ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 17 status
ContentWallpapers
ਨਾ ਛੇੜ ਗਮਾਂ ਦੀ ਰਾਖ ਨੂੰ,
ਕਿਤੇ-ਕਿਤੇ ਅੰਗਾਰੇ ਹੁੰਦੇ ਨੇ …
ਹਰ ਦਿਲ ਵਿੱਚ ਇੱਕ ਸਮੁੰਦਰ ਹੁੰਦਾ,
ਤਾਹੀਓਂ ਹੰਝੂ ਖਾਰੇ ਹੁੰਦੇ ਨੇ!

Create Wallpaper for this quote
ਨਾ ਛੇੜ ਗਮਾਂ ਦੀ ਰਾਖ ਨੂੰ ਕਿਤੇ-ਕਿਤੇ ਅੰਗਾਰੇ 🔥 ਹੁੰਦੇ ਨੇ..!! ਹਰ ਦਿਲ ਵਿੱਚ ਇੱਕ ਸਮੁੰਦਰ ਹੁੰਦਾ ਤਾਹੀਓਂ ਹੰਝੂ 💦 ਖਾਰੇ ਹੁੰਦੇ ਨੇ..!!

Create Wallpaper for this quote
👉ਡਰਕੇ 🙅 ਨਾ ਟੈਮ 🕚 ਕਦੇ ਯਾਰਾਂ 😎 ਨੇ ਓਏ ਕੱਟੇ ✂ ਨੇ..💪 ਮੈ ਕੀ ਕਰਨੀਆ ਬੇਗਮਾ 👸 ਮੇਰੇ ਕੋਲ ਯੱਕੇ 💂 ਨੇ....💪

Create Wallpaper for this quote
ਤੇਰੇ ਦਿੱਤੇ ਗਮਾਂ ਦਾ ਅਫਸੋਸ ਕੋਈ ਨਾ,
ਮੇਰਾ ਪਿਆਰ ਹੀ ਇਕ ਤਰਫਾ ਸੀ,
ਤੇਰਾ ਦੋਸ਼ ਕੋਈ ਨਾ......😒😒😒😒

Create Wallpaper for this quote
ਖੁਦਾ ਨੇ ਸੁਪਨੇ ਚ ਕਿਹਾ ਆਪਣੇ ਗਮਾ ਦੀ ਨੁਮਾਇਸ਼ ਨਾ ਕਰ
ਆਪਣੇ ਨਸੀਬ ਦੀ ਇਉ ਅਜਮਾਇਸ਼ ਨਾ ਕਰ
ਜੋ ਤੇਰਾ ਹੈ ਤੇਰੇ ਦਰ ਤੇ ਆਪ ਆਵੇਗਾ ਰੋਜ਼-ਰੋਜ਼ ਉਸਨੂੰ ਪਾਉਣ ਦੀ ਖਵਾਇਸ਼ ਨਾ ਕਰ...


Create Wallpaper for this quote
ਅਸੀ ਵਾਂਗ ਟੁੱਟੇ ਅੰਬਰਾਂ ਦੇ ਤਾਰੇ ਹਾਂ, ਕਿਸੇ ਖੇਡ ਵਾਂਗ ੲਿਸ਼ਕ ਵਿੱਚ ਹਾਰੇ ਹਾਂ
ਬਦ ਨਸੀਬਾਂ ਵਾਂਗ ਕਿਸਮਤ ਦੇ ਮਾਰੇ ਹਾਂ,
ਸਾਡੇ ਤੇ ਕੋੲੀ ਤਰਸ ਕਰਦਾ ਨਹੀ ਖੁਸ਼ ਦੇਖ ਕੇ ਸਾਨੂੰ ਕੋੲੀ ਜਰਦਾ ਨਹੀ,
ਚੱਲ ਕੋੲੀ ਨੀ ਦਿਲਾ ਗਮਾਂ ਦੀ ਧੂਣੀ ਸੇਕ ਲਵਾਂਗੇ ਅਸੀ ਵੀ ਰੋ ਰੋ ਕੇ ਦੁਨੀਅਾਂ ਵੇਖ ਲਾਵਾਂ ਗੇ

Create Wallpaper for this quote
ਨਾ ਛੇੜ ਗਮਾਂ ਦੀ ਰਾਖ ਨੂੰ ਕਿਤੇ-ਕਿਤੇ ਅੰਗਾਰੇ ਹੁੰਦੇ ਨੇ …
ਹਰ ਦਿਲ ਵਿੱਚ ਇੱਕ ਸਮੁੰਦਰ ਹੁੰਦਾ ਤਾਹੀਓਂ ਹੰਝੂ ਖਾਰੇ ਹੁੰਦੇ ਨੇ...

Create Wallpaper for this quote
👉ਨੀ ਮੈ ਗਮਾਂ ਵਿੱਚ ਝੱਲਾ
☝ਹੱਥ ਫੜ ਤੇਰਾ ਛੱਲਾ,
ਗੱਲਾ ਤੇਰੀ ਤਸਵੀਰ ਨਾਲ, ਕਰਦਾ ਸੀ ਕੱਲਾ✈......

Create Wallpaper for this quote
ਆਪਣੇ ਤੋਂ ਵੱਡਿਆਂ ਦਾ ਸਤਿਕਾਰ ਕਰੀਏ,
ਵੈਰੀ ਦੀ ਪਿੱਠ ਤੇ ਨਾ ਵਾਰ ਕਰੀਏ...
ਜ਼ਿੰਦਗੀ ਗੁੰਮ ਹੋ ਜਾਂਦੀ ਗਮਾਂ ਦੀਆਂ ਹਨੇਰੀਆਂ ਵਿਚ
ਕੰਨਾਂ ਦਿਆਂ ਕੱਚਿਆਂ ਨੂੰ ਨਾਂ ਪਿਆਰ ਕਰੀਏ....

Create Wallpaper for this quote
__ਚਿੰਗਮਾਂ 🍬 ਚੋ ਕੱਢਕੇ STICKER ਨਹੀਂ ❌ ਚੇਪਦੇ, ਹਵਾ ਖੋਰ ਬੰਦਿਆਂ ਨੂੰ ਦੂਰੋਂ ਮੱਥਾ 🙏 ਟੇਕਦੇ🚩

Create Wallpaper for this quote
ਛੱਡ ਕੇ ਜਹਾਨ ਅਸੀਂ ਮੁੜ ਕੇ ਨੀ ਆਉਣਾ
ਫਿਰ ਤੇਰੀ ਦੁਨੀਆ ਤੇ ਫੇਰਾ ਨਹੀਂ ਪਾਉਣਾ
ਗਮਾਂ ਦੇ ਸੇਕ ਵਿੱਚ ਰਾਖ ਬਣ ਜਾਵਾਂਗੇ
ਫੇਰ ਤੈਨੂੰ ਸੱਜਣਾ ਜ਼ਰੂਰ ਚੇਤੇ ਆਵਾਂਗੇ


Create Wallpaper for this quote
ਟੇਡੇ ਮੇਡੇ ਰਾਹਾਂ ਨੇਂ ਮੰਜ਼ਿਲ ਵੀ ਮਿਲਾ ਹੀ ਦੇਣੀ ਆਂ...
ਏਨਾਂ ਧੱਕੇਆਂ ਧੌੜਿਆਂ ਨੇਂ ਜ਼ਿੰਦਗੀ ਵੀ ਸਮਝਾ ਹੀ ਦੇਣੀ ਆਂ...
ਜਿੱਥੇ ਖੁਸ਼ੀਆਂ ਗੋਡੇ ਟੇਕ ਗਈਆਂ...
ਉੱਥੇ ਗਮਾਂ ਵੀ ਫਤਿਹ ਬੁਲਾ ਹੀ ਦੇਣੀ ਆਂ...

Create Wallpaper for this quote
Punjabi Life Quotes wallpaper
ਅਸੀਂ ਗੀਤ ਦੇ ਵਰਗੀ ਉਮਰ ਦੇ ਬੇਤਾਬ ਆਸ਼ਿਕ਼ ਹਾਂ
ਤੇ ਸਾਡੀ ਤੜਪ ਵਿਚ ਤੇਰੀ ਉਦਾਸੀ ਦਾ ਨਗਮਾ ਵੀ ਹੈ


Create Wallpaper for this quote
ਕਮਲੇ ਜੇ ਚਾਅ ਦਿਲ ਦੇ ਅੱਜ ਫਿਰ ਨੇ ਗਮਾਂ ਤੋਂ ਹਾਰੇ


Create Wallpaper for this quote
One Liner wallpaper
ਨਾ ਛੇੜ ਗਮਾਂ ਦੀ ਰਾਖ ਨੂੰ, ਕਿਤੇ-ਕਿਤੇ ਅੰਗਾਰੇ ਹੁੰਦੇ ਨੇ … ਹਰ ਦਿਲ ਵਿੱਚ ਇੱਕ ਸਮੁੰਦਰ ਹੁੰਦਾ, ਤਾਹੀਓਂ ਹੰਝੂ ਖਾਰੇ ਹੁੰਦੇ ਨੇ

Create Wallpaper for this quote
ਗਮਾਂ ਦੀ ਰਾਤ ਆਈ, ਮੇਰੇ ਦਿਲ ਤੇ ਸ਼ਾਇਆ ਧੁੱਪ ਹਨੇਰਾ , ਉਹ ਜਹੇ ਵੀ ਰੁੱਸੇ ਬੈਠੇ ਨੇ ਜਿਨ੍ਹਾਂ ਨੂੰ ਅਸੀਂ ਮਨਾਇਆ ਬਥੇਰਾ।

Create Wallpaper for this quote
ਹਰ ਖੁਸ਼ੀ ਨਹੀਂ ਮਿਲਦੀ ਜ਼ਿੰਦਗੀ ਚ ਕਦੇ ਗਮਾਂ ਦੇ ਵਿੱਚ ਵੀ ਹੱਸ ਮਨਾਂ ਬੱਸ ਮੇਰੀਆਂ ਪੁੱਛਦਾ ਰਹਿਨਾ ਏ ਕਦੇ ਆਪਣੀਆਂ ਵੀ ਦੱਸ ਮਨਾਂ।    

Create Wallpaper for this quote

Recent Punjabi Searches