Total 21 status |
Content | Wallpapers |
|
ਵੇ ਤੂੰ ਜਦੋਂ ਗੱਲ 🤳 ਕਰੇਂ ਬੱਸ ਕਰੇਂ 👊 ਵੈਰ ਦੀ..
ਅਸੀਂ ਜਦੋਂ ਖੈਰ ਮੰਗੀ ☝️ ਮੰਗੀ ਤੇਰੀ ਖੈਰ ਦੀ..🙏
Create Wallpaper for this quote
|
|
🙏 ਰੱਬਾ ਖੈਰ ਕਰੀਂ ਕਿਸੇ ਗੱਭਰੂ ਦੀ ਸੰਗਤ ਮਾੜੀ ਨਾ ਹੋਵੇ,
💉 ਕਿਸੇ ਗੱਭਰੂ ਤੇ ਚਲਦੀ ਨਸ਼ਿਆਂ ਦੀ ਆਰੀ ਨਾ ਹੋਵੇ..🍷
Create Wallpaper for this quote
|
|
ਸਾਰੀ ਉਮਰ ਦਾ ਵੈਰ ਇਸ਼ਕ,
ਇਕ ਮਿਠੀ ਜ਼ਹਿਰ ਇਸ਼ਕ,
ਚੜੀ ਜਵਾਨੀ ਚ ਕਹਿਰ ਇਸ਼ਕ,
ਦੁਨੀਆ ਚ ਸਵਰਗ ਦਾ ਪਹਿਲਾ ਪਹਿਰ ਇਸ਼ਕ,
ਬਿਨਾ ਜਾਤ ਪਾਤ,ਭੇਦ ਭਾਵ ਤੋ ਸ਼ਹਿਰ ਇਸ਼ਕ,
ਆਸ਼ਿਕਾ ਦੇ ਖੂਨ ਨਾਲ ਵਹਿੰਦੀ ਲਾਲ ਨਹਿਰ ਇਸ਼ਕ,
ਸਭ ਨੂੰ ਅਪਣਾ ਲੈਦਾ ਕੀ ਆਪਣੇ ਕੀ ਗੈਰ ਇਸ਼ਕ,
ਕੀ ਸਾਹਿਬਾ ਕੀ ਹੀਰ ਸਭ ਦੀ ਮੰਗਦਾ ਖੈਰ ਇਸ਼ਕ ਦੂਜਿਆ ਦੇ ਦਿਲ 'ਚ ਧਰਾ ਦਿੰਦਾ ਪੈਰ ਇਸ਼ਕ,
ਜਿਹੜੀ ਦੂਜਿਆ ਲਈ ਜਿਉਣਾ ਸਿਖਾ ਦਿੰਦੀ, ਯਾਰੋ ਐਸੀ ਹੈ ਲਹਿਰ ਇਸ਼ਕ...
Create Wallpaper for this quote
|
|
★ ਪ੍ੜ ਰਿਹਾਂ ਹਾਂ ਕਿਤਾਬ ਇਸ਼ਕ਼ ਦੀ ★
★ ਜੇ ਵਕੀਲ ਬਣ ਗਿਆਂ ਤਾਂ ਬੇਵਫਾਂ ਦੀ ਖੈਰ ਨਹੀ
Create Wallpaper for this quote
|
|
ਕਾਲਾ ਸੱਪ ਰੰਗ ਸੂਟ ਤੂੰ ਸਵਾ ਲਿਆ ਨੀ ਮੁੰਡਿਆਂ ਦੀ ਖੈਰ ਨਹੀਂ..🏃
Create Wallpaper for this quote
|
|
ਮਾੜਾ ਟਾਇਮ ਆਊ ਆਪੇ ਖੈਰ ਕਰੂ ਵਾਹਿਗੁਰੂ, ਹਾਲੇ ਤੱਕ ਮਿੱਤਰਾਂ ਦੀ ਬੱਲੇ ਬੱਲੇ ਆਏ।
Create Wallpaper for this quote
|
|
ਉਹ ਰੋਟੀ ਦੀ ਕੀਮਤ ਨੂੰ ਕੀ ਜਾਣੇ ਜਿਹਨੂੰ ਮਿਲਦੀ ਏ ਪੱਕੀ ਪਕਾਈ ਰੋਟੀ,
ਉਹਨਾਂ ਘਰਾਂ ਵਿੱਚ ਬਰਕਤਾਂ ਰਹਿੰਦੀਆਂ ਨੇ ਜਿਹਨਾਂ ਖੈਰ ਫ਼ਕੀਰ ਨੂੰ ਪਾਈ ਰੋਟੀ..🍪
Create Wallpaper for this quote
|
|
ਵਕ਼ਤ ਤਾਂ ਖੈਰ ਵਕ਼ਤ ਤੇ ਬਦਲਦਾ ਹੈ, ਪਰ ਇਨਸਾਨ ਬੇਵਕ਼ਤ ਬਦਲ ਜਾਂਦਾ ਹੈ !!
Create Wallpaper for this quote
|
|
ਵੇ ਤੂੰ ਜਦੋਂ ਗੱਲ ਕਰੇਂ ਬੱਸ ਕਰੇਂ ਵੈਰ ਦੀ ਅਸੀਂ ਜਦੋਂ ਖੈਰ ਮੰਗੀ ਮੰਗੀ ਤੇਰੀ ਖੈਰ ਦੀ …
Create Wallpaper for this quote
|
|
ਕਹਿੰਦੀ ਓਦਾਂ ਤਾਂ ਸੋਹਣਿਆਂ ਮੇਰਾ ਤੇਰੇ ਨਾਲ ਕੋਈ ਵੈਰ ਨਹੀ ਪਰ ਜੇ ਮੇਰੇ ਤੋਂ ਬਿਨਾਂ ਕਿਸੇ ਹੋਰ ਵੱਲ ਦੇਖਿਆ ਤਾਂ ਤੇਰੀ ਖੈਰ ਨਹੀ♡♡♡
Create Wallpaper for this quote
|
|
ਨਾਂ ਕਮਾਉਣਾ ਪੈਂਦਾ ਹੈ ਖੈਰਾਤ 'ਚ ਬਦਨਾਮੀ ਮਿਲਦੀ ਹੈ ।
Create Wallpaper for this quote
|
|
ਉਠ ਜੱਟਾ ਚੱਕ ਪੰਡ ਦਲੇਰੀ ਕਿਉਂ ਟੇਕਦਾ ਗੋਡੇ ਮੂਹਰੇ ਹਾਰਾਂ ਦੇ.
ਮੰਗ ਦਾਤੇ ਤੋਂ ਖੈਰ ਮਿਹਨਤ ਦੀ ਨਾ ਥੱਕਣਾ ਸਿੱਖਿਆ ਏ ਸਰਦਾਰਾਂ ਨੇ.!!
Create Wallpaper for this quote
|
|
ਅਸੀਂ ਤਾਂ ਅੱਜ ਵੀ ਤੇਰੀਆਂ ਖੈਰਾਂ ਮੰਗਦੇ ਹਾਂ ਸੱਜਣਾ.
ਕੀ ਹੋਇਆ ਜੇ ਤੇਰੇ ਚੇਤਿਆਂ ਚੋਂ ਸਾਡਾ ਨਾਮ ਵਿਸਰ ਗਿਆ ਤਾਂ.!!
Create Wallpaper for this quote
|
|
ਹੁੰਦੀ ਹੈ ਮੁਹਤਾਜ਼ ਮੁਹੱਬਤ ਰੂਪ ਰੰਗ ਦੀ ਜਿਸ ਦੇ ਨਾਲ ਹੋ ਜਾਵੇ ਸਦਾ ਖੈਰ ੳਹਦੀ ਮੰਗਦੀ
Create Wallpaper for this quote
|
|
ਮੇਰੀ ਕਬਰ ਪੇ ਡਰਾਮਾ ਨਾ ਰਚਾਇਆ ਜਾਏ
ਕੋਈ ਇਤਨਾ ਖੈਰ ਖਫ਼ਾ ਹੈ
ਤੋਂ ਸਾਥ ਦਫ਼ਨਾਇਆ ਜਾਏ
Create Wallpaper for this quote
|
|
ਵੇ ਤੂੰ ਜਦੋਂ ਗੱਲ ਕਰੇਂ ਬੱਸ ਕਰੇਂ ਵੈਰ ਦੀ …. ਅਸੀਂ ਜਦੋਂ ਖੈਰ ਮੰਗੀ ! ਮੰਗੀ ਤੇਰੀ ਖੈਰ ਦੀ …
Create Wallpaper for this quote
|
|
ਹੁੰਦੀ ਹੈ ਮੁਹਤਾਜ਼ ਮੁਹੱਬਤ ਰੂਪ ਰੰਗ ਦੀ ਜਿਸ ਦੇ ਨਾਲ ਹੋ ਜਾਵੇ ਸਦਾ ਖੈਰ ੳਹਦੀ ਮੰਗਦੀ
Create Wallpaper for this quote
|
|
ਨਹੀਂ ਤੇਰੇ ਵਰਗੇ ਹੋਏ
ਅੱਜ ਵੀ ਮੰਗਦੇ ਖੈਰਾਂ ਨੂੰ..
Create Wallpaper for this quote
|
|
ਰ ਨਾਲ ਹੀ ਸਹੀ, ਕੁਝ ਬਣਾਂਗੇ ਜਰੂਰ, ਏਹ ਜ਼ਮਾਨਾ ਖੈਰੀਅਤ ਨੀ, ਹੈਸੀਅਤ ਪੁੱਛਦਾ ਏ
Create Wallpaper for this quote
|
|
ਦੇਰ ਨਾਲ ਹੀ ਸਹੀ, ਕੁਝ ਬਣਾਂਗੇ ਜਰੂਰ, ਏਹ ਜ਼ਮਾਨਾ ਖੈਰੀਅਤ ਨੀ, ਹੈਸੀਅਤ ਪੁੱਛਦਾ ਏ
Create Wallpaper for this quote
|
|
ਕਿ ਮੇਰੀ ਸਾਦਗੀ ਵੀ ਵੇਖੀ ਹੁੰਦੀ ਤੂੰ,
ਖੈਰ ਤੂੰ ਤਾਂ ਚਿਹਰੇ ਪਸੰਦ ਕਰਦਾ ਐ!
Create Wallpaper for this quote
|
|