Total 23 status |
Content | Wallpapers |
|
🚩👉ਚੜਦੀ ਜਵਾਨੀ ਮੁੰਡਾ 👳 ਸ਼ਕੀਨੀ ਲਾਵੇ ਅੱਤ ਦੀ✌ 😚 ਆਕੜਾਂ ਜੋ ਰੱਖਦੀ 👱 ਸੀ ਉਹ ਵੀ ਚੋਰੀ ਚੋਰੀ ਤੱਕਦੀ....
Create Wallpaper for this quote
|
|
ਚੜਦੀ ਕਲਾ ਚ ਸਦਾ ਰਹਿੰਦੇ ਆਂ..🙏
ਗੁਰੂ ਦਿੰਦਾ ਸਾਨੂੰ ਅਣਮੁੱਲਾ ਪਿਆਰ ਨੀਂ..☝️
ਕੌਮ ਟੌਪ ਉੱਤੇ ਚੱਲੇ ਸਰਦਾਰ ਨੀਂ..👌
ਲੋਕੀਂ ਕਰਦੇ ਸਲਾਮਾਂ ਵਾਰੋ ਵਾਰ ਨੀਂ..💪
Create Wallpaper for this quote
|
|
ਚੜਦੀ ਜਵਾਨੀ ਮੁੰਡਾ ਪੱਗ ਬੰਨੇ, ਅੱਤ ਦੀ ਆਕੜਾਂ ਜੋ ਰੱਖਦੀ ਸੀ, ਉਹ ਵੀ ਚੋਰੀ-ਚੋਰੀ ਤੱਕਦੀ..!
Create Wallpaper for this quote
|
|
ਵੇਖ ਵੇਖ ਟੌਰ ਯਾਰ ਦੀ ਵੈਲੀਆਂ ਦੀ ਹਿਕ ਸੜਦੀ ਮਾੜੀ ਮੋਟੀ ਆਕੜ ਤਾਂ ਰੱਖਣੀ ਹੀ ਪੈਂਦੀ ਨਹੀ ਤਾਂ ਐਂਵੇ ਸਾਲੀ ਦੁੱਕੀ ਤਿੱਕੀ ਸਿਰ ਚੜਦੀ ....
Create Wallpaper for this quote
|
|
ਅਸਮਾਨੀ ਗੁੱਡੀ ਚੜਦੀ ਆ ਸਭ ਦੀ ਇਹਦਾ ਮਾਣ ਨੀ ਕਰੀਦਾ
ਯਾਰੀ ਲਾਈ ਦੀ ਆ ਬਲਿਆ ਯਾਰੀ ਦਾ ਵਪਾਰ ਨੀ ਕਰੀਦਾ...
Create Wallpaper for this quote
|
|
ਤੈਨੂੰ ਅੱਲ਼ੜੇ ਚੜਦੀ ਜਵਾਨੀ ਮਾਰ ਗੲੀ..
ਸਾਨੂੰ ਤੇਰੇ ਪਿੱਛੇ ਮਿਲੀ ਬਦਨਾਮੀ ਮਾਰ ਗੲੀ...
.
Create Wallpaper for this quote
|
|
ਵੇਖ ਵੇਖ ਟੌਰ ਯਾਰ ਦੀ ..
ਵੈਲੀਆਂ ਦੀ ਹਿਕ ਸੜਦੀ ..
ਮਾੜੀ ਮੋਟੀ ਆਕੜ ਤਾਂ ਰੱਖਣੀ ਹੀ ਪੈਂਦੀ..
ਨਹੀ ਤਾਂ ਐਂਵੇ ਸਾਲੀ ਦੁੱਕੀ ਤਿੱਕੀ ਸਿਰ ਚੜਦੀ..
Create Wallpaper for this quote
|
|
ਕਹਿੰਦੀ ਜੇ ਤੂੰ @ਬੁਲੇਟ ਵਾਲਾ ਏਂ ਤੇ ਮੈਂ R15 ਤੇ ਮਰਦੀ ਆਂ
ਮੈਂ ਕਿਹਾ ਮੋੜ ਤੋਂ ਬੂਲਟ ਦਾ ਪਟਾਕਾ ਸੁਣਕੇ ਕੋਠੇ ਤੇ ਅੰਬ ਲੈਣ ਨੂੰ ਚੜਦੀ ਆਂ,??
Create Wallpaper for this quote
|
|
ਆਪਾਂ ਕਦੀ ਲੋਕਾਂ ਦੀ ਬਹੁਤੀ ਪਰਵਾਹ ਨਈ ਕੀਤੀ...
ਕਿਸੇ ਨੇ ਇੱਕ ਗੱਲ ਕਹੀ ਸੀ ਕਿ ਜਦੋ ਦੁਨਿਆ ਸੜਦੀ ਏ ਤਾਂ ਸਮਝ ਗੁੱਡੀ ਚੜਦੀ ਏ.......
Create Wallpaper for this quote
|
|
ਟੌਰ ਦੇਖ ਕੇ ਹਿੱਕ ਲੋਕਾਂ ਦੀ ਸੜਦੀ ਹੁੰਦੀ ਆ ਤੁਣਕਾ ਤੁਣਕਾ ਕਰਕੇ ਗੁੱਡੀ ਚੜਦੀ ਹੁੰਦੀ ਆ
Create Wallpaper for this quote
|
|
ਉੱਠ ਤੜਕੇ ਬਾਪੂ ਸਾਡਾ ਪੱਗ ਬੰਨਦਾ ਟੋਹਰ ਅੱਤ ਦੀ ਸ਼ਕੀਨੀ ਲਾਈ ਹੁੰਦੀ ਏ ।
ਰਹੇ ਚੜਦੀ ਕਲਾ ਬਾਪੂ ਦੀ ਦਾਤਿਆ ਬਾਪੂ ਦੇ ਸਿਰ ਤੇ ਪੁੱਤਾਂ ਦੀ ਚੜਾਈ ਹੁੰਦੀ ਏ ।
Create Wallpaper for this quote
|
|
ਨਵੇਂ ਸਾਲ ਦੀਆਂ ਲੱਖ - ਲੱਖ ਮੁਬਾਰਕਾਂ
ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ
ਨੂੰ ਚੜਦੀ ਕਲਾ ਵਿੱਚ ਰੱਖਣ.
Create Wallpaper for this quote
|
|
ਅੰਦਰੋ ਭਾਵੇ ਖੁਸ਼ ਨਾ ਹੋਈਏ ਪਰ ਉਪਰੋ ਉਪਰੋ ਹੱਸਦੇ ਆ.
ਜਦੋ ਕੋਈ ਪੁੱਛੇ ਹਾਲ ਸਾਥੋ ਤਾਂ ਚੜਦੀ ਕਲਾ ਹੀ ਦੱਸਦੇ ਆ.!!
Create Wallpaper for this quote
|
|
ਸ਼ਰਮ ਮੁੱਛ ਤੇ ਅਕਲ ਜੇ ਚੜਦੀ ਉਮਰੇ ਆ ਜਾਵੇ ਤਾਂ ਆ ਜਾਵੇ…..
ਨਹੀ ਤਾ ਸਾਰੀ ਉਮਰ ਨੀ ਆਂਉਦੀ.
Create Wallpaper for this quote
|
|
ਨਾਨਕ ਨਾਮ ਚੜਦੀ ਕਲਾ.. ਤੇਰੇ ਭਾਣੇ ਸਰਬੱਤ ਦਾ ਭਲਾ...
Create Wallpaper for this quote
|
|
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ॥ ☬
ੴ ਵਾਹਿਗੁਰੂ
ਆਪ ਜੀ ਨੂੰ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ "ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ" ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ !!
ਪ੍ਰਮਾਤਮਾ ਆਪ ਜੀ ਨੂੰ ਸਦਾ ਚੜਦੀ ਕਲਾ ਚ' ਰੱਖੇ ਜੀ !
Create Wallpaper for this quote
|
|
ਦੀਵੇ ਦੀ ਰੋਸ਼ਨੀ ਹਰ ਵੇਲੇ ਤੁਹਾਡੀ Life ਵਿੱਚ ਰੋਸ਼ਨੀ ਦੇਵੇ, ਬਾਬਾ ਨਾਨਕ ਤੁਹਾਡੇ ਕੰਮ ਵਿੱਚ ਬਰਕਤ ਪਾਵੇ, ਤੰਦਰੁਸਤੀ ਦੇਵੇ, ਤੁਹਾਡੇ ਪਰਿਵਾਰ ਨੂੰ ਚੜਦੀ ਕਲਾ ਵਿੱਚ ਰੱਖੇ, ਇਸ ਦੀਵਾਲੀ ਤੇ ਅਸੀਂ ਏਹੋ ਦੁਆ ਕਰਦੇ ਹਾਂ
ਹੈਪੀ ਦੀਵਾਲੀ
Create Wallpaper for this quote
|
|
ਦੀਵੇ ਦੀ ਰੋਸ਼ਨੀ ਹਰ ਵੇਲੇ ਤੁਹਾਡੀ Life ਵਿੱਚ ਰੋਸ਼ਨੀ ਦੇਵੇ,
ਬਾਬਾ ਨਾਨਕ ਤੁਹਾਡੇ ਕੰਮ ਵਿੱਚ ਬਰਕਤ ਪਾਵੇ,
ਤੰਦਰੁਸਤੀ ਦੇਵੇ, ਤੁਹਾਡੇ ਪਰਿਵਾਰ ਨੂੰ ਚੜਦੀ ਕਲਾ ਵਿੱਚ ਰੱਖੇ,
ਇਸ ਦੀਵਾਲੀ ਤੇ ਅਸੀਂ ਏਹੋ ਦੁਆ ਕਰਦੇ ਹਾਂ ਹੈਪੀ ਦੀਵਾਲੀ
Create Wallpaper for this quote
|
|
ਨਵੇਂ ਸਾਲ ਦੀਆਂ ਮੁਬਾਰਕਾਂ ਸਭ ਨੂੰ ਖੁਸ਼ ਰਹੋ
ਤੰਦਰੁਸਤੀਆਂ ਦੇਵੇ ਵਾਹਿਗੁਰੂ ਚੜਦੀ ਕਲਾ ਚ ਰੱਖੇ
Create Wallpaper for this quote
|
|
ਉੱਠ ਤੜਕੇ ਬਾਪੂ ਸਾਡਾ ਪੱਗ ਬੰਨਦਾ ਟੋਹਰ ਅੱਤ ਦੀ ਸ਼ਕੀਨੀ ਲਾਈ ਹੁੰਦੀ ਏ ।, ਰਹੇ ਚੜਦੀ ਕਲਾ ਬਾਪੂ ਦੀ ਦਾਤਿਆ ਬਾਪੂ ਦੇ ਸਿਰ ਤੇ ਪੁੱਤਾਂ ਦੀ ਚੜਾਈ ਹੁੰਦੀ ਏ
Create Wallpaper for this quote
|
|
ਆਪ ਸਭ ਨੂੰ "ਖਾਲਸਾ ਸਾਜਨਾ ਦਿਵਸ" ਤੇ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਵਿਚ ਰੱਖੇ।
Create Wallpaper for this quote
|
|
ਬਚਪਨ ਹਾਰ ਗਿਆ ਜਵਾਨੀ ਚੜਦੀ ਤੋਂ
ਦਿਲ ਨਾ ਪੜ ਹੋਇਆ ਕਿਤਾਬਾਂ ਪੜਦੀ ਤੋਂ
Create Wallpaper for this quote
|
|
ਆਹ ਦੇਖ ਕਲਾਵਾਂ ਚੜਦੀਆਂ ਨੇਂ
ਇਹ ਤਾਂ ਜੋਸ਼ ਦੇ ਕਲਮੇਂ ਪੜਦੀਆਂ ਨੇਂ
ਇਹਨਾਂ ਐਨੀਂ ਛੇਤੀ ਡਰਨਾ ਨੀਂ
ਤੇਰਾ ਜ਼ਬਰ ਜ਼ਾਲਮਾ ਜਰਨਾ ਨੀਂ
ਸਾਡੇ ਮੂਹਰੇ ਮਾਂਵਾਂ ਖੜਦੀਆਂ ਨੇਂ
Create Wallpaper for this quote
|
|