ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 100 status
ContentWallpapers
ਅੱਜ ਵੀ ਕਰਦੀ ਯਾਦ ਬੜਾ ਤੈਨੂੰ ਇਕੱਲੀ ਬਹਿ ਕੇ ਰਾਤਾਂ ਨੂੰ …
ਖੇਡ ਕੇ ਦਿਲ ਨਾਲ ਤੁਰ ਗਏ ਤੁਸੀ ਨਾ ਸਮਝ ਸਕੇ ਜ਼ਜਬਾਤਾਂ ਨੂੰ...!

Create Wallpaper for this quote
ਕਹਿੰਦੀ ਤੂੰ ਤਾਂ ਸਾਰਾ ਦਿਨ Temple Run ਖੇਡਦਾਂ ਏ ਤੇਰੀ ਮੇਰੀ ਤਾਂ ਹੁਣ ਟੁੱਟੂ..
ਮੈਂ ਕਿਹਾ ਚੁੱਪ ਕਰ ਜਾ ਜੇ ਬੰਦਾ ਮਰ ਗਿਆ ਤਾਂ ਭੂੰਜੇ ਪਾ ਕੇ ਕੁੱਟੂ…

Create Wallpaper for this quote
ਅੱਜ ਵੀ ਕਰਦਾ ਯਾਦ ਬੜਾ ਤੈਨੂੰ ਇਕੱਲਾ ਬਹਿ ਕੇ
ਰਾਤਾਂ ਨੂੰ…… ਖੇਡ ਕੇ ਦਿਲ ਨਾਲ ਤੁਰ ਗਈ ਤੂੰ ਨਾ ਸਮਝ
ਸਕੀ ਜ਼ਜਬਾਤਾਂ ਨੂੰ…..!!

Create Wallpaper for this quote
ਸੰਸਕਾਰਾਂ ਦੀ ਗੱਲ ਨਾ ਕਰ ਕਮਲੀਏ....
ਅਸੀਂ # Temple Run ਵੀ ਜੁੱਤੀ ਲਾ ਕੇ ਖੇਡਦੇ ਆ..!!

Create Wallpaper for this quote
ਸਾਰਾ ਪਿੰਡ ਲੈ ਕੇ ਆਈ ਤੂੰ ਬਰਾਤ ਚ..
ਤੇਰੇ ਨਾਲ ਖੇਡੂ ਕੰਗਨਾ ਪਰਾਤ ਚ..!!

Create Wallpaper for this quote
ਦਿਲ 💔 ਟੁੱਟਿਆ ਆਵਾਜ ਨਾ ਆਈ..
ਇਸ਼ਕ ਖੇਡ ਸਾਨੂੰ ਰਾਸ ਨਾ ਆਈ...
ਅਸੀਂ ਅੱਜ ਵੀ ਉਹਨੂੰ ਚਾਹੁੰਦੇ ਹਾਂ ਤੇ ਉਹ ਕਹਿੰਦੇ.
ਅੱਜ ਤੋ ਬਾਦ ਸਾਡੇ ਰਾਹ ਚ ਨਾ ਆਈ..😢😢

Create Wallpaper for this quote
ਅੱਜ ਵੀ ਕਰਦੀ ਯਾਦ ਬੜਾ ਤੈਨੂੰ ਇਕੱਲੀ ਬਹਿ ਕੇ ਰਾਤਾਂ ਨੂੰ..😓 ਖੇਡ ਕੇ ਦਿਲ 💔 ਨਾਲ ਤੁਰ ਗਏ ਤੁਸੀਂ ਨਾ ਸਮਝ ਸਕੇ ਜ਼ਜਬਾਤਾਂ ਨੂੰ..!!

Create Wallpaper for this quote
ਇੱਕ 🥇 ਮੈਡਲ ਮੇਰੇ ਆਲੀ ਨੂੰ ਵੀ ਦੇ ਦਿਓ, ਵਧੀਆ ਖੇਡ ਕੇ ਗਈ ਆ ਮੇਰੇ ਦਿਲ ਨਾਲ..💔

Create Wallpaper for this quote
ਬਚਪਨ ਵੀ ਕਮਾਲ ਦਾ ਸੀ, ਖੇਡਦੇ ਖੇਡਦੇ ਚਾਹੇ ਛੱਤ ਤੇ ਸੌਂਈਏ ਜਾਂ ਜ਼ਮੀਨ ਤੇ ਪਰ ਅੱਖ ਹਮੇਸ਼ਾ ਬਿਸਤਰੇ 'ਚ ਹੀ ਖੁੱਲਦੀ ਸੀ..

Create Wallpaper for this quote
ਰੱਬ ਤੁਹਾਨੂੰ ਹਮੇਸ਼ਾ ਹੱਸਦੇ ਖੇਡਦੇ ਰੱਖੇ..!
ਸਾਡੇ ਵਲੋਂ ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ..

Create Wallpaper for this quote
punjabi birthday ecards
ਜਿੱਤਣ-ਜਿੱਤਣ ਹਰ ਕੋਈ ਖੇਡੇ ਤੂੰ ਹਾਰਨ ਖੇਡ "ਫ਼ਕੀਰਾ"
ਜਿੱਤਣ ਦਾ ਮੁੱਲ ਕੌਡੀ ਪੈਦਾ ਹਾਰਨ ਦਾ ਮੁੱਲ ਹੀਰਾ..🙏

Create Wallpaper for this quote
ਬਚਪਨ ਦੇ ਗਲੀ ਤੇ ਗੁਆਂ ਨਈਓਂ ਭੁੱਲਦੇ,
ਖੇਡ ਦੇ ਸੀ ਕੱਲੀ ਜੋਟਾ ਉਹ ਥਾਂ ਨਈਓਂ ਭੁੱਲਦੇ,
ਅਸੀਂ ਆਪਣੀਆਂ ਖੁਸ਼ੀਆਂ ਨੂੰ ਤੈਥੋਂ ਵਾਰਦੇ ਰਹੇ,
ਸਾਡੇ ਹੱਥ ਵਿਚ ਹੁੰਦਾ ਸੀਗਾ ਜੋਟਾ ਤੇ ਕੱਲੀ ਕਹਿ ਕੇ ਹਾਰਦੇ ਰਹੇ..

Create Wallpaper for this quote
ਨੀ ਤੈਂ ਲਿਆ ਸੀ ਸਕੀਮ ਵਿੱਚ ਬੱਲੀਏ, ਅੱਧ ਮੁੱਲ 'ਚ ਕਿਤਾਬਾਂ ਦੇ ਕੇ Cell ਨੀ,
ਨੀ ਮੈਨੂੰ ਪੁੱਛਦੀ ਸੀ Game ਕਿਵੇਂ ਖੇਡਣੀ, ਤੈਨੂੰ ਲਾਉਣੀ ਨਈ ਸੀ ਆਉਂਦੀ ਕੁੜੇ Bell ਨੀ

Create Wallpaper for this quote
ਬਚਪਨ ਵੀ ਕਮਾਲ ਦਾ ਸੀ, ਖੇਡਦੇ ਖੇਡਦੇ ਚਾਹੇ ਛੱਤ ਤੇ ਸੌਂਈਏ ਜਾਂ ਜ਼ਮੀਨ ਤੇ
ਪਰ ਅੱਖ ਹਮੇਸ਼ਾ ਬਿਸਤਰੇ 'ਚ ਹੀ ਖੁੱਲਦੀ ਸੀ

Create Wallpaper for this quote
ਇਕ ਮੋਟਾ ਮੁੰਡਾ ਡਾਕਟਰ ਨੂੰ ਪੁੱਛਦਾ ਹੈ...... . . . ਮੈਂ ਸੁਣਿਆ ਹੈ ਖੇਡਣ ਨਾਲ ਮੋਟਾਪਾ ਘੱਟ ਹੁੰਦਾ ਹੈ ਪਰ ਮੈਨੂੰ ਤਾਂ ਕੋਈ ਫਰਕ ਨਹੀਂ ਪਿਆ. .. . . . ਡਾਕਟਰ :- ਕੀ ਖੇਡਦੇ ਹੋ ? ਮੋਟਾ ਮੁੰਡਾ :- ਚਿੜੀ ਉੱਡ , ਕਾਂ ਉੱਡ..

Create Wallpaper for this quote
ਤੇਰੇ ਪਿਆਰ ਨੂੰ ਕਦੇ ਖੇਡ ਨਹੀਂ ਸਮਝਿਆ,
ਨਹੀਂ ਤਾਂ ਖੇਡ ਤਾਂ ਬਹੁਤ ਖੇਡੇ ਨੇ ਤੇ ਕਦੇ ਹਾਰੇ ਵੀ ਨਹੀਂ..!

Create Wallpaper for this quote
ਅੱਧੀ ਛੁੱਟੀ ਹੋਣ ਤੋਂ ਪਹਿਲਾ ਸਾਰੇ ਰੈ ਕਰ ਲੈਂਦੇ ਸੀ
ਰੋਟੀ ਖਾਣ ਨਾ ਅੱਜ ਕੋਇ ਜਾਇਉ ਇੱਕ-ਦੂਜੇ ਨੂੰ ਕਹਿੰਦੇ ਸੀ
ਗੁੱਲੀ-ਡੰਡਾ ਬਾਂਦਰ-ਕਿੱਲਾ ਬਹੁਤੀ ਖੇਡ ਪਿਆਰੀ ਸੀ
ਪੁੱਗ-ਪੁਗਾਟਾ ਕਰਕੇ ਲੈਂਦੇ ਆਪੋ ਆਪਣੀ ਵਾਰੀ ਸੀ
ਗੇਂਦ ਰਬੜ ਦੀ ਲੈ ਕੇ ਪਿੱਠੂ ਠਿਕਰੀਆ ਦਾ ਢਾਉਂਦੇ ਨੇ
ਬਚਪਨ ਦੇ ਕੁਝ ਬੇਲੀ ਮੈਨੂੰ ਅਜੇ ਵੀ ਚੇਤੇ ਆਉਂਦੇ ਨੇ...


Create Wallpaper for this quote
ਖੇਡ ਤਾਸ਼ ਦੀ ਹੋਵੇ ਜਾ ਜ਼ਿੰਦਗੀ ਦੀ ਆਪਣਾ ਇੱਕਾ ਉਦੋਂ ਹੀ ਦਿਖਾਓ ਜਦੋ ਸਾਹਮਣੇ ਬਾਦਸ਼ਾਹ ਹੋਵੇ..🙂

Create Wallpaper for this quote
ਦਿਲ ਮੇਰੇ ਲੈ ਕੇ ਓਨੇ ਦਿਲ ਬਹਿਲਾ ਲਿਆ ,, ਚਾਰ ਦਿਨ ਖੇਡ ਕੇ ਪਰਸ ਚ ਪਾ ਲਿਅਾ 💖💖

Create Wallpaper for this quote
ਅੱਜ ਵੀ ਕਰਦਾ ਯਾਦ ਬੜਾ ਤੈਨੂੰ ਇਕਂਲਾ ਬਹਿ ਕੇ ਰਾਤਾਂ ਨੂੰ..... ਖੇਡ ਕੇ ਦਿਲ ਨਾਲ ਤੁਰ ਗਈ ਸੀ ਤੂੰ ਨਾ ਸਮਝ ਸਕੀ ਜ਼ਜਬਾਤਾਂ Nu....

Create Wallpaper for this quote
ਗੱਲ ਵਫਾਵਾਂ ਦੀ ਹੁੰਦੀ ਤਾਂ ਕਦੇ ਨਾ ਹਾਰਦੇ ਅਸੀ...ਖੇਡ ਨਸੀਬਾਂ ਦੀ ਸੀ...ਇਸ ਲਈ ਖੋ ਦਿੱਤਾ ਉਸਨੂੰ...!!

Create Wallpaper for this quote
ਜ਼ਿੰਦਗੀ ਦੇ ਚਾਰ ਦਿਨ ਹੱਸ ਖੇਡ ਕੱਟ ਲਓ ਪਿਆਰ ਨਾਲ ਦੁਨੀਆਂ ਚੋਂ ਖੱਟਣਾ ਜੋ ਖੱਟ ਲਓ ਲੁੱਟ ਲਓ ਨਜ਼ਾਰਾ ਜੱਗ ਵਾਲੇ ਮੇਲੇ ਦਾ ਪਤਾ ਨਹੀਓ ਹੁੰਦਾ ਆਉਣ ਵਾਲੇ ਵੇਲੇ ਦਾ

Create Wallpaper for this quote
ਬੰਦੇ ਨੇ ਪੁੱਛਿਆ ਖੁਦਾ ਕੋਲੋਂ...ਇਹ ਮੁਹੱਬਤ ਕੀ ਚੀਜ਼ ਆ .. . ਖੁਦਾ ਬੋਲਿਆ .ਏ ਬੰਦੇ ਪਹਿਲਾਂ ਇਹ ਇਬਾਦਤ ਸੀ ਹੁਣ ਖੇਡਣ ਦੀ ਚੀਜ਼ ਆ..

Create Wallpaper for this quote
ਕਹਿੰਦੇ ਨੇ.... "ਹੱਸਦੇ ਖੇਡਦੇ" ਬੀਤ ਜਾਵੇ ਜਿੰਦਗੀ, ਪਰ "ਖੇਡਣਾ" ਬਚਪਨ 'ਚ ਛੁੱਟ ਗਿਆ.... 'ਤੇ "ਹੱਸਣਾ" ਜਿੰਮੇਵਾਰੀਅਾਂ ਨੇ ਭੁਲਾ ਦਿੱਤਾ..

Create Wallpaper for this quote
ਕਵਿਤਾ ਲਿਖਣ ਦਾ ਸਬੱਬ ਤੇਰੀ ਯਾਦ ਤੋਂ ਬਣਦਾ ਐ..
.ਨਹੀਂ ਤਾਂ ਮੇਰੀ ਕੀ ਤਾਕਤ ਲਫ਼ਜ਼ਾਂ ਨਾਲ ਖੇਡਣ ਦੀ..

Create Wallpaper for this quote
ਅਸੀ ਵਾਂਗ ਟੁੱਟੇ ਅੰਬਰਾਂ ਦੇ ਤਾਰੇ ਹਾਂ, ਕਿਸੇ ਖੇਡ ਵਾਂਗ ੲਿਸ਼ਕ ਵਿੱਚ ਹਾਰੇ ਹਾਂ
ਬਦ ਨਸੀਬਾਂ ਵਾਂਗ ਕਿਸਮਤ ਦੇ ਮਾਰੇ ਹਾਂ,
ਸਾਡੇ ਤੇ ਕੋੲੀ ਤਰਸ ਕਰਦਾ ਨਹੀ ਖੁਸ਼ ਦੇਖ ਕੇ ਸਾਨੂੰ ਕੋੲੀ ਜਰਦਾ ਨਹੀ,
ਚੱਲ ਕੋੲੀ ਨੀ ਦਿਲਾ ਗਮਾਂ ਦੀ ਧੂਣੀ ਸੇਕ ਲਵਾਂਗੇ ਅਸੀ ਵੀ ਰੋ ਰੋ ਕੇ ਦੁਨੀਅਾਂ ਵੇਖ ਲਾਵਾਂ ਗੇ

Create Wallpaper for this quote
ਨੀ ਤੈਂ ਲਿਆ ਸੀ ਸਕੀਮ ਵਿੱਚ ਬੱਲੀਏ, ਅੱਧ ਮੁੱਲ 'ਚ ਕਿਤਾਬਾਂ ਦੇ ਕੇ ਸੈੱਲ ਨੀ,
ਨੀ ਮੈਨੂੰ ਪੁੱਛਦੀ ਸੀ ਗੇਮ ਕਿਵੇਂ ਖੇਡਣੀ, ਤੈਨੂੰ ਲਾਉਣੀ ਨਈ ਸੀ ਆਉਂਦੀ ਕੁੜੇ ਬੈੱਲ ਨੀ..

Create Wallpaper for this quote
ਤੇਰੇ ਪਿਆਰ ਨੂੰ ਕਦੇ ਖੇਡ ਨਹੀਂ ਸਮਝਿਆ,
ਨਹੀ ਤਾਂ ਖੇਡ ਤਾਂ ਬਹੁਤ ਖੇਡੇ ਨੇ ਤੇ ਕਦੇ ਹਾਰੇ ਵੀ ਨਹੀਂ।।

Create Wallpaper for this quote
Punjabi ਪੰਜਾਬੀ ਅੱਤ ਸਟੇਟਸ  wallpaper
ਤੈਨੂੰ ਸੱਚੇ ਰੱਬ ਕੋਲੋ ਮੈਂ ਤਾਂ ਹੁਣ ਮੰਗਣਾ,
ਦੱਸ ਕਦੋਂ ਖੇਡੇਗੀ ਤੂੰ ਮੇਰੇ ਨਾਲ ਕੰਗਣਾ..

Create Wallpaper for this quote
ਹਾਸੇ ਵਿੱਚ ਮਾਰੇ ਦਾ, ਸੱਜਣਾ ਦੇ ਲਾਰੇ ਦਾ, ਖੇਡ ਵਿੱਚ ਹਾਰੇ ਦਾ, ਗੁੱਸਾ ਨੀ ਕਰੀ ਦਾ 22 ਗੁੱਸਾ ਨੀ ਕਰੀ ਦਾ..

Create Wallpaper for this quote
ਅੱਜ ਵੀ ਕਰਦੀ ਯਾਦ ਬੜਾ ਤੈਨੂੰ ਇਕੱਲੀ ਬਹਿ ਕੇ ਰਾਤਾਂ ਨੂੰ
ਖੇਡ ਕੇ ਦਿਲ ਨਾਲ ਤੁਰ ਗਏ ਤੁਸੀਂ ਨਾ ਸਮਝ ਸਕੇ ਜ਼ਜਬਾਤਾਂ ਨੂੰ...

Create Wallpaper for this quote
ਕਿਸੇ ਨੂੰ ਝੂਠਾ ਪਿਅਾਰ ਕਰਕੇ ੳੁਸ ਦੇ ਅਰਮਾਨਾ ਨਾਲ ਨਾ ਖੇਡੋ
ਕੲੀ ਵਾਰ ਟੁੱਟੇ ਦਿੱਲਾਂ ਦਿਅਾ ਬਦ ਦੁਅਾਵਾਂ ਜਿੰਦਗੀ ਨੂੰ ਲੈ ਡੁੱਬਦੀਅਾ ਨੇ

Create Wallpaper for this quote
ਅਸੀ ਜੋੜੇ ਨਹੀਓ ਯੱਕੇ ਖੇਡ ਖੇਡ ਤਾਸ਼ ਨੀ ....
ਬੰਦੇ ਮੇਹਨਤੀ ਨਾਂ ਰੱਖਦੇ ਕਿਸੇ ਤੇ ਆਸ ਨੀ ...

Create Wallpaper for this quote
⭐⭐⭐ ਅਸੀ ਜੋੜੇ ਨਹੀਓ ਯੱਕੇ ਖੇਡ ਖੇਡ ਤਾਸ਼ ਨੀ ... ਬੰਦੇ ਮੇਹਨਤੀ ਨਾਂ ਰੱਖਦੇ ਕਿਸੇ ਤੇ ਆਸ ਨੀ .. 👑

Create Wallpaper for this quote
ਦਿਨ ਤਾਂ ਸਭ ਦੇ ਅਾਓੁਂਦੇ ਨੇ ੲਿਹ ਖੇਡਾਂ ਸਭ ਕਰਤਾਰ ਦਿਅਾਂ,
ਕਦੇ ਬੰਦਾ ਲੱਕੜਾ ਸਾੜਦਾ ੲੇ ਕਦੇ ਲੱਕੜਾਂ ਬੰਦੇ ਨੂੰ ਸਾੜਦੀਅਾਂ ।

Create Wallpaper for this quote
Punjabi  ਸਿਆਣਪ ਦੀਆਂ ਗੱਲਾਂ  wallpaper
ਬਚਪਨ ਵੀ ਕਮਾਲ ਦਾ ਸੀ, ਖੇਡਦੇ-ਖੇਡਦੇ ਚਾਹੇ ਛੱਤ ਤੇ ਸੌਂਈਏ,
ਜਾਂ ਜ਼ਮੀਨ ਤੇ ਪਰ ਅੱਖ ਹਮੇਸ਼ਾ ਬਿਸਤਰੇ 'ਚ ਹੀ ਖੁੱਲਦੀ ਸੀ..!

Create Wallpaper for this quote
Ludo🎲ਖੇਡ ਖੇਡ ਜਿਹੜੇ ਹੋਏ ਨੇ ਜਵਾਨ✔ ਉਹ ਵੈਲਪੁਣੇ ਦੀਆਂ ਤੋੜ ਦੇ ਨੀ ਅੜੀਆਂ ਵੱਡੇ ਵੱਡੇ ਵੈਲੀ✔ਪਾਈਏ ਪੜ੍ਹਨੇ ਭਾਂਵੇ ਬਹੁਤੀਆਂ ਕਿਤਾਬਾਂ ਤਾਂ ਨੀ ਪੜ੍ਹੀਆਂ

Create Wallpaper for this quote
ਬੜਾ ਪਿਆਰਾ ਬਚਪਨ ਸੀ ਜਦੋਂ ਖੇਡਦੇ ਅਜੀਬ ਜਿਹੇ ਖੇਲ ਸੀ,
ਪੁਰਾਣੇ ਜਿਹੇ ਟਾਇਰ ਦੀ ਲੱਕੜ ਦੇ ਡੰਡੇ ਨਾਲ ਬਣਾ ਦਿੰਦੇ ਰੇਲ ਸੀ..!

Create Wallpaper for this quote
ਕਾਗਜ਼ ਦੀ ਕਿਸ਼ਤੀ ਸੀ, ਪਾਣੀ ਦਾ ਕਿਨਾਰਾ ਸੀ, ਖੇਡਣ ਦੀ ਮਸਤੀ ਸੀ, ਦਿਲ ਵੀ ਅਵਾਰਾ ਸੀ,
ਕਿੱਥੇ ਆ ਗਏ ਯਾਰੋ ਸਮਝਦਾਰੀ ਦੀ ਦਲ-ਦਲ 'ਚੋ, ਯਾਰੋ ਉਹ ਨਦਾਨ ਬਚਪਨ ਕਿੰਨਾ ਪਿਆਰਾ ਸੀ..!

Create Wallpaper for this quote
ਬਚਪਨ  wallpaper
ਜਦੋ ਅਸੀਂ ਸਕੂਲ ਵਿੱਚ ਪੜਦੇ ਹੁੰਦੇ ਸੀ, ਕਿੰਨਾ ਹੱਸਦੇ ਖੇਡਦੇ ਲੜਦੇ ਹੁੰਦੇ ਸੀ,
ਉਹ ਦਿਨ ਉਹ ਵਕਤ ਸੋਹਣੇ ਹੁੰਦੇ ਸੀ, ਉਦੋਂ ਇਸ ਜੱਗ ਤੋਂ ਅਣਜਾਣ ਹੁੰਦੇ ਸੀ..!

Create Wallpaper for this quote
ਨਾ ਉਹ ਭੁੱਲਦੀ ਬਚਪਨ ਦੀ ਖੇਡ ਕਲ਼ੀ-ਜੋਟਾ,
ਅਸੀਂ ਆਪਣੀਆਂ ਖੁਸ਼ੀਆਂ ਤੇਰੇ ਉਤੋਂ ਵਾਰਦੇ ਸੀ,
ਹੱਥ ਵਿੱਚ ਹੁੰਦਾ ਜੋਟਾ ਤੇ ਕਲ਼ੀ ਕਹਿ ਕੇ ਹਾਰਦੇ ਸੀ..!

Create Wallpaper for this quote
ਦਿਨ ਨਹੀਂ ਭੁੱਲਦੇ ਬਚਪਨ ਦੇ ਜਦੋਂ ਖੇਡਦੇ ਸੀ ਲੁਕਣ ਮਚਾਈਆਂ..!

Create Wallpaper for this quote
*ਜ਼ਿੰਦਗੀ ਇੱਕ ਖੇਡ ਹੈ ;ਪਰਮਾਤਮਾ ਜਿੱਤਣ ਵਾਲੇ ਨੂੰ ਪਸੰਦ ਕਰਦਾ ਹੈ, ਹਾਰਨ ਵਾਲੇ ਨੂੰ ਉਹ ਪਿਆਰ ਕਰਦਾ ਹੈ, ਜਦੋਂ ਕਿ ਵੇਖਦੇ ਰਹਿਣ ਵਾਲੇ ਵੱਲ ਕੋਈ ਧਿਆਨ ਨਹੀਂ ਦਿੰਦਾ*।।

Create Wallpaper for this quote
ਮੈਂ ਸ਼ਤਰੰਜ 🗿 ਨਹੀ ਖੇਡਦਾ ਕਿਉਂ ਕੀ ਦੁਸ਼ਮਨ ਦੀ ਸਾਡੇ ਸਾਹਮਣੇ ਬੈਠਣ ਦੀ ਔਕਾਤ ਹੈਨੀ,,,ਤੇ ਯਾਰਾਂ 👬 ਸਾਹਮਣੇ ਬੈਠ ਕੇ ਅਸੀ ਚਾਲ ਨੀ ਚਲਦੇ...

Create Wallpaper for this quote
ਅੱਜ ਕੱਲ ਇਸ਼ਕ਼ ਨਿਭਾਉਦਾ ਕਿਹੜਾ ਨੀ ਇਹ ਬਣ ਗਈ ਖੇਡ ਸ਼ਰੀਰਾਂ ਦੀ
ਛੱਡ ਜਾਂਦੇ ਨੇ ਵਿਚਕਾਰ ਸੌਂਹ ਖਾ ਕੇ ਪੱਕੀ ਪੀਰਾਂ ਦੀ

Create Wallpaper for this quote
ਇਸ਼ਕ ਓਹ ਖੇਡ ਨਹੀ ਜੋ ਛੋਟੇ ਦਿਲ ਵਾਲੇ ਖੇਡ ਸਕਣ
ਰੂਹ ਤੱਕ ਕੰਬ ਜਾਂਦੀ ਹੈ ਸਦਮੇ ਸਹਿੰਦੇ ਸਹਿੰਦੇ🤔 ✍✍

Create Wallpaper for this quote
ਦਿਲ ਚ ਮੈਲ ਨਹੀ
ਖੇਡਦੇ ਪਿਆਰਾ ਵਾਲੀ ਗੇਮ ਨਹੀ
ਰੰਗ ਦੇ ਥੋੜੇ ਪੱਕੇ ਆ
ਕੰਨਾਂ ਦੇ ਥੋੜੇ ਕੱਚੇ ਆ
ਪਰ ਵਾਅਦਿਆ ਦੇ ਪੱਕੇ ਆ।।

Create Wallpaper for this quote
ਦਿਨ ਤਾਂ ਸਭ ਦੇ ਆਉਂਦੇ ਨੇ ੲਿਹ ਖੇਡਾਂ ਸਭ ਕਰਤਾਰ☝ਦੀਆਂ...
# ਕਦੇ ਬੰਦਾ ਲੱਕੜਾਂ ਸਾੜਦਾ ਏ... #ਕਦੇ ਲੱਕੜਾਂ ਬੰਦੇ ਨੂੰ ਸਾੜਦੀਆਂ🔥..🙏

Create Wallpaper for this quote
ਕਦੇ ਚਿਰਾਗ ਤੇ ਕਦੇ ਰੋਸ਼ਨੀ ਤੋ ਹਾਰ ਗਏ
ਅਸੀ ਬਦਨਸੀਬ ਸੀ ਹਰ ਕਿਸੇ ਤੋ ਹਾਰ ਗਏ
ਅਜੀਬ ਖੇਡ ਦਾ ਮੈਦਾਨ ਹੈ ਇਹ ਦੁਨੀਆਂ
ਜਿਸ ਨੂੰ ਜਿੱਤ ਚੁੱਕੇ ਸੀ ਅਸੀ ਉਸੇ ਤੋ ਹਾਰ ਗਏ...

Create Wallpaper for this quote
ਜ਼ਜ਼ਬਾਤਾਂ ਤੇ ਕਾਬੂ ਰੱਖਿਅਾ ਕਰ ਦਿਲਾਂ ਲੋਕ ਖੇਡਾਂ ਖੇਡ ਜਾਂਦੇ ਜ਼ਜ਼ਬਾਤੀ ਕਰਕੇ.

Create Wallpaper for this quote
ਇੱਕ ਮੈਡਲ ਮੇਰੇ ਆਲੀ ਨੂੰ ਵੀ ਦੇ ਦਿਓ, ਵਧੀਆ ਖੇਡ ਕੇ ਗਈ ਆ ਮੇਰੇ ਦਿਲ ਨਾਲ.

Create Wallpaper for this quote
ਲੋਕੋ ਮੈਂ ਪਾਕ ਮੁਹੱਬਤ ਹਾਂ, ਮੈਨੂੰ ਰਹਿਮਤ ਪੀਰ ਫ਼ਕੀਰਾਂ ਦੀ.. ਮੈਂ ਮੇਲਾ ਸੱਚੀਆਂ ਰੂਹਾਂ ਦਾ, ਮੈਂ ਨਹੀਓ ਖੇਡ ਸਰੀਰਾਂ ਦੀ

Create Wallpaper for this quote
ਜਜਬਾਤੀ ੲਿਨਸਾਨ ਨੂੰ ਜਜਬਾਤਾਂ ਨੇ ਮਾਰਿਅਾ,
ਜਿੱਤੀ ਬਾਜੀ ਚ ੳੁਹਨਾਂ ਸਭ ਕੁਝ ਹਾਰਿਅਾ,
ਲਿਹਾਜ਼ ਯਾਰ ਦੀ ਰੱਖ ਕੇ ਭਾਵੇਂ ਮੈਂ ਸੀਨੇ ਹਾਰ ਨੂੰ ਲਾੲਿਅਾ ਸੀ,
ਕਰ ਸਾਜ਼ਿਸਾਂ ਖੇਡੀ ਖੇਡ ਚ ੳੁਹ ਜਿੱਤ ਤਾਂ ਗੲੇ ਪਰ ੳੁਹਨਾਂ ਸੱਚਾ ਪਿਅਾਰ ਗਵਾੲਿਅਾ ਸੀ....

Create Wallpaper for this quote
ਖੇਡਣ ਵਾਲੀਅਾਂ ੳੁਮਰਾਂ ਵਿੱਚ ੳੁਹ ਕੌਮ ਤੋਂ ਜਾਨਾਂ ਵਾਰ ਗੲੇ ਦੋ ਨਿੱਕੇ ਦੋ ਵੱਡੇ ਮੇਰੀ ਕੌਮ ਦੇ ਛਿੱਪ ਚੰਨ ਚਾਰ ਗੲੇ...

Create Wallpaper for this quote
Punjabi  ਧਾਰਮਿਕ wallpaper
ਨਾ ਖਿੱਦੋ ਖੁੰਢੀ,
ਨਾ BAT ਬੱਲਾ,
ਸਾਡੀ ਖੇਡ ਕੱਲੇ ਨੂੰ ਕੱਲਾ..


Create Wallpaper for this quote
Punjabi  ਕਬੱਡੀ wallpaper
ਕੰਮਾਂ-ਕਾਰਾਂ ਵਿਚ ਪਤਾ ਨਾ ਲਗਿਆ ਕਦ ਬਣ ਮਸ਼ੀਨ ਗਏ,
ਖੇਡਣ-ਹੱਸਣ ਵਾਲੇ ਕਦ ਉਹ ਚੰਦਰੇ ਦਿਨ ਬੀਤ ਗਏ ।

Create Wallpaper for this quote
thoughts in punjabi for students
ਖੇਡਣ ਜੋਰਾਂ ਨਾਲ ਕਬੱਡੀ ਪੁੱਤ ਸਰਦਾਰਾਂ ਦੇ

Create Wallpaper for this quote
ਕਬੱਡੀ wallpaper
ਕੁੜੀਆਂ ਵੀ ਕਿਸੇ ਗੱਲੋਂ ਮੁੰਡਿਆਂ ਤੋਂ ਨਹੀਂ ਘੱਟ,
ਖੇਡਣ ਕਬੱਡੀ ਉਹ ਵੀ ਪੱਟਾਂ ਉੱਤੇ ਮਾਰ ਹੱਥ,
ਦੇਖਦੇ ਨੇ ਲੋਕੀ ਜਦੋਂ ਰੇਡਾਂ ਪਾਉਂਦੀਆਂ,
ਕੁੜੀਆਂ ਵੀ ਕਬੱਡੀ 'ਚ ਜਲਵੇ ਦਿਖਾਉਂਦੀਆਂ.

Create Wallpaper for this quote
ਕਬੱਡੀ wallpaper
ਬਚਪਨ ਵੀ ਕਮਾਲ ਦਾ ਹੁੰਦਾ ਸੀ
ਖੇਡਦੇ ਖੇਡਦੇ ਭਾਵੇ ਛੱਤ ਉੱਤੇ ਸੌਂ ਜਾੲੀੲੇ ਜਾ ਜ਼ਮੀਨ ਤੇ ,
ਅੱਖ ਬਿਸਤਰੇ ਤੇ ਹੀ ਖੁੱਲਦੀ ਸੀ.......

Create Wallpaper for this quote
ਘੈਂਟ ਸਟੇਟਸ  wallpaper
ਵਿਚ ਮੈਦਾਨੇ ਭਿੜਨਾ ਹੁੰਦਾ ਕਾਮ ਦਲੇਰਾਂ ਦਾ
ਖੇਡ ਕਬੱਡੀ ਖੇਡਣਾ ਸ਼ੋਂਕ ਪੰਜਾਬੀ ਸ਼ੇਰਾਂ ਦਾ

Create Wallpaper for this quote
ਕਬੱਡੀ wallpaper
ਖਾਦੀਆਂ ਖੁਰਾਕਾਂ ਦਾ ਉਦੋਂ ਪਤਾ ਲੱਗਦਾ ਜਦੋਂ ਸੂਰਮਾ ਆ ਕੇ ਕੋਈ ਹਿਕ ਵਿਚ ਵੱਜਦਾ
ਜਿਵੇਂ ਤਲਵਾਰ ਨੂੰ ਰੋਕਣ ਲਈ ਢਾਲ ਚਾਹੀਦੀ ਸ਼ੌਂਕ ਨੂੰ ਜੇ ਖੇਡਣਾ ਤਾਂ ਖੇਡਾਂ ਬੜੀਆਂ
ਪਰ ਮਿੱਤਰੋ ਕਬੱਡੀ ਲਈ ਜਾਨ ਚਾਹੀਦੀ

Create Wallpaper for this quote
ਕਬੱਡੀ wallpaper
ਜਿਹੜਾ ਮੇਰੀ ਮਾਂ ਨੇ ਲੱਭਿਆ ਮੇਰੇ ਮੇਲ ਦਾ ਕੁੜੀਓ ਪੰਜਾਬ 'ਚ ਕਬੱਡੀ ਮੁੰਡਾ ਖੇਡਦਾ

Create Wallpaper for this quote
ਜਿਹੜਾ ਮੇਰੀ ਮਾਂ ਨੇ ਲੱਭਿਆ ਮੇਰੇ ਮੇਲ ਦਾ
ਕੁੜੀਓ ਪੰਜਾਬ 'ਚ ਕਬੱਡੀ ਮੁੰਡਾ ਖੇਡਦਾ

Create Wallpaper for this quote
ਕੌਡੀ ਕੌਡੀ ਹਰ ਕੋਈ ਕਹਿੰਦਾ ਕੌਡੀ ਖੇਡ ਨਿਆਰੀ
ਕੌਡੀ ਜਿਨ੍ਹਾਂ ਦੇ ਹੱਥੀਂ ਚੜ ਗਈ ਮਾਰਨ ਮੱਲਾਂ ਹਰ ਵਾਰੀ
ਸਦਕੇ ਮੈਂ ਜਾਵਾਂ ਓਹਨਾ ਮਾਵਾਂ ਦੇ ਜਿਨ੍ਹਾਂ ਦੇ ਪੁੱਤ ਫੜੇ ਨਾ ਜਾਨ ਇਕ ਵਾਰੀ

Create Wallpaper for this quote
ਕਬੱਡੀ wallpaper
ਡੋਲਿਆਂ ਉੱਤੇ ਖੰਡੇ ਛਾਤੀ ਤੇ ਬਾਜ਼ ਬਣਾਏ ਆ
ਇਹ ਸ਼ੇਰ ਪੰਜਾਬੀ ਗੱਬਰੂ ਕਬੱਡੀ ਖੇਡਣ ਆਏ ਆ

Create Wallpaper for this quote
ਕਬੱਡੀ wallpaper
ਜਿਹਦੇ ਡੋਲਿਆਂ 'ਚ ਦਮ ਤੇ ਪੱਟਾਂ ਵਿਚ ਜਾਨ
ਜਿਹਨੇ ਖਾਦੀਆਂ ਖੁਰਾਕਾਂ ਤੇ ਜਵਾਨੀ ਉੱਤੇ ਮਾਨ
ਮਾਰੀ ਜਿਨ੍ਹਾਂ ਮਿਹਨਤ ਏ ਵੱਡੀ ਮਿੱਤਰੋ
ਖੇਡਦੇ ਉਹ ਗੱਬਰੂ ਉਹ ਕਬੱਡੀ ਮਿੱਤਰੋ

Create Wallpaper for this quote
ਕਬੱਡੀ wallpaper
ਪੈਂਦੀਆਂ ਨੇ ਰੇਡਾਂ ਮੁੰਡੇ ਖੇਡਦੇ ਕਬੱਡੀ ਮਾਰ ਦੇ ਨੇ ਬਾਜ਼ੀ ਜਿਵੇਂ ਗੱਡੀ ਉੱਤੇ ਗੱਡੀ
ਮਾਪਿਆਂ ਨੇ ਖਵਾਈਆਂ ਖੁਰਾਕਾਂ ਚੁੰਗੀਆਂ ਨੇਂ ਬੂਰੀਆਂ
ਮੁੱਲ ਮੋੜਿਆ ਏ ਇਹਨਾਂ ਮਾਂ ਦੀਆਂ ਚੂਰੀਆਂ

Create Wallpaper for this quote
ਕਬੱਡੀ wallpaper
ਲੁਕਣਮੀਚੀ ਦੀ ਖੇਡ ਵਾਗੂੰ ਲੁਕਦੇ ਫਿਰਦੇ ਜੱਗ ਦੀਆਂ ਨਜ਼ਰਾਂ ਤੋ,
ਉੱਚਾ ਹੋ ਗਿਆ ਪੈਸਾ ਰਿਸ਼ਤਿਆ ਦੀਆ ਕਦਰਾਂ ਤੋ...

Create Wallpaper for this quote
ਦਿਨ ਸਭ ਤੇ ਮਾੜੇ ਆਉਂਦੇ ਨੇ, ਸਭ ਖੇਡਾਂ ਨੇ ਕਰਤਾਰ ਦੀਆਂ,
ਕਦੇ ਬੰਦਾ ਲੱਕੜਾਂ ਨੂੰ ਸਾੜੇ, ਕਦੇ ਲੱਕੜਾਂ ਬੰਦੇ ਨੂੰ ਸਾੜਦੀਆਂ।

Create Wallpaper for this quote
punjabi positive thoughts
ਜਿੱਤਣ ਜਿੱਤਣ ਹਰ ਕੋਈ ਖੇਡੇ, ਤੂੰ ਹਾਰਨ ਖੇਡ ਫ਼ਕੀਰਾ
ਜਿੱਤਣ ਦਾ ਮੁੱਲ ਕੌਡੀ ਪੈਦਾ, ਹਾਰਨ ਦਾ ਮੁੱਲ ਹੀਰਾ.........

Create Wallpaper for this quote
 nice thoughts punjabi
ਤੇਰੇ ਪਿਆਰ ਨੂੰ ਕਦੇ ਖੇਡ ਨਹੀਂ ਸਮਝਿਆ
ਨਹੀਂ ਤਾਂ ਖੇਡ ਤਾਂ ਬਹੁਤ ਖੇਡੇ ਨੇ ਤੇ ਕਦੇ ਹਾਰੇ ਵੀ ਨਹੀਂ

Create Wallpaper for this quote
Sad Punjabi wallpaper
Sad Punjabi wallpaper
ਸ਼ਤਰੰਜ ਦੀ ਖੇਡ ਦਾ ਇੱਕ ਨਿਯਮ ਬਹੁਤ ਚੰਗਾ ਹੁੰਦਾ ਹੈ !
ਭਾਵੇਂ ਕੋਈ ਵੀ ਚਾਲ ਚੱਲੋ ਤੁਸੀਂ ਆਪਣਿਆਂ ਨੂੰ ਨਹੀਂ ਮਾਰ ਸਕਦੇ,
ਕਾਸ਼ ! ਇਹੀ ਨਿਯਮ ਅਸਲ ਜ਼ਿੰਦਗੀ ਵਿੱਚ ਵੀ ਲਾਗੂ ਹੁੰਦਾ

Create Wallpaper for this quote
 nice wordings punjabi
 gal pate di jagbani
ਸ਼ਤਰੰਜ ਵਿੱਚ ਵਜ਼ੀਰ ਤੇ ਜ਼ਿੰਦਗੀ ਵਿੱਚ ਜ਼ਮੀਰ ਮਰ ਜਾਵੇ,
ਤਾਂ ਸਮਝੋ ਖੇਡ ਹੁਣ ਖ਼ਤਮ !

Create Wallpaper for this quote
punjabi thoughts in punjabi
ਡੋਲਿਆਂ ਉੱਤੇ ਖੰਡੇ ਛਾਤੀ ਤੇ ਬਾਜ ਬਣਾਏ ਆ,
ਏਹ ਸ਼ੇਰ ਪੰਜਾਬੀ ਗੱਭਰੂ ਕਬੱਡੀ ਖੇਡਣ ਆਏ ਆ ।

Create Wallpaper for this quote
ਕਬੱਡੀ wallpaper
😛💁MoTTo ਆ ਪੂਨਿਆ ਦੇ ਚੰਨ ਵਰਗੀ
ਚੋਬਰਾਂ ਦੇ ਦਿਲਾਂ ਉੱਤੇ ਰਾਜ ਕਰਦੀ
ਅੱਖਾਂ ਨਾਲ ਖੇਡਦੀ ਸ਼ਿਕਾਰ ਸੋਹਣਿਆਂ
ਜਿਨੂੰ ਤੱਕ ਲੈਂਦੀ ਭੋਰਾ ਨਾ ਲਿਹਾਜ਼ ਕਰਦੀ😛😉😉

Create Wallpaper for this quote
ਕਲੀ ਜੋਟਾ ਖੇਡ ਦਾ ਏ ਰੱਬ ਸਾਡੇ ਨਾਲ ਹਾੜਾ ਜੋਟਾ ਹੀ ਹੋਵੇ,
ਦਿਲ ਵਿਚ ਹੋਵੇ ਓੁਹਦਾ ਪਿਆਰ ਮੇਰੇ ਲਈ ਮਾੜਾ ਮੋਟਾ ਹੀ ਹੋਵੇ।

Create Wallpaper for this quote
ਲੋਕੋ ਮੈਂ ਪਾਕ ਮੁਹੱਬਤ ਹਾਂ ਮੈਨੂੰ ਰਹਿਮਤ ਪੀਰ ਫ਼ਕੀਰਾਂ ਦੀ, ਮੈਂ ਮੇਲਾ ਸੱਚੀਆਂ ਰੂਹਾਂ ਦਾ ਮੈਂ ਨਹੀਓ ਖੇਡ ਸਰੀਰਾਂ ਦੀ..

Create Wallpaper for this quote
ਅਸੀਂ ਵਖਰੇ ਫ਼ਕੀਰ ਸਾਡੀ ਵਖਰੀ ਏ ਹੀਰ ,
ਜਿਨੂੰ ਕਹਿੰਦੇ ਨੇ ਲੋਕ ਆਜ਼ਾਦੀ
ਜੇ ਤੂੰ ਆਸ਼ਿਕ ਬਣਇਆ ਏ ਚਲ ਦਿਲਾ ਖੇਡ ਇਸ਼ਕ ਦੀ ਬਾਜ਼ੀ


Create Wallpaper for this quote
ਬਹੁਤ ਅਜੀਬ ਹੁੰਦੀ ਹੈ ਮੁੱਹਬਤ ਦੀ ਖੇਡ ਵੀ
ਇਕ ਥੱਕ ਜਾਵੇ ਤਾਂ ਦੋਨੋ ਹੀ ਹਾਰ ਜਾਂਦੇ ਨੇ....!!!

Create Wallpaper for this quote
ਘੈਂਟ ਸਟੇਟਸ  wallpaper
ਜਜਬਾਤਾਂ ਦੀ ਖੇਡ ਵਿੱਚ ਮੇਰੇ ਤੋਂ ਪਿਆਰ ਦਾ ਸਬੂਤ ਨਾ ਮੰਗ.
ਮੈਂ ਤੇਰੀ ਯਾਦ ਵਿੱਚ ਉਹ ਹੰਜੂ ਵੀ ਵਹਾਏ ਨੇ ਜੋ ਮੇਰੀਆਂ ਅੱਖਾਂ ਵਿੱਚ ਨਹੀ ਸੀ।

Create Wallpaper for this quote
Sad Punjabi wallpaper
ਕਲੀ ਜੋਟਾ ਖੇਡਦਾ ਏ ਰੱਬ ਸਾਡੇ ਨਾਲ
ਹਾੜਾ ਜੋਟਾ ਹੀ ਹੋਵੇ ਦਿਲ ਵਿੱਚ ਹੋਵੇ ਉਹਦੇ ਪਿਆਰ ਮੇਰੇ ਲਈ
ਮਾੜਾ ਮੋਟਾ ਹੀ ਹੋਵੇ...

Create Wallpaper for this quote
ਬਚਪਨ ਵੀ ਕਮਾਲ ਦਾ ਸੀ ਖੇਡਦੇ ਖੇਡਦੇ ਭਾਵੇਂ ਛੱਤ ਤੇ ਸੌਂ ਜਾਈਏ ਜਾਂ ਜ਼ਮੀਨ ਤੇ ਪਰ ਅੱਖ ਹਮੇਸ਼ਾ ਬਿਸਤਰੇ ਤੇ ਹੀ ਖੁੱਲਦੀ ਸੀ।

Create Wallpaper for this quote
ਬਚਪਨ  wallpaper
ਬਚਪਨ ਵੀ ਕਮਾਲ ਦਾ ਸੀ, ਖੇਡਦੇ ਖੇਡਦੇ ਚਾਹੇ ਛੱਤ ਤੇ ਸੌਂਈਏ ਜਾਂ ਜ਼ਮੀਨ ਤੇ ਪਰ ਅੱਖ ਹਮੇਸ਼ਾ ਬਿਸਤਰੇ 'ਚ ਹੀ ਖੁੱਲਦੀ ਸੀ !

Create Wallpaper for this quote
punjabi thoughts for school
ਇੱਕ ਮੋਟੀ ਔਰਤ ਡਾਕਟਰ ਕੋਲ ਗਈ ਤੇ ਬੋਲੀ, ‘‘ਡਾਕਟਰ ਸਾਹਿਬ, ਤੁਸੀਂ ਕਿਹਾ ਸੀ ਕਿ ਖੇਡਣ ਨਾਲ ਮੋਟਾਪਾ ਘਟਦਾ ਹੈ, ਪਰ ਮੇਰਾ ਤਾਂ ਬਿਲਕੁਲ ਵੀ ਨਹੀਂ ਘਟਿਆ।”
ਡਾਕਟਰ, ‘‘ਕਿਹੜੀ ਖੇਡ ਖੇਡਦੀ ਏਂ?”
ਮੋਟੀ ਔਰਤ, ‘‘ਤਾਸ਼।”


Create Wallpaper for this quote
ਜ਼ਿੰਦਗੀ ਵੀ ਸ਼ਤਰੰਜ ਦੀ ਖੇਡ ਦੀ ਤਰਾਂ ਹੈ।
ਅਸੀ ਸਭ ਇਸ ਦੇ ਮੋਹਰੇ ਹਾਂ ।
ਤੇ ਸਭ ਚਾਲਾਂ ਚੱਲ ਰਹੇ ਹਨ ।
ਇਕ -ਦੂਜੇ ਨੂੰ ਹਰਾਉਣ ਲਈ ।

Create Wallpaper for this quote
ਸ਼ਤਰੰਜ 'ਚ ਵਜ਼ੀਰ ਤੇ ਜ਼ਿੰਦਗੀ 'ਚ ਜ਼ਮੀਰ.....
ਜੇ ਮਰ ਜਾਵੇ ਤਾ ਖੇਡ ਖਤਮ ਸਮਝੋ .........

Create Wallpaper for this quote
Feeling Awesome wallpaper
ਰੱਖੀ ਦਿਲ ❤ ਚ ਨਾ ਫਿਕ,
ਖੇਡੀ ⚜ ਕਦੇ ਨਾ Trick।
➰ ਤਾਹੀਓਂ ਯਾਰੀਆਂ 👬 ਤੇ ਕਿੱਸਿਆ 💪 ਚ ਨਾ ਚੱਲਿਆ।

Create Wallpaper for this quote
ਜਦੋਂ ਸੋਚਿਆ ਤਾਂ ਬਸ ਦਿਲੋਂ ਸੋਚਿਆ
ਜਿਹੜੇ ਖੇਡਦੇ ਨੇ ਚਾਲਾ ਉਹ ਬੰਦੇ ਨੀ ਹੁੰਦੇ


Create Wallpaper for this quote
ਦਿਲ ਚ ਮੈਲ ਨਹੀਂ ਖੇਡਦੇ ਪਿਆਰਾ ਵਾਲੀ ਗੇਮ ਨਹੀਂ
ਰੰਗ ਦੇ ਥੋੜੇ ਪੱਕੇ ਆ ਕੰਨਾਂ ਦੇ ਥੋੜੇ ਕੱਚੇ ਆ ਪਰ ਵਾਅਦਿਆਂ ਦੇ ਪੱਕੇ ਆ


Create Wallpaper for this quote
ਓਸ ਨੇ ਸ਼ੀਸ਼ੇ ਵਿਚ ਢਲਦੀ ਉਮਰ ਦੇਖ ਫੈਸਲਾ ਕੀਤਾ ਕੇ ਇੱਕਠੀ ਕੀਤੀ ਦੌਲਤ ਦਾ ਅਨੰਦ ਮਾਨਣਾ ਸ਼ੁਰੂ ਕਰਨਾ ਚਾਹੀਦਾ ਹੈ !
ਸੋਚ ਹੀ ਰਿਹਾ ਸੀ ਕੇ ਅਚਾਨਕ ਬੂਹਾ ਖੜਕਿਆ ....!
ਦੋ ਅਨਜਾਣ ਚੇਹਰੇ ਅੰਦਰ ਲੰਘ ਆਏ ...!
ਕਹਿੰਦੇ ...ਬਾਪੂ ਜੀ ਚਲੋ ਤੁਹਾਡਾ ਟੈਮ ਪੂਰਾ ਹੋ ਗਿਆ ...ਤੁਰੋ ਸਾਡੇ ਨਾਲ !
ਕਹਿੰਦਾ ... ਅਜੇ ਤਾਂ ਮਰ ਮਰ ਕੇ ਇੱਕਠੀ ਕੀਤੀ ਦੌਲਤ ਦਾ ਅਨੰਦ ਹੀ ਨਹੀਂ ਮਾਣਿਆਂ ...!
ਅੱਗੋਂ ਕਹਿੰਦੇ ........ਤੁਹਾਡੀ ਇਸ ਗਲਤੀ ਵਾਸਤੇ ਅਸੀਂ ਜੁੰਮੇਵਾਰ ਨਹੀਂ !
ਥੋੜਾ ਸਹਿਮ ਜਿਹਾ ਗਿਆ ...
ਕਹਿੰਦਾ ..ਤਿੰਨ ਕੁ ਸਾਲ ਹੋਰ ਦੇ ਦਿਓ ਕਿਸੇ ਤਰਾਂ !
ਕਹਿੰਦੇ ਨਹੀਂ..........!
ਇੱਕ ਦੇ ਗੋਡੇ ਫੜ ਲਏ ਕਹਿੰਦਾ ......ਤਿੰਨ ਮਹੀਨੇ ਹੀ ਦੇ ਦਿਓਂ ਮਿਲ ਤੇ ਆਵਾਂ ਸਜਣ ਬੇਲੀਆਂ ਨੂੰ !
ਅੱਗੋਂ ਕਹਿੰਦੇ ........... ਕੋਈ ਗੁੰਜਾਇਸ਼ ਨੀ !
ਉਚੀ ਉਚੀ ਰੋਣ ਨਿੱਕਲ ਗਿਆ .. ..ਸਾਰੀ ਜਿੰਦਗੀ ਦੀ ਕਮਾਈ ਲਿਆ ਓਹਨਾ ਸਾਮਨੇ ਢੇਰੀ ਕਰ ਦਿੱਤੀ !
ਕਹਿੰਦਾ ...ਰੱਬ ਦਾ ਵਾਸਤਾ ..ਤਿੰਨ ਮਿੰਟ ਹੀ ਦੇ ਦਿਓ ਇਹਨਾ ਬਦਲੇ ...ਬਚਿਆਂ ਵਾਸਤੇ ਇੱਕ ਜਰੂਰੀ ਸੁਨੇਹਾ ਲਿਖਣਾ ਕਾਗਜ ਤੇ !
ਇੱਕ ਨੂੰ ਤਰਸ ਆ ਗਿਆ ...ਕਹਿੰਦਾ... ਢੇਰੀ ਕੀਤੀ ਦੌਲਤ ਸਾਡੇ ਕਿਸੇ ਕੰਮ ਦੀ ਨਹੀ ਪਰ ਫੇਰ ਵੀ ਰੱਬ ਦਾ ਵਾਸਤਾ ਪਾਇਆ ਈ ....ਜਾ ਦਿੱਤੇ ਤਿੰਨ ਮਿੰਟ ...ਤੂੰ ਵੀ ਕੀ ਯਾਦ ਕਰੇਂਗਾ ....!
ਛੇਤੀ ਨਾਲ ਕਾਗਜ ਕਢਿਆ ...ਕੁਝ ਲਿਖਿਆ ਤੇ ਟੇਬਲ ਤੇ ਰਖ ਜਹਾਨ ਨੂੰ ਅਲਵਿਦਾ ਆਖ ਗਿਆ !
ਕਾਗਜ ਤੇ ਲਿਖਿਆ ਸੀ ....
ਬੱਚਿਓ ਜਿੰਦਗੀ ਵਿਚ ਕਦੀ ਵੀ ਕਿਸੇ ਵੱਡੀ ਖੁਸ਼ੀ ਦੇ ਇੰਤਜਾਰ ਵਿਚ ਨਿੱਕੀਆਂ ਖੁਸ਼ੀਆਂ ਕੁਰਬਾਨ ਨਾ ਕਰਿਓ ਨਹੀਂ ਤੇ ਮੇਰੇ ਵਾਲਾ ਹਾਲ ਹੋਊ !
ਮੈਂ ਬਦਕਿਸਮਤ ਸੌ ਪਾਪੜ ਵੇਲ ਕਮਾਈ ਦੌਲਤ ਨਾਲ ਅਖੀਰ ਵਿਚ ਜਿੰਦਗੀ ਦੇ ਤਿੰਨ ਮਿੰਟ ਵੀ ਨਾ ਖਰੀਦ ਸਕਿਆ !
ਵਰਤਮਾਨ ਵਿਚ ਰਹ ਕੇ ਹਸਦਿਆ ਖੇਡਦਿਆਂ ਖੁੱਲ ਕੇ ਬਿਤਾਇਆ ਹੋਇਆ ਹਰ ਦਿਨ ਹੀ ਪੂਰੀ ਜਿੰਦਗੀ ਹੈ !
ਬਾਕੀ ਤੇ ਬਸ ਕੰਧ ਤੇ ਟੰਗੇ ਕਲੰਡਰ ਦੀਆਂ ਲੰਘ ਚੁਕੀਆਂ ਤੇ ਆਉਣ ਵਾਲੀਆਂ ਤਰੀਕਾਂ ਹੀ ਹਨ !
ਮਾਣ ਨੀ ਕਰੀਦਾ, ਗੁੱਡੀ ਅੰਬਰਾਂ 'ਤੇ ਚੜ੍ਹੀ ਦਾ !
ਉਮਰਾਂ ਦੇ ਦਾਹਵੇ ਕੀ, ਭਰੋਸਾ ਨਹੀਂ ਘੜੀ ਦਾ !


Create Wallpaper for this quote
ਮੇਰੇ ਦਾਤਾ ਜੀ ਤੇਰੀਆਂ ਰਚਾਈਆਂ ਖੇਡਾਂ ਸਾਰੀਆਂ...

Create Wallpaper for this quote
ਜਿੱਤ ਪੱਕੀ ਹੋਵੇ ਤਾਂ ਹਰ ਕੋਈ ਵੀ ਖੇਡਦਾ ਹੈ ,
ਬਹਾਦਰ ਉਹ ਹੁੰਦੇ ਜੋ ਹਾਰ ਦੇਖ ਕੇ ਵੀ ਮੈਦਾਨ ਨਹੀਂ ਛੱਡਦੇ .

Create Wallpaper for this quote
Punjabi Life Quotes wallpaper
ਮਿੱਟੀ ਦੇ ਖਿਡੌਣੇ ਵਾਂਗੂ ਬੰਦੇ ਦੀ ਕਹਾਣੀ ਐ
ਪਤਾ ਨਹੀਂ ਕਿਹੜੇ ਵੇਲੇ ਖੇਡ ਮੁੱਕ ਜਾਣੀ ਐ..

Create Wallpaper for this quote
Feeling Awesome wallpaper
ਜਿੰਦਗੀ ਇਕ ਖੇਡ ਹੈ ਇਹ ਤੁਹਾਡੇ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਖਿਡਾਰੀ ਬਣਨਾ ਹੈ ਆ ਖਿਡੌਣਾ...

Create Wallpaper for this quote
punjabi thoughts about life
punjabi thoughts with explanation
ਅੱਜ ਕੱਲ ਦਾ ਪਿਆਰ ਵੀ ਖਿਡੌਣਿਆ ਵਰਗਾ ਬਣਕੇ ਰਹਿ ਗਿਆ
ਜਿੰਨਾਂ ਟਾਈਮ ਦਿਲ ਕਰਦਾ ਖੇਡ ਲੈਦੇ ਆ ਜਦੋ ਦਿਲ ਭਰ ਜਾਵੇ ਤਾਂ ਤੋੜ ਦਿੰਦੇ ਆ


Create Wallpaper for this quote
ਦਿਲ ਦੀਆਂ ਹਸਰਤਾ ਤੋਂ ਅਰਾਮ ਹੋ ਜਾਵੇ
ਤੂੰ ਖੇਡ ਉਹੀ ਬਾਜੀ ਕਿ ਸਭ ਤਮਾਮ ਹੋ ਜਾਵੇ


Create Wallpaper for this quote
ਖੇਡਣ ਦਾ ਸ਼ੌਕ ਤਾਂ ਅਸੀ ਵੀ ਰੱਖਦੇ ਆ ਪਰ ਹਲੇ ਤੂੰ ਖੇਡ
ਜਿਦਣ ਅਸੀ ਖੇਡਣ ਲੱਗ ਗਏ ਤੇਰੀ ਵਾਰੀ ਨੀ ਆਉਣੀ


Create Wallpaper for this quote
ਇਕ ਦਿਨ ਤਾਂ ਸਬ ਦਾ ਆਉਂਦਾ
ਇਹ ਖੇਡਾਂ ਸਬ ਕਰਤਾਰ ਦੀਆਂ
ਕਦੇ ਬੰਦਾ ਲੱਕੜ ਸਾੜਦਾ ਏ
ਕਦੇ ਲੱਕੜਾਂ ਬੰਦੇ ਨੂੰ ਸਾੜ ਦੀਆਂ


Create Wallpaper for this quote
punjabi thoughts images
ਨਾਲ ਹੀ ਖੇਡੇ ਆ ਤੇ ਨਾਲ ਹੀ ਵੱਡੇ ਹੋਏ ਆ
ਬਹੁਤ ਪਿਆਰ ਦਿੱਤਾ ਇਕ ਦੂੱਜੇ ਨੂੰ ਬਚਪਨ ਵਿੱਚ
ਪਿਆਰ ਭਾਈ ਭੈਣ ਦਾ ਵਧਾਉਣ ਲਈ ਆਇਆ
ਰੱਖੜੀ ਦਾ ਤਿਉਹਾਰ


Create Wallpaper for this quote
ਜੇ ਖੇਡਣ ਦਾ ਸ਼ੋਂਕ ਸੀ ਤਾ ਦੱਸ ਦਿੰਦੀ
ਕਮਲੀਏ ਤੈਨੂੰ ਚਾਰ ਖਿਡੌਣੇ ਹੀ ਲੈ ਦਿੰਦਾ


Create Wallpaper for this quote
Sad Punjabi wallpaper

Recent Punjabi Searches