇਹਰ ਕਰੀਂ ਤੰਦਾਂ ਮੋਹ ਦੀਆਂ,
ਇਹਨੂੰ ਕਿਸੇ ਦੀ ਨਜ਼ਰ ਨਾ ਲੱਗੇ..
Create Wallpaper for this quote
|
|
ਬਚਪਨ ਦੇ ਗਲੀ ਤੇ ਗੁਆਂ ਨਈਓਂ ਭੁੱਲਦੇ,
ਖੇਡ ਦੇ ਸੀ ਕੱਲੀ ਜੋਟਾ ਉਹ ਥਾਂ ਨਈਓਂ ਭੁੱਲਦੇ,
ਅਸੀਂ ਆਪਣੀਆਂ ਖੁਸ਼ੀਆਂ ਨੂੰ ਤੈਥੋਂ ਵਾਰਦੇ ਰਹੇ,
ਸਾਡੇ ਹੱਥ ਵਿਚ ਹੁੰਦਾ ਸੀਗਾ ਜੋਟਾ ਤੇ ਕੱਲੀ ਕਹਿ ਕੇ ਹਾਰਦੇ ਰਹੇ..
Create Wallpaper for this quote
|
|
ਖੁਸ਼ੀ-ਖੁਸ਼ੀ ਛੱਡ ਜਾ ਹੱਥ ✋ ਸਾਡਾ ਜੇ ਤੇਰਾ ਦਿਲ ਕਰਦਾ..😐
ਅਸੀ ਵੀ ਵੇਖ ਲਿਆਂਗੇ ਸਾਡੇ ਤੋਂ ਵੱਧ ਤੈਨੂੰ ਪਿਆਰ ਕੌਣ ਕਰਦਾ..😏
Create Wallpaper for this quote
|
|
ਰੱਬ ਕਦੇ ਉਸ ਬੰਦੇ ਤੋਂ ਖੁਸ਼ ਨਹੀਂ ਹੁੰਦਾ, ਜੋ ਬੰਦਾ ਕਦੇ ਰੱਬ ਦੇ ਦਿੱਤੇ ਤੇ ਖੁਸ਼ ਨਹੀਂ ਹੁੰਦਾ..
Create Wallpaper for this quote
|
|
ਨਵੀ ਸਵੇਰ ਨਵਾਂ ਸਵੇਰਾ 🌞 ਸੂਰਜ ਦੀ 🌩ਕਿਰਨਾਂ ਵਿੱਚ ਹਵਾ ਦਾ ਬਸੇਰਾ..🌫
ਖੁੱਲ੍ਹੇ ਅਸਮਾਨ ਵਿੱਚ 🌞 ਸੂਰਜ ਦਾ ਚਿਹਰਾ ਮੁਬਾਰਕ ਹੋਵੇ ਤੁਹਾਨੂੰ ਇਹ ਖੁਸ਼ਨਸੀਬ ਸਵੇਰ..🌄
ਗੁਡ ਮੋਰਨਿੰਗ..🙂
Create Wallpaper for this quote
|
|
ਸਾਰੇ ਸੰਸਾਰ ਦੀਆਂ ਖੁਸ਼ੀਆਂ ਰੱਬ ਤੁਹਾਨੂੰ ਦੇਵੇ,
ਇਹਨਾਂ ਸ਼ੁਭਕਾਮਣਾਵਾਂ ਨਾਲ ਸ਼ੁਭ ਸਵੇਰ..
Create Wallpaper for this quote
|
|
ਖੁਸ਼ੀਆਂ ਬਟੋਰਦੇ-ਬਟੋਰਦੇ ਉਮਰ ਨਿਕਲ ਗਈ,
ਬਾਅਦ 'ਚ ਪਤਾ ਲੱਗਿਆ ਖੁਸ਼ ਤਾਂ ਉਹ ਨੇ ਜੋ ਖੁਸ਼ੀਆਂ ਵੰਡ ਰਹੇ ਸੀ..
Create Wallpaper for this quote
|
|
ਖੁਸ਼ ਹਾਂ ਸਭ ਨੂੰ ਖੁਸ਼ ਰੱਖਦਾ ਹਾਂ, ਲਾਪਰਵਾਹ ਹਾਂ ਪਰ ਸਭ ਦੀ ਪ੍ਰਵਾਹ ਕਰਦਾ ਹਾਂ,
ਪਤਾ ਹੈ ਮੇਰਾ ਕੋਈ ਮੁੱਲ ਨਹੀਂ, ਫੇਰ ਵੀ ਅਣਮੁੱਲੇ ਬੰਦਿਆਂ ਨਾਲ ਰਿਸ਼ਤਾ ਰੱਖਦਾ ਹਨ.
GOOD MORNING ...
Create Wallpaper for this quote
|
|
ਤੁਹਾਡੀ ਨਵੀਂ ਸੇਵਰ ਐਨੀ ਸਿਆਣੀ ਹੋ ਜਾਵੇ,
ਦੁੱਖ ਦੀਆਂ ਸਾਰੀ ਗੱਲ ਪੁਰਾਣੀ ਹੋ ਜਾਵੇ,
ਦੇ ਜਾਵੇ ਇਨੀਆਂ ਖੁਸ਼ੀਆਂ ਇਹ ਦਿਨ,
ਕੀ ਮੁਸਕੁਰਾਹਟ ਵੀ ਤੁਹਾਡੀ ਦੀਵਾਨੀ ਹੋ ਜਾਵੇ..!!
A VERY GOOD MORNING....
Create Wallpaper for this quote
|
|
ਸਵੇਰੇ ਸਵੇਰੇ ਸੂਰਜ ਦਾ ਸਾਥ ਹੋਵੇ,
ਗੁਣਗੁਣਾਉਂਦੇ ਪਰਿੰਦਿਆਂ ਦੀ ਆਵਾਜ਼ ਹੋਵੇ,
ਹੱਥ ਵਿਚ ਚਾਹ ਦਾ ਕਪ ਤੇ ਯਾਦਾਂ ਵਿਚ ਕੋਈ ਖਾਸ ਹੋਵੇ..
ਕਾਸ਼ ਇਸ ਸ਼ੁਭ ਦਿਨ ਵਿਚ ਹਰ ਖੁਸ਼ੀ ਤੁਹਾਡੇ ਨਾਲ ਹੋਵੇ..
HAVE A NICE DAY ...
Create Wallpaper for this quote
|
|
ਜੋ ਖੁਸ਼ੀਆਂ ਨਾਲ ਲਿਆਉਂਦੀ ਹੈ, ਤੇਰੇ ਲਈ ਮੈਂ ਉਹ ਰੁੱਤ ਹੋਵਾਂ,
ਹਰ ਜਨਮ ਬਣੇ ਤੂੰ ਮਾਂ ਮੇਰੀ, ਹਰ ਜਨਮ ਮੈਂ ਤੇਰਾ ਪੁੱਤ ਹੋਵਾਂ..!
Create Wallpaper for this quote
|
|
ਅੱਖਾਂ ਵਿੱਚ ਹੰਜੂ ਵੀ ਨਹੀ ਤੇ ਦਿਲੋ ਅਸੀ ਖੁਸ਼ ਵੀ ਨਹੀ,
ਕਾਹਦਾ ਹੱਕ ਜਮਾਈਏ ਵੇ ਸੱਜਣਾ, ਅਸੀ ਹੁਣ ਤੇਰੇ ਕੁਛ ਵੀ ਨਹੀ..!
Create Wallpaper for this quote
|
|
ੴ ਮੇਰੀ ਮਾਂ ਨੂੰ ਹਮੇਸ਼ਾ ਖੁਸ਼ ਰੱਖੇ, ਕਰਤਾਰ ੴ
Create Wallpaper for this quote
|
|
ਉਦਾਸ ਰਹਿਣ ਦੀ ਆਦਤ ਏਨੀ ਜ਼ਿਆਦਾ ਪੈ ਗਈ,
ਹੁਣ ਜਦੋਂ ਕੋਈ ਖੁਸ਼ੀ ਮਿਲਦੀ ਆ ਤਾਂ ਬਹੁਤ ਅਜੀਬ ਜਿਹਾ ਲੱਗਦਾ ।
Create Wallpaper for this quote
|
|
ਜ਼ਿਆਦਾਤਾਰ ਲੋਕ ਓਹਨੇ ਹੀ ਖੁਸ਼ ਹੁੰਦੇ ਹਨ, ਜਿੰਨੇ ਦਿਮਾਗ ਵਿਚ ਸੋਚ ਲੈਂਦੇ ਹਨ..
Create Wallpaper for this quote
|
|
👬 ਮੁੰਡੇ ਕਿਸਮਤ ਨਾਲ ਹੁੰਦੇ ਨੇ ਤੇ 👭 ਧੀਆਂ ਖੁਸ਼ਕਿਸਮਤੀ ਨਾਲ..
Create Wallpaper for this quote
|
|
ਜੇ ਉਹ ਮੈਨੂੰ ਛੱਡਕੇ ਖੁਸ਼ ਏ ਤਾ ਸ਼ਿਕਾਇਤ ਕਾਹਦੀ...
ਹੁਣ ਉਹਨੂੰ ਖੁਸ਼ ਵੀ ਨਾ ਵੇਖ ਸਕਾਂ ਤਾ ਮੁਹੱਬਤ ਕਾਹਦੀ...
Create Wallpaper for this quote
|
|
ਜੇ ਖੁਦ ਦੇ ਮਨ ਨੂੰ ਖੁਸ਼ੀ ਦੇਣਾ ਚਾਉਂਦੇ ਹੋ ਤਾਂ ਦੂਜਿਆਂ ਦੇ ਜਜਬਾਤਾਂ ਦੀ ਕਦਰ ਕਰਨੀ ਸਿੱਖੋ.. 🙏
Create Wallpaper for this quote
|
|
ਰੱਬ ਦਾ ਭਾਣਾ ਮਿੱਠਾ ਕਰਕੇ, ਜੋ ਉਹ ਕਰਦਾ ਮੰਨੀ ਜਾ, ਗ਼ਮ ਦੇਵੇ ਜਾ ਖੁਸ਼ੀ ਦੇਵੇ, ਉਹ ਪੱਲੇ ਦੇ ਨਾਲ ਬੰਨੀ ਜਾ.. 🙏
Create Wallpaper for this quote
|
|
ਜਿੰਦਗੀ ਬੀਤ ਗਈ ਸਭ ਨੂੰ ਖੁਸ਼ ਕਰਨ ਚ,
ਜਿਹੜੇ ਆਪਣੇ ਸੀ 😂
ਓਹ ਕਦੇ ਖੁਸ਼ ਨੀ ਹੋਏ,
ਤੇ ਜਿਹੜੇ ਖੁਸ਼ ਹੋਏ ਓਹ ਕਦੇ ਅਪਣੇ ਨੀ ਬਣੇ
Create Wallpaper for this quote
|
|
ਅਜੀਬ ਬੰਦੇ ਆ ਤੇਰੇ ਓ ਰੱਬਾ!
ਖੁਸ਼ੀਆ ਖੋਹ ਕੇ ਕਹਿੰਦੇ ਆ, ਖੁਸ਼ ਰਹੀਂ।😌😌😌😌😌
Create Wallpaper for this quote
|
|
ਮੈ ਉਥੇ ਜਾਕੇ ਵੀ ਤੈਨੂੰ ਮੰਗਿਆ
ਜਿੱਥੇ ਜਾ ਕੇ ਲੋਕ ਸਿਰਫ ਆਪਣੀ ਖੁਸ਼ੀਆਂ ਮੰਗਦੇ ਹਨ.!
Create Wallpaper for this quote
|
|
ਕੀ ਦਸਾਂ ਆਪਣੀ ਜਿੰਦਗੀ ਬਾਰੇ ??
ਬਸ ਸਭ ਨੂੰ ਖੁਸ਼ ਦੇਖਣ ਲਈ ਜੀ ਰਿਹਾ...
ਪਤਾ ਵੀ ਕਦੋ ਰੁਕ ਜਾਣਾ ਸਾਹਾਂ ਤੇ ਧੜਕਣ ਨੇ,
ਉਸ ਦੇ ਇੰਤਜ਼ਾਰ ਵਿੱਚ ਹੀ ਬਸ ਘੁੱਟ ਸਵਰਾਂ ਦੇ ਪੀ ਰਿਹਾ..
Create Wallpaper for this quote
|
|
ਅਸੀ ਵਾਂਗ ਟੁੱਟੇ ਅੰਬਰਾਂ ਦੇ ਤਾਰੇ ਹਾਂ,
ਕਿਸੇ ਖੇਡ ਵਾਂਗ ੲਿਸ਼ਕ ਵਿੱਚ ਹਾਰੇ ਹਾਂ
ਬਦ ਨਸੀਬਾਂ ਵਾਂਗ ਕਿਸਮਤ ਦੇ ਮਾਰੇ ਹਾਂ,
ਸਾਡੇ ਤੇ ਕੋੲੀ ਤਰਸ ਕਰਦਾ ਨਹੀ
ਖੁਸ਼ ਦੇਖ ਕੇ ਸਾਨੂੰ ਕੋੲੀ ਜਰਦਾ ਨਹੀ,
ਚੱਲ ਕੋੲੀ ਨੀ ਦਿਲਾ ਗਮਾਂ ਦੀ ਧੂਣੀ ਸੇਕ ਲਵਾਂਗੇ
ਅਸੀ ਵੀ ਰੋ ਰੋ ਕੇ ਦੁਨੀਅਾਂ ਵੇਖ ਲਾਵਾਂ ਗੇ
Create Wallpaper for this quote
|
|
ਬੈਠੇ ਖੁਸ਼ੀਆਂ ਦੇ ਵਿਚ ਵੀ ਉਦਾਸੇ ਹੋ ਜਾਈਏ
ਹੋਵੇ ਤੇਰਾ ਜੇ ਜਿਕਰ ਇੱਕ ਪਾਸੇ ਹੋ ਜਾਈਏ
ਘੜੀ ਕੋਈ ਵੀ ਨਾ ਦਰਦ ਵਡਾਉਂਣ ਵਾਲੀ ਆਈ
ਯਾਦ ਕੋਈ ਵੀ ਤੇਰੀ ਆਈ ਤੇ ਰਵਾਉਂਣ ਵਾਲੀ ਆਈ...
Create Wallpaper for this quote
|
|
ਤੇਰੀ ਖੁਸ਼ੀ ਲਈ ਮੈਂ ਅਪਣਾ ਵਜੂਦ ਦਾਅ ਤੇ ਲਾ ਦਿਆਂ,
ਕੱਲੇ ਕੱਲੇ ਤਾਰੇ ਉੱਤੇ ਅੰਬਰ ਮੈਂ ਸਾਰੇ ਉੱਤੇ,
ਬੱਸ ਮੇਰਾ ਚੱਲੇ ਤੇਰਾ ਨਾਂ ਲਿਖਵਾਂ ਦਿਆਂ..✍️
Create Wallpaper for this quote
|
|
ਅੱਜ ਮੰਗ ਲਈ ਮਾਫ਼ੀ ਸ਼ੀਸ਼ੇ ਮੂਹਰੇ ਖੜ ਕੇ ਖੁਦ ਕੋਲੋਂ ਕਿਉਂਕਿ ਸਭ ਤੋਂ ਵੱਧ ਮੈਂ ਆਪਣਾ ਹੀ ਦਿਲ ਦੁਖਾਇਆ ਹੋਰਾਂ ਨੂੰ ਖੁਸ਼ ਕਰਨ ਲਈ..
Create Wallpaper for this quote
|
|
ਰੱਬਾ ਜੋ ਤੂੰ ਦਿੱਤਾ ਓਸ ਨਾਲ ਹੀ ਖੁਸ਼ੀ ਮਿਲਦੀ ਆ, ਜੋ ਅਸੀ ਆਪ ਮੰਗਿਆ ਓਸ ਨੇ ਤਾਂ ਦੁਖ ਹੀ ਦਿੱਤੇ ਨੇ!!
Create Wallpaper for this quote
|
|
ਬੇਰੰਗ ਨੂੰ ਰੰਗ ਬਦਲਦਾ
ਨਫ਼ਰਤ ਨੂੰ ਪਿਅਾਰ
ਰੱਬ ਸਭ ਨੂੰ ਦੇਵੇ
ਖੁਸ਼ੀਅਾਂ ਭਰੀ ਜ਼ਿੰਦਗੀ
ਤੇ ਸੱਚਾ ਯਾਰ
Create Wallpaper for this quote
|
|
ਟੁੱਟ ਚੁੱਕੇ ਸੁਪਨਿਆਂ ਅਤੇ ਰੁੱਸ ਚੁੱਕੇ ਆਪਣਿਆਂ ਨੇ ਰੁਆ ਦਿੱਤਾ, ਨਹੀਂ ਤਾਂ ਖੁਸ਼ੀ ਸਾਡੇ ਕੋਲ ਮੁਸਕਰਾਉਣਾਂ ਸਿੱਖਣ ਆਇਆ ਕਰਦੀ ਸੀ..
Create Wallpaper for this quote
|
|
ਨਾ ਤੇਰਾ ਦਿਨ ਅਾਇਆ ਨਾ ਤੇਰੀ ਰਾਤ ਆਈ
ਮੁੱਹਬਤ ਸਾਡੀ ਨਾ ਤੈਨੂੰ ਰਾਸ ਅਾਈ ,,
ਕੱਟ ਲਏ ਸੀ ਪਲ ਜੋ ਤੇਰੇ ਨਾਲ ਖੁਸ਼ੀ ਦੇ ਤੇਰੇ ਮਗਰੋਂ
ਤਾਂ ਹਰ ਘੜੀ ਸਾਡੇ ਲਈ ਉਦਾਸ ਅਾਈ,
Create Wallpaper for this quote
|
|
ਮੰਨ ਉਦਾਸ ਰਹੇ ਜਾਂ ਖੁਸ਼ ਰਹੇ ਕਰਮ ਤਾਂ ਕਰਣੇ ਹੀ ਪੈਣੇ
ਜਦ ਮਨੁੱਖ ਜਨਮ ਮਿਲਿਆ ਹੀ ਹੈ ਤਾਂ ਸਭ ਫ਼ਰਜ਼ ਤਾਂ ਪੂਰੇ ਕਰਣੇ ਪੈਣੇ... ..
Create Wallpaper for this quote
|
|
ਝੂਠ ਨਾਲ ਝੂਠੀ ਖੁਸ਼ੀ ਦੇਣ ਨਾਲੋਂ, ਸੱਚ ਨਾਲ ਦੁੱਖ ਦੇਣਾ ਵਧੀਆ ਹੁੰਦਾ !!
Create Wallpaper for this quote
|
|
ਖੁਸ਼ੀ ਲੱਭਦਿਆਂ-ਲੱਭਦਿਆਂ ਉਮਰ ਲੰਘ ਗਈ ਪਰ ਖੁਸ਼ੀ ਨਾ ਮਿਲੀ, ਪਰ ਪਤਾ ਲੱਗ ਗਿਆ ਕਿ ਖੁਸ਼ ਤਾਂ ਉਹ ਹੁੰਦੇ ਨੇ, ਜਿਹੜੇ ਖੁਸ਼ੀਆਂ ਵੰਡਦੇ ਨੇ !!
Create Wallpaper for this quote
|
|
ਬਰਾਤ ਚ ਲੋਕ ਅੱਗੇ ਚਲਦੇ ਹਨ ਅਤੇ ਜਨਾਜ਼ੇ ਦੇ ਪਿੱਛੇ, ਇਸ ਤੋਂ ਸਾਫ ਪਤਾ ਚੱਲਦਾ ਹੈ ਕਿ ਲੋਕ, ਖੁਸ਼ੀ ਵਿੱਚ ਅੱਗੇ ਅਤੇ ਦੁੱਖ ਵਿੱਚ ਪਿੱਛੇ ਹੋ ਜਾਂਦੇ ਨੇ !!
Create Wallpaper for this quote
|
|
"ਮੁੰਡੇ ਕਿਸਮਤ ਨਾਲ ਹੁੰਦੇ ਨੇ ਤੇ ਧੀਆਂ ਖੁਸ਼ਕਿਸਮਤ ਨਾਲ"
Create Wallpaper for this quote
|
|
"ਸਮਾਂ ਅਤੇ ਸਮਝ ਇਕੱਠੇ ਖੁਸ਼ਕਿਸ਼ਮਤ ਲੋਕਾਂ ਨੂੰ ਹੀ ਮਿਲਦੇ ਹਨ, ਅਕਸਰ ਸਮੇਂ ਤੇ ਸਮਝ ਨੀ ਹੁੰਦੀ, ਤੇ ਸਮਝ ਆਉਣ ਤੇ ਸਮਾਂ ਬੀਤ ਗਿਆ ਹੁੰਦਾ!"
Create Wallpaper for this quote
|
|
ਖੁਸ਼ੀਆਂ ਭਾਂਵੇਂ ਨਿੱਕੀਆਂ ਨੇ ਪਰ ਇਹ ਅਸੀਂ ਆਪ ਕਮਾਈਆਂ ਨੇ, ਕਿੰਝ ਜੀਣਾ ਇਸ ਜੱਗ ਤੇ ਸੱਜਣਾ, ਇਹ ਅਕਲਾਂ ਸਾਨੂੰ ਠੋਕਰਾਂ ਖਾ ਕੇ ਆਈਆਂ ਨੇ !
Create Wallpaper for this quote
|
|
ਵਾਦੇ ਖੁਸ਼ਿਆਂ ਦੇ ਦੇ ਕੇ ਹੁਣ ਆਪ ਹੀ ਤੁਸੀਂ ਰੁਲਾ ਦਿੱਤਾ ਲੋਕੀ ਮਰਿਆ ਨੂੰ ਵੀ ਯਾਦ ਕਰ ਲੈਦੇਂ ਆ,, ਤੁਸੀਂ ਤਾਂ ਸਾਨੂੰ ਜਿਉਦਿਆਂ ਨੂੰ ਹੀ ਭੁੱਲਾ ਦਿੱਤਾ!!
Create Wallpaper for this quote
|
|
ਕਦਰ ਕਰਲੋ ਉਹਨਾਂ ਦੀ ਜੋ ਆਪ ਨੂੰ ਬਿਨ ਮਤਲਬ ਪਿਆਰ ਕਰਦੇ ਨੇ ਕਿਉਂਕਿ ਦੁਨੀਆਂ ਵਿੱਚ ਖੁਸ਼ੀਆਂ ਦੇਣ ਵਾਲੇ ਘੱਟ ਤੇ ਦੁੱਖ ਦੇਣ ਵਾਲੇ ਬਹੁਤ ਜਿਆਦਾ ਨੇ
Create Wallpaper for this quote
|
|
ਬਹੁਤ ਦਿਨਾਂ ਬਾਅਦ ਉਸਨੂੰ ਕਿਸੇ ਹੋਰ ਨਾਲ ਖੁਸ਼ ਵੇਖ ਕੇ ਇਹ ਇਹਸਾਸ ਹੋਇਆ ਕਿ ਮੈ ਉਸਨੂੰ ਪਹਿਲਾ ਕਿਉਂ ਨਹੀਂ ਛੱਡ ਦਿਤਾ।
Create Wallpaper for this quote
|
|
⭐⭐⭐
ਮੈ ਸੱਚ ਬੋਲ ਕੇ ਦਿਲ❤ ਤਾਂ ਬਹੁਤ ਤੋੜੇ ਨੇ ,,,,, ਪਰ ਝੂਠ ਬੋਲ ਕੇ ਕਿਸੇ ਨੂੰ ਖੁਸ਼ ਨੀ ਕੀਤਾ ,,,,,,
👑
Create Wallpaper for this quote
|
|
ਕਿਸੇ ਤੋ ਉਮੀਦ ਕੀਤੇ ਬਿਨਾ ਉਸਦਾ ਚੰਗਾ ਕਰੋ
ਕਿੳੁਂਕੇ ਕਿਸੇ ਨੇ ਸੱਚ ਕਿਹਾ ਹੈ
ਜਿਹੜੇ ਲੋਕ ਫੁੱਲ ਵੇਚਦੇ ਹਨ ਉਹਨਾਂ ਦੇ
ਹੱਥਾਂ ਚ ਅਕਸਰ ਖੁਸ਼ਬੂ ਰਹਿ ਜਾਦੀ ਹੈ
Create Wallpaper for this quote
|
|
ਤੁਹਾਡੀ ਖੁਸ਼ੀ 'ਚ ਤੁਹਾਡੇ ਨਾਲ ਉਹ ਹੋਵੇਗਾ, ਜਿਸਨੂੰ ਤੁਸੀਂ ਆਪਣਾ ਮੰਨਦੇ ਹੋ, ਪਰ ਤੁਹਾਡੇ ਦੁੱਖ 'ਚ ਤੁਹਾਡੇ ਨਾਲ ਉਹ ਹੋਵੇਗਾ, ਜੋ ਤੁਹਾਨੂੰ ਆਪਣਾ ਮੰਨਦਾ ਹੈ II ....
Create Wallpaper for this quote
|
|
ਆਪਣੀ ਖੁਸ਼ੀਆਂ ਦੀ ਚਾਬੀ, ਕਿਸੇ ਦੇ ਹੱਥ ਨਾਂ ਦਿਉਂ, ਲੋਕੀਂ ਅਕਸਰ ਚੀਜਾਂ ਗਵਾ ਦਿੰਦੇ ਨੇ ।
Create Wallpaper for this quote
|
|
ਫੁੱਲਾਂ ਦੀ ਖੁਸ਼ਬੂ ਸਿਰਫ਼ ਉਸ ਪਾਸੇ ਜਾਂਦੀ ਹੈ, ਜਿਸ ਪਾਸੇ ਹਵਾ ਦਾ ਰੁਖ ਹੋਵੇ, ਪਰ ਚੰਗੇ ਇਨਸਾਨ ਦੀ ਚੰਗਿਆਈ ਦੁਨੀਆਂ ਦੇ ਚਾਰੋਂ ਪਾਸੇ ਫੈਲਦੀ ਹੈ I
Create Wallpaper for this quote
|
|
"ਖੁਸ਼ੀ ਉਹਨਾਂ ਨੂੰ ਨਹੀ ਮਿਲਦੀ ਜੋ ਜ਼ਿੰਦਗੀ ਨੂੰ ਆਪਣੀਆਂ ਸ਼ਰਤਾਂ ਨਾਲ ਜਿਉਂਦੇ ਨੇ, ਅਸਲ ਖੁਸ਼ੀ ਤਾਂ ਉਹਨਾਂ ਨੂੰ ਮਿਲਦੀ ਹੈ, ਜੋ ਦੂਜਿਆਂ ਦੀ ਖੁਸ਼ੀ ਲਈ ਆਪਣੀ ਜ਼ਿੰਦਗੀ ਦੀਆਂ ਸ਼ਰਤਾਂ ਬਦਲ ਦਿੰਦੇ ਨੇ"
Create Wallpaper for this quote
|
|
"ਰੱਬ ਕਦੇ ਉਸ ਬੰਦੇ ਤੇ ਖੁਸ਼ ਨਹੀਂ ਹੁੰਦਾ, ਜੋ ਬੰਦਾ ਰੱਬ ਦੇ ਦਿੱਤੇ ਤੇ ਖੁਸ਼ ਨਹੀਂ ਹੁੰਦਾ"
Create Wallpaper for this quote
|
|
ਮੁਸ਼ਕਿਲਾਂ ਦਾ ਸਾਹਮਣਾਂ ਕਰਕੇ ਹੀ, ਜਿੱਤ ਦੀ ਖੁਸ਼ੀ ਮਿਲਦੀ ਹੈ !!
Create Wallpaper for this quote
|
|
ਨਾ ਉਹ ਭੁੱਲਦੀ ਬਚਪਨ ਦੀ ਖੇਡ ਕਲ਼ੀ-ਜੋਟਾ,
ਅਸੀਂ ਆਪਣੀਆਂ ਖੁਸ਼ੀਆਂ ਤੇਰੇ ਉਤੋਂ ਵਾਰਦੇ ਸੀ,
ਹੱਥ ਵਿੱਚ ਹੁੰਦਾ ਜੋਟਾ ਤੇ ਕਲ਼ੀ ਕਹਿ ਕੇ ਹਾਰਦੇ ਸੀ..!
Create Wallpaper for this quote
|
|
*ਕੋਠੀ ਹੋਣਾ ਹੋਰ ਚੀਜ਼ ਹੈ, ਕੋਠੀ ਵਿਚ ਖੁਸ਼ ਰਹਿਣਾ ਹੋਰ ਚੀਜ਼ ਹੈ* ।।
Create Wallpaper for this quote
|
|
ਖੁਸ਼ੀ ਤਾਂ ਜ਼ਿੰਦਗੀ ਵਿਚ ਹੋਣੀ ਚਾਹੀਦੀ ਹੈ,
ਤਸਵੀਰਾਂ ਵਿਚ ਤਾਂ ਹਰ ਕੋਈ ਹੱਸਦਾ ਹੈ..
Create Wallpaper for this quote
|
|
"ਸਫ਼ਲਤਾ ਖੁਸ਼ੀ ਦੀ ਚਾਬੀ ਨਹੀਂ, ਖੁਸ਼ੀ ਸਫ਼ਲਤਾ ਦੀ ਚਾਬੀ ਹੈ, ਜੋ ਤੁਸੀਂ ਕਰ ਰਹੇ ਹੋ ਜੇ ਉਸ ਨੂੰ ਪਿਆਰ ਕਰਦੇ ਹੋ, ਤਾਂ ਤੁਸੀਂ ਕਾਮਯਾਬ ਹੋਵੋਗੇ II"
Create Wallpaper for this quote
|
|
ਅੱਖਾਂ ਵਿੱਚ ਹੰਜੂ ਵੀ ਨਹੀ ਤੇ ਦਿਲੋ ਅਸੀ ਖੁਸ਼ ਵੀ ਨਹੀ ਕਾਹਦਾ ਹੱਕ ਜਮਾਈਏ ਵੇ ਸੱਜਣਾ ਅਸੀ ਹੁਣ ਤੇਰੇ ਕੁਛ ਵੀ ਨਹੀ
Create Wallpaper for this quote
|
|
ਜਾਂ ਜੇ ਤੂੰ ਖੁਸ਼ ਹਾਂ ਛੱਡ ਦੇ ਪਰ ਸਾਡੀ ਵੀ ਇਕ ਗਲ ਯਾਦ ਰਖੀ ਮਰਨ ਨੀ ਲਗੇ ਅਸੀਂ ਵੀ ਤੇਰੇ ਤੋ ਬਗੈਰ ਨੀ
Create Wallpaper for this quote
|
|
ਬਹੁਤ ਸਾਰੀਆਂ ਖੁਸ਼ੀਆਂ ਤੇ ਖਵਾਹਿਸ਼ਾਂ ਦਫ਼ਨ ਨੇ, ਇਹ ਦਿਲ ਵੀ ਕਿਸੇ ਕਬਰੀਸਤਾਨ ਤੋ ਘਟ ਨਹੀਂ ।
Create Wallpaper for this quote
|
|
ਰੱਬ ਕਰੇ ਦੀਵਾਲੀ ਰੋਜ਼ ਹੀ ਆਵੇ ਦਿਲਾਂ ਵਿਚ ਪਿਆਰ ਦੇ ਦੀਵੇ ਜਗਾਵੇ ਬਹੁਤ ਸਾਰੇ ਖੁਸ਼ੀਆਂ ਦੇ ਪਟਾਖੇ ਛੱਡ ਜਾਵੇ ਰੁਸਦੇ ਦਿਲਾਂ ਨੂੰ ਵੀ ਇੱਕ ਕਰ ਜਾਵੇ ਮੇਰੇ ਵਲੋਂ ਦੀਵਾਲੀ ਦੀ ਮੁਬਾਰਕਾਂ
Create Wallpaper for this quote
|
|
ਪਿਆਰ ਦਾ ਦੀਵਾ ਜਗਾਓ ਦੁੱਖਾਂ ਨੂੰ ਦੂਰ ਭਜਾਓ ਖੁਸ਼ੀਆਂ ਦੀ ਸ਼ੁਰਲੀ ਚਲਾਓ.. ਸਬ ਨੂੰ ਮਿਠਾਈਆਂ ਖਵਾਓ ਦੀਵਾਲੀ ਦੀ ਮੁਬਾਰਕਾਂ
Create Wallpaper for this quote
|
|
ਆਸ਼ੀਰਵਾਦ ਮਿਲੇ ਵਡਿਆਂ ਦਾ…ਸਹਿਯੋਗ ਮਿਲੇ ਆਪਨਿਆਂ ਦਾ ..ਖੁਸ਼ੀਆਂ ਮਿਲਣ ਜਗ ਦੀਆਂ…ਦੌਲਤ ਮਿਲੇ ਰੱਬ ਦੀ .. ਇਹੀ ਅਰਦਾਸ ਹੈ ਦਿਲੋਂ ..Happy Deewali
Create Wallpaper for this quote
|
|
ਹੈ ਰੋਸ਼ਨੀ ਦਾ ਤਿਓਹਾਰ ਸੁਖਹ ਤੇ ਸਮ੍ਰਿਧੀ ਦੀ ਬਹਾਰ ਲਿਆਵੇ ਹਰ ਚੇਹਰੇ ਤੇ ਖੁਸ਼ੀ ਤੁਹਾਨੂੰ ਸਬ ਨੂੰ ਦੀਵਾਲੀ ਦੀ ਮੁਬਾਰਕਾਂ
Create Wallpaper for this quote
|
|
ਜੀਵਨ ਵਿੱਚ ਸਭ ਤੋਂ ਬੜੀ ਖੁਸ਼ੀ ਉਸ ਕੰਮ ਨੂੰ ਕਰਨ ਵਿੱਚ ਹੁੰਦੀ ਹੈ, ਜਿਸ ਕੰਮ ਨੂੰ ਲੋਕ ਕਹਿੰਦੇ ਨੇ, ਕਿ ਤੂੰ ਨਹੀਂ ਕਰ ਸਕਦਾ II
Create Wallpaper for this quote
|
|
ਅਗਰ ਤੁਸੀ ਇੱਕ ਪੇਨਸਿਲ ਬਣ ਕੇ ਕਿਸੇ ਦੀ ਖੁਸ਼ੀ ਨਹੀਂ ਲਿਖ ਸਕਦੇ, ਤਾਂ ਕੋਸ਼ਿਸ਼ ਕਰੋ,
ਕਿ ਇੱਕ ਚੰਗੀ ਰਬੜ ਬਣ ਕੇ ਕਿਸੇ ਦਾ ਦੁੱਖ ਤਾਂ ਮਿਟਾ ਸਕਦੋ ਹੋ ।
Create Wallpaper for this quote
|
|
ਡਰ ਲੱਗਦਾ ਹੈ ਰੱਬ ਡਾਡੇ ਤੋਂ …ਹ਼ੇ ਵਾਹਿਗੁਰੂ ਉਸਨੂੰ ਵੀ ਖੁਸ਼ ਰੱਖੀ …ਜਿਸਨੂੰ ਨਫਰਤ ਹੈ ਸਾਡੇ ਤੋਂ
Create Wallpaper for this quote
|
|
"ਪ੍ਰਸਿੱਥੀਆਂ ਚਾਹੇ ਕੁਝ ਵੀ ਹੋਣ, ਖੁਸ਼ ਰਹਿਣ ਲਈ ਪ੍ਰਤੀਬੰਧ ਰਹੇ ਕਰੋ, ਦੁੱਖ-ਸੁੱਖ ਸਾਡੀ ਸੋਚ ਤੇ ਨਿਰਭਰ ਕਰਦੇ ਹਨ, ਨਾਂ ਕਿ ਸਾਡੀਆਂ ਪ੍ਰਸਿੱਥੀਆਂ ਤੇ II"
Create Wallpaper for this quote
|
|
"ਜੀਵਨ ਵਿੱਚ ਕਦੀ ਵੀ ਕਿਸੇ ਨੂੰ ਕਸੂਰਵਾਰ ਨਾ ਬਣਾਓ, ਕਿਉਂਕਿ ਚੰਗੇ ਲੋਕ ਖੁਸ਼ੀਆਂ ਲਿਆਉਂਦੇ ਹਨ, ਅਤੇ ਬੁਰੇ ਲੋਕ ਤਜ਼ਰਬਾ I"
Create Wallpaper for this quote
|
|
ਲੱਖ ਗੁਲਾਬ ਲਗਾ ਲਓ, ਤੁਸੀ ਆਪਣੇ ਵੇਹੜੇ 'ਚ ਜੀਵਨ 'ਚੋ, ਖੁਸ਼ਬੂ ਤਾਂ ਬੇਟੀ ਦੇ ਆਉਣ ਨਾਲ ਹੀ ਹੋਵੇਗੀ ।
Create Wallpaper for this quote
|
|
ਖੁਸ਼ ਰਹਿਣ ਦਾ ਸਿੱਧਾ ਜਿਹਾ ਇੱਕੋ ਮੰਤਰ ਹੈ,
ਕਿ ਉਮੀਦ ਖੁਦ ਤੋਂ ਰੱਖੋ, ਕਿਸੇ ਹੋਰ ਤੋਂ ਨਹੀਂ ।
Create Wallpaper for this quote
|
|
ਇੱਕੋ ਗੱਲ ਹੀ ਦੇਰ ਤੱਕ ਰਵਾਉਂਦੀ ਰਹੀ
ਖੁਸ਼ੀ ਵਿਚ ਵੀ ਅੱਖ ਹੰਝੂ ਵਹਾਉਂਦੀ ਰਹੀ
ਕੋਈ ਖੋਹ ਕੇ ਮਿਲ ਗਿਆ ਕੋਈ ਮਿਲ ਕੇ ਖੋਹ ਗਿਆ
ਜਿੰਦਗੀ ਬਸ ਇੰਝ ਹੀ ਅਜ਼ਮਾਉਦੀ ਰਹੀ....
Create Wallpaper for this quote
|
|
ਕਾਮਯਾਬ ਇਨਸਾਨ ਖੁਸ਼ ਰਹੇ ਜਾਂ ਨਾ ਰਹੇ, ਪਰ ਖੁਸ਼ ਰਹਿਣ ਵਾਲੇ ਇਨਸਾਨ ਕਾਮਯਾਬ ਜ਼ਰੂਰ ਹੁੰਦੇ ਨੇ !
Create Wallpaper for this quote
|
|
"ਇੱਕ ਹਾਰਿਆ ਹੋਇਆ ਇਨਸਾਨ ਜੇਕਰ ਹਾਰਨ ਦੇ ਬਾਅਦ ਵੀ ਮੁਸ਼ਕਰਾ ਦੇ ਤਾਂ, ਜਿੱਤਣੇ ਵਾਲਾ ਇਨਸਾਨ ਆਪਣੀ ਜਿੱਤ ਦੀ ਖੁਸ਼ੀ ਖੋ ਦਿੰਦਾ ਹੈ I"
Create Wallpaper for this quote
|
|
ਸਾਂਝੀ ਕੀਤੀ ਖੁਸ਼ੀ ਦੁੱਗਣੀ ਹੁੰਦੀ ਹੈ,
ਸਾਂਝਾ ਕੀਤਾ ਗਿਆ ਦੁੱਖ ਅੱਧਾ ਹੁੰਦਾ ਹੈ ।
Create Wallpaper for this quote
|
|
ਛੋਟੀਆਂ ਛੋਟੀਆਂ ਖੁਸ਼ੀਆਂ ਲਭਦੇ ਆ
ਵੱਡਾ ਕੋਈ ਸੁਪਨਾ ਨੀ
ਪਿਆਰ ਨਾਲ ਭਾਵੇਂ ਜਾਨ ਮੰਗ ਲਈ
ਉਂਝ ਤਾਂ Yaaran ਨੇ ਝੁਕਣਾ ਨੀ..
Create Wallpaper for this quote
|
|
ਜੇ ਮੇਰਾ ਦਿਲ ਤੋੜਕੇ ਤੈਨੂੰ ਕੋਈ ਖੁਸ਼ੀ ਮਿਲੀ ਹੋਵੇਗੀ
ਤਾਂ ਅਸੀ ਅੱਜ ਵੀ ਤੇਰੀ ਖੁਸ਼ੀ ਲਈ ਟੁੱਟਿਆ ਦਿਲ ਫੇਰ ਤੋਂ ਤੁੜਵਾਉਣ ਦੀ ਉਡੀਕ ਕਰਦੇ ਰਹਾਂਗੇ॥
Create Wallpaper for this quote
|
|
ਤੇਰੀ ਖੁਸ਼ੀ ਲਈ ਮੈਂ ਜਿੰਦਗੀ ਦੀ ਹਰ ਮੁਸੀਬਤ ਨਾਲ ਲੜਦਾ ਰਿਹਾ
ਪਰ ਅਫਸੋਸ ਕਿ ਆਪਣੀ ਜਿੰਦਗੀ ਦੇ ਹਰ ਇਮਤਿਹਾਨ ਵਿੱਚ ਫੇਲ ਹੁੰਦਾ ਰਿਹਾ॥
:
Create Wallpaper for this quote
|
|
"ਮਨੁੱਖ ਆਪਣੇ ਦੁੱਖਾਂ ਦਾ ਕਾਰਨ ਆਪ ਹੀ ਹੁੰਦਾ ਹੈ, ਜੇਕਰ ਉਹ ਆਪਣੀਆਂ ਗਲਤੀਆਂ ਸੁਧਾਰ ਲਵੇ ਤਾਂ ਖੁਸ਼ ਰਹਿ ਸਕਦਾ ਹੈ I"
Create Wallpaper for this quote
|
|
ਸੱਚੀ ਖੁਸ਼ੀ ਉਦੋਂ ਮਿਲਦੀ ਹੈ ਜਦੋਂ ਤੁਸੀ ਹੋਰਾਂ ਨਾਲ ਮੁਕਾਬਲਾ ਕਰਨ ਦੀ ਜਗਾ ਆਪਣੀ ਜ਼ਿੰਦਗੀ ਤੇ ਧਿਆਨ ਦਿੰਦੇ ਹੋ.
Create Wallpaper for this quote
|
|
ਜਿਵੇਂ ਸੂਰਜ ਚੜ੍ਹਣ ਨਾਲ ਸਾਰਾ ਹਨੇਰਾ ਦੂਰ ਹੋ ਜਾਂਦਾ ਹੈ,
ਓਵੇਂ ਹੀ ਮਨ ਦੀ ਖੁਸ਼ੀ ਨਾਲ ਸਾਰੇ ਚਿੰਤਾਵਾਂ ਸ਼ਾਂਤ ਹੋ ਜਾਂਦੀਆਂ ਹਨ..
Create Wallpaper for this quote
|
|
ਐਨੇ ਖੁਸ਼ ਰਹੋ ਕਿ ਦੂਸਰੇ ਵੀ ਤੁਹਾਨੂੰ ਦੇਖ ਕੇ ਖੁਸ਼ ਹੋ ਜਾਣ...
A vErY GoOd MoRnING
Create Wallpaper for this quote
|
|
ਜਿਸ ਦਰ ਤੋਂ ਮੂਹੋਂ ਮੰਗੀ ਖੁਸ਼ੀ ਮਿਲਦੀ
ਉਸ ਦਰ ਦੇ ਹਰ ਦਮ ਗੁਣ ਗਾਈ ਜਾਵਾ
Create Wallpaper for this quote
|
|
ਸਾਰੇ ਸੰਸਾਰ ਦੀਆਂ ਖੁਸ਼ੀਆਂ ਰੱਬ ਤੁਹਾਨੂੰ ਦੇਵੇ,
ਇਹਨਾਂ ਸ਼ੁਭਕਾਮਨਾਵਾਂ ਨਾਲ ਸ਼ੁਭ ਸਵੇਰ ।
Create Wallpaper for this quote
|
|