ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 25 status
ContentWallpapers
ਰੁੱਖੀ ਸੁੱਕੀ ਖਾ ਕੇ ਸ਼ੁਕਰ ਮਨਾੲੀਦਾ..🙏🏻
ਕਾਰਾਂ ਤੇ ਨਾਰਾਂ ਤੇ ਚਿੱਤ ਨੀ ਡੁਲਾੲੀਦਾ..!

Create Wallpaper for this quote
ਕਿਤੇ ਜੁੜ ਜੇ ਸੰਜੋਗ ਤੇਰਾ ਮੇਰਾ ਵੇ ਬਸ ਏ ਹੀ ਇੱਕੋ #ਖੁਆਬ ਚੰਨਾ ਮੇਰਾ ਵੇ ਤੇਰੀ ਬੇਬੇ ਦੀ ਮੈਂ ਨੂੰਹ ਰਾਣੀ ਬਣ ਜਾਵਾਂ ਵੇ ਏ ਹੀ ਮੇਰਾ ਚਿੱਤ ਕਰਦਾ ਕੋਈ ਖੋਹ ਨਾ ਲਵੇ ਤੈਨੂੰ ਚੰਨਾ ਮੈਥੋਂ, ਵੇ ਰਹਿੰਦਾ ਮੇਰਾ ਦਿਲ ਡਰਦਾ...

Create Wallpaper for this quote
ਚੰਦਰੀ ਤਨਹਾਈ ਆਵੇ ਵੱਢ -ਵੱਢ ਖਾਣ ਨੂੰ, ਹੁਣ ਮੈਂ ਕੇਹੜੇ ਦਰ ਜਾਵਾਂ ਸੱਜਣਾਂ ਨੂੰ ਪਾਉਣ ਨੂੰ,
ਦਿਲ ਕਰੇ ਮੌਤ ਨਾਲ ਲੈ ਲਵਾਂ ਲਾਵਾਂ ਮੈਂ, ਕਰਦਾ ਨੀ ਚਿੱਤ ਹੁਣ ਇਹ ਜਿੰਦਗੀ ਹੰਢਾਉਣ ਨੂੰ....

Create Wallpaper for this quote
Punjabi  Sad Punjabi wallpaper
ਕਿਤੇ ਜੁੜ ਜੇ ਸੰਜੋਗ ਤੇਰਾ ਮੇਰਾ ਵੇ ਬਸ ਏਹੀ ਇੱਕੋ ਖੁਆਬ ਚੰਨਾ ਮੇਰਾ ਵੇ
ਤੇਰੀ ਬੇਬੇ ਦੀ ਮੈਂ ਨੂੰਹ ਰਾਣੀ ਬਣ ਜਾਂਵਾ ਵੇ ਏਹੀ ਮੇਰਾ ਚਿੱਤ ਕਰਦਾ
ਕੋਈ ਖੋਹ ਨਾ ਲਵੇ ਤੈਨੂੰ ਚੰਨਾ ਮੈਥੋਂ, ਵੇ ਰਹਿੰਦਾ ਮੇਰਾ ਦਿਲ ਡਰਦਾ

Create Wallpaper for this quote
# ਕਹਿੰਦੀ # ਮੇਰਾ ਚੂੜੇ # ਵਾਲੀ ਬਾਂਹ # ਤੁਹਾਡੇ ਮੋਢੇ # ਰੱਖਕੇ ਚਿੱਤ # ਫੋਟੋਆਂ📷 # ਕਰਾਉਣ ਨੂੰ ਕਰੇ

Create Wallpaper for this quote
Punjabi  ਪੰਜਾਬੀ Songs Lines wallpaper
ਆਪਣੇ ਮਿਸ਼ਨ ਵਿੱਚ ਸਫਲ ਹੋਣ ਲਈ
ਤੁਹਾਨੂੰ ਆਪਣੇ ਟੀਚੇ ਪ੍ਰਤੀ ਇਕਾਗਰਚਿੱਤ
ਅਤੇ ਇਮਾਨਦਾਰ ਹੋਣਾ ਪਵੇਗਾ ।

Create Wallpaper for this quote
ਯਾਰੀ ਲਾਉਣ ਨੂੰ ਕਰੁ ਗਾ ਤੇਰਾ ਚਿੱਤ ਬੱਲੀਏ . ਸੁੱਖ ਮੰਗਿਆ ਕਰੇ ਗੀ ਮਿੱਤਰਾ ਦੀ ਨਿੱਤ ਬੱਲੀਏ ✍

Create Wallpaper for this quote
"ਆਪਣੇ ਮਿਸ਼ਨ ਵਿੱਚ ਕਾਮਯਾਬ ਹੋਣ ਦੇ ਲਈ,
ਤੁਹਾਨੂੰ ਆਪਣੇ ਲਕਸ਼ ਦੇ ਪ੍ਰਤੀ ਇੱਕ ਚਿੱਤ ਨਿਸ਼ਠਾਵਾਨ ਹੋਣਾ ਪਏਗਾ"

Create Wallpaper for this quote
ਰੋਕਿਆਂ ਤਾਂ ਬਹੁਤ ਸੀ,ਪਰ ਹੰਝੂਆਂ ਨੂੰ ਰੋਕ ਨਾ ਪਾਇਆ ਮੈਂ,
ਚਿੱਤ ਕਰਦਾ ਸੀ ਮੇਰਾ ਹੱਸਣੇ ਨੂੰ,
ਪਰ ਹਾਸਿਆਂ ਦੀ ਦਹਿਲੀਜ ਤੱਕ ਪਹੁੰਚ ਨਾ ਪਾਇਆ ਮੈਂ ।।

Create Wallpaper for this quote
ਚਿੱਤ ਮੇਰਾ ਵੀ ਤਾਂ ਮਿਲਣ ਨੂੰ ਕਰਦਾ ਕੀ ਦੱਸਾ ਕੰਮ-ਕਾਰ ਬੜੇ ਨੇ,
ਲੰਘ ਲੈਣ ਦੇ ੲਿਹ ਘੜੀ ਕਾਹਨੂੰ ਜਾਨੀ ਏ ਤੂੰ ਲੜ
ਮੇਰਾ ਵੀਜਾ ਏ ਸਟੱਡੀ ਸਿਰ ਭਾਰ ਬੜੇ ਨੇ✍✍

Create Wallpaper for this quote
ਜਾਈ ਦਾ Gym ਚਿੱਤ ਰੱਖੀ ਦਾ ਕੈਮ ਨੀ,
ਮੋੜਾਂ ਤੇ ਖਲੋਨ ਦਾ ਨਾ ਸਾਡੇ ਕੋਲ Time ਨੀ ।

Create Wallpaper for this quote
ਬਾਪੂ "ਪੁੱਤ ਜੇ ਤੂੰ ਇਸ ਵਾਰ ਪੇਪਰਾਂ 'ਚੋਂ ਫੇਲ ਹੋ ਗਿਆ ਮੈਨੂੰ ਆਪਣਾ ਬਾਪੂ ਨਾ ਕਹੀਂ "
ਰਿਜ਼ਲਟ ਤੋਂ ਬਾਅਦ
ਬਾਪੂ " ਪੁੱਤ ਕਿਵੇਂ ਰਿਹਾ ਤੇਰਾ ਰਿਜ਼ਲਟ ??"
ਪੁੱਤ " ਦਿਮਾਗ ਨਾ ਖਰਾਬ ਕਰ ਬਚਿੱਤਰ ਸਿੰਘ ਹੁਣ ਤੂੰ ਬਾਪੂ ਕਹਾਉਣ ਦਾ ਹੱਕ ਖ਼ੋ ਚੁੱਕਾ ਹੈਂ.."

Create Wallpaper for this quote
Funny Punjabi wallpaper
ਬੜੇ ਛੋਟੇ ਸੀ, ਪਹਾੜਾਂ ਨਾਲ ਤਾਂ ਵੀ ਮੱਥਾ ਲਾਇਆ,
ਮਾੜਾ ਵਕਤ ਸੀ ਪਰ ਆਪਾਂ ਚਿੱਤ ਨਾ ਡੁਲਾਇਆ...

Create Wallpaper for this quote
ਇੱਕ ਵੀਰ ਦੇਈਂ ਵੇ ਰੱਬਾ!
ਸਹੁੰ ਖਾਣ ਨੂੰ ਬੜਾ ਚਿੱਤ ਕਰਦਾ

Create Wallpaper for this quote
ਜ਼ਿੰਦਗੀ ਦੀ ਘੋਲ ਵੀ ਅਜੀਬ ਹੈ
ਸਦਾ ਹੀ ਸ਼ਰੀਫ ਜਾਵੇ ਹਾਰਦਾ
ਚਿੱਤ ਨਾ ਡੁਲਾਇਓ ਪਰ ਸੂਰਿਓ
ਵੇਖਿਓ ਨਜ਼ਾਰਾ ਜਾਂਦੀ ਵਾਰ ਦਾ

Create Wallpaper for this quote
ਤੈਨੂੰ ਮਿਲਣ ਨੂੰ ਬੜਾ ਮੇਰਾ ਚਿੱਤ ਕਰਦਾ
ਆਣ ਬੂਹੇ ਤੂੰ ਮੇਰੇ ਖਲੋ ਜਾ
ਛੱਡ ਦੁਨੀਆ ਦਾ ਕਰਨਾ ਤੂੰ ਮੋਹ ਚੰਦਰਾ
ਹੱਥ ਫੜ ਅੱਜ ਸਾਡੀ ਹੋਜਾ


Create Wallpaper for this quote
ਜਦੋਂ ਚਿੱਤ ਕਰੇ ਮਾਰ ਲਈ ਆਵਾਜ਼ ਸੋਹਣਿਆਂ
ਮੋਹਰੇ ਖੜ੍ਹੇ ਮਿਲਾ ਗੇ


Create Wallpaper for this quote
ਜਾਈ ਦਾ Gym ਚਿੱਤ ਰੱਖੀ ਦਾ ਕੈਮ ਨੀ
ਮੋੜਾਂ ਤੇ ਖਲੋਨ ਦਾ ਨਾ ਸਾਡੇ ਕੋਲ Time ਨੀ


Create Wallpaper for this quote
ਕੁਦਰਤ ਦਾ ਨਿਯਮ ਹੈ ਕਿ ਮਿੱਤਰ ਤੇ ਚਿੱਤਰ ਦਿਲੋਂ ਬਣਾਉ ਤਾਂ ਰੰਗ ਜਰੂਰ ਨਿੱਖਰਦੇ ਨੇ....!!!!

Create Wallpaper for this quote
ਚਿੱਤ ਮੇਰਾ ਤੇ ਚੇਤਾ ਤੇਰਾ ❤

Create Wallpaper for this quote
ਤੇਰੇ ਵੱਲ ਤੱਕਾਂ ਤਾ ,ਚਿੱਤ ਨੂੰ ਮਿਲ ਜਾਂਦਾ ਸਕੂਨ ਵੇ ..ਅੱਧਾ ਕਿੱਲੋ ਵੱਧ ਜਾਂਦਾ ,ਮੇਰੇ ਵਿਚ ਖੂਨ ਵੇ ..

Create Wallpaper for this quote
ਉਹਨੂੰ ਵੇਖ ਵੇਖ ਮਾਏ ਮੇਰਾ ਚਿੱਤ ਨਾ ਭਰੇ. ਰਾਤਾਂ ਨੂੰ ਵੀ ਮੁੱਖ ਉਹਦਾ ਚਾਨਣ ਕਰੇ,

Create Wallpaper for this quote
ਥੋੜੀ ਦੇਰ ਲੱਗਦੀ ਹੈ ਕਦੇ ਕਦੇ
ਪਰ ਵਿਸ਼ਵਾਸ ਹਮੇਸ਼ਾ ਜਿੱਤ ਜਾਂਦਾ
ਹਨੇਰਾ ਸਦਾ ਨਹੀਂ ਰਹਿੰਦਾ ਇਕਬਾਲ
ਚਾਨਣ ਓਹਨੂੰ ਹਮੇਸ਼ਾ ਕਰ ਚਿੱਤ ਜਾਂਦਾ

Create Wallpaper for this quote
ਬਹੁ ਚਿੱਤਾ ‘ਤੇ ਬਹੁ ਮਿੱਤਾ ਕਦੇ ਕਾਮਯਾਬ ਨੀ ਹੁੰਦੇ ।

Create Wallpaper for this quote
life changing quotes in punjabi
ਕੁਦਰਤ ਦਾ ਨਿਯਮ ਹੈ ਕਿ ਮਿੱਤਰ ਤੇ ਚਿੱਤਰ
ਦਿਲੋਂ ਬਣਾਉ ਤਾਂ ਰੰਗ ਜਰੂਰ ਨਿੱਖਰਦੇ ਨੇ

Create Wallpaper for this quote

Recent Punjabi Searches