Total 16 status |
Content | Wallpapers |
|
ਕੁਝ ਰਿਸ਼ਤੇ ਕਿਰਾਏ ਦੇ ਘਰਾਂ ਵਰਗੇ ਹੁੰਦੇ ਹਨ, ਜਿੰਨਾ ਮਰਜ਼ੀ ਦਿਲ ਲਗਾ ਕੇ ਸਜਾ ਲਵੋ ਕਦੇ ਵੀ ਆਪਣੇ ਨਹੀਂ ਬਣਦੇ...
Create Wallpaper for this quote
|
|
ਖਾਂਦੇ ਪੀਂਦੇ ਘਰਾਂ ਦੇ ਆਂ ਪੁੱਤ ਵੈਰਨੇ, ਕੋਈ ਫਕੀਰ ਤਾਂ ਨਹੀਂ,
ਪੁੱਤ ਸਰਦਾਰਾਂ ਦੇ ਨੂੰ ਗਲੀਆਂ ਚ ਰੋਲੇ, ਏਡੀ ਤੂੰ ਹੀਰ ਤਾਂ ਨਹੀਂ...
Create Wallpaper for this quote
|
|
ਰਿਸ਼ਤੇ ਕੱਚੇ ਘਰਾਂ ਵਾਂਗ ਹੁੰਦੇ ਨੇ, ਜਿਹੜੇ ਕਈ ਵਾਰ ਲਿਪਣੇ ਪੈਂਦੇ ਨੇ, ਜੇ ਲਿਪਣੇ ਛੱਡ ਦਈਏ ਤਾਂ ਹੌਲੀ-ਹੌਲੀ ਮਿੱਟੀ ਹੋ ਜਾਂਦੇ ਨੇ.. ✍️
Create Wallpaper for this quote
|
|
ਗੁਰੂ ਪੀਰ ਰਹਿ ਗਏ ਹੁਣ ਘਰਾਂ ਦਿਆਂ ਗੇਟਾਂ ਤੇ,
ਭਗਤ ਸਿੰਘ ਰਹਿ ਗਿਆ ਹੁਣ ਨੰਬਰ-ਪਲੇਟਾਂ ਤੇ,
ਗੁਰੂਆਂ ਦੀ ਬਾਣੀ ਹੁਣ ਕੈਸਟਾਂ ਚ ਵੱਜਦੀ,
ਸੁਣ ਲਓ ਸੁਣਾਵਾਂ ਥੋਨੂੰ ਸੱਚੀ ਗੱਲ ਅੱਜ ਦੀ……
Create Wallpaper for this quote
|
|
ਤੰਗ ਘਰਾਂ ਵਿੱਚ ਤਾਂ ਜ਼ਿੰਦਗੀ ਗੁਜ਼ਰ ਜਾਂਦੀ ਹੈ, ਪਰ ਮੁਸ਼ਕਿਲ ਉਦੋਂ ਹੁੰਦੀ ਹੈ ਜਦੋਂ ਦਿਲ ਵਿੱਚ ਥਾਂ ਨਹੀਂ ਮਿਲਦੀ..
Create Wallpaper for this quote
|
|
ਉਹ ਰੋਟੀ ਦੀ ਕੀਮਤ ਨੂੰ ਕੀ ਜਾਣੇ ਜਿਹਨੂੰ ਮਿਲਦੀ ਏ ਪੱਕੀ ਪਕਾਈ ਰੋਟੀ,
ਉਹਨਾਂ ਘਰਾਂ ਵਿੱਚ ਬਰਕਤਾਂ ਰਹਿੰਦੀਆਂ ਨੇ ਜਿਹਨਾਂ ਖੈਰ ਫ਼ਕੀਰ ਨੂੰ ਪਾਈ ਰੋਟੀ..🍪
Create Wallpaper for this quote
|
|
ਕੁੱਝ ਰਿਸ਼ਤੇ ਕਿਰਾਏ ਦੇ ਘਰਾਂ ਵਰਗੇ ਹੁੰਦੇ ਨੇ, ਜਿੰਨਾ ਮਰਜ਼ੀ ਦਿਲ ਲਗਾ ਕੇ ਸਜਾ ਲਵੋ, ਕਦੇ ਵੀ ਆਪਣੇ ਨਹੀਂ ਬਣਦੇ !!
Create Wallpaper for this quote
|
|
ਰਿਸ਼ਤੇ ਕੱਚੇ ਘਰਾਂ ਵਾਂਗ ਹੁੰਦੇ ਨੇ, ਜਿਹੜੇ ਅਨੇਕਾਂ ਵਾਰ ਲਿੱਪਣੇ ਪੈਂਦੇ ਨੇ, ਜੇ ਲਿੱਪਣਾ ਛੱਡ ਦਈਏ ਤਾਂ, ਹੋਲੀ-ਹੋਲੀ ਮਿੱਟੀ ਬਣ ਢੇਰ ਹੋ ਜਾਂਦੇ ਨੇ !!
Create Wallpaper for this quote
|
|
🍒ਖਾਂਦੇ ਪੀਂਦੇ🍾 ਘਰਾਂ🏡 ਦੇ ਆਂ ਪੁੱਤ ਵੈਰਨੇ, ਕੋਈ ਫਕੀਰ ਤਾਂ ਨਹੀਂ..........
ਯਾਰਾਂ ਨੂੰ ਤੂੰ ਗਲੀਆਂ 'ਚ' 🏃ਰੋਲਦੇ, ਏਡੀ ਤੂੰ ਹੀਰ 🙎ਵੀ ਨਹੀ !!!👌👌👌
Create Wallpaper for this quote
|
|
"ਆਪਣੇ ਆਪ ਨੂੰ ਕਦੇ ਕਮਜ਼ੋਰ ਸਾਬਿਤ ਨਾਂ ਹੋਣ ਦੇ, ਕਿਉਂਕਿ ਡੁਬਦੇ ਸੂਰਜ਼ ਨੂੰ ਦੇਖ ਕਿ ਲੋਕ, ਘਰਾਂ ਦੇ ਦਰਵਾਜੇ ਬੰਦ ਕਰਨ ਲੱਗ ਜਾਂਦੇ ਹਨ"
Create Wallpaper for this quote
|
|
ਹੋ ਗਏ ਵੱਡਿਆ ਘਰਾਂ ਚ ਤੇਰੇ ਮੰਗਣੇ,ਨੀ ਛੱਡ ਪਰਾਂ ਹੋ ਲੈਣਦੇ,
ਅੱਜ ਬੜਿਆਂ ਚਿਰਾਂ ਦੇ ਵਾਅਦ ਟੱਕਰੀ,ਨੀ ਗੱਲ ਲੱਗ ਰੋ ਲੈਣ ਦੇ..😭
Create Wallpaper for this quote
|
|
ਜਦੋਂ ਕਾਗਜ਼ ਵਾਲੇ ਜਹਾਜ਼ ਬਣਾਉਂਦੇ ਸੀ
ਉਦੋਂ ਇਹ ਨਹੀਂ ਪਤਾ ਸੀ ਕਿ ਜਹਾਜ਼ਾਂ ਵਿਚ ਉਡਨ ਵਾਲੇ ਘਰਾਂ ਤੋਂ ਤੇ ਆਪਣਿਆਂ ਤੋਂ ਬਹੁੱਤ ਦੂਰ ਚਲੇ ਜਾਂਦੇ ਨੇ..
Create Wallpaper for this quote
|
|
ਕੱਚਿਆਂ ਘਰਾਂ ਦੇ ਵਿਚ ਵੱਸਣਾ ਪਊਗਾ
ਜੇ ਤੂੰ ਮੇਰੇ ਨਾਲ ਕਰੇਂਗੀ ਪਿਆਰ...
Create Wallpaper for this quote
|
|
ਪੁੱਤ ਮਾਲਕ ਹੁੰਦਾ ਇੱਕ ਘਰ ਦਾ ਦੋ ਘਰਾਂ ਦੀ ਮਾਲਕ ਧੀ ਹੁੰਦੀ.!!
Create Wallpaper for this quote
|
|
ਕਈ ਲੋਕ ਬਾਹਰਲੇ ਮੁਲਖਾਂ ਚ’ ਆਉਦੇ ਈ ਘਰਾਂ ਦੀਆਂ ਕਿਸ਼ਤਾਂ ਲਾਉਂਦੇ ਨੇ
Create Wallpaper for this quote
|
|
ਕਿਵੇਂ ਦੇਵਾਂ ਸਾਵਣ ਮਹੀਨੇ ਦੀਆਂ ਵਧਾਈਂਆ
ਇਹ ਕੱਚੇ ਘਰਾਂ ਵਾਲਿਆਂ ਨੂੰ ਬੇਘਰ ਕਰ ਦਿੰਦਾ ਹੈ
Create Wallpaper for this quote
|
|