Total 22 status |
Content | Wallpapers |
|
ਹੱਸਣਾ ਕੋਣ ਨਹੀ ਚਾਉਂਦਾ,
ਬਸ ਕੁਝ ਲੋਕ ਐਸੇ ਹੁੰਦੇ ਨੇ ਜੋ ਹਾਸੇ ਖੋਹ ਕੇ ਲੈ ਜਾਂਦੇ ਨੇ..😢😢😢😢
Create Wallpaper for this quote
|
|
ਤੈਨੂੰ ਵਿੱਚ ਖਾਅਬਾਂ ਦੇ ਨਿੱਤ ਗੱਲਵਕੜੀ ਪਾਉਂਦੀ ਆਂ,
ਮੈਂ ਤੈਨੂੰ ਦੱਸ ਨਹੀ ਸੱਕਦੀ, ਮੈਂ ਤੈਨੂੰ ਕਿੰਨਾ ਚਾਉਂਦੀ ਆਂ..! 😍
Create Wallpaper for this quote
|
|
ਜੇ ਖੁਦ ਦੇ ਮਨ ਨੂੰ ਖੁਸ਼ੀ ਦੇਣਾ ਚਾਉਂਦੇ ਹੋ ਤਾਂ ਦੂਜਿਆਂ ਦੇ ਜਜਬਾਤਾਂ ਦੀ ਕਦਰ ਕਰਨੀ ਸਿੱਖੋ.. 🙏
Create Wallpaper for this quote
|
|
ਇਹ ਮੇਰਾ ਟੁੱਟਣਾਂ ਤੇ ਟੁੱਟ ਕੇ ਬਿਖਰ ਜਾਣਾ ਕੋਈ ਇਤਫ਼ਾਕ ਨਹੀ, ਕਿਸੇ ਨੇ ਬਹੁਤ ਮਿਹਨਤ ਕੀਤੀ ਹੈ ਮੈਨੂੰ ਇੱਥੋਂ ਤੱਕ ਪਹੁੰਚਾਉਂਣ ਦੀ..
Create Wallpaper for this quote
|
|
ਜੇ ਤੂੰ ਭੁੱਲ ਗਈ ਹਾਣਦੀਏ ਨਾਂ ਚਾਉਂ ਅੱਖਰਾਂ ਦਾ ਮੇਰਾ, ਮੈਂ ਵੀ ਲਾਕੇ ਚੀਚੀ ਛੱਲਾ ਮਾਰਿਆ ਵਗਾ ਕੇ ਤੇਰਾ।
Create Wallpaper for this quote
|
|
ਦੁਨੀਆਂ ਪਾਗਲ ਕੀਤੀ ਧਰਮ ਦਿਆਂ ਠੇਕੇਦਾਰਾਂ ਨੇ ਬੈਂਕਾਂ ਦੇ ਵਿੱਚ ਖਾਤੇ ਥੱਲੇ ਮਹਿੰਗੀਆਂ ਕਾਰਾਂ ਨੇ
ਸਿਰੇ ਦੇ ਠੱਗ ਮਚਾਉਂਦੇ ਅੱਗ ਪਿੱਛੇ ਲੱਗਣ ਦੀ ਲੋੜ ਨਹੀਂ ਸਾਂਭ ਲਓ ਮਾਪੇ ਮਿਲੂ ਰੱਬ ਆਪੇ ਕਿਤੇ ਭੱਜਣ ਦੀ ਲੋੜ ਨਹੀਂ
Create Wallpaper for this quote
|
|
ਇਸ ਦੀ ਚਿੰਤਾ ਛੱਡ ਦਿਓ ਕਿ ਤੁਸੀਂ ਕੀ ਕੁੱਝ ਖੋ ਦਿੱਤਾ ਹੈ,
ਆਪਣਾ ਧਿਆਨ ਇਸ ਪਾਸੇ ਲਗਾਓ ਕਿ, ਤੁਸੀਂ ਜ਼ਿੰਦਗੀ ਵਿੱਚ ਕੀ ਕੁੱਝ ਹਾਸਿਲ ਕਰਨਾ ਚਾਉਂਦੇ ਹੋ !
Create Wallpaper for this quote
|
|
ਤੈਨੂੰ ਵਿੱਚ ਖਾਅਬਾਂ ਦੇ ਨਿੱਤ ਗੱਲਵਕੜੀ ਪਾਉਂਦੀ ਆਂ ਮੈਂ ਤੈਨੂੰ ਦੱਸ ਨਹੀ ਸੱਕਦੀ, ਮੈਂ ਤੈਨੂੰ ਕਿੰਨਾ ਚਾਉਂਦੀ ਆਂ..
Create Wallpaper for this quote
|
|
ਦੇਖੋ ਪੰਜਾਬੀ ਭਾਸ਼ਾ ਕਿਵੇਂ ਤੁਹਾਡੀ ਊਰਜਾ ਤੇ ਸਮਾਂ ਬਚਾਉਂਦੀ ਹੈ.
In English...
I am sorry, I can not hear u properly, can you please repeat what is the matter ?
In Punjabi..."" ਹੈਂਅ""
Create Wallpaper for this quote
|
|
ਬਣਾਉਣ ਵਾਲਾ ਤੂੰ ਮਿਟਾਉਣ ਵਾਲਾ ਤੂੰ.
ਮੈਂ ਤੇਰੀ ਕੱਠਪੁਤਲੀ ਨਚਾਉਂਣ ਵਾਲਾ ਤੂੰ.
ਸਤਿਨਾਮ ਵਾਹਿਗੁਰੂ ਜੀ.!!
Create Wallpaper for this quote
|
|
ਰੂਹ ਦੇ ਰਿਸ਼ਤੇ ਕਦੇ ਜ਼ੁਬਾਨੀ ਅਪਣੇਪਨ ਦਾ ਸ਼ੋਰ ਨੀ ਮਚਾਉਂਦੇ...।।
Create Wallpaper for this quote
|
|
ਮੈਂ ਬਚਾਉਂਦਾ ਰਿਹਾ ਸਿਓਂਕ ਤੋਂ ਘਰ ਆਪਣਾ ਤੇ
ਕੁਝ ਕੁਰਸੀ ਦੇ ਕੀੜੇ ਪੂਰਾ ਦੇਸ਼ ਖਾ ਗਏ
Create Wallpaper for this quote
|
|
ਮੈਂ ਫਟੇ ਪੁਰਾਣੇ ਕੱਪੜੇ ਪਾਉਣ ਤੋਂ ਕਦੇ ਨਹੀਂ ਹਿਚਕਚਾਉਂਦਾ
ਕਿਉਂਕਿ ਮੈਂ ਆਪਣੇ ਪਿਤਾ ਨੂੰ ਦੇਖਿਆ ਅਣਥੱਕ ਮਿਹਨਤ ਕਰਦੇ
Create Wallpaper for this quote
|
|
ਜ਼ਿੰਦਗੀ ਜਦੋ ਔਖੇ ਵਕ਼ਤ ਵਿਚ ਨਾਚ ਨਚਾਉਂਦੀ ਹੈ
ਤਾ ਢੋਲ ਵਜਾਉਣ ਵਾਲੇ ਆਪਣੇ ਜਾਣ ਪਹਿਚਾਣ ਵਾਲੇ ਹੀ ਹੁੰਦੇ ਨੇ
Create Wallpaper for this quote
|
|
ਅਕਸਰ ਠੋਕਰ ਖਾਂਦੇ ਇਨਸਾਨ ਹੀ
ਬਾਕੀ ਲੋਕਾਂ ਨੂੰ ਠੇਡਾ ਲੱਗਣ ਤੋਂ ਬਚਾਉਂਦਾ ਹੈ
Create Wallpaper for this quote
|
|
ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜਿਥੇ ਵੀ ਮੈਂ ਹਾਂ, ਜੋ ਵੀ ਹੁੰਦਾ ਹੈ, ਮੈਂ ਹਮੇਸ਼ਾਂ ਤੁਹਾਡੇ ਬਾਰੇ ਸੋਚਾਂਗਾ, ਅਤੇ ਜੋ ਸਮੇਂ ਅਸੀਂ ਇਕੱਠੇ ਬਿਤਾਏ, ਉਹ ਮੇਰਾ ਸਭ ਤੋਂ ਖੁਸ਼ਹਾਲ ਸਮਾਂ ਹੈ. ਮੈਂ ਦੋਬਾਰਾ ਓਹੀ ਸਮਾਂ ਦੇਖਣਾ ਚਾਉਂਦਾ ਹਾਂ ਜੋ ਮੈਂ ਤੁਹਾਡੇ ਨਾਲ ਬਿਤਾਇਆ . ਇਹ ਹਮੇਸ਼ਾ ਤੋਂ ਮੇਰੀ ਸਭ ਤੋਂ ਪਹਿਲੀ ਪਸੰਦ ਰਹੇਗਾ..
Create Wallpaper for this quote
|
|
ਅਸੀ ਤੇਰੇ ਰਾਹਾਂ 'ਚ ਵਛਾਉਂਦੇ ਫੁੱਲ ਰਹੇ ਹਾਂ, ਤੈਨੂੰ ਅਸੀ ਵੇਖ ਵੇਖ ਚਾਉਂਦੇ ਦਿਲੋ ਰਹੇ ਹਾਂ... ਤੂੰਂ ਛੱਡਿਆ ਇਹ ਸੋਚ ਕੇ ਹੈਰਾਨ ਵੀ ਨਹੀਂ ਹਾਂ, ਤੇਰੇ ਲਈ ਜੇ ਖਾਸ ਨੀ ਤਾ ਆਮ ਵੀ ਨਹੀਂ ਹਾਂ ।
Create Wallpaper for this quote
|
|
ਕਿੰਨਾ ਤੈਨੂੰ ਚਾਉਂਦਾ ਆ ਮੈਂ ਦੱਸ ਨਹੀਂ ਸਕਦਾ #ਦਿਲ ਟੁੱਟ ਗਿਆ ਹੈ ਮੇਰਾ 💔 ਹੁਣ ਮੈਂ ਹੱਸ ਨਹੀਂ ਸਕਦਾ ☹ !!!
Create Wallpaper for this quote
|
|
ਬਹੁਤ ਅੰਦਰ ਤਕ ਤਬਾਹੀ ਮਚਾਉਂਦੇ ਹਨ ਉਹ ਹੰਜੂ , ਜੋ ਪਲਕਾਂ ਤੋਂ ਬਾਹਰ ਨਹੀਂ ਆ ਪਾਉਂਦੇ।
Create Wallpaper for this quote
|
|
ਦੇ ਨਾ ਕਦੇ ਮੇਰੇ ਬਾਰੇ ਓਹ ਸੋਚੇਗੀ ਜਰੂਰ,,,ਕਿ ਪਾਉਣ ਦੀ ਉਮੀਦ ਵੀ ਨਹੀ ਸੀ ਤਾਂ ਵੀ ਚਾਉਂਦਾ ਰਿਹਾ,,,
Create Wallpaper for this quote
|
|
ਤਸਵੀਰ ਖਿਚਾਵੋਂ ਉਨ੍ਹਾਂ ਨਾਲ ਜੀਨ੍ਹਾਂ ਨੂੰ ਤੁਸੀਂ ਵੀ ਯਾਦ ਰਹੋ. ਜੀਨ੍ਹਾਂ ਨਾਲ ਖਿਚਾਉਂਦਾ ਹਰ ਕੋਈ ਉਨ੍ਹਾਂ ਨਾਲ ਖਿਚਾ ਕੇ ਕੀ ਲੈਣਾਂ,
Create Wallpaper for this quote
|
|
ਕੁੱਝ ਰਿਸ਼ਤੇ ਰੂਹਾਨੀ ਹੁੰਦੇ ਹਨ ਅਪਣੇਪਨ ਦਾ ਸ਼ੋਰ ਨਹੀਂ ਮਚਾਉਂਦੇ ।।
Create Wallpaper for this quote
|
|