Total 10 status |
Content | Wallpapers |
|
ਸੇਰ ਰੱਖਦਾ ਨੀ ਸ਼ੌਕ ਪਹਿਰੇਦਾਰਾ ਦਾ ਤੇ ਸੌਖਾ ਹੁੰਦਾ ਨੀ ਸੁਨਾਮੀਆਂ ਨੂੰ ਰੋਕਣਾ,
ਦਿਲ ਚੀਨ ਦੀ ਦੀਵਾਰ ਜਿੱਡਾ ਚਾਹੀਦਾ ਕਿਹੜਾ ਹੁੰਦਾ ਸੌਖਾ ਠੋਕਣਾ..!
Create Wallpaper for this quote
|
|
ਅੱਖ ਰੱਖ ਲਈ ਤੂੰ ਵੀ ਪੱਟ ਹੋਣੀਏ
ਸਿਖਰ ਦੁਪਹਿਰੇ ਲੱਗੀ ਗੇਮ ਤੇ।।।
ਦੁੱਧ ਨਾਲੋਂ ਚਿੱਟਾ ਚੀਨਾ ਜੱਟ ਦਾ
ਤੇਰੇ ਪਿੰਡ ਛੱਡਣਾ ਏ ਤੇਰੇ ਨਿੱਕ ਨਾਮ ਤੇ.........
Create Wallpaper for this quote
|
|
ਜਾਂਦਾ online ਸਾਨੂੰ ਤੇ ਪਸੰਦ ਨਾ : ਸਾਡਾ ਦਿਲ ਆ ਕੋਈ ਚੀਨ ਵਾਲੀ ਕੰਧ ਨਾ ਬਸ ਯਾਰਾਂ ਦੇ ਸਿਰਾਂ ਤੇ ਮੌਜਾਂ ਮਾਣਦੇ : ਨੀ ਸਾਨੂੰ ਇਹਨਾਂ ਵਿੱਚ ਰਹਿਣਾ ਹੀ ਪਸੰਦ ਆ
Create Wallpaper for this quote
|
|
ਟੱਪਜਾਂ ਗੇ ਚੀਨ ਵਾਲੀ ਕੰਧ ਸੋਹਣੀਏ
ਪਰਖ ਨਾਂ ਹੌਂਸਲੇ ਬੁਲੰਦ ਸੋਹਣੀਏ .
Create Wallpaper for this quote
|
|
ਯਾਰੋ ਫੜਨੇ ਔਖੇ ਨੇ
ਉਡਣੇ ਸੱਪ , ਸ਼ੇਰ ਦੀ ਲੱਤ , ਮਿਰਗ ਦਾ ਲੱਕ, ਕਬੂਤਰ ਚੀਨੇ
Create Wallpaper for this quote
|
|
ਜਿੱਦਾਂ ਖਬਰਾਂ ਵਾਲੇ ਚੈਨਲਾਂ ਤੇ ਚੀਨ ਨੂੰ ਲੈ ਕੇ ਬਹਿਸ ਹੁੰਦੀ ਆ, ਮੈਨੂੰ ਲੱਗਦਾ ਭਾਰਤ ਸਰਕਾਰ ਨੇ ਦੇਖਦੇ ਰਹਿ ਜਾਣਾ.. ਖਬਰਾਂ ਵਾਲਿਆਂ ਨੇ ਚੀਨ ਤੇ ਹਮਲਾ ਕਰ ਦੇਣਾ...
Create Wallpaper for this quote
|
|
ਗੰਨੇ ਦੇ ਰਸ ਤੋਂ ਬਣੀ ਚੀਨੀ ਦੀ ਬੋਰੀ,
ਉਸਤੋਂ ਬਣੀ ਮਿੱਠੀ ਮਿੱਠੀ ਰਿਓੜੀ ,
ਰਲ ਮਿਲ ਸਾਰੇ ਖਾਈਏ ਤਿਲ ਦੇ ਨਾਲ,
ਤੇ ਮਨਾਈਏ ਅਸੀਂ ਖੁਸ਼ੀਆਂ ਭਰੀ ਲੋਹੜੀ...
Create Wallpaper for this quote
|
|
ਸੁੱਟੇ ਹੁਣ ਤੱਕ ਚੁਲੇ ਵਿੱਚ ਮਿਰਚਾਂ ਬੇਬੇ ਲਾਡਲੇ ਦੇ ਸਿਰੋਂ ਵਾਰ-ਵਾਰ ਕੇ
ਗੱਲ ਸੁਣੀ ਕੈਪੇਚੀਨੋ ਪੀਣ ਵਾਲੀਏ ਦੁੱਧ Daily ਮਾਂ ਪਿਉਂਦੀ ਕਾੜ ਕਾੜ ਕੇ
Create Wallpaper for this quote
|
|
ਉਹ ਪਿੰਡ ਮਿੱਤਰਾਂ ਦਾ. ਜਿੱਥੇ ਉੱਡਦੇ ਕਬੂਤਰ ਚੀਨੇ,
Create Wallpaper for this quote
|
|
ਗੰਨੇ ਦੇ ਰਸ ਤੋਂ ਬਣੀ ਚੀਨੀ ਦੀ ਬੋਰੀ, ਉਸਤੋਂ ਬਣੀ ਮਿੱਠੀ ਮਿੱਠੀ ਰਿਓੜੀ , ਰਲ ਮਿਲ ਸਾਰੇ ਖਾਈਏ ਤਿਲ ਦੇ ਨਾਲ, ਤੇ ਮਨਾਈਏ ਅਸੀਂ ਖੁਸ਼ੀਆਂ ਭਰੀ ਲੋਹੜੀ...
Create Wallpaper for this quote
|
|