ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 4 status
ContentWallpapers
ਸਾਨੂੰ ਕੋਈ ਨਹੀ ਚਾਹੁੰਦਾ ਦਿਲੋਂ ਮਰਜਾਣੀ ਏ,
ਇੱਕ ਤੇਰੇ ਉੱਤੇ ਸੀ ਰੱਬ ਜਿਨਾ ਭਰੋਸਾ ਸੋਹਣੀਏ,
ਅੱਜ ਤੂੰ ਵਾਂਗ ਕੱਚ ਦੇ ਗਲਾਸ ਤੋੜ ਤਾਂ,
ਮੇਰਾ ਦਿਲ

Create Wallpaper for this quote
ਰੋ ਰੋ ਤੇਰੀ ਯਾਦ ਚ ਅੱਖੀਆ ਸਜਾਈ ਬੈਠੇ ਆ_ ਲੋਕ ਕਹਿੰਦੇ ਸਵੇਰ ਦਾ ਚਾਹ ਪੀਂਦਾ_ ਪਰ ਕੀ ਦੱਸੀਏ ਆਪਾ ਸਟੀਲ ਦੇ ਗਲਾਸ ਚ PEG ਪਾਈ ਬੈਠੇ ਆ.

Create Wallpaper for this quote
ਤੋਹਫ਼ੇ ਚ ਨਾ #ਗੁਲਾਬ ਲੈ ਕੇ ਆਈਂ,
ਕਬਰ ਤੇ ਨਾ #ਚਿਰਾਗ ਲੈ ਕੇ ਆਈਂ ,
ਬਹੁਤ ਤਿਹਾਇਆ ਹਾਂ ਕਈ ਸਾਲਾਂ ਤੋਂ
ਜੇ ਆਈ ਤਾਂ ROYAL STAG ਦੀ ਬੋਤਲ ਤੇ Disposal ਗਲਾਸ ਨਾਲ ਲੈ ਕੇ ਆਈਂ....

Create Wallpaper for this quote
ਦਾਰੂ ਪੀਣ ਤੋਂ ਪਹਿਲਾਂ ਜੋ ਗਲਾਸ ਚ ਉਂਗਲੀ ਡਬੋ ਕੇ , ਦੋ ਤਿੰਨ ਤੁਪਕੇ ਧਰਤੀ ਤੇ ਸਿੱਟੇ ਜਾਂਦੇ ਨੇ •••••••
ਉਸ ਕਿਰਿਆ ਨੂੰ ਸ਼ਰਾਬੀਆਂ ਦੇ ਗ੍ਰੰਥ ਅਨੁਸਾਰ ਸੰਸਕਾਰ ਕਿਹਾ ਗਿਆ ਹੈ ।।
DRINK ਸ਼ਬਦ ਦਾ ਇਕ-ਇੱਕ ਅੱਖਰ ,ਇੱਕ-ਇੱਕ ਪੈਗ ਦਾ ਅਸਰ ਦੇਖਣ ਤੋਂ ਬਾਅਦ ਬਣਾਇਆ ਗਿਆ ਹੈ••
1• ਜੇ ਇੱਕ ਪੈਗ ਲਾਉਂਦੇ ਆ ਤਾਂ ਇਹ digestion (ਪਾਚਣ ਕਿਰਿਆ) ਲਈ ਠੀਕ ਹੈ, ਇਸ ਲਈ ਪਹਿਲਾ ਅੱਖਰ "D" ਲਿਆ ਗਿਆ ਹੈ।।
2• ਜੇ ਦੂਜਾ ਪੈਗ ਲਾਉਂਦੇ ਆ ਤਾਂ ਇਹ relaxation (ਅਰਾਮ) ਲਈ ਠੀਕ ਹੈ ਇਸ ਲਈ ਦੂਜਾ ਅੱਖਰ "R" ਲਿਆ ਗਿਆ ਹੈ ।।
3• ਜੇ ਤੀਜਾ ਪੈਗ ਲਾਉਂਦੇ ਹੋ ਤਾਂ ਇਹ ਤੁਹਾਨੂੰ intelligent (ਬੁੱਧੀਮਾਨ) ਬਣਾ ਦਿੰਦਾ ਹੈ , ਇਸ ਲਈ ਤੀਜਾ ਅੱਖਰ "I" ਲਿਆ ਗਿਆ ਹੈ ।।
4• ਜਦੋਂ ਚੌਥਾ ਪੈਗ ਲਗਦਾ ਹੈ ਤਾਂ ਉਹ ਥੋਨੂੰ ਗੱਲਾਂ ਬਾਤਾਂ ਮਾਰਨ ਯਾਨਿ ਕੇ Naughty ਬਣਾ ਦਿੰਦਾ ਹੈ , ਇਸ ਲਈ ਚੌਥਾ ਅੱਖਰ "N " ਲਿਆ ਗਿਆ ਹੈ।।
5• ਜਦੋਂ ਪੰਜਵਾਂ ਪੈਗ ਲਾਉਂਦੇ ਓ ਤਾਂ ਉਹ ਥੋਨੂੰ King ( ਰਾਜਾ ) ਬਣਾ ਦਿੰਦਾ ਏ ,ਇਸ ਲਈ ਪੰਜਵਾਂ ਅੱਖਰ "K " ਲਿਆ ਗਿਆ ਹੈ
ਇਸ ਤਰ੍ਹਾਂ ਬਣਿਆ ਏ DRINK
""ਇਹ ਜਾਣਕਾਰੀ ਸਾਰੇ ਸ਼ਰਾਬੀ ਵੀਰਾਂ ਦੇ ਚਰਨਾਂ ਵਿੱਚ ਸ਼ਰਧਾ ਪੂਰਬਕ ਸਮਰਪਿਤ ਹੈ ਜੀ""

Create Wallpaper for this quote

Recent Punjabi Searches