Total 24 status |
Content | Wallpapers |
|
ਮੇਹਨਤ ਨਾਲ ਪੂਰੀ ਪੈਣੀ ਨੀਂ, ਤੇਰੇ ਲਇ ਰੋਟੀ ਰਹਿਣੀ ਨੀਂ,
ਇਹ ਕੰਧ ਗਰੀਬੀ ਢਹਿਣੀ ਨੀਂ, ਜਿੰਨਾਂ ਵੀ ਮਰ ਮਰ ਟੁੱਟੀ ਜਾ,
ਇਹ ਦੁਨੀਆਂ ਹੋਗੀ ਲੁੱਟਣ ਦੇ ਵਿੱਚ, ਤੂੰ ਵੀ ਰਲ ਕੇ ਲੁੱਟੀ ਜਾ..
Create Wallpaper for this quote
|
|
ਦਿਲ ਦੇ ਚੰਗਿਆ ਨੂੰ ਅੱਜਕਲ ਕੌਣ ਦੇਖਦਾ ਸ਼ੂਰਤਾ ਤੇ ਮਰਦਾ ਹਰ ਕੋਈ,
ਸ਼ਰੀਫਾ ਨੂੰ ਕੌਣ ਦੇਖਦਾ ਟੌਹਰ ਦੇਖ ਕੇ ਮਰਦਾ ਹਰ ਕੋਈ,
ਕਿਸੇ ਬੰਦੇ ਦੀ ਗਰੀਬੀ ਨੂੰ ਕੌਣ ਦੇਖਦਾ,
ਅਪਣਾ ਮਤਲਬ ਦੇਖਦਾ ਹਰ ਕੋਈ.....
Create Wallpaper for this quote
|
|
ਦੁੱਖ ਵੀ ਬਥੇਰੇ ਪਰੇਸ਼ਾਨੀਆਂ ਵੀ ਬਹੁਤ ਨੇ
ਪੱਲੇ ਵਿੱਚ ਲਾਭ ਬੜੇ ਹਾਨੀਆਂ ਵੀ ਬਹੁਤ ਨੇ
ਤੰਗੀ ਤੇ ਗਰੀਬੀ ਥੱਲੇ ਦੱਬੀਆਂ ਹੀ ਬੀਤ ਗਈਆ
ਜਗ ਉੱਤੇ ਐਸੀਆ ਜਵਾਨੀਆਂ ਵੀ ਬਹੁਤ ਨੇ...
Create Wallpaper for this quote
|
|
ਟੁੱਟ ਜਾਂਦੇ ਨੇ ਗਰੀਬੀ ਚ ਓਹ ਰਿਸ਼ਤੇ ਜੋ ਅਨਮੋਲ ਹੁੰਦੇ ਨੇ,
ਹਜਾਰਾਂ ਯਾਰ ਬਣਦੇ ਨੇ ਜਦ ਪੈਸੇ ਕੋਲ ਹੁੰਦੇ ਨੇ
Waheguru Ji
Create Wallpaper for this quote
|
|
"ਆਪਣੇ ਜੀਵਨ 'ਚ ਕਿੰਨੇ ਵੀ ਉਪਰ ਕਿਉਂ ਨਾ ਉਠ ਜਾਓ, ਪਰ ਆਪਣੀ ਗਰੀਬੀ ਅਤੇ ਬੁਰਾ ਵਕਤ ਕਦੇ ਨਾ ਭੁੱਲੋ"..
Create Wallpaper for this quote
|
|
*ਕੰਮ ਕਰੋ, ਜੇ ਕੰਮ ਨਹੀਂ ਕਰੋਗੇ ਤਾਂ ਗਰੀਬੀ ਬਹੁਤ ਛੇਤੀ ਤੁਹਾਡੇ ਨਾਲ ਆ ਕੇ ਰਲ ਜਾਵੇਗੀ*।।
Create Wallpaper for this quote
|
|
ਸੂਲਾ ਤੇ ਨਾਚ ਨਚਾਉਦੀ ਏ
.
ਇਸ਼ਕ, ਗਰੀਬੀ ਤੇ ਮਜਬੂਰੀ
Create Wallpaper for this quote
|
|
ਟੁੱਟ ਜਾਂਦੇ ਨੇ ਗਰੀਬੀ ਚ ਓੁਹ ਰਿਸ਼ਤੇ ਜੋ ਅਨਮੋਲ ਹੁੰਦੇ ਨੇ,
ਹਜਾਰਾਂ ਯਾਰ ਬਣਦੇ ਨੇ ਜਦ ਪੈਸੇ ਕੋਲ ਹੁੰਦੇ..
Create Wallpaper for this quote
|
|
ਕਰ ਮਿੱਤਰਾਂ ਨੂੰ ਹਾਂ ਨੀ ਅੱਜ ਬਿੱਲੋ ਚੱਕ ਦੇ ਗਰੀਬੀਆਂ...
Create Wallpaper for this quote
|
|
ਜੀਵਨ 'ਚ ਕਿੰਨੇ ਵੀ ਉੱਚੇ ਉੱਠ ਜਾਓ ਪਰ ਆਪਣੀ ਗਰੀਬੀ ਅਤੇ ਕਠਿਨਾਈ ਦੇ ਦਿਨ ਕਦੇ ਨਾ ਭੁੱਲੋ।
Create Wallpaper for this quote
|
|
ਤੰਗੀ ਤੇ ਗਰੀਬੀ ਥੱਲੇ ਦੱਬੀਆਂ ਹੀ ਬੀਤ ਗਈਆਂ
ਜੱਗ ਉੱਤੇ ਐਸੀਆਂ ਜਵਾਨੀਆਂ ਵੀ ਬਹੁਤ ਨੇ..😑
Create Wallpaper for this quote
|
|
ਪਾਟੇ ਹੋਏ ਕੱਪੜੇ ਨਾ ਵੇਖ਼ੀਏ ਫ਼ਕੀਰਾ ਦੇ,,,,
ਏਹ ਨੀ ਪਤਾ ਲੀਖ਼ਿਆ ਕੀ ਵਿੱਚਤਕਦੀਰਾਂ ਦੇ,,,
ਰੱਬ ਦੀ ਰਜ਼ਾ ਦਾ ਵਿੱਚਰਾਜ਼ੀ ਰਹਣਾ ਚਾਹੀਦਾ ,,,
ਕਿਸੇ ਦੀ ਗਰੀਬੀ ਦਾ ਮਜ਼ਾਕ ਨੀ ਉਡਾਈਦਾ,,,
Create Wallpaper for this quote
|
|
ਰੋਗਾ ਵਿਚੋ ਰੋਗ ਬੁਰਾ ਏ "ਗਰੀਬੀ"...🙏
ਪਿੱਠ ਦਿਖਾ ਕੇ ਲੰਘ ਜਾਂਦੇ ਨੇ "ਰਿਸ਼ਤੇਦਾਰ ਕਰੀਬੀ"🙏
Create Wallpaper for this quote
|
|
ਪੀੜਾਂ ਵਿਚੋਂ ਪੀੜ ਅਨੋਖੀ, ਜੀਹਦਾ ਨਾਮ ਗਰੀਬੀ
ਔਖੇ ਵੇਲੇ ਕੰਧ ਕਰ ਲੈਂਦੇ, ਰਿਸ਼ਤੇਦਾਰ ਕਰੀਬੀ
Create Wallpaper for this quote
|
|
ਕੀ ਖੱਟਿਆ ਗਰੀਬੀਏ ਆਕੇ,
ਤੂੰ ਹਾਸੇ ਸਾਡੇ ਖੋਹ ਨਾ ਸਕੀ,
Create Wallpaper for this quote
|
|
ਕਿਸੇ ਨੂੰ ਗਰੀਬੀ ਨੇ ਕੰਘੀ ਵੀ ਨੀ ਵਾਹੁਣ ਦਿੱਤੀ
ਕਈਆ ਖੁਦ ਰੱਖੀਆਂ ਨੇ ਜ਼ੁਲਫ਼ਾਂ ਖਿਲਾਰ ਕੇ
Create Wallpaper for this quote
|
|
ਜੇ ਆਪਣੀ ਅਮੀਰੀ ਦੇਖਣੀ ਹੋਵੇ ਤਾਂ
ਲੋੜਵੰਦਾਂ ਦੀ ਸੇਵਾ ਕਰਕੇ ਦੇਖੋ
ਜੇ ਆਪਣੀ ਗਰੀਬੀ ਦੇਖਣੀ ਹੋਵੇ ਤਾਂ
ਅਮੀਰਾਂ ਨਾਲ ਵਰਤਣ ਲੱਗ ਜਾਉ
Create Wallpaper for this quote
|
|
ਬੱਚਿਆਂ ਨੂੰ ਇਹ ਸਿੱਖਿਆ ਦਿਓ ਕਿ
ਕਾਰ ਸਫਲਤਾ ਦੀ ਨਿਸ਼ਾਨੀ ਨਹੀਂ
ਤੇ ਪੈਦਲ ਚੱਲਣਾ ਗਰੀਬੀ ਦੀ ਨਿਸ਼ਾਨੀ ਨਹੀਂ ਹੁੰਦੀ
Create Wallpaper for this quote
|
|
ਟੁੱਟ ਜਾਦੇਂ ਨੇ ਗਰੀਬੀ 'ਚ ਉਹ ਰਿਸ਼ਤੇ ਜੋ ਅਨਮੋਲ ਹੁੰਦੇ ਨੇ, ਹਜ਼ਾਰਾਂ ਯਾਰ ਬਣਦੇ ਨੇ ਜਦ ਪੈਸੇ ਕੋਲ ਹੰਦੇ ਨੇ
Create Wallpaper for this quote
|
|
ਕੱਲ ਦਾ ਕੀ ਪਤਾ ਹੋਣੀ ਕਹਿਰ ਕੀ ਗੁਜ਼ਾਰਨਾ ਕਦੇ ਪੈਂਦਾ ਜਿੱਤਣਾ ਤੇ ਕਦੇ ਪੈਂਦਾ ਹਾਰਨਾ. ਲੇਖਾਂ ਦਿਆਂ ਮਾਰਿਆਂ ਨੂ ਹੋਰ ਨਹੀਂ ਸਤਾਈਦਾ ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ ਪਤਾ ਨਹੀਂ ਓਹ ਕਿਹੜਿਆਂ ਰੰਗਾਂ ਦੇ ਵਿੱਚ ਰਾਜ਼ੀ ਏ,,
Create Wallpaper for this quote
|
|
ਹੁਣ ਕਰਲਾ Enjoy ਥੋੜੇ ਦਿਨ ਬੇਬੇ ਗਰੀਬੀ ਵਾਲੇ ਦਿਨਾਂ ਨੂੰ ਆਉਣ ਵਾਲੇ ਸਮੇ ਚ ਪੈਸਾ ਸਭਾਲਣ ਚੋ ਨੀ ਵੇਲ ਮਿਲਣਾ,
Create Wallpaper for this quote
|
|
ਟੁੱਟ ਜਾਦੇਂ ਨੇ ਗਰੀਬੀ ਚ ਉਹ ਰਿਸ਼ਤੇ ਜੋ ਅਨਮੋਲ ਹੁੰਦੇ ਨੇ. ਹਜ਼ਾਰਾਂ ਯਾਰ ਬਣਦੇ ਨੇ ਜਦ ਪੈਸੇ ਕੋਲ ਹੰਦੇ ਨੇ,
Create Wallpaper for this quote
|
|
ਸੂਲਾ ਤੇ ਨਾਚ ਨਚਾਉਦੀ ਏ
ਇਸ਼ਕ, ਗਰੀਬੀ ਤੇ ਮਜਬੂਰੀ
Create Wallpaper for this quote
|
|
ਟੁੱਟ ਜਾਂਦੇ ਨੇ ਗਰੀਬੀ ਚ ਰਿਸ਼ਤੇ
ਜੋ ਅਨਮੋਲ ਹੁੰਦੇ ਨੇ
ਹਜਾਰਾਂ ਯਾਰ ਬਣਦੇ ਨੇ
ਜਦ ਪੈਸੇ ਕੋਲ ਹੁੰਦੇ ਨੇ
Create Wallpaper for this quote
|
|