Total 14 status |
Content | Wallpapers |
|
4 ਕਣੀਆਂ ਕੀ ਪੈ ਜਾਂਦੀਆਂ, ਜਨਤਾਂ ਪੋਸਟ ਪਾ-ਪਾ ਕੇ ਫੇਸਬੁੱਕ ਤੇ ਚਿੱਕੜ ਕਰ ਦਿੰਦੀ..!
Create Wallpaper for this quote
|
|
ਕਰਦੀ ਐ CopY ਜਨਤਾ SeT ਕਰਕੇ
TrenD ਰੱਖੇ ਨੇ
ਸਿਰ ਤੇ ਐ ਓਟ ਰੱਬ ਦੀ ਸ਼ੌਂਕ ਸਾਰੇ EnĎ ਰੱਖੇ ਨੇ..!!
Create Wallpaper for this quote
|
|
ਅੈਵੇਂ ਲੰਡੂ-ਪੰਜੂ ਜਨਤਾ ਵਿਚੋਂ ਨਾ ਜਾਣੀ
ਮੁੰਡਾ ਹਾੲੀ-ਫਾੲੀ #STAND ਰੱਖਦਾ...
ਟੋਰ ਦੇਖ ਕੲੀਅਾਂ ਦੀ ਚੀਕ ਨਿਕਲੇ,
ਦੇਖ ਦੇਖ ਕੲੀਅਾਂ ਦਾ #ਦਿਲ ਸੜਦਾ....
Create Wallpaper for this quote
|
|
ਅੈਵੇਂ ਲੰਡੂ-ਪੰਜੂ ਜਨਤਾ ਵਿਚੋਂ ਨਾ ਜਾਣੀ
ਮੁੰਡਾ ਹਾੲੀ-ਫਾੲੀ # STAND ਰੱਖਦਾ...
ਟੋਰ ਦੇਖ ਕੲੀਅਾਂ ਦੀ ਚੀਕ ਨਿਕਲੇ,
ਦੇਖ ਦੇਖ ਕੲੀਅਾਂ ਦਾ # ਦਿਲ ਸੜਦਾ....
Create Wallpaper for this quote
|
|
ਕਾਂਡ ਕਰੀਏ ਜੋ ਹੁੰਦੇ ਸਭ ਬੈਨ ਨੇ ਟੋਲੇ ਜਨਤਾ ਦੇ ਮਿੱਤਰਾਂ ਦੇ ਫੈਨ ਨੇ
ਹੱਲ ਹੋ ਜਾਂਦੇ ਉੱਥੇ ਸਭ ਮਸਲੇ ਜਿੱਥੇ ਚੱਲ ਜਾਂਦੇ ਮਿੱਤਰਾਂ ਦੇ ਸਾਇਨ ਨੇ
......
Create Wallpaper for this quote
|
|
ਫੋਟੋ ਮਿੱਤਰਾਂ ਦੀ ਅੱਗ ਨਾਰਾਂ ਦੇ ਕਲੇਜੇ ਵਿੱਚ ਲਾਉਂਦੀ ਆ ਚੜਾਈ ਫੁੱਲ ਤੇਰੇ ਯਾਰ ਦੀ ਉਂਝ ਫੋਟੋ ਫੇਸਬੁੱਕ ਤੇ ਬਥੇਰੀ ਜਨਤਾ ਪਾਉਂਦੀ ਆ...👉
Create Wallpaper for this quote
|
|
👉 "ਜਨਤਕ ਤੌਰ 'ਤੇ ਕੀਤੀ ਗਈ ਆਲੋਚਨਾ ਅਪਮਾਨ ਵਿੱਚ ਬਦਲ ਜਾਂਦੀ ਹੈ, 👈 👉 ਅਤੇ ਇਕਾਂਤ ਵਿੱਚ ਦੱਸਣ 'ਤੇ ਸਲਾਹ ਬਣ ਜਾਂਦੀ ਹੈ I"👈
Create Wallpaper for this quote
|
|
4 ਕਣੀਆਂ ਕੀ ਪੈ ਜਾਂਦੀਆਂ...ਜਨਤਾ post ਪਾ -ਪਾ ਕੇ fb ਤੇ ਚਿਕੜ ਕਰ ਦਿੰਦੀ..
Create Wallpaper for this quote
|
|
ਪੈਰਾਂ ਦੇ ਵਿੱਚ ਜਨਤ ਜਿਸਦੇ ਸਿਰ ਤੇ ਠੰਡੀਆਂ ਛਾਵਾਂ
ਅੱਖਾਂ ਦੇ ਵਿੱਚ ਨੂਰ ਖੁਦਾ ਦਾ ਮੁੱਖ ਤੇ ਰਹਿਣ ਦੁਆਵਾਂ
ਗੋਦੀ ਦੇ ਵਿੱਚ ਮਮਤਾ ਵਸਦੀ ਦਾਮਨ ਵਿੱਚ ਫਿਜਾਵਾਂ
ਜਿਨਾਂ ਕਰਕੇ ਦੁਨਿਆਂ ਦੇਖੀ ਉਹ ਰਹਿਣ ਸਲਾਮਤ ਮਾਵਾਂ..
Create Wallpaper for this quote
|
|
ਜਨਤਾ ਨੂੰ ਮੌਸਮ ਓਸਮ ਦੀ ਪਈ ਆ
ਸਾਡਾ ਸਾਲਾ ਠੰਡ ਨਾਲ ਕੱਟਾ ਕੰਬੀ ਜਾਂਦਾ
Create Wallpaper for this quote
|
|
ਜਨਤਾ ਵੀ ਕਮਾਲ ਕਰਦੀ ਆ , ਅੱਜ ਇਕ ਬੰਦਾ ਮੂੰਹ ਤੇ ਹੱਥ ਰੱਖੀ ਆਵੇ , ਸੱਜਾ ਪਾਸਾ ਦੱਬੀ । ਕਿਸੇ ਨੇ ਪੁੱਛ ਲਿਆ ਵੀ ਕੀ ਹੋ ਗਿਆ ? ਕਹਿੰਦਾ ਜਾੜ ਨੂੰ ਕੀੜਾ ਲੱਗਿਆ ਹੋਇਆ , ਦੰਦਾਂ ਦੇ ਡਾਕਟਰ ਕੋਲ ਚੱਲਿਅਾਂ , ਜਾੜ ਕਢਵਾ ਦੇਣੀ ਆ । ਇੰਨੇ ਨੂੰ ਜਾਗਰ ਅਮਲੀ ਕੋਲੋ ਲੰਘਿਅਾ ਜਾਂਦਾ ਬੋਲਿਆ , " ਕਾਹਨੂੰ ਪੈਸੇ ਖ਼ਰਾਬ ਕਰਦਾ ਡਾਕਟਰ ਤੇ ? , ਮਾਰ ਇਕ ਨਾਅਰਾ , ਅਕਾਲੀ ਦਲ ਜ਼ਿੰਦਾਬਾਦ । ਕੋਈ ਮੁਫ਼ਤ ਚ ਕੱਢ ਦੂ ।😜😜😜
Create Wallpaper for this quote
|
|
ਕਰਦੀ ਏ Copy ਜਨਤਾ Set ਕਰਕੇ Trend ਰੱਖੇ ਨੇ. ਸਿਰ ਤੇ ਐ ਓਟ ਰੱਬ ਦੀ ਸ਼ੌਂਕ ਸਾਰੇ End ਰੱਖੇ ਨੇ...
Create Wallpaper for this quote
|
|
ਰਾਜਨੀਤੀ ਵਿਚ ਜਨਤਾ ਦੀ ਸੇਵਾ ਕਰਨ ਦੀ ਇੱਛਾ
ਅਸਲ ਵਿਚ ਉਹਨਾਂ ਤੇ ਹਕੂਮਤ ਕਰਨ ਦਾ ਬਹਾਨਾ ਹੁੰਦੀ ਹੈ ।
Create Wallpaper for this quote
|
|
ਜਦੋ ਜ਼ੁਲਮਾਂ ਦੀ ਅਤ ਹੁੰਦੀ ਹੈ
ਜਨਤਾ ਫੇਰ ਅੱਕ ਚੱਬਦੀ ਹੈ
Create Wallpaper for this quote
|
|