Total 100 status |
Content | Wallpapers |
|
ਮੇਰੀ ਅਰਦਾਸ ਨੂੰ ਇਸ ਤਰ੍ਹਾਂ ਪੂਰੀ ਕਰਿਓ ‘ ਵਾਹਿਗੁਰੂ ਜੀ ‘ਕਿ ਜਦੋਂ-ਜਦੋਂ ਮੈਂ ਸਿਰ ਝੁਕਾਵਾਂ ਮੇਰੇ ਨਾਲ ਜੁੜੇ ਹਰ ਇਕ ਰਿਸ਼ਤੇ ਦੀ ਜਿੰਦਗੀ ਸਵਰ ਜਾਏ………..
Create Wallpaper for this quote
|
|
ਤੁਸੀ ਕਿਸੇ ਇਨਸਾਨ ਦਾ ਦਿਲ ਬੱਸ ਓੁਦੋਂ ਤੱਕ ਦੁਖਾ ਸਕਦੇ ਹੋ, ਜਦੋਂ ਤੱਕ ਉਹ ਤੁਹਾਨੂੰ ਪਿਆਰ ਕਰਦਾ ਹੈ!
Create Wallpaper for this quote
|
|
ਜਦੋਂ ਸਾਡਾ ਮੂਡ ਬਿਨਾਂ ਕਿਸੇ ਗਲ ਤੋਂ ਖਰਾਬ ਹੋਵੇ ਤਾਂ ਅਸੀਂ ਪੱਕਾ ਕਿਸੇ ਨੂੰ ਮਿਸ ਕਰ ਰਹੇ ਹੁੰਦੇ ਹਾਂ !
Create Wallpaper for this quote
|
|
ਸਾਹਾਂ ਦਾ ਟੁੱਟ ਜਾਣਾਂ ਤਾਂ ਆਮ ਗੱਲ ਹੈ ,ਜਦੋਂ ਆਪਣੇ ਬੁਲਾਉਣਾਂ ਛੱਡ ਦੇਣ ਤਾਂ ਮੌਤ ਤਾਂ ਉਸਨੂੰ ਕਹਿੰਦੇ ਹਾਂ..!
Create Wallpaper for this quote
|
|
ਇਤਿਹਾਸ ਗਵਾਹ ਹੈ…। ਜਦੋਂ ਵੀ ਕੋਈ ਕੁੜੀ Feeling Sick (ਬਿਮਾਰ) ਵਾਲਾ ਸਟੇਟਸ ਪਾਉਂਦੀ ਆ.! ਉਦੋਂ.? ਕੁਮੈਂਟ ਕਰਨ ਵਾਲੇ ਹਰ ਮੁੰਡੇ ਵਿੱਚ ਡਾਕਟਰ ਦੀ ਆਤਮਾ ਆ ਜਾਂਦੀ ਆ.!!
Create Wallpaper for this quote
|
|
ਹੰਕਾਰ ਤੇ ਪੇਟ ਜਦੋਂ ਵੱਧ ਜਾਵੇ ਫਿਰ ਇਨਸਾਨ ਚਾਹ ਕੇ ਵੀ ਕਿਸੇ ਨੂੰ ਗਲੇ ਨਹੀ ਲਗਾ ਸਕਦਾ..!
Create Wallpaper for this quote
|
|
ਜਦੋਂ ਰਿਸ਼ਤੇ ਦੀ ਰੰਗੀਨੀ ਮੁੱਕ ਜਾਂਦੀ ਹੈ, ਤਾਂ ਸਭ ਰੰਗਾਂ ਦੇ ਨੁਕਸ ਵਿਖਾਈ ਦੇਣ ਲੱਗ ਪੈਂਦੇ ਹਨ..!!
Create Wallpaper for this quote
|
|
ਜਦੋਂ ਤੱਕ ਸਾਡੇ ਦਿਲ ਨੂੰ ਤੇਰਾ ਫਿਕਰ ਰਹੇਗਾ .. ਉਦੋਂ ਤੱਕ ਮੇਰੇ statuses ਚ ਤੇਰਾ ਜ਼ਿਕਰ ਰਹੇਗਾ ।
Create Wallpaper for this quote
|
|
ਲੱਗਦੀ ਪਿਆਰੀ ਜਦੋਂ ਖਿੜ-ਖਿੜ ਹੱਸਦੀ, ਤੇਰੇ ਦਿਲ ਦਾ ਪਤਾ ਨੀ ਮੇਰੇ ਦਿਲ ਚ ਤੂੰ ਵੱਸਦੀ..!!
Create Wallpaper for this quote
|
|
ਜਦੋਂ ਇਨਸਾਨ ਕੱਲਾ ਹੋ ਜਾਦਾਂ ਹੈ ਤਾਂ ਭੈੜੀਆਂ ਆਦਤਾਂ ਉਸ ਦਾ ਸਾਥ ਦੇਣ ਲੱਗ ਜਾਦੀਆਂ ਨੇ..!!
Create Wallpaper for this quote
|
|
ਕਹਿੰਦੀ ਜਦੋਂ ਖਿੜ ਖਿੜ ਕੇ ਹੱਸਦਾ ਹਾਏ ਮੇਰਿਆ ਸੱਜਣਾ ਆ, ਤੂੰ ਤਾਂ ਬਾਹਲਾ ਸੋਹਣਾ ਲੱਗਦਾ..!!
Create Wallpaper for this quote
|
|
ਲੱਗਦੀ ਪਿਆਰੀ ਜਦੋਂ ਖਿੜ-ਖਿੜ ਹੱਸਦੀ, ਤੇਰੇ ਦਿਲ ਦਾ ਪਤਾ ਨੀ ਮੇਰੇ ਦਿਲ 'ਚ ਤੂੰ ਵੱਸਦੀ..!!
Create Wallpaper for this quote
|
|
ਜਦੋਂ ਭੀੜ ਚੋਂ ਹੋ ਕੇ ਕੋਈ ਨਾਮ ਅੱਗੇ ਆਉਂਦਾ ਹੈ,
ਉਹਨੂੰ ਤੁੱਕਾ ਨਹੀਂ ਬਲਿਆ, ਮਿਹਨਤ ਕਹਿੰਦੇ ਨੇ..!!
Create Wallpaper for this quote
|
|
💕 ਜਦੋਂ 😘 ਪੁੱਤ-ਪੁੱਤ 😍 ਕਹਿਕੇ 😻 ਗੱਲਾਂ ਕਰਦੇ..💑
ਭੋਰਾ ਦਿਲ ❤ ੲਿਹ ਦੂਰੀ 😔 ਨਾ ਜਰੇ..😐
Create Wallpaper for this quote
|
|
ਜਜਬਾਤੀ ਨਹੀ ਹੋਣ ਦਿੰਦੀ ਉਹਦੀ ਮੁਸਕਾਨ
ਅਵਾਜ਼ ਉਹਦੀ ਸੁਣ ਪੈਂਦੀ ਹੱਡਾਂ ਵਿੱਚ ਜਾਨ
ਮੈਂ ਬੇਕਾਰ ਜਿਹਾ ਪਰ ਉਹਦੇ ਲਈ ਹਾਂ ਮਹਾਨ
ਹੁਣ ਤੇਰੀਆਂ ਬਾਹਾਂ ਜਦੋਂ ਨਿਕਲੇ ਪ੍ਰਾਣ.!
Create Wallpaper for this quote
|
|
ਵੱਖਰਾ ਹੁੰਦਾ ਐ ਰੌਬ ਸਰਦਾਰ ਦਾ
ਜਦੋਂ ਪਟਿਆਲਾ ਸ਼ਾਹੀ ਚਿਣੀ ਹੁੰਦੀ ਐ...
Create Wallpaper for this quote
|
|
ਦੇਖ ਸਾਡੇ ਵੱਲ ਲੋਕ ਸੜਦੇ ਆ,
ਸਾਡੇ # ਰਬ ਵਰਗੇ ਯਾਰ ਨਾਲ ਖੜਦੇ ਆ
ਜਦੋਂ ਪਾਈਏ # ਸਟੇਟਸ,
ਲੋਕ # ਲਾਇਕ/ਕੁਮੈਂਟ ਭਾਵੇਂ ਨਾ ਕਰਨ ਪਰ # ਕਾਪੀ ਜ਼ਰੂਰ ਕਰਦੇ
Create Wallpaper for this quote
|
|
ਯਾਦ ਆਵੇ ਤੇਰੀ ਦੇਖਾਂ ਜਦੋਂ ਚੰਨ ਮੈਂ,
ਤੂੰ ਹੀ ਦਿਸੇ ਜਦੋਂ ਅੱਖਾਂ ਕਰਾਂ ਬੰਦ ਮੈਂ
ਮੈਨੂੰ ਲੱਗੇ ਰਾਧਾ ਤੂੰ ਤੇ ਲਾਲ ਨੰਦ ਮੈਂ
ਕਾਸ਼ ਤੈਨੂੰ ਵੀ ਹੋਵਾਂ ਏਦਾਂ ਪਸੰਦ ਮੈਂ....
Create Wallpaper for this quote
|
|
ਵੇ ਤੂੰ ਜਦੋਂ ਗੱਲ 🤳 ਕਰੇਂ ਬੱਸ ਕਰੇਂ 👊 ਵੈਰ ਦੀ..
ਅਸੀਂ ਜਦੋਂ ਖੈਰ ਮੰਗੀ ☝️ ਮੰਗੀ ਤੇਰੀ ਖੈਰ ਦੀ..🙏
Create Wallpaper for this quote
|
|
ਤੁਸੀਂ ਕਿਸੇ ਇਨਸਾਨ ਦਾ ਦਿਲ 💔 ਬੱਸ ਓਦੋਂ ਤੱਕ ਦੁਖਾ ਸਕਦੇ ਹੋ ਜਦੋਂ ਤੱਕ ਉਹ ਤੁਹਾਨੂੰ 😚 ਪਿਆਰ ਕਰਦਾ ਹੈ..!
Create Wallpaper for this quote
|
|
ਜਦੋਂ ਸਾਡਾ MooD 🤒 ਬਿਨਾ ਕਿਸੇ ਗੱਲ ਤੋਂ ਖਰਾਬ ਹੋਵੇ ਤਾ ਅਸੀਂ ਪੱਕਾ ਕਿਸੇ ਨੂੰ ਮਿਸ 😢 ਕਰ ਰਹੇ ਹੁੰਦੇ ਹਾ..!!
Create Wallpaper for this quote
|
|
ਸਿਰ ਤੇ 👳 ਪੱਗੜੀ ਬੰਨ੍ਹ ਜਦੋਂ ਅਸੀਂ ਤਿਆਰ ਹੁੰਦੇ..
ਦੁਨੀਆਂ ਸਾਡੀ ਟੋਰ 👴🏿 ਦੇਖ ਕੇ ਕਹਿੰਦੀ ਏ..
ਕਿ ਕਾਸ਼ 🤔 ਅਸੀਂ ਵੀ 👳 ਸਰਦਾਰ ਹੁੰਦੇ..
Create Wallpaper for this quote
|
|
ਬੰਦਾ ਉਦੋਂ ਫੇਲ ਹੁੰਦਾ ਹੈ ਜਦੋਂ ਹਿੰਮਤ ਹਾਰ ਜਾਂਦਾ ਹੈ !!!
Create Wallpaper for this quote
|
|
ਕਾਹਦਾ ਕਰਦਾ ਗੁਮਾਨ ।। ਸਾਰਾ ਟੁੱਟ ਜਾਣਾ ਮਾਣ ॥
ਜਦੋਂ ਅੱਤ ਵਾਲਾ ਅੱਧਕ # Rotate ਹੋ ਗਿਆ ..
Create Wallpaper for this quote
|
|
ਏਨੇ ਵੱਡੇ ਬਣੋ ਕਿ ਜਦੋਂ ਤੁਸੀਂ ਖੜੇ ਹੋਵੋ ਤਾਂ ਕੋਈ ਬੈਠਾ ਨਾ 😇 ਹੋਵੇ !!
Create Wallpaper for this quote
|
|
ਉਦੋਂ ਝੂਠ ਸੁਣਨ ਦਾ ਬੜਾ ਹੀ ਮਜ਼ਾ ਆਉਂਦਾ ਹੈ ਜਦੋਂ ਸਚ ਪਹਿਲਾਂ ਤੋਂ ਹੀ ਪਤਾ ਹੋਵੇ !!
Create Wallpaper for this quote
|
|
ਹੰਕਾਰ ਤੇ ਪੇਟ ਜਦੋਂ ਵੱਧ ਜਾਵੇ ਫਿਰ ਇਨਸਾਨ ਚਾਹ ਕੇ ਵੀ ਕਿਸੇ ਨੂੰ ਗਲੇ ਨਹੀਂ ਲਗਾ ਸਕਦਾ !!
Create Wallpaper for this quote
|
|
ਪੰਡਿਤਾਂ ਨੂੰ ਹੱਥ ਕਿਉਂ ਵਿਖਾਉਂਦੀ ਰਹਿੰਨੀ ਏਂ.. ਜਦੋਂ ਤੇਰਿਆਂ ਲੇਖਾਂ ਚ ਮੈ ਲਿਖਿਆ..😊
Create Wallpaper for this quote
|
|
ਜਦੋਂ ਜਾਨ ਪਿਆਰੀ ਸੀ ਉਦੋਂ ਦੁਸ਼ਮਣ ਬਹੁਤ ਸੀ,
ਹੁਣ ਮਰਨ ਦਾ ਸ਼ੋਂਕ ਅਾ ਤਾਂ ਕੋਈ ਕਾਤਲ ਨਹੀਂ ਮਿਲਦਾ..😞😞
Create Wallpaper for this quote
|
|
ਮੈਂ ਜਦੋਂ ਤੇਰੇ 😍 ਖਾਬਾਂ ਵਾਲੇ ਰਾਹ 🚶ਤੁਰਿਆ, ਮੈਂ ਤੁਰਿਆ ਬੜਾ ਨਾਂ ਮੈਥੋਂ ਜਾਵੇ ਮੁੜਿਆ..🚶
Create Wallpaper for this quote
|
|
ਦਿਲ ਟੁੱਟਦਾ ਤਾਂ ਅਵਾਜ਼ ਨਹੀਂ ਹੁੰਦੀ,
ਜਦੋਂ ਜੁੜਦਾ ਤਾਂ ਰੌਲਾ ਪੈ ਜਾਂਦਾ ਹੈ..
Create Wallpaper for this quote
|
|
ਇਹ ਪਿਆਰ ਜਦੋਂ ਬਰਾਬਰ ਕਰੇ, ਫੇਰ ਦਰਦ ਸਿਖਾਉਦੇ ਜੀਣਾ, ਬੇਦਰਦ ਜਮਾਨਾਂ ਦੱਸ ਦਿੰਦਾ ਕਿੰਝ ਹੰਝੂਆਂ ਦੇ ਘੁੱਟ ਪੀਣਾਂ..
Create Wallpaper for this quote
|
|
ਅਸੀਂ ਅੱਜ ਵੀ ਆਪਣੇ ਜ਼ੋਰ ਦਾ ਦਮ ਰੱਖਦੇ ਹਾਂ, ਹੋਸ਼ ਉੱਡ ਜਾਂਦੇ ਨੇਂ ਲੋਕਾਂ ਦੇ ਜਦੋਂ GYM ਵਿੱਚ ਕਦਮ ਰੱਖਦੇ ਹਾਂ..💪
Create Wallpaper for this quote
|
|
ਕੀ ਹੋ ਗਿਆ ਜੇ ਤੂੰ PVR ਵਿੱਚ ਫਿਲਮਾਂ ਦੇਖਦੀ ਏ ਹੁਣ..😞
ਉਹ ਦਿਨ ਭੁੱਲ ਗਈ ਜਦੋਂ ਸਾਡੇ ਘਰ "ਸ਼ਕਤੀਮਾਨ" ਦੇਖਦੀ ਹੁੰਦੀ ਸੀ..😆
Create Wallpaper for this quote
|
|
ਭਾਵੇਂ 3G ਆ ਗਏ 📱 ਫੋਨ, ਨਾ 3310 ਵਰਗੀ 🎼 TONE, ਜਦੋਂ ਵੱਜਦੀ
ਗਵਾਂਡੀ ਕਹਿੰਦੇ, ਮੁੰਡਾ ਬੜਾ ਅਥ੍ਹਰਾ, ਸੱਪਾਂ ਵਾਲੀ GAME ਦਾ ਨਜ਼ਾਰਾ ਵਖਰਾ..😋 😜
Create Wallpaper for this quote
|
|
ਘਮੰਡ ਤੇ ਪੇਟ ਜਦੋਂ ਵਧਦੇ ਨੇ ਤਾਂ ਇਨਸਾਨ ਕਿਸੇ ਨੂੰ ਚਾਹ ਕੇ ਵੀ ਗਲੇ ਨਹੀਂ ਲਗਾ ਪਾਉਂਦਾ..
Create Wallpaper for this quote
|
|
ਮੈਂ ਇਕੱਲੀ ਓਨੀ ਇਕੱਲੀ ਨਹੀਂ ਹੁੰਦੀ,
ਜਿੰਨੀ ਓਦੋਂ ਹੁੰਦੀ ਹਾਂ ਜਦੋਂ ਤੂੰ ਕੋਲ ਬੈਠਾ ਨਹੀਂ ਬੋਲਦਾ..
Create Wallpaper for this quote
|
|
ਜਦੋਂ ਪੈਸੇ ਕਮਾਉਣ ਲੱਗੇ ਤਾਂ ਇਹ ਸਮਝ ਆਇਆ,
ਸ਼ੌਕ ਤਾਂ ਮਾਂ ਬਾਪ ਦੇ ਪੈਸਿਆਂ ਨਾਲ ਪੂਰੇ ਹੁੰਦੇ ਸੀ,
ਆਪਣੇ ਪੈਸਿਆਂ ਨਾਲ ਤਾਂ ਸਿਰਫ ਜਰੂਰਤਾਂ ਹੀ ਪੂਰੀਆਂ ਹੁੰਦੀਆਂ ਹਨ.."
Create Wallpaper for this quote
|
|
ਬੰਦਾ ਓਦੋਂ ਸਮਝਦਾਰ ਨਹੀਂ ਹੁੰਦਾ ਜਦੋਂ ਉਹ ਵੱਡੀ ਵੱਡੀ ਗੱਲਾਂ ਕਰਨ ਲੱਗ ਜਾਂਦਾ ਹੈ,
ਬਲਕਿ ਉਦੋਂ ਸਮਝਦਾਰ ਹੁੰਦਾ ਹੈ ਜਦੋਂ ਛੋਟੀ ਛੋਟੀ ਗੱਲਾਂ ਸਮਝਣ ਲੱਗ ਜਾਂਦਾ ਹੈ..
Create Wallpaper for this quote
|
|
ਜਦੋਂ 5 minute ਦੀ ਮੁਸਕਾਨ ਨਾਲ ਫੋਟੋ ਚੰਗੀ ਆ ਸਕਦੀ ਹੈ,
ਤਾਂ ਹਮੇਸ਼ਾ ਮੁਸਕੁਰਾਉਣ ਨਾਲ ਜ਼ਿੰਦਗੀ ਕਿੰਨੀ ਵਧੀਆ ਹੋ ਸਕਦੀ ਹੈ..
Good Morning
Create Wallpaper for this quote
|
|
ਕਾਸ਼ ਦਿਲ ਨੂੰ ਇਹ ਪਹਿਲਾਂ ਪਤਾ ਲੱਗ ਜਾਂਦਾ ਕਿ ਮੁਹੱਬਤ ਸਿਰਫ਼ ਉਦੋਂ ਤੱਕ ਵਧੀਆ ਲੱਗਦੀ ਆ ਜਦੋਂ ਤੱਕ ਹੁੰਦੀ ਨਹੀਂ.....
Create Wallpaper for this quote
|
|
ਜਦੋਂ ਕੋੲੀ ਨੇੜੇ ਹੋ ਕੇ ਦੂਰ ਹੁੰਦਾ ੲੇ,
ਫਿਰ ਰੋਣ ਲੲੀ ਦਿਲ ਮਜ਼ਬੂਰ ਹੁੰਦਾ ੲੇ..!
Create Wallpaper for this quote
|
|
ਮਾਣ ਤਾਂ ਹੋ ਹੀ ਜਾਂਦਾ,
ਜਦੋਂ ਯਾਰ ਮਿਲਜੇ ਭਰਾਵਾਂ ਵਰਗਾ.. 👬
Create Wallpaper for this quote
|
|
ਜਦੋਂ ਤੱਕ ਪੜਨ ਦਾ ਮੁਖ ਮਕਸਦ ਨੋਕਰੀ ਰਹੇਗਾ,
ਤਦ ਤੱਕ ਸਮਾਜ ਵਿੱਚ ਨੌਕਰ ਹੀ ਪੈਦਾ ਹੋਣਗੇ ਮਾਲਕ ਨਹੀ..!
Create Wallpaper for this quote
|
|
ਕੁੱਝ ਗੱਲਾਂ ਉਦੋਂ ਤੱਕ ਸਮਝ ਨਹੀਂ ਆਉਂਦੀਆਂ, ਜਦੋਂ ਤੱਕ ਆਪਣੇ ਤੇ ਨਾ ਬੀਤਣ ।
Create Wallpaper for this quote
|
|
ਇਨਸਾਨ ਬੁਰਾ ਉਦੋਂ ਬਣਦਾ ਜਦੋਂ ਲੋਕ,
ਉਸਦੀ ਚੰਗਿਆਈ ਦਾ ਫਾਇਦਾ ਚੁੱਕਣ ਲੱਗ ਜਾਣ !
Create Wallpaper for this quote
|
|
ਜਦੋਂ ਕਦੇ ਕੋਈ ਜ਼ਿੰਦਗੀ ਵਰਗਾ ਜ਼ਿੰਦਗੀ ਬਣਕੇ ਜ਼ਿੰਦਗੀ ਤੋਂ ਦੂਰ ਚਲਾ ਜਾਵੇ
ਫਿਰ....!
ਚੀਕਾਂ ਗੁੰਗੀਆਂ ਹੋ ਜਾਂਦੀਆਂ...
ਤੇ ਹੰਝੂ ਬੋਲਣਾ ਸਿੱਖ ਲੈਂਦੇ ਨੇ..
Create Wallpaper for this quote
|
|
ਉਦਾਸ ਰਹਿਣ ਦੀ ਆਦਤ ਏਨੀ ਜ਼ਿਆਦਾ ਪੈ ਗਈ,
ਹੁਣ ਜਦੋਂ ਕੋਈ ਖੁਸ਼ੀ ਮਿਲਦੀ ਆ ਤਾਂ ਬਹੁਤ ਅਜੀਬ ਜਿਹਾ ਲੱਗਦਾ ।
Create Wallpaper for this quote
|
|
ਅਸੀ ਹੀ ਸ਼ਾਮਲ.ਨਹੀ ਹਾ ੲਿਸ ਜ਼ੁਰਮ ਚ ਜਨਾਬ ਨਜ਼ਰਾਂ ਜਦੋਂ ਮਿਲੀਅਾਂ ਸੀ
ਤਾਂ
ਮੁਸਕਰਾਉਂਦੇ ਤੁਸੀਂ ਵੀ ਸੀ ।
Create Wallpaper for this quote
|
|
ਜਦੋਂ ਤੱਕ ਅਸੀਂ ਮੁੰਡੇ ਆਪਣਾ ਕੈਰੀਅਰ ਬਣਾ ਕੇ ਪੈਰਾਂ ਤੇ ਖੜੇ ਹੁੰਦੇ ਆ, -
.
ਉਦੋਂ ਤੱਕ ਸਾਡੇ ਨਾਲ ਪੜ੍ਹਨ ਵਾਲੀਆਂ ਕੁੜੀਆਂ ਦੇ ਨਿਆਣੇ ਵੀ . . .
.
ਆਪਣੇ ਪੈਰਾਂ ਤੇ ਚੱਲਣ ਲੱਗ ਜਾਂਦੇ ਹਨ . . . . . . .😂😂😂😂😂
Create Wallpaper for this quote
|
|
ਜਦੋਂ ਤੱਕ ਤੁਸੀਂ ਆਪਣੀਆਂ ਸਮੱਸਿਆਵਾਂ ਤੇ ਤਕਲੀਫਾਂ ਲਈ ਦੂਜੇ ਨੂੰ ਕਸੂਰਵਾਰ ਮੰਨਦੇ ਹੋ,
ਤਾਂ ਤੁਸੀਂ ਕਦੇ ਵੀ ਸਮੱਸਿਆਵਾਂ ਤੇ ਤਕਲੀਫਾਂ ਤੋਂ ਛੁਟਕਾਰਾ ਨਹੀਂ ਪਾ ਸਕਦੇ..
Create Wallpaper for this quote
|
|
ਜਦੋਂ ਦਿਮਾਗ ਕਮਜ਼ੋਰ ਹੁੰਦਾ ਹੈ, ਹਾਲਾਤ ਸਮੱਸਿਆ ਬਣ ਜਾਂਦੇ ਹਨ...
ਜਦੋਂ ਦਿਮਾਗ ਸਥਿਰ ਹੁੰਦਾ ਹੈ, ਹਾਲਾਤ ਚੁਣੌਤੀ ਬਣ ਜਾਂਦੇ ਹਨ...
ਜਦੋਂ ਦਿਮਾਗ ਮਜ਼ਬੂਤ ਹੁੰਦਾ ਹੈ, ਹਾਲਾਤ ਮੌਕਾ ਬਣ ਜਾਂਦੇ ਹਨ..
Create Wallpaper for this quote
|
|
🔫ਪੰਗੇ ਪੁੰਗੇ ਛੱਡਕੇ ਸ਼ਰੀਫ ਬਣ ਗਏ 🤔
ਦੁਨੀਆ ਦੇ ਦੂਰ ਕਿਹੜਾ ਵਹਿਮ ਕਰੂਗਾ.....
ਯਾਰੀਆਂ ਦੇ ਜਦੋਂ ਕਿਤੇ ਹੋਣੇ ਚਰਚੇ
ਮਿੱਤਰਾਂ ਦੀ ਗੱਲ ਆਪੇ ⌚ਟਾਈਮ ਕਰੂਗਾ.
Create Wallpaper for this quote
|
|
👉 ਕਾਹਨੂੰ ਕਰਦਾ ਗੁਮਾਣ.....
ਉਦੋਂ .....
ਟੁੱਟ ਜਾਣਾ ਮਾਣ ਜਦੋਂ ਅੱਤ ਵਾਲਾ ....
ਅੱਧਕ Rotate🔄ਹੋ ਗਿਆ...
Create Wallpaper for this quote
|
|
ਦਿੱਲ ਟੁੱਟਾ ਸੀ ਰਕਾਨੇ ਜਦੋਂ ਤੂੰ ਛੱਡਿਆ...
ਤੀਰ ਹਿੱਜਰਾਂ ਦਾ ਸਾਡੇ ਸੀਨੇ ਤੂੰ ਗੱਡਿਆਂ...
Create Wallpaper for this quote
|
|
ਪੰਡਿਤਾਂ ਨੂੰ ਹੱਥ ਕਿਉਂ ਵਿਖਾਉਂਦੀ ਰਹਿੰਨੀ ਏਂ
ਜਦੋਂ ਤੇਰਿਆਂ ਨੀ ਲੇਖਾਂ ਚ ਮੈ ਲਿਖਿਆ
Create Wallpaper for this quote
|
|
👉#ਯੈਂਕੇ ਜਿਹੇ ਤਾਂ ਆਪੇ ਤੈਨੂੰ ਲੱਗਣੇ 😘#ਪਿਆਰੇ,,,
.
ਜਦੋਂ 👌#ਸਰਦਾਰ ਤੱਕ ਔਖੀ ਤੇਰੀ 👎#Approach ਨੀ,,,,
.
ਵੈਸੇ 😊#ਚਾਹੁੰਦੀ ਤਾਂ ਤੇ ਤੂੰਵੀ ਆ ਨੀ 🗣#ਗੱਲ ਕਰਨੀ,,,,
.
ਪਰ 😛#ਰਲਦੀ ਨਾ ਤੇਰੀ ਮੇਰੇ ਨਾਲ 😱#ਸੋਚਣੀ,,,,,👉
Create Wallpaper for this quote
|
|
ਧੀਆਂ ਹੁੰਦੀਆਂ ਨੇ ਦੌਲਤਾਂ ਬੇਗਾਨੀਆਂ, ਵੇ ਸਾਡਾ ਕਾਹਦਾ ਜ਼ੋਰ ਬਾਬਲਾ,
ਜਦੋਂ ਕੁੜੀਆਂ ਨੂੰ ਚੜ੍ਹਨ ਜਵਾਨੀਆਂ ਤਾਂ ਮਾਪੇ ਦਿੰਦੇ ਤੋਰ ਬਾਬਲਾ..
Create Wallpaper for this quote
|
|
ਬੜੀ ਬਰਕਤ ਹੈ ਤੇਰੇ ਇਸ਼ਕ ਵਿਚ,
ਜਦੋਂ ਦਾ ਹੋਇਆ ਕਿਸੇ ਹੋਰ ਦਰਦ ਦਾ ਇਹਿਸਾਸ ਨੀ ਹੁੰਦਾ ।
Create Wallpaper for this quote
|
|
Lifetime ਕੋਈ ਸਾਥ ਨਹੀਂ ਦੇ ਕੇ ਰਾਜ਼ੀ, ਲੋਕ ਓਦੋਂ ਯਾਦ ਕਰਦੇ ਨੇਂ ਜਦੋਂ ਇਕੱਲੇ ਹੋਣ...
Create Wallpaper for this quote
|
|
ਜਦੋਂ ਮੈਨੂੰ ਬਹੁਤ # ਗਰਮੀ ਲਗਦੀ ਆ,........
ਤਾਂ ਮੈਂ...
.
.
.
.
.
.
.
..
.
.
..
.
# Google ਤੋਂ Ac ਦੀ ਫੋਟੋ
# DowNLod ਕਰਕੇ ਦੇਖ ਲੈਨਾ,
ਗਰੀਬ ਬੰਦਾ ਹੋਰ ਕਰ ਵੀ ਕੀ ਸਕਦਾ
Create Wallpaper for this quote
|
|
ਮਾੜੇ ਵਕਤਾਂ ਦੀ ਬੀਬਾ ਤੂੰ ਅਜੇ ਛਾਂ ਨਹੀਓ ਮਾਣੀ,,
ਜਦੋਂ ਮਰਦੇ ਨੇ ਚਾਅ ਤੈਨੂੰ ਫੇਰ ਪਤਾ ਲੱਗੂ,,,,,,,,,
Create Wallpaper for this quote
|
|
ਯਾਰੀ ਲਾਉਣੀ ਹੋਵੇ ਤਾਂ ਗੱਲ ਨਫੇ ਨੁਕਸਾਨ ਦੀ ਨੀ ਸੋਚੀ ਦੀ ਯਾਰ ਖੜਾ ਹੋਵੇ ਜਦੋਂ ਨਾਲ ਤਾਂ ਜਾਂਦੀ ਜਾਨ ਦੀ ਨੀ ਸੋਚੀ ਦੀ
Create Wallpaper for this quote
|
|
ਸੀਸ਼ਾ ਜਦੋਂ ਵੀ ਚੁੱਕੋ ਪਹਿਲਾਂ ਦੇਖੋ ,
ਫੇਰ ਦਿਖਾਇਆ ਕਰੋ..
Create Wallpaper for this quote
|
|
ਸਾਡਾ ਝਗੜਾ ਵੀ ਉਦੋਂ ਹੀ ਹੁੰਦਾ ਜਦੋਂ ਦਰਦ ਹੁੰਦਾ
ਤੇ ਦਰਦ ਵੀ ਉਦੋਂ ਹੀ ਹੁੰਦਾ ਜਦੋਂ ਪਿਆਰ ਹੁੰਦਾ॥
Create Wallpaper for this quote
|
|
ਨਾਂ ਤਕੜਾ ਹੋ ਕੇ ਮਾਣ ਕਰੀਂ, ਕਈ ਵਾਰੀ ਮਾੜੇ ਡੱਟ ਜਾਂਦੇ,
ਜਦੋਂ ਅੜੀਆਂ ਪੁੱਗਦੀਆਂ ਵਖ਼ਤ ਦੀਆਂ, ਅਸਲੇ ਵੀ ਚੱਲਣੋਂ ਹੱਟ ਜਾਂਦੇ...
Create Wallpaper for this quote
|
|
ਭੁੱਲਣੀਆਂ ਨੀ ਓਹ ਗੱਲਾਂ ਮਿੱਠੀਆਂ ਜੋ....
ਰਾਤਾਂ ਜਾਗ ਜਾਗ ਕੇ ਸਾਡੀਆਂ ਬੀਤੀਆਂ ਜੋ !!
ਜਦੋਂ ਦੀ ਵਿਛੜੀ ਦਿਲ ਵੀ ਕਿਦਰੇ ਖੋ ਬੈਠਾ...
ਕੱਲ ਚੈਟ ਪੁਰਾਣੀ ਪੜ ਕੇ ਦਿਲ ਜਾ ਰੋ ਬੈਠਾ
Create Wallpaper for this quote
|
|
ਜਦੋਂ ਤੱਕ ਮੁੰਡੇ ਆਪਣਾ ਕੈਰੀਅਰ ਬਣਾ ਕੇ ਪੈਰਾਂ ਤੇ ਖੜੇ ਹੁੰਦੇ ਆ 😲
ਉਦੋਂ ਤੱਕ ਨਾਲ ਪੜ੍ਹਨ ਵਾਲੀਆਂ ਕੁੜੀਆਂ ਦੇ ਨਿਆਣੇ ਵੀ ..😁
ਆਪਣੇ ਪੈਰਾਂ ਤੇ ਚੱਲਣ ਲੱਗ ਜਾਂਦੇ ਹਨ ..😂😂
Create Wallpaper for this quote
|
|
ਵਕਤ ਜਦੋਂ ਬਦਲਦਾ ਹੈ
ਤਾਂ ਬਾਜ਼ੀਆਂ ਨਹੀਂ
ਜ਼ਿੰਦਗੀਆਂ ਪਲਟ ਜਾਂਦੀਆਂ
Create Wallpaper for this quote
|
|
ਜਦੋਂ ਮਿਲਦਾ🤝ਕੋਈ ਪਿਆਰ😍ਨਾਲ ਅਸੀਂ ਪਲਕਾਂ 🙆 ਤੇ ਬਿਠਾਈਦਾ,
👌ਜੇ ਕੋਈ ਦੋ ਕਦਮ👣ਪਿੱਛੇ ਹੱਟਜੇ ਤਾਂ,
ਅਸੀਂ 💁ਚਾਰ ਕਦਮ👣ਿਪੱਛੇ ਹੱਟ🏃ਜਾਈਦਾ...
Create Wallpaper for this quote
|
|
ਫੜ ਮਾਰਨੀ ਤੇ ਪਿੱਠ ਪਿੱਛੇ ਕੱਡਣੀ ਬੜੀ ਸੋਖੀ ਹੈ ਗਾਲ਼ ਮਿੱਤਰੋ, ਪੱਤਾ ਲੱਗ ਜਾਂਦਾ ਜਦੋਂ ਹੱਥ ਜੁੜ ਦੇ ਬੇਗਾਨੇ ਪੁੱਤ ਨਾਲ਼ ਮਿੱਤਰੋ ।
Create Wallpaper for this quote
|
|
ਮਾਂ ਨੂੰ ਮੈਂ ਦੇਖਿਆਂ ਫਰਿਸ਼ਤਾ ਨੀ ਵੇਖਿਆ,
ਮਾਂ ਤੋਂ ਵੱਡਾ ਕੋਈ ਰਿਸ਼ਤਾ ਨੀ ਵੇਖਿਆ
ਜਦੋਂ ਮੂੰਹੋਂ ਕਿਸੇ ਦਾ ਮੈਂ ਨਾਂ ਲੈਣਾ ਸਿੱਖਿਆ,
ਰੱਬ ਕਹਿਣ ਨਾਲੋਂ ਪਹਿਲਾਂ ਮਾਂ ਕਹਿਣਾ ਸਿੱਖਿਆ।
Create Wallpaper for this quote
|
|
ਰੱਬਾ ਹੁਣ ਕਿਵੇਂ ਟੁੱਟਿਆ ਦਿਲ ਜੁੜ ਜਾਵੇ,
ਜ਼ੋਰ ਜਿੰਨਾ ਮਰਜ਼ੀ ਲਾ ਲੀ ਇਹਨੇ ਨਾ ਜੁੜਨਾ...
ਜਦੋਂ ਤੱਕ ਮੇਰਾ ਯਾਰ ਨਾ ਕੋਲ ਮੇਰੇ ਮੁੜ ਆਵੇ
ਹੁਣ ਚੈਨ ਨਾ ਮੇਰੇ ਦਿਲ ਨੂੰ ਭੋਰਾ ਵੀ ਆਵੇ
ਜਦੋ ਤੱਕ ਕੋਈ ਹੰਝੂ ਅੱਖ ਚੋਂ ਨਾ ਰੁੜ ਜਾਵੇ...
Create Wallpaper for this quote
|
|
ਨਵੇਂ ਨਵੇਂ ਪਿਆਰ ਦੀ ਨਿਸ਼ਾਨੀ ਹੁੰਦੀ ਦੋਸਤੋ...
ਜਦੋਂ ਮਿਲੇ ਬੰਦਾ ਹੋਕੇ ਧੰਨ ਧੰਨ ਮਿਲਦਾ..
ਅੱਜ ਕੱਲ ਕੋਠੇ ਉਤੇ ਕੱਲਾ ਚੰਨ ਮਿਲਦਾ..
Create Wallpaper for this quote
|
|
ਰੁੜਦੀ ਜਦੋਂ ਪਹਾੜੀ ਤੋਂ ਚੰਗੇ ਛਲਾਰੂਅਾਂ ਦਾ ਸੀਨਾਂ ਵੀ ਕੰਬ੍ਹ ਜਾਦਾਂ„
ਖੂਨ ਡਰਾੲੀਵਰ ਦਾ ੳੁੱਥੇ ੳੁਬਾਲੇ ਮਾਰਦਾ ੲੇਂ„
ਜਿੱਥੇ ਗੱਡੀ ਦਾ ਤੇਲ ਵੀ ਜੰਮ ਜਾਦਾਂ..
Create Wallpaper for this quote
|
|
ਮੈਂ ਕਿੰਨਾ ਤੈਨੂੰ ਕਰਦਾ ਹਾਂ ਪਿਆਰ ਜਦੋਂ ਦੱਸਾਂਗਾ,
ਇੱਕ ਪਾਸੇ ਦਿਲ ਇੱਕ ਪਾਸੇ ਜਾਨ ਰੱਖਾਂਗਾ..
Create Wallpaper for this quote
|
|
ਜਦੋਂ ਪਤਾ ਹੋਵੇ ਸਿਨਿਅਾਂ ਚ੍ਹ ਸ਼ੇਕ ਹੋਣਗੇ
ਉਦੋਂ ਜੰਗ ਜਾਣ ਵਾਲੇ ਬੰਦੇ ਅਾਮ ਨਹੀੳ ਹੁੰਦੇ।
Create Wallpaper for this quote
|
|
ਅੱਜ ਤੁਹਾਡਾ ਬਾੲੀ ਸੁਪਨੇ ਵਿਚ ਜਹਾਜ਼ ਚਲਾ ਰਿਹਾ ਸੀ, ਅਚਾਨਕ ਟਾਇਰ ਪੈਂਚਰ ਹੋ ਗਿਆ ਤੇ ਸਾਰੇ ਮੁਸਾਫਰ ਰੋਲਾ ਪਾੳੁਣ ਲੱਗੇ। ਜਦੋਂ ਮੈਂ ਦੋਵਾਂ ਪੈਰਾਂ ਨਾਲ਼ ਬਰੇਕ ਨੱਪੇ ਤਾਂ ਸਾਲੀ ਰਜਾੲੀ ਪਾਟ ਗੲੀ 😜😜
Create Wallpaper for this quote
|
|
ਦੇਖ ਲਾਂ ਗੇ ਜਦੋਂ ਕੀਥੇ # ਦਾਅ ਲੱਗਿਅਾ, ਘੁੱਗੀਅਾਂ ਦੀ ਢਾਣੀ ਕਿਵੇਂ ਬਾਜ ਘੇਰਦੀ ਜੰਗਲਾਂ ਦੇ ਪੈਦੇਂ ਨੇ ਕਨੂੰਨ ਸਿੱਖਣੇ,ਦੱਬੀ ਦੀ ਨੀ ਪੈੜ ਕਦੇ ਭੁੱਖੇ ਸ਼ੇਰ ਦੀ :
Create Wallpaper for this quote
|
|
ਜਦੋਂ ਜ਼ੁਬਾਨ ਚੁੱਪ ਹੋਵੇ, ਤੇ ਦਿਲ ਵਿਰਲਾਪ ਕਰੇ, ਉਸਨੂੰ ਪਛਤਾਵਾ ਕਹਿੰਦੇ ਹਨ ॥
Create Wallpaper for this quote
|
|
ਅਜੇ ਉਹ ਦਿਨ ਆਉਣੇ ਆ ਬੀਬਾ..!! ਜਦੋਂ ਮੈਂ ਤੇਰੇ ਦਿਲ ਵਿਚ ਧੜਕਨਾ ਏ..!! ਫਿਰ ਮੇਰੇ ਨਾਲੋ ਕਿਤੇ ਜਿਆਦਾ ਤੂੰ ਤੜਫਣਾ ਏ ..
Create Wallpaper for this quote
|
|
ਮੈਂ ਜਦੋਂ ਤੇਰੇ ਖਾਬਾਂ ਵਾਲੇ ਰਾਹ ਤੁਰਿਆ, ਮੈਂ ਤੁਰਿਆ ਬੜਾ ਨਾਂ ਮੈਥੋਂ ਜਾਵੇ ਮੁੜਿਆ..🚶
Create Wallpaper for this quote
|
|
ਰੂਹਾਂ ਵਾਲਾ ਗੀਤ ਜਦੋਂ ਆਬਸ਼ਾਰ ਗਾਉਣਗੇ, ਤੇਰੇ ਨਾਂ ਬਿਤਾਏ ਦਿਨ ਬੜੇ ਯਾਦ ਆਉਣਗੇ..👫
Create Wallpaper for this quote
|
|
ਜਿਹੜੇ ਘਰ ਆਵਣ ਧੀਆਂ, ਭਾਗ ਉਸ ਨੂੰ ਲਾਵਣ ਧੀਆਂ,
ਸੁੰਨ ਮੁਸੰਨਾ ਲੱਗਦਾ ਵਿਹੜਾ, ਜਦੋਂ ਪਰਾਈਆਂ ਹੋ ਜਾਵਣ ਧੀਆਂ..
Create Wallpaper for this quote
|
|
Cute ਤਾਂ ਅਸੀਂ ਬਚਪਨ ਤੋ ਹੀ ਬਹੁਤ ਆਂ ਜਦੋਂ ਮੈਂ ਪੈਦਾ ਹੋਇਆ ਸੀ ਮੰਮੀ ਤਾਂ ਕੀ ਮੈਂ ਤਾਂ ਨਰਸ ਨੂੰ ਮਜ਼ਬੂਰ ਕਰਤਾ ਸੀ ਪਾਰੀ ਲੈਣ ਲਈ..😎
Create Wallpaper for this quote
|
|
ਤੰਗ ਘਰਾਂ ਵਿੱਚ ਤਾਂ ਜ਼ਿੰਦਗੀ ਗੁਜ਼ਰ ਜਾਂਦੀ ਹੈ, ਪਰ ਮੁਸ਼ਕਿਲ ਉਦੋਂ ਹੁੰਦੀ ਹੈ ਜਦੋਂ ਦਿਲ ਵਿੱਚ ਥਾਂ ਨਹੀਂ ਮਿਲਦੀ..
Create Wallpaper for this quote
|
|
ਪਿਆਰ ਉਦੋਂ ਹੁੰਦਾ ਹੈ ਜਦੋਂ ਇਸ ਦੀ ਲੋੜ ਨਹੀ ਹੁੰਦੀ...
ਪਰ ਦੂਰ ਉਦੋਂ ਹੁੰਦਾ ਹੈ ਜਦੋਂ ਇਸ ਦੀ ਸਭ ਤੋ ਵਧ ਲੋੜ ਹੁੰਦੀ ਹੈ...
Create Wallpaper for this quote
|
|
ਜਦੋਂ ਤੇਰਾ ਚੇਤਾ ਆ ਜਾਂਦਾ, ਨੀ ਮੇਰੀ ਅੱਖ ਅੱਥਰੋ ਨਹੀਂ ਝੱਲਦੀ..😢
Create Wallpaper for this quote
|
|
ਜਦੋਂ ਭੀੜ ਵਿਚੋਂ ਨਿਕਲ ਕੇ ਕੋਈ ਵੀ ਨਾਮ ਅੱਗੇ ਆਉਂਦਾ ਤਾਂ ਉਹਨੂੰ ਤੁੱਕਾ ਨਹੀਂ ਮਿਹਨਤ ਕਹਿੰਦੇ ਨੇ।✌
Create Wallpaper for this quote
|
|
ਜਦੋਂ ਮੁੱਕ ਗਈ ਉਹਦੋਂ ਆ ਜਾਈ ਮਿਲਣ ਲਈ ਯਾਰਾਂ ਮੈਂ ਸਾਹ ਮੰਗ ਲਉ ਉਧਾਰੇ ਰੱਬ ਕੋਲੋਂ ਤੇਰੇ ਲਈ
Create Wallpaper for this quote
|
|
ਇਕ ਫੋਜੀ ਛੁੱਟੀ ਆਉਂਦਾ ਉਹ ਇਕ ਮਝ ਖਰੀਦ ਲੈਂਦਾ
ਫੋਜੀ ਜਦੋਂ ਵੀ ਮਝ ਖੋਲਦਾ ਉਹ ਛੁਟ ਕੇ ਭਜ ਜਾਂਦੀ
ਇਕ ਦਿਨ ਫੋਜੀ ਮਝ ਨੂੰ ਬੜਾ ਕੁਟਦਾ.
ਉਸਦੀ ਪਤਨੀ ਕਹਿੰਦੀ ਕੀ ਨਾ ਕੁਟੋ ਇਸਨੂੰ.. ਨਹੀਂ ਤੇ ਇਸ ਨੇ ਦੁਧ ਨੀ ਦੇਣਾ ..
ਫੋਜੀ ਕਹਿੰਦਾ ਦੁਧ ਕਿਹੜੇ ਕੰਜਰ ਨੂੰ ਚਾਹੀਦਾ ਮੈਨੂੰ dicesplin ਚਾਹੀਦਾ dicesplin.????
Create Wallpaper for this quote
|
|
ਪਿਆਰ ਉਦੋਂ ਹੁੰਦਾ ਹੈ ਜਦੋਂ ਇਸ ਦੀ ਲੋੜ ਨਹੀ ਹੁੰਦੀ...
♥
ਪਰ ਦੂਰ ਉਦੋਂ ਹੁੰਦਾ ਹੈ ਜਦੋਂ ਇਸ ਦੀ ਸਭ ਤੋ ਵਧ ਲੋੜ
ਹੁੰਦੀ ਹੈ...
Create Wallpaper for this quote
|
|
ਮੇਰੀ ਅਰਦਾਸ ਨੂੰ ਇਸ ਤਰ੍ਹਾਂ ਪੂਰੀ ਕਰਿਓ ‘ ਵਾਹਿਗੁਰੂ ਜੀ ‘ਕਿ ਜਦੋਂ-ਜਦੋਂ ਮੈਂ ਸਿਰ ਝੁਕਾਵਾਂ ਮੇਰੇ ਨਾਲ ਜੁੜੇ ਹਰ ਇਕ ਰਿਸ਼ਤੇ ਦੀ ਜਿੰਦਗੀ ਸਵਰ ਜਾਏ…
Create Wallpaper for this quote
|
|
ਜਦੋਂ ਵੀ ਹਿਚਕੀਆ ਆਉਣਗੀਆ ਤਾਂ ਕਿਰਪਾ ਕਰਕੇ ਪਾਣੀ ਪੀ ਲਾਓ,
ਇਸ ਗਲਤਫਹਿਮੀ ਵਿੱਚ ਨਾ ਰਹੋ ਕਿ ਕੋਈ ਯਾਦ ਕਰਦਾ ਹੋਵੇਗਾ ।
Create Wallpaper for this quote
|
|
ਜਦੋਂ ਸੱਚੀਅਾਂ ਸੁਣਾੲੀਅਾਂ ਜੀ ਬੜਾ ਦੁਖ ਲੱਗਿਅਾ ਬੜਾ ਦੁੱਖ ਲੱਗਿਅਾ......
Create Wallpaper for this quote
|
|
ਹੱਥਾਂ ਦੇ ਵਿੱਚ ਕਲਮਾਂ ਜਾਂ ਹਥਿਆਰ ਹੋਣਗੇ
ਲਹਿਰਾਂ ਅੱਗੇ ਤੋਰਨ ਲਈ ਕਿਰਦਾਰ ਹੋਣਗੇ!
ਜਿੱਤ ਜਦੋਂ ਤੱਕ ਮਿਲਦੀ ਨਾ, ਜੰਗ ਜਾਰੀ ਏ
ਰਾਜ ਭਾਗ ਦੇ ਵਾਰਸ ਫਿਰ ਸਰਦਾਰ ਹੋਣਗੇ!!!
Create Wallpaper for this quote
|
|
ਇਨਸਾਨ ਉਦੋਂ ਸਮਝਦਾਰ ਨਹੀਂ ਹੁੰਦਾ, ਜਦੋਂ ਵੱਡੀਆਂ ਵੱਡੀਆਂ ਗੱਲਾਂ ਕਰਨ ਲੱਗ ਜਾਵੇ ਉਦੋਂ ਸਮਝਦਾਰ ਹੁੰਦਾ ਜਦੋਂ ਨਿੱਕੀਆਂ- ਨਿੱਕੀਆਂ ਗੱਲਾਂ ਸਮਝਣ ਲੱਗ ਜਾਵੇ !!
Create Wallpaper for this quote
|
|
ਜਦੋਂ ਵੀ ਕਿਸੇ ਔਰਤ ਨੂੰ ਕੋਈ ਅਸੀਸ ਦਿੱਤੀ ਜਾਂਦੀ ਹੈ ਤਾਂ ਉਹ ਹਮੇਸ਼ਾ ਮਰਦ ਲਈ ਹੁੰਦੀ ਹੈ ਪਰ ਜਦੋਂ ਕਿਸੇ ਮਰਦ ਨੂੰ ਕੋਈ ਗਾਲ ਦਿੱਤੀ ਜਾਂਦੀ ਹੈ ਤਾਂ ਉਹ ਹਮੇਸ਼ਾ ਔਰਤ ਲਈ ਹੁੰਦੀ ਹੈ !!
Create Wallpaper for this quote
|
|
ਭੁਲਦੀਆਂ ਨਈ ਉਹ ਗੱਲਾਂ ਮਿੱਠੀਆਂ ਕੀਤੀਆਂ ਜੋਂ
ਰਾਤਾਂ ਜਾਗ ਜਾਗ ਕੇ ਸਾਡੀਆਂ ਬੀਤੀਆਂ ਜੋ
ਜਦੋਂ ਦੀ ਵਿੱਛੜੀ ਦਿਲ ਵੀ ਕਿੱਧਰੇ ਖੋ ਬੈਠਾ
ਤੇਰੀ ਚੈਟ ਪੁਰਾਣੀ ਪੜ ਕੇ ਦਿਲ ਰੋ ਬੈਠਾ.....
Create Wallpaper for this quote
|
|
ਭੁਲਦੀਆਂ ਨਈ ਉਹ ਗੱਲਾਂ ਮਿੱਠੀਆਂ ਕੀਤੀਆਂ ਜੋਂ ਰਾਤਾਂ ਜਾਗ ਜਾਗ ਕੇ ਸਾਡੀਆਂ ਬੀਤੀਆਂ ਜੋ
ਜਦੋਂ ਦੀ ਵਿੱਛੜੀ ਦਿਲ ਵੀ ਕਿੱਧਰੇ ਖੋ ਬੈਠਾ ਤੇਰੀ ਫੋਟੋ ਪੁਰਾਣੀ ਦੇਖ ਕੇ ਦਿਲ ਰੋ ਬੈਠਾ....
Create Wallpaper for this quote
|
|