ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 26 status
ContentWallpapers
ਮੈਂ ਪੁੱਛਿਆ ਇੰਨੇ ‪‎BoyFRienD‬ ਕਿਉਂ ਬਣਾਏ ਨੇ ?
ਕਹਿੰਦੀ ਕਮਲਿਆ ਔਖੇ ਵੇਲੇ ਯਾਰ‬ ਖੜ੍ਹਦੇ ਕੰਮ ਆਉਣ ਨਾ ਸੁਨੱਖੀਆਂ ਨਾਰਾਂ…!!

Create Wallpaper for this quote
ਕੋਈ ਜਿਗਰੇ ਵਾਲਾ ਹੀ ਖੜ੍ਹਦਾ ਜਿਥੇ ਆਣਕੇ..👊 ਮੈਦਾਨ ਵਿੱਚ ਗੱਜੀਏ..💪 💪 ਜੇ ਵੈਲੀ ਬਣਨੇ ਦਾ ਸ਼ੌਂਕ ਪੁੱਤਰਾਂ ਥਾਣਿਆਂ ਨੂੰ ਨਾ ਭੱਜੀਏ..🏃‍

Create Wallpaper for this quote
ਲਾ ਕੇ ਬਹਾਨਾਂ ਖੜ੍ਹਾ ਬੂਹੇ ਚ ਰੋਜ਼ਾਨਾਂ, ਗੁੰਦ ਦੀ ਰਹਾ ਮੈ ਗੁੱਤ ਢਾ-ਢਾ ਕੇ,
ਬੂਹੇ ਅੱਗੋਂ ਫੁੱਲਾਂ ਵਾਲੀ ਵੇਲ ਗਾਲਤੀ ਵੇ, ਤੈਨੂੰ ਤੱਕਣ ਬਹਾਨੇ ਪਾਣੀ ਪਾ ਪਾ ਕੇ

Create Wallpaper for this quote
ਨੀਵਾਂ ਉਡਿਆ ਨਹੀ ਜਾਂਦਾ , ਬਾਜਾਂ ਨਾਲ ਪਿਆਰ ਆ ਝੁਕਣਾ ਸਿਖਿਆ ਨਹੀਂ ਅਸੀ ,ਕਿਉਂਕਿ ਨਾਲ ਖੜ੍ਹੇ ਯਾਰ ਆ ..

Create Wallpaper for this quote
ਪੁੱਛ ਕੇ ਤਾਂ ਦੇਖ ੳੁਹਨਾਂ ਨੂੰ ਜੋ ਮੇਰੇ ੳੁੱਤੇ ਮਰਦੀਅਾਂ ਨੇ
ਤੇਰੇ ਵਰਗਿਅਾਂ ਤੇ 5,6 ਮੇਰਾ ਟਾਈਮ ਚੱਕਣ ਨੂੰ ਖੜ੍ਹਦੀਅਾਂ ਨੇ😜

Create Wallpaper for this quote
ਖੜ੍ਹ ਮੋੜਾ ਉੱਤੇ ਕਦੇ ਨਾ ਰਕਾਨਾ ਛੇੜੀਆਂ....
. ਮੁੱਲ ਇੱਜਤਾਂ ਦੇ ਪਤਾ ਬੀਬਾ ਤੇਰੇ ਯਾਰ ਨੂੰ.......

Create Wallpaper for this quote
ਨੀਵਾਂ ਉਡਿਆ ਨਹੀਂ ਜਾਂਦਾ, ਬਾਜਾਂ ਨਾਲ ਪਿਆਰ ਆ
ਝੁੱਕਣਾ ਸਿਖਿਆ ਨਹੀਂ ਅਸੀਂ, ਕਿਉਂਕਿ ਨਾਲ ਖੜ੍ਹੇ ਯਾਰ ਆ ......

Create Wallpaper for this quote
ਨੀਵਾਂ ਉਡਿਆ ਨਹੀਂ ਜਾਂਦਾ, ਬਾਜਾਂ ਨਾਲ ਪਿਆਰ ਆ ਝੁਕਣਾ ਸਿਖਿਆ ਨਹੀਂ ਅਸੀਂ, ਕਿਉਂਕਿ ਨਾਲ ਖੜ੍ਹੇ ਯਾਰ ਆ ..#

Create Wallpaper for this quote
ਜਿਹੜਾ ਵਿਅਕਤੀ ਹਰ ਪਲ ਦੁੱਖ ਦਾ ਰੋਣਾ ਰੋਂਦਾ ਹੈ,
ਉਸ ਦੇ ਦਰਵਾਜ਼ੇ 'ਤੇ ਖੜ੍ਹਾ ਸੁੱਖ ਬਾਹਰੋਂ ਹੀ ਮੁੜ ਜਾਂਦਾ ਹੈ..

Create Wallpaper for this quote
Motivational Punjabi wallpaper
punjabi motivational photos
ਸਾਡੇ ਕੰਧਾ ਕੋਲੇ ਡੱਹੇ ਨੇ ਤੇਨੂੰ ਕਿਵੇਂ ਖੜ੍ਹੇ ਕਰ ਮਹਿਲ-ਮੁਨਾਰੇ ਦੇਵਾਂ,
ਤੇਨੂੰ ਊਮਰਾਂ ਲਈ ਪਿਆਰ ਮੈਂ ਦੇ ਸਕਦਾ, ਜਾਂ ਝੋਲੀ ਪਾ ਤੇਰੇ ਚਾਅ ਕੁਆਰੇ ਦੇਵਾਂ...

Create Wallpaper for this quote
ਆਪਣੇ ਉਹ ਨਹੀਂ ਜੋ ਤਸਵੀਰਾਂ ਚ ਨਾਲ ਖੜ੍ਹਨ.
ਆਪਣੇ ਉਹ ਨੇ ਜੋ ਤਕਲੀਫ ਚ ਨਾਲ ਖੜ੍ਹਨ.!!

Create Wallpaper for this quote
 gal pate di jagbani
ਗੁਜ਼ਰ ਜਾਂਦੇ ਨੇ... ਖ਼ੂਬਸੂਰਤ ਪਲ....ਇੱਦਾ ਹੀ ਮੁਸਾਫ਼ਰਾਂ ਦੇ ਵਾਂਗ......
ਯਾਦਾਂ ਉਥੇ ਹੀ ਖੜ੍ਹੀਆਂ ਰਹਿ ਜਾਂਦੀਆਂ ਨੇ....ਰੁਕੇ ਰਾਸਤਿਆ ਦੇ ਵਾਂਗ.... ❤

Create Wallpaper for this quote
ਘੈਂਟ ਸਟੇਟਸ  wallpaper
ਨੋਟਾਂ ਜਹੀ ਨਾ ਤੜ ਹੁੰਦੀ ਸਿੱਕਿਆਂ ਦੀਆਂ ਭਾਂਨਾਂ ਚ .
ਪਰਚੀਆਂ ਨਹੀਓਂ ਚਲਦੀਆਂ ਸੋਹਣਿਆ ਜਿੰਦਗੀ ਦੇ ਇਮਤਿਹਾਨਾਂ 'ਚ .
ਆਪਣੇ ਦਮ ਤੇ ਕਰਨਾ ਸਿੱਖ ਲੈ ਜੋ ਵੀ ਕਰਨਾ ਚਾਹੁੰਦਾ ਏਂ .
ਵਕਤ ਕਿਸੇ ਲਈ ਖੜ੍ਹਦਾ ਨਾ ਹੁੰਦਾ ਬੰਦਾ ਫਿਰ ਪੱਛਤਾਉਂਦਾ ਏ.

Create Wallpaper for this quote
Majedaar Punjabi Status wallpaper
ਬਣਨਾ ਤਾਂ ਮੁੱਢ ਬਣੋ ਪੱਤੇ ਤਾਂ ਝੜ ਹੀ ਜਾਂਦੇ ਨੇ.
ਦੋਗਲੇ ਪਾਸਾ ਵੱਟਦੇ ਨੇ ਖੜ੍ਹਣ ਵਾਲੇ ਖੜ੍ਹ ਹੀ ਜਾਂਦੇ ਨੇ.!!

Create Wallpaper for this quote
punjabi thoughts on time
ਬਣਨਾ ਤਾਂ ਮੁੱਢ ਬਣੋ
ਪੱਤੇ ਤਾਂ ਝੜ ਹੀ ਜਾਂਦੇ ਨੇ
ਦੋਗਲੇ ਪਾਸਾ ਵੱਟਦੇ ਨੇ
ਖੜ੍ਹਣ ਵਾਲੇ ਖੜ੍ਹ ਹੀ ਜਾਂਦੇ ਨੇ


Create Wallpaper for this quote
ਕਦੇ ਕਿਸੇ ਦੇ ਸਹਾਰੇ ਨਾਲ ਨਾ ਖੜ੍ਹੇ ਹੋਵੇ ,
ਖੜ੍ਹਾ ਹੋਣਾ ਹੈ ਤਾਂ ਆਪਣੇ ਕਦਮਾਂ ਤੇ ਹੋਵੇ,
ਕਿਉਂਕਿ ਜਦ ਸਹਾਰੇ ਨਹੀਂ ਰਹਿੰਦੇ ਤਾਂ ਬੰਦਾ ਮੁੱਧੇ ਮੂੰਹ ਡਿੱਗਦਾ ਹੈ |

Create Wallpaper for this quote
ਔਖੇ ਵੇਲੇ ਯਾਰ ਖੜ੍ਹਦੇ ਕੰਮ ਆਉਣ ਨਾ ਸੁਨੱਖੀਆਂ ਨਾਰਾਂ...

Create Wallpaper for this quote
ਨਾ ਹੀ ਖੂ੍ਹ ਦੀ ਟਿੱਕ ਟਿੱਕ ਸੁਣਦੀ
ਨਾ ਪੰਜ਼ੇਬ ਹੀ ਟਿੰਡਾਂ ਦੀ
ਇਹ ਰੁੱਖ਼ ਖੜ੍ਹੇ ਬਜ਼ੁਰਗਾਂ ਵਾਂਗਰ
ਬਣਨ ਸ਼ਨਾਖਤ ਪਿੰਡਾਂ ਦੀ


Create Wallpaper for this quote
ਕਿਸੇ ਨੇ ਪੁੱਛਿਆ ਮੂਰਖ ਅਤੇ ਵਿਦਵਾਨ ਵਿਚ ਕੀ ਅੰਤਰ ਹੈ
ਦੱਸਣ ਵਾਲੇ ਨੇ ਕਿਹਾ ਅੰਤਰ ਬਿਲਕੁਲ ਸਪੱਸ਼ਟ ਹੈ
ਮੂਰਖ ਮੇਰੇ ਸਾਹਮਣੇ ਖੜ੍ਹਾ ਹੈ ਵਿਦਵਾਨ ਤੁਹਾਡੇ ਸਾਹਮਣੇ ਖੜ੍ਹਾ ਹੈ


Create Wallpaper for this quote
ਜਦੋਂ ਚਿੱਤ ਕਰੇ ਮਾਰ ਲਈ ਆਵਾਜ਼ ਸੋਹਣਿਆਂ
ਮੋਹਰੇ ਖੜ੍ਹੇ ਮਿਲਾ ਗੇ


Create Wallpaper for this quote
ਖ਼ੁਦ ਨਾਲ ਕਰੋਗੇ ਬਹਿਸ ਤਾਂ ਸਵਾਲਾਂ ਦੇ ਜਵਾਬ ਮਿਲ ਜਾਣਗੇ....
ਦੂਸਰਿਆਂ ਨਾਲ ਕਰੋਗੇ ਬਹਿਸ ਤਾਂ ਕਈ ਹੋਰ ਸਵਾਲ ਖੜ੍ਹੇ ਹੋ ਜਾਣਗੇ

Create Wallpaper for this quote
ਬਣਨਾ ਤਾਂ ਮੁੱਢ ਬਣੋ. ਪੱਤੇ ਤਾਂ ਝੜ ਹੀ ਜਾਂਦੇ ਨੇ. ਦੋਗਲੇ ਪਾਸਾ ਵੱਟਦੇ ਨੇ. ਖੜ੍ਹਣ ਵਾਲੇ ਖੜ੍ਹ ਹੀ ਜਾਂਦੇ ਨੇ.

Create Wallpaper for this quote
ਇਕ ਮੂਰਖ ਤਿੰਨ ਮੰਜ਼ਿਲਾ ਮਕਾਨ ਦੇ ਹੇਠਾਂ ਖੜ੍ਹਾ ਉੱਪਰ ਨੂੰ ਝਾਕ ਰਿਹਾ ਸੀ।
ਰਾਹੀ – ”ਉੱਪਰ ਕੀ ਦੇਖ ਰਹੇ ਹੋ?”
ਮੂਰਖ – ”ਮੈਂ ਉੱਪਰੋਂ ਘੜੀ ਸੁੱਟ ਦਿੱਤੀ ਸੀ, ਉਸੇ ਦਾ ਇੰਤਜ਼ਾਰ ਕਰ ਰਿਹਾ ਹਾਂ।”
ਰਾਹੀ – ”ਉਹ ਤਾਂ ਕਦੋਂ ਦੀ ਡਿੱਗ ਪਈ ਹੋਵੇਗੀ?
ਮੂਰਖ – ”ਪੰਜ ਮਿੰਟ ਪਿੱਛੇ ਸੀ।”

Create Wallpaper for this quote
ਹਰ ਮੋੜ ਤੇ ਦੁੱਖ ਖੜ੍ਹਾ ਹੁੰਦਾ ਏ
ਆਦਮੀ ਨਹੀਂ ਆਦਮੀ ਦਾ ਵਕ਼ਤ ਬੁਰਾ ਹੁੰਦਾ ਏ

Create Wallpaper for this quote
ਅੱਜ ਕੱਲ ਦੇ ਮੁੰਡੇ ਕੁੜੀਆਂ ਦੇ ਲਈ
ਘੰਟਾ ਘੰਟਾ ਮੋੜ ਤੇ ਖੜ੍ਹ ਜਾਂਦੇ ਨੇ
ਪਰ ਅਰਦਾਸ ਵਿੱਚ ਕੋਈ
10 ਮਿੰਟ ਖੜ੍ਹ ਕੇ ਵੀ ਨੀ ਰਾਜੀ

Create Wallpaper for this quote
ਪੈਸੋਂ ਵੱਲੋਂ ਤੰਗੀ ਹੋਜੇ ਇੱਜ਼ਤ ਜੇ ਨੰਗੀ ਹੋਜੇ
ਫਸਲ ਜੇ ਚੰਗੀ ਹੋਜੇ ਜੱਟ ਸਿੱਧਾ ਬੋਲੇ ਨਾ
ਰਕਮ ਜੇ ਖੜ੍ਹੀ ਹੋਵੇ ਸ਼ਾਹਣੀ ਘਰੇ ਲੜੀ ਹੋਵੇ
ਗਾਹਕ ਨਾਲ ਤੜ੍ਹੀ ਹੋਵੇ ਕਰਾੜ ਪੂਰਾ ਤੋਲੇ ਨਾ
ਕਿਸੇ ਨਾ ਖੋਰ ਹੋਵੇ ਗਲੀ ਵਿੱਚ ਸ਼ੋਰ ਹੋਵੇ
ਚੋਰਾਂ ਦਾ ਜੇ ਜ਼ੋਰ ਹੋਵੇ ਸੁਨਾਰ ਬੂਹਾ ਖੋਲ੍ਹੇ ਨਾ
ਮੋਹਰੀ ਜੇ ਮੱਕਾਰ ਹੋਜੇ ਕਲਾ ਦਾ ਹੰਕਾਰ ਹੋਜੇ
ਮੀਸਣਾ ਜੇ ਯਾਰ ਹੋਜੇ ਕਦੇ ਭੇਤ ਖੋਲ੍ਹੇ ਨਾ
ਸੰਗਾਊ ਜੇ ਨਚਾਰ ਹੋਜੇ ਔਲਾਦ ਵਸੋ ਬਾਹਰ ਹੋਜੇ
ਜੇ ਬਾਪ ਜੁੰਮੇਵਾਰ ਹੋਜੇ ਵਰ ਮਾੜਾ ਟੋਲੇ ਨਾ
ਬੇਦੋਸ਼ਾ ਜੇਲ੍ਹ ਬੰਦ ਹੋਜੇ ਭਾਈਆਂ ਵਿੱਚ ਕੰਧ ਹੋਜੇ
ਜੇ ਕਿਸਾਨ ਜਥੇਬੰਦ ਹੋਜੇ ਸਰਕਾਰ ਕਦੇ ਰੋਲੇ ਨਾ

Create Wallpaper for this quote

Recent Punjabi Searches