ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 13 status
ContentWallpapers
ਰੱਖ ਹੌਸਲਾ ਤੂੰ ਮਾਏਂ ਮੇਰਾ ਕਰ ਨਾ ਨੀ ਦੁੱਖ,
ਪੱਤੇ ਝੜਦੇ ਹੀ ਰਹਿੰਦੇ ਕਦੇ ਸੁੱਕਦੇ ਨਾ ਰੁੱਖ,
ਮੈਨੂੰ ਮਿਲਿਆ ਨੀ ਕਿਤੋਂ ਤੇਰੀ ਗੋਦੀ ਜਿਹਾ ਸੁੱਖ,
ਨੀ ਮੈਂ ਜਿੰਨੀ ਵਾਰੀ ਮੁੜਾਂ ਮੈਨੂੰ ਮਿਲੇ ਤੇਰੀ ਕੁੱਖ...

Create Wallpaper for this quote
2 ਪੰਜਾਬੀ Songs Lines wallpaper
ਛੋਟੇ ਬਣ ਕੇ ਰਹੋਂਗੇ ਤਾਂ ਇੱਜਤ ਮਿਲਦੀ ਰਹਿੰਦੀ ਹੈ,
ਵੱਡੇ ਹੋਣ ਤੋਂ ਬਾਅਦ ਤਾਂ ਮਾਂ ਵੀ ਗੋਦ 'ਚੋਂ ਲਾਹ ਦਿੰਦੀ ਹੈ ।

Create Wallpaper for this quote
Punjabi  Motivational Punjabi wallpaper
ਇੱਕ ਜਨਾਨੀ ਬਸ 'ਚ ਖੜੀ ਸੀ,
ਇੱਕ ਬੱਚਾ ਬੋਲਿਆ
ਆਂਟੀ ਜੀ ਤੁਸੀਂ ਮੇਰੀ ਜਗਾ ਤੇ ਬੈਠ ਜਾਉਂ
ਜਨਾਨੀ ਨੇ ਉਹਦੇ ਮੂੰਹ ਤੇ ਜ਼ੋਰ ਦੀ ਥੱਪੜ ਮਾਰਿਆ,
ਸੋਚੋ ਕਿਉਂ ?
ਕਿਉਂਕਿ, ਉਹ ਬੱਚਾ ਆਪਣੇ ਡੈਡੀ ਦੀ ਗੋਦੀ 'ਚ ਬੈਠਾ ਸੀ !

Create Wallpaper for this quote
ਮਾਂ ਦੀ ਗੋਦ ਇਸ ਦੁਨੀਆ 'ਚ ਸਭ ਤੋਂ ਸੁਰੱਖਿਅਤ ਜਗ੍ਹਾ ਹੈ !!

Create Wallpaper for this quote
maa baap status punjabi lines
ਛੋਟਾ ਬਣ ਕੇ ਰਹੋਗੇ ਤਾਂ ਮਿਲੇਗੀ ਹਰ ਰਹਿਮਤ
ਵੱਡਾ ਹੋਣ ਤੇ ਤਾਂ ਮਾਂ ਵੀ ਗੋਦ ਚੋ ਉਤਾਰ ਦਿੰਦੀ ਹੈ।

Create Wallpaper for this quote
punjabi thoughts status
ਦੁਨੀਆਂ ਦੀ ਸਭ ਤੋਂ ਪਿਆਰੀ ਜਗਾ ਮਾਂ ਦੀ ਗੋਦ ਹੈ.!!

Create Wallpaper for this quote
maa status in punjabi english
maa status punjabi lyrics
ਪੈਰਾਂ ਦੇ ਵਿੱਚ ਜਨਤ ਜਿਸਦੇ ਸਿਰ ਤੇ ਠੰਡੀਆਂ ਛਾਵਾਂ
ਅੱਖਾਂ ਦੇ ਵਿੱਚ ਨੂਰ ਖੁਦਾ ਦਾ ਮੁੱਖ ਤੇ ਰਹਿਣ ਦੁਆਵਾਂ
ਗੋਦੀ ਦੇ ਵਿੱਚ ਮਮਤਾ ਵਸਦੀ ਦਾਮਨ ਵਿੱਚ ਫਿਜਾਵਾਂ
ਜਿਨਾਂ ਕਰਕੇ ਦੁਨਿਆਂ ਦੇਖੀ ਉਹ ਰਹਿਣ ਸਲਾਮਤ ਮਾਵਾਂ..

Create Wallpaper for this quote
punjabi status on dadi maa
ਮੈਨੂੰ ਮਿਲਿਆ ਨੀ ਕਿਤੋਂ ਤੇਰੀ ਗੋਦੀ ਜਿਹਾ ਸੁੱਖ
ਨੀ ਮੈਂ ਜਿੰਨੀ ਵਾਰੀ ਮੁੜਾਂ ਮੇਨੂ ਮਿਲੇ ਤੇਰੀ ਕੁੱਖ..

Create Wallpaper for this quote
ਦੇਦੇ ਅਮੜੀਏ ਇਕ ਲੋਰੀ ਨੀ
ਇਸ ਜੱਗ ਤੋਂ ਚੋਰੀ ਚੋਰੀ ਨੀ
ਤੇਰੀ ਨਿੱਗੀ ਸੱਬ ਤੋਂ ਗੋਦ ਹੈ
ਮਾਏ ਤੇਰੇ ਕਰਕੇ ਮੇਰੀ ਹੋਂਦ ਹੈ


Create Wallpaper for this quote
maa bapu punjabi status in hindi
ਸੰਤਾ ਆਪਣੀ ਬੀਵੀ ਦੇ office ਜਾਂਦਾ ਤੇ ਦੇਖਦਾ ਹੈ ਉਸਦੀ ਬੀਵੀ boss ਦੀ ਗੋਦ ਚ ਬੇਠੀ ਹੈ ਸੰਤਾ : ਚਲ ਪ੍ਰੀਤੋ ਏਹੋ ਜਹੀ ਥਾਂ ਤੇ ਕਮ ਨਹੀਂ ਕਰਨਾ ਜਿਥੇ staff ਲਈ ਕੁਰਸੀ ਵੀ ਨਾ ਹੋਵੇ

Create Wallpaper for this quote
ਛੋਟੇ ਬਣ ਕੇ ਰਹੋਗੇ ਤਾਂ ਹਰ ਥਾਂ ਇੱਜ਼ਤ ਮਿਲੇਗੀ ਵੱਡੇ ਹੋਣ ਨਾਲ ਤੇ ਮਾਂ ਵੀ ਗੋਦ ਚੋਂ ਉਤਾਰ ਦਿੰਦੀ ਹੈ,

Create Wallpaper for this quote
ਕਰਦਾ ਹਾਂ ਅਰਦਾਸ, ਕਿ ਸਭ ਨੂੰ ਠੰਡੀ ਛਾਂ ਮਿਲੇ.
ਫੇਰ ਇਹੋ ਗੋਦ, ਤੇ ਫੇਰ ਇਹੋ ਮਾਂ ਮਿਲੇ..

Create Wallpaper for this quote
ਰੱਖ ਹੌਂਸਲਾ ਨੀ ਮਾਏ ਮੇਰਾ ਕਰ ਨਾ ਤੂੰ ਦੁੱਖ
ਪੱਤੇ ਝੱੜਦੇ ਹੀ ਰਹਿੰਦੇ ਕਦੇ ਸੁੱਕਦੇ ਨੀ ਰੁੱਖ
ਮੈਨੂੰ ਮਿਲਿਆ ਨੀ ਕਿੱਤੇ ਤੇਰੀ ਗੋਦੀ ਜਿਹਾ ਸੁੱਖ
ਨੀ ਮੈਂ ਜਿੰਨੀ ਵਾਰੀ ਮੁੜਾਂ ਮੈਨੂੰ ਮਿਲ਼ੇ ਤੇਰੀ ਕੁੱਖ

Create Wallpaper for this quote

Recent Punjabi Searches