Total 3 status |
Content | Wallpapers |
|
ਕੁਝ ਪੜਨਾ ਹੈ ਤਾਂ 👉 ਗੁਰਬਾਣੀ ਪੜੋ ਕੁਝ ਕਰਨਾ ਹੈ ਤਾਂ 👉 ਸੇਵਾ ਕਰੋ ਕੁਝ ਜਪਣਾ ਹੈ ਤਾਂ 👉 ਵਾਹਿਗੁਰੂ ਜਪੋ ਕੁਝ ਮੰਗਣਾ ਹੈ ਤਾਂ 👉 ਸਰਬੱਤ ਦਾ ਭਲਾ ਮੰਗੋ 🙏🙏 ਸਤਿਨਾਮੁ ਵਾਹਿਗੁਰੂ ਜੀ..🙏🙏
Create Wallpaper for this quote
|
|
ਕੋਈ ਵੀ ਚੀਜ਼ ਦਿਲ ਨੂੰ ਇਂਵੇ ਜਿੰਦਾ ਨਹੀਂ ਕਰਦੀ, ਜਿਵੇ ਗੁਰਬਾਣੀ ਕਰਦੀ ਹੈ ।
Create Wallpaper for this quote
|
|
ਲੋਕੀ ਤੁਰੇ ਫਿਰਦੇ ਨੇ ਦੌਲਤਾਂ ਪਿੱਛੇ
ਮੈਨੂੰ ਦੇ ਦਿਓ ਸ਼ੌਹਰਤ ਨਾਮ ਦੀ..
ਬੁਰੇ ਕੰਮਾਂ ਤੋਂ ਬਚਾਈ ਰੱਖੀ ਮਾਲਕਾ
ਘੜੀ ਦੇ ਦੇਈ ਗੁਰਬਾਣੀ ਵਾਲੀ ਸੁਬਹ ਸ਼ਾਮ ਦੀ...
Create Wallpaper for this quote
|
|