Total 4 status |
Content | Wallpapers |
|
ਤੂੰ ਤਾਂ Hello-Hi ਕਹਿੰਦੀ ਅਸੀ # ਸਤਿ ਸ੍ਰੀ ਆਕਾਲ ਕੁੜੀਏ..
ਇਜ਼ਤ ਨਾ ਘੱਟਦੀ # ਪੰਜਾਬੀ ਬੋਲਣ ਨਾਲ!!
Create Wallpaper for this quote
|
|
ਜਿੰਨੀ ਵੱਧਦੀ ਜਾਂਦੀ ਹੈ,ਓਨੀ ਹੀ ਘੱਟਦੀ ਜਾਂਦੀ ਹੈ..
ਜ਼ਿੰਦਗੀ' ਆਪਣੇ ਆਪ ਹੀ ਬਸ ਕੱਟ ਦੀ ਜਾਂਦੀ ਹੈ..
Create Wallpaper for this quote
|
|
ਕੋਈ ਤੋੜਦਾ ਤੇ ਕੋਈ ਟੁੱਟਦਾ ਆ, ਕੋਈ ਲੁੱਟਿਆ ਜਾਦਾ ਤੇ ਕੋਈ ਲੁੱਟਦਾ ਆ, ਦੀਵੇ ਦੀ ਲੋਅ ਵੀ ਘੱਟਦੀ ਜਾਦੀ ਜਿਵੇ-ਜਿਵੇ ਤੇਲ ਮੁੱਕਦਾ ਆ, ਕੋਈ ਕਿਸੇ ਦੀ ਜਿੰਦਗੀ ਦੀ ਦੁਆ ਕਰਦਾ ਕੋਈ ਕਿਸੇ ਦੀ ਮੌਤ ਦੀਆ ਸੁੱਖਾਂ ਸੁੱਖਦਾ ਆ।
Create Wallpaper for this quote
|
|
ਕੋਈ ਤੋੜਦਾ ਤੇ ਕੋਈ ਟੁੱਟਦਾ ਆ ਕੋਈ ਲੁੱਟਿਆ ਜਾਦਾ ਤੇ ਕੋਈ ਲੁੱਟਦਾ ਆ ਦੀਵੇ ਦੀ ਲੋਅ ਵੀ ਘੱਟਦੀ ਜਾਦੀ ਜਿਵੇ-ਜਿਵੇ ਤੇਲ ਮੁੱਕਦਾ ਆ ਕੋਈ ਕਿਸੇ ਦੀ ਜਿੰਦਗੀ ਦੀ ਦੁਆ ਕਰਦਾ ਕੋਈ ਕਿਸੇ ਦੀ ਮੌਤ ਦੀਆ ਸੁੱਖਾਂ ਸੁੱਖਦਾ ਆ
Create Wallpaper for this quote
|
|