Total 33 status |
Content | Wallpapers |
|
ਹੌਲੀ-ਹੌਲੀ ਛੱਡ ਜਾਵਾਂਗੇ.. ਪੀੜਾਂ ਦੇ ਕਈ ਸ਼ਹਿਰਾਂ ਨੂੰ… ਲੂਣ ਦੀਆਂ ਸੜਕਾਂ ਤੇ ਤੁਰ ਪਏਂ… ਲੈ ਕੇ ਜਖਮੀਂ ਪੈਰਾਂ ਨੂੰ..
Create Wallpaper for this quote
|
|
ਹੌਲੀ-ਹੌਲੀ ਛੱਡ ਜਾਵਾਂਗੇ ਪੀੜਾਂ ਦੇ ਕਈ ਸ਼ਹਿਰਾਂ 🌃 ਨੂੰ…
ਲੂਣ ਦੀਆਂ ਸੜਕਾਂ 🛣 ਤੇ ਤੁਰ ਪਏ ਲੈ ਕੇ ਜਖਮੀਂ 💔 ਪੈਰਾਂ ਨੂੰ..
Create Wallpaper for this quote
|
|
✊ਖਾਵੇ ੲਿਕ ਜਗਾ ਤੋ ਵਾਰ ਵਾਰ ♿ਸੱਟ.. ਉਹ ਬੰਦਾ 💰ਮਜਬੂਰ ਹੁੰਦਾ ਏ....
ਦਿੰਦੇ 😓ਰਹਿਣ ਜਿਹਨੂੰ ਜਖਮ ਆਪਣੇ...
ੲਿੱਕ ਦਿਨ ੳੁਹ ਮਸ਼ਹੂਰ ਹੁੰਦਾ ਏ.🏁....
Create Wallpaper for this quote
|
|
ਅਹਿਸਾਨ ਉਹ ਕਿਸੇ ਦਾ ਰੱਖਦੀ ਨਈ, ਮੇਰਾ ਵੀ ਚੁੱਕਾ ਦਿੱਤਾ,
ਜਿੰਨਾ ਖਾਧਾ ਸੀ ਨਮਕ ਮੇਰਾ, ਮੇਰੇ ਜਖਮਾ ਤੇ ਲਾ ਦਿੱਤਾ..!
Create Wallpaper for this quote
|
|
ਕਦੇ ਕਿਸੇ ਦੇ ਚਿਹਰੇ ਨੂੰ ਨਾ ਦੇਖੋ,
ਬਲਕਿ ਉਸਦੇ ਦਿਲ 💓 ਨੂੰ ਦੇਖੋ...
ਕਿਓਂਕਿ ਜ਼ੇ ਸਫੇਦ ਰੰਗ ਵਿਚ ਵਫਾ ਹੁੰਦੀ
ਤਾਂ ਨਮਕ ਜਖਮਾਂ ਦੀ ਦਵਾ ਹੁੰਦੀ...
Create Wallpaper for this quote
|
|
ਤੇਰੇ ਨਾਲ ਗੱਲ ਕਰਨ ਲਈ ਕਦੋਂ ਤੱਕ ਤਰਸਦੇ ਰਹਾਂਗੇ
ਕੋਈ ਐਸਾ ਜਖਮ ਦੇ ਮੈਨੂੰ ਕਿ ਮੇਰੀਆਂ ਸਾਹਾਂ ਹੀ ਰੁਕ ਜਾਣ॥
Create Wallpaper for this quote
|
|
ਜਿਸ ਜਖਮ ਚੋਂ ਖੂਨ ਨਹੀਂ ਨਿਕਲਦਾ, ਤਾਂ ਸਮਝ ਲਉ ਕਿ ਉਹ ਜਖਮ ਕਿਸੇ ਆਪਣੇ ਨੇ ਹੀ ਦਿੱਤਾ ਹੈ..!
Create Wallpaper for this quote
|
|
ਹੌਲੀ-ਹੌਲੀ ਛੱਡ ਜਾਵਾਂਗੇ ਪੀੜਾਂ ਦੇ ਕਈ ਸ਼ਹਿਰਾਂ ਨੂੰ ਲੂਣ ਦੀਆਂ ਸੜਕਾਂ ਤੇ ਤੁਰ ਪਏਂ ਲੈ ਕੇ ਜਖਮੀਂ ਪੈਰਾਂ ਨੂੰ..
Create Wallpaper for this quote
|
|
ਖਰੀਦ ਰਿਹਾ ਸੀ ਇਸ਼ਕ ਦੀ ਚਾਦਰ ਮੁਹੱਬਤ ਦੇ ਬਜ਼ਾਰ ਵਿੱਚੋਂ ਮੈਂ ਲੋਕਾਂ ਦੀ ਭੀੜ ਵਿੱਚੋਂ ਆਵਾਜ ਆਈ, ਅਗਲੀ ਦੁਕਾਨ ਤੋਂ ਆਪਣੇ ਲਈ ਕਫਨ ਵੀ ਖਰੀਦ ਦਾ ਜਾ ਤੇਰੇ ਜਖਮ ਢੱਕਣ ਦੇ ਕੰਮ ਆਊਗਾ..
Create Wallpaper for this quote
|
|
ਸ਼ੀਸ਼ੇ ਟੁੱਟਕੇ ਹਮੇਸ਼ਾ ਜਖਮ ਦਿੱਤੇ
ਦਿਲ ਟੁੱਟਕੇ ਭੈੜੀਆ ਪੀੜਾ
ਜਦੋ ਧੋਖੇ ਹੋ ਜਾਂਵਣ ਸੱਜਣਾ
ਹਾਲ ਹੋ ਜਾਦਾਂ ਵਾਂਗ ਫਕੀਰਾ
Create Wallpaper for this quote
|
|
ਲੋਕੀ ਕਹਿੰਦੇ ਨੇ ਵਕਤ ਹਰ ਜਖਮ ਨੂੰ ਭਰ ਦਿੰਦਾ
ਪਰ ਕਿਤਾਬ ਤੇ ਮਿੱਟੀ ਪੈਣ ਨਾਲ ਕਦੇ ਕਹਾਣੀ ਨਹੀ ਬਦਲ
ਜਾਂਦੀ !!??
Create Wallpaper for this quote
|
|
ਮਲੇ ਲੂਣ ਤੁਹਾਡੇ ਜਖਮਾਂ ਤੇ ਦੁਸ਼ਮਣ ਕੋਲ ਇੰਨੀ ਵੇਹਲ ਨਹੀਂ
ਏਦਾਂ ਦੇ ਨਿੱਕੇ ਕੰਮ ਲਈ ਕੋਈ ਯਾਰ ਪਿਆਰਾ ਕਾਫੀ ਏ
ਸਾਨੂੰ ਪੁਰੀ ਉਮਰ ਗੁਜਾਰਨ ਲਈ ਤੇਰਾ ਇੱਕੋ ਲਾਰਾ ਕਾਫੀ ਏ
Create Wallpaper for this quote
|
|
ਆਪੇ ਟੁੱਟ ਟੁੱਟ ਕੇ ਜੁੜਨਾ ਸਿੱਖਦਾ ਰਿਹਾ,
ਉਹ ਜਖਮ ਦਿੰਦੀ ਰਹੀ ਮੈਂ ਲਿਖਦਾ ਰਿਹਾ...
Create Wallpaper for this quote
|
|
✊ਖਾਵੇ ੲਿਕ ਜਗਾ ਤੋ ਵਾਰ ਵਾਰ ♿ਸੱਟ.. ਉਹ ਬੰਦਾ 💰ਮਜਬੂਰ ਹੁੰਦਾ ਏ....
ਦਿੰਦੇ 😓ਰਹਿਣ ਜਿਹਨੂੰ ਜਖਮ ਆਪਣੇ...
ੲਿੱਕ ਦਿਨ ੳੁਹ ਮਸ਼ਹੂਰ ਹੁੰਦਾ ਏ.🏁....
Create Wallpaper for this quote
|
|
ਜਦੋਂ #Mobile ਦੀ #Battery 2-3% ਰਹਿ ਜਾਵੇ ਤਾਂ
ਕਈ ਤਾਂ ਇਦਾਂ ਭੱਜਦੇ Charger ਵੱਲ ਨੂੰ
ਜਿਵੇਂ Filma 'ਚ ਜਖਮੀ ਨੂੰ ਲੈ ਕੇ Hero ਭੱਜਿਆ ਜਾਂਦਾ ਹੁੰਦਾ..
ਮੇਰੇ ਭਾਈ ਤੂੰ ਆਂਖੇ ਖੁੱਲੀ ਰੱਖਨਾ ਮੈਂ ਤੁਝੇ ਕੁਛ ਨਹੀਂ ਹੋਨੇ ਦੂੰਗਾ....
Create Wallpaper for this quote
|
|
ਦੂਜਿਆਂ ਦੇ ਜਖਮ ਵੀ ਉਦੋਂ ਹੀ ਦਿਖਾਈ ਦਿੰਦੇ ਹਨ।
ਜਦੋਂ ਖੁਦ ਨੂੰ ਸੱਟ ਲੱਗਦੀ ਹੈ
Create Wallpaper for this quote
|
|
ਖੌਰੇ ਕਿਹੜੇ ਸ਼ੀਸ਼ੇ ਦੇ ਨਾਲ ਨਜਰਾਂ ਮੁੜ ਟਕਰਾਈਆਂ ਨੇ,
ਜਾਗ ਪਏ ਨੇ ਜਖਮ ਪੁਰਾਣੇ ਪੀੜਾਂ ਚੇਤੇ ਆਈਆਂ ਨੇ।
Create Wallpaper for this quote
|
|
ਹੌਲੀ-ਹੌਲੀ ਛੱਡ ਜਾਵਾਂਗੇ ਪੀੜਾਂ ਦੇ ਕਈ ਸ਼ਹਿਰਾਂ ਨੂੰ, ਲੂਣ ਦੀਆਂ ਸੜਕਾਂ ਤੇ ਤੁਰ ਪਏਂ ਲੈ ਕੇ ਜਖਮੀਂ ਪੈਰਾਂ ਨੂੰ !
Create Wallpaper for this quote
|
|
ਜਖਮ ਤੇਰੀ ਬੇਰੁਖੀ ਦੇ ਸਦਾ ਯਾਦ ਰਹਿਣਗੇ ਮਿੱਟ ਵੀ ਗਏ ਤਾਂ ਸੀਨੇ ਵਿੱਚ ਦਾਗ ਰਹਿਣਗੇ.
ਦਿਲਾਂ ਨੂੰ ਤੋੜ ਕੇ ਖੁਸੀਆਂ ਮਨਾਉਣੀਆਂ ਕਿੰਨੀ ਕੁ ਦੇਰ ਸੋਹਣਿਓ ਤੁਹਾਡੇ ਰਿਵਾਜ ਰਹਿਣਗੇ.!!
Create Wallpaper for this quote
|
|
ਅੱਖ ਰੋਂਦੀ ਵੇਖੀ ਤੂੰ ਸਾਡੀ ਜਰਾ ਦਿਲ ਦੇ ਜਖਮ ਵੀ ਤੱਕ ਸੱਜਣਾਂ.
ਕੋਈ ਸਾਡੇ ਵਰਗਾ ਨਹੀਂ ਲੱਭਣਾਂ ਚਾਹੇ ਯਾਰ ਬਣਾ ਲਈ ਲੱਖ ਸੱਜਣਾਂ.!!
Create Wallpaper for this quote
|
|
ਜਿਸ ਜਖਮ ਚੋਂ ਖੂਨ ਨਹੀਂ ਨਿਕਲਦਾ, ਤਾਂ ਸਮਝ ਲਿਉ ਕਿ ਉਹ ਜਖਮ ਕਿਸੇ ਆਪਣੇ ਨੇ ਹੀ ਦਿੱਤਾ ਹੈ !
Create Wallpaper for this quote
|
|
ਜਦੋਂ Mobile ਦੀ Battery 2-3% ਰਹਿ ਜਾਵੇ ਤਾਂ ਕਈ ਤਾਂ ਇਦਾਂ ਭੱਜਦੇ Charger ਵੱਲ ਨੂੰ . .
ਜਿਵੇਂ ਫ਼ਿਲਮਾਂ ‘ਚ ਜਖਮੀ ਭਰਾ ਨੂੰ ਲੈ ਕੇ Hero ਭੱਜਿਆ ਜਾਂਦਾ ਹੁੰਦਾ..
ਮੇਰੇ ਭਾਈ ਤੂੰ ਆਂਖੇ ਖੁੱਲੀ ਰੱਖਨਾ ਮੈਂ ਤੁਝੇ ਕੁਛ ਨਹੀਂ ਹੋਨੇ ਦੂੰਗਾ…
Create Wallpaper for this quote
|
|
ਲਫਜ਼ਾਂ ਤੋਂ ਖੁਸ਼ੀ , ਲਫਜ਼ਾਂ ਤੋਂ ਗਮ
ਲਫਜ਼ਾਂ ਤੋਂ ਜਖਮ ,ਲਫਜ਼ ਹੀ ਮਰਹਮ..
Create Wallpaper for this quote
|
|
ਵਿਆਹ ਉਹ ਜਖਮ ਹੈ ਜਿਸ ਵਿੱਚ ਸੱਟ ਲਗਣ ਤੋਂ ਪਹਿਲਾ ਹਲਦੀ ਲਗਾਈ ਜਾਂਦੀ ਹੈ
Create Wallpaper for this quote
|
|
ਜਿਸ ਜਖਮ ਵਿੱਚੋ ਖੂਨ ਨਹੀਂ ਨਿਕਲਦਾ ਤਾ
ਸਮਜ ਲਵੋ ਕਿਸੇ ਕਿ ਉਹ ਕਿਸੇ ਆਪਣੇ ਨੇ ਹੀ ਦਿੱਤਾ
Create Wallpaper for this quote
|
|
ਹੌਲੀ-ਹੌਲੀ ਛੱਡ ਜਾਵਾਂਗੇ.. ਪੀੜਾਂ ਦੇ ਕਈ ਸ਼ਹਿਰਾਂ ਨੂੰ… ਲੂਣ ਦੀਆਂ ਸੜਕਾਂ ਤੇ ਤੁਰ ਪਏਂ… ਲੈ ਕੇ ਜਖਮੀਂ ਪੈਰਾਂ ਨੂੰ..
Create Wallpaper for this quote
|
|
ਜਦੋਂ Mobile ਦੀ Battery 2-3% ਰਹਿ ਜਾਵੇ ਤਾਂ ਕਈ ਤਾਂ ਇਦਾਂ ਭੱਜਦੇ Charger ਵੱਲ ਨੂੰ . . ਜਿਵੇਂ . . . .?? Filma ‘ਚ ਜਖਮੀ bro ਨੂੰ ਲੈ ਕੇ Hero ਭੱਜਿਆ ਜਾਂਦਾ ਹੁੰਦਾ.. ਮੇਰੇ ਭਾਈ ਤੂੰ ਆਂਖੇ ਖੁੱਲੀ ਰੱਖਨਾ ਮੈਂ ਤੁਝੇ ਕੁਛ ਨਹੀਂ ਹੋਨੇ ਦੂੰਗਾ…
Create Wallpaper for this quote
|
|
ਆਪੇ ਟੁੱਟ ਟੁੱਟ ਕੇ ਜੁੜਨਾ ਸਿੱਖਦਾ ਰਿਹਾਉਹ ਜਖਮ ਦਿੰਦੀ ਰਹੀ ਮੈ ਲਿਖਦਾ ਰਿਹਾ,
Create Wallpaper for this quote
|
|
ਅਸੀ ਉਹਨਾ ਦੇ ਦਿਤੇ ਹਰ. ਜਖਮ ਨੂੰ ਕਿਤਾਬ ਚ ਸਮੇਟ ਲਿਆ. ਇਕ ਦਿਨ ਕਿਤਾਬ ਨੂੰ ਦੇਖ ਕਹਿਦੇ, ਤੁਸੀ ਸ਼ਾਇਰ ਬਹੁਤ ਵਦਿਆ ਹੋ,
Create Wallpaper for this quote
|
|
ਰੱਬ ਨੇ ਸੋਹਣੀਆਂ-ਸੋਹਣੀਆਂ ਕੁੜੀਆਂ ਬਣਾ ਕੇ,
ਉਹਨਾਂ ਨੂੰ ਸੋਹਣੇ-ਸੋਹਣੇ ਮੁੰਡਿਆਂ ਨਾਲ ਮਿਲਵਾਤਾ
ਸਾਨੂੰ ਨਾ ਸੋਹਣਾ ਬਣਾਇਆ ਨਾ ਕੁੜੀ ਮਿਲਵਾਈ,
ਉਪਰੋ ਜਖਮਾਂ ਤੇ ਲੂਨ ਪਾਉਣ ਲਈ
ਆਹ Valentines Day ਬਣਾ ਤਾ !!!
Create Wallpaper for this quote
|
|
ਲਾਇਲਾਜ਼ ਨਿਕਲਿਆ ਤੇਰਾ ਦਿੱਤਾ ਹਰ ਇੱਕ ਜਖਮ..
ਉਝ ਮੇਰੇ ਸ਼ਹਿਰ 'ਚ ਹਕੀਮ ਬੜੇ ਸੀ
Create Wallpaper for this quote
|
|
ਕੋਈ ਜਖਮ ਹੁੰਦਾ ਸਮੁੰਦਰੋ ਡੂੰਘਾ
ਕੋਈ ਖੁਸ਼ੀ ਅੰਬਰੀ ਲਾ ਦਿੰਦੇ
ਕੋਈ ਸਾਥ ਹੁੰਦਾ ਸੱਤ ਜਨਮਾਂ ਦਾ
ਤੇ ਕੋਈ ਉਡੀਕ ਵਿੱਚ ਹੀ ਉਮਰ ਲੰਘਾ ਦਿੰਦੇ
Create Wallpaper for this quote
|
|
ਇੱਕ ਦਰਦ ਅਧੂਰਾ ਏ
ਮੇਰੇ ਹਾਸੇ ਵਿੱਚ ਦਿਖਦਾ
ਤੂੰ ਜਖਮ ਜੋ ਦਿੱਤੇ ਨੇ
ਮੈਂ ਕਾਗਜ਼ ਤੇ ਲਿਖਦਾ
Create Wallpaper for this quote
|
|