ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 8 status
ContentWallpapers
ਕੁੜੀਅਾਂ ਪਿਛੇ ਲਗ ਯਾਰਾਂ ਨੂੰ ਭੁਲਾੳੁਣ ਵਾਲਿਓ,
ਯਾਦ ਰਖਿਓ ਅਰਥੀ ਨਾਲ ਜਨਾਨੀਅਾਂ ਨੀ ਜਾਂਦੀਅਾਂ....

Create Wallpaper for this quote
ਕੁੜੀਆਂ ਦੇ ਪਿੱਛੇ ਲੱਗ👰 ਕੇ ਯਾਰਾਂ ਨੂੰ ਨਾ ਭੁਲਣਾ ਚੇਤਾ ਰੱਖਿਓ 👉ਅਰਥੀ ਨਾਲ ਜਨਾਨੀਆਂ ਨੀ ਜਾਂਦੀਆਂ

Create Wallpaper for this quote
ਜੋ ਹਵਾਵਾਂ ਨਾਲ ਹੀ ਡਿੱਗ ਪਏ ਉਹ ਹਨੇਰੀ ਕੀ ਝੱਲਣਗੇ .
ਜਿੰਨਾ ਦੀ ਚਾਲ ਹੀ ਜਨਾਨੀਆ ਵਾਲੀ
ਉਹ ਰਾਹ ਯਾਰਾਂ ਦਾ ਕੀ ਮੱਲਣਗੇ,,..

Create Wallpaper for this quote
ਇਕ ਦੁਖੀ ਬੰਦਾ ਆਪਣੀ ਜਨਾਨੀ ਨੂੰ ਦਫਨਾ ਕੇ ਆ ਰਿਹਾ ਸੀ,
ਰਸਤੇ 'ਚ ਅਚਾਨਕ ਬਿਜਲੀ ਚਮਕੀ ਬੱਦਲ ਗਰਜਣ ਲੱਗ ਪਏ ਤੂਫ਼ਾਨ ਆ ਗਿਆ,
ਦੁਖੀ ਆਦਮੀ ਉਪਰ ਨੂੰ ਮੂੰਹ ਕਰਕੇ ਕਹਿੰਦਾ ਲੱਗਦਾ ਹੈ ਉਪਰ ਪਹੁੰਚ ਹੀ ਗਈ...

Create Wallpaper for this quote
ਇੱਕ ਜਨਾਨੀ ਬਸ 'ਚ ਖੜੀ ਸੀ,
ਇੱਕ ਬੱਚਾ ਬੋਲਿਆ
ਆਂਟੀ ਜੀ ਤੁਸੀਂ ਮੇਰੀ ਜਗਾ ਤੇ ਬੈਠ ਜਾਉਂ
ਜਨਾਨੀ ਨੇ ਉਹਦੇ ਮੂੰਹ ਤੇ ਜ਼ੋਰ ਦੀ ਥੱਪੜ ਮਾਰਿਆ,
ਸੋਚੋ ਕਿਉਂ ?
ਕਿਉਂਕਿ, ਉਹ ਬੱਚਾ ਆਪਣੇ ਡੈਡੀ ਦੀ ਗੋਦੀ 'ਚ ਬੈਠਾ ਸੀ !

Create Wallpaper for this quote
ਜਨਾਨੀ ਹੋਵੇ ਜਾਂ ਸੜਕ
ਬੰਦਾ ਹਮੇਸ਼ਾ ਸੋਚਦਾ ਜੇ ਚੰਗੀ ਹੁੰਦੀ
ਤਾਂ ਸਫਰ ਸੌਖਾ ਲੰਗ ਜਾਣਾ ਸੀ


Create Wallpaper for this quote
ਪੰਜਾਬ ਦੀ ਜਨਾਨੀ ਆਪਣੇ ਘਰਵਾਲੇ ਨੂੰ ਲੜਾਈ ਦੌਰਾਨ ਇਹ ਉਲਾਂਭਾ ਤਾਂ ਜਰੂਰ ਦਿੰਦੀ ਆ ਕਿ ………… ਸ਼ੁਕਰ ਕਰ ਰੱਬ ਦਾ ਮੇਰੇ ਵਰਗੀ ਸਾਊ ਤੇ ਸਿੱਧੀ – ਸਾਧੀ ਜਿਹੀ ਤੇਰੇ ਪੱਲੇ ਪੈ ਗਈ,
ਕੋਈ ਤੇਜ਼ ਤਰਾਰ ਮਿਲ ਜਾਂਦੀ ਤਾਂ ਅਕਲ ਟਿਕਾਣੇ ਆ ਜਾਂਦੀ
ਬੰਦਾ ਵਿਚਾਰਾ ਡਰਦਾ – ਡਰਦਾ ਕਈ ਦਿਨ ਇਹੀ ਸੋਚਦਾ ਰੋਟੀ ਨੀ ਖਾਂਦਾ ਕਿ ਜੇ ਇਹ ਸਿੱਧੀ – ਸਾਧੀ ਆ ਤਾਂ, ਤੇਜ਼ – ਤਰਾਰ ਕਿਹੋ ਜਿਹੀ ਹੁੰਦੀ ਹੋਊ

Create Wallpaper for this quote
ਬੰਦਾ: ਯਾਰ ਮੈਂ ਨ ਥੋੜਾ ਜਿਹਾ ਪਿਸ਼ਾਬ ਕਰ ਆਵਾ।
ਜਨਾਨੀ: ਸਾਰਾ ਹੀ ਕਰ ਆਓ, ਬਾਕੀ ਦਾ ਕਿਹੜਾ ਜਲ ਜੀਰਾ ਬਣਾਉਣਾ।

Create Wallpaper for this quote

Recent Punjabi Searches