Total 100 status |
Content | Wallpapers |
|
ਜ਼ਿੰਦਗੀ ਨੂੰ ਜੀਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੂੰਦੀ। ਸਾਰੀ ਉਮਰ ਇਹੋ ਸਮਝ ਨਹੀਂ ਆਉਦੀ ਤੇ ਜ਼ਿੰਦਗੀ ਬੀਤ ਜਾਂਦੀ ਹੈ।
Create Wallpaper for this quote
|
|
ਤੇਰੇ ਨਾਲ ਜੁੜੇ ਮੇਰੀ ਸਾਰੀ ਜ਼ਿੰਦਗੀ ਦੇ ਹਾਸੇ..
ਪੂਰਾ ਜੱਗ ਇੱਕ ਪਾਸੇ ਤੇ ਮੇਰਾ ਯਾਰ ਇੱਕ ਪਾਸੇ..!!
Create Wallpaper for this quote
|
|
ਤੇਰੇ ਨਾਲ ਜੁੜੇ ਮੇਰੀ ਸਾਰੀ ਜ਼ਿੰਦਗੀ ਦੇ ਹਾਸੇ..
ਪੂਰਾ ਜੱਗ ਇੱਕ ਪਾਸੇ ਤੇ ਮੇਰਾ ਯਾਰ ਇੱਕ ਪਾਸੇ..😘
Create Wallpaper for this quote
|
|
ਹਿੰਮਤ ਨਾ ਹਾਰੋ ਵਾਹਿਗੁਰੂ ਨਾ ਵਿਸਾਰੋ
ਹੱਸਦੇ ਮੁਸਕਰਾਉਂਦੇ ਹੋਏ ਜ਼ਿੰਦਗੀ ਗੁਜਾਰੋ
ਮੁਸ਼ਕਲਾਂ ਅਤੇ ਦੁੱਖਾਂ ਦਾ ਜੇ ਕਰਨਾ ਹੈ ਖਾਤਮਾ
ਹਮੇਸ਼ਾ ਕਹਿੰਦੇ ਰਹੋ ਤੇਰਾ ਸ਼ੁਕਰ ਹੈ ਪ੍ਰਮਾਤਮਾ
Create Wallpaper for this quote
|
|
ਉਹ ਮੇਰੀ ਜ਼ਿੰਦਗੀ ਸੀ..🙂
ਪਰ ਸੱਚ ਇਹ ਵੀ ਹੈ ਕਿ..🙂
ਜ਼ਿੰਦਗੀ ਦਾ ਕੋਈ ਭਰੋਸਾ ਨੀ ਹੁੰਦਾ..😓
Create Wallpaper for this quote
|
|
ਤੇਰੇ ਜਾਣ ਨਾਲ ਕੋਈ ਬਹੁਤਾ ਫਰਕ ਨੀ ਪਿਆ ਮੇਰੀ ਜ਼ਿੰਦਗੀ ਨੂੰ..🙅🏿
ਬਸ ਹੁਣ ਸੁਖ ਦੁੱਖ ਦੇ ਪਲ ਕਿਸੇ ਨਾਲ Share ਨੀ ਕਰਦੀ..🙋🏿
Create Wallpaper for this quote
|
|
ਅਲਵਿਦਾ..!! ਕਹਿਣ ਨਾਲ ਉਸਨੇ ਜ਼ਿੰਦਗੀ ਦਾ ਇੱਕ ਪਲ ਖੋਹਿਆ ਤੇ
ਅਸੀਂ ਉਸੇ ਇੱਕ ਪਲ ਵਿੱਚ ਪੂਰੀ ਜ਼ਿੰਦਗੀ ਖੋਹ ਦਿੱਤੀ....😭
Create Wallpaper for this quote
|
|
ਅਜੀਬ ਰੰਗ 🎨 ਚ ਗੁਜਰੀ ਹੈ ਆਪਣੀ ਜ਼ਿੰਦਗੀ, ਦਿਲਾਂ 💞 ਤੇ ਤਾਂ ਰਾਜ਼ ਕੀਤਾ..💪 ਪਰ ਪਿਆਰ ਲਈ ਤਰਸਦੇ ਰਹੇ..😥
Create Wallpaper for this quote
|
|
ਜ਼ਿੰਦਗੀ ਵਿੱਚ ਕੋਈ ਇੱਕ ਇਨਸਾਨ ਵੀ ਦਿਲੋਂ ਸਾਥ ਦੇਵੇ ਤਾਂ ਇਨਸਾਨ ਦੀ ਹਿੰਮਤ ਹੀ ਚੌਗੁਣੀ ਹੋ ਜਾਂਦੀ ਹੈ।…..
Create Wallpaper for this quote
|
|
ਹੌਂਸਲਾ ਕਦੇ ਵੀ ਟੁੱਟਣ ਨਾ ਦੇਵੋ ਕਿਉਂਕਿ ਜੀਵਨ 'ਚ ਕੁਝ ਦਿਨ ਬੁਰੇ ਹੋ ਸਕਦੇ ਨੇ,
ਜ਼ਿੰਦਗੀ ਬੁਰੀ ਨਹੀਂ ਹੋ ਸਕਦੀ . 😌😌😌😌😌
Create Wallpaper for this quote
|
|
ਇਹ ਜ਼ਿੰਦਗੀ ਏਨੀ ਛੋਟੀ ਏ,ਕਿਤੇ ਰੁੱਸਣ ਮਨਾਉਣ 'ਚ ਨਾਂ ਲੰਘ ਜਾਵੇ.
ਅਸੀ ';ਸਿਰਫ ਤੇਰੇ'; ਹਾਂ,ਕਿਤੇ ਇਹ ਸਮਝਾਉਣ 'ਚ ਨਾਂ ਲੰਘ ਜਾਵੇ...miss. u ਮੋਟੋ..
Create Wallpaper for this quote
|
|
ਜਦੋਂ ਕਦੇ ਕੋਈ ਜ਼ਿੰਦਗੀ ਵਰਗਾ ਜ਼ਿੰਦਗੀ ਬਣਕੇ ਜ਼ਿੰਦਗੀ ਤੋਂ ਦੂਰ ਚਲਾ ਜਾਵੇ
ਫਿਰ....!
ਚੀਕਾਂ ਗੁੰਗੀਆਂ ਹੋ ਜਾਂਦੀਆਂ...
ਤੇ ਹੰਝੂ ਬੋਲਣਾ ਸਿੱਖ ਲੈਂਦੇ ਨੇ..
Create Wallpaper for this quote
|
|
ਬਹੁਤੇ ਲੱਲੇ ਭੱਬੇਆ ਦੀ ਲੋੜ ਕੌਈ ਨ ਜ਼ਿੰਦਗੀ ਜਿਓਨੇ ਆ ਅਸੂਲ ਇੱਕ ਤੇ
Create Wallpaper for this quote
|
|
ਵੇਖ ਲਾਂ ਗੇ ਤੈਨੂੰ ਕੀ ਤੂੰ ਨਵਾਂ ਸਿਖਾਨੀ ਏ,
ਚੱਲ ਜ਼ਿੰਦਗੀਏ ਚੱਲ...
ਤੂੰ ਕਿੱਥੋ ਤੱਕ ਜਾਨੀ ਏ 💕💕
Create Wallpaper for this quote
|
|
ਗਲਤੀ ਤੋਂ ਸਿੱਖ ਕੇ ਦਲੇਰ ਬਣਦੇ 💪💪....
ਕੱਚਿਆਂ ਤੋਂ ਪੱਕੇ ਹੋਏ ਬੇਰ ਬਣਦੇ....
ਬਾਰ- ਬਾਰ ਡਿੱਗ ਕੇ ਵੀ ਜਿਗਰਾ ਨਾ ਢਾਈ ਬੱਸ👍....
ਡਿੱਗ-ਡਿੱਗ ਜ਼ਿੰਦਗੀ ਚ ਸ਼ੇਰ ਬਣਦੇ... 🐆🐆..
Create Wallpaper for this quote
|
|
👉 ਇਹਨੀਆਂ ਠੋਕਰਾਂ 👣 ਦੇਣ ਲਈ ਤੇਰਾ ਵੀ ਧੰਨਵਾਦ 👏 ਜ਼ਿੰਦਗੀ
👣 ਚੱਲਣ ਦਾ ਨਹੀਂ ਸੰਭਲਣ ਦਾ ਹੁਨਰ ਤਾਂ ਆ ਹੀ ਗਿਆ 😊
Create Wallpaper for this quote
|
|
ਵਕਤ ਜਦੋਂ ਬਦਲਦਾ ਹੈ
ਤਾਂ ਬਾਜ਼ੀਆਂ ਨਹੀਂ
ਜ਼ਿੰਦਗੀਆਂ ਪਲਟ ਜਾਂਦੀਆਂ
Create Wallpaper for this quote
|
|
ਜ਼ਿੰਦਗੀ ਵਿੱਚ ਪਿਆਰ ਕੀ ਹੁੰਦਾ ਹੈ....? ਉਸ ਤੋਂਂ ਪੁੱਛੋ ਜਿਸ ਨੇ ਦਿਲ ਟੁੱਟਣ ਦੇ ਬਾਅਦ ਵੀ ਇੰਤਜਾਰ ਕੀਤਾ ਹੋਵੇ.....
Create Wallpaper for this quote
|
|
# ਜ਼ਰੂਰਤ ਮੁਤਾਬਿਕ ਜ਼ਿੰਦਗੀ ਜੀਓ
ਖ਼ਵਾਇਸ਼ਾਂ ਮੁਤਾਬਿਕ ਨਹੀ
# ਕਿਉਂਕਿ ?
# ਜ਼ਰੂਰਤ ਫ਼ਕੀਰ ਦੀ ਵੀ
ਪੂਰੀ ਹੋ ਜਾਂਦੀ ਹੈ
# ਤੇ ਖ਼ਵਾਇਸ਼ਾਂ ਬਾਦਸ਼ਾਹ ਦੀਆਂ ਵੀ
ਅਧੂਰੀਆਂ ਰਹਿ ਜਾਂਦੀਆਂ ਨੇ
Create Wallpaper for this quote
|
|
ਜ਼ਰੂਰੀ ਨਹੀਂ ਕਿ ਜੋ ਸ਼ਾਇਰੀ ਕਰਦਾ ਹੋਵੇ, ਉਸਨੂੰ ਇਸ਼ਕ ਹੋਵੇ,
ਜ਼ਿੰਦਗੀ ਵੀ ਕੁਝ ਜ਼ਖਮ ਬੇਮਿਸਾਲ ਦਿੰਦੀ ਹੈ ।
Create Wallpaper for this quote
|
|
ਅਲਵਿਦਾ ਕਹਿਣ ਨਾਲ ਉਸਨੇ ਜ਼ਿੰਦਗੀ ਦਾ ਇੱਕ ਪਲ ਖੋਹਿਆ ਤੇ ਅਸੀਂ ਉਸੇ ਇੱਕ ਪਲ ਵਿੱਚ ਪੂਰੀ ਜ਼ਿੰਦਗੀ ਖੋਹ ਦਿੱਤੀ.....!!!
Create Wallpaper for this quote
|
|
ਕੋਈ ਖਵਾਹਿਸ਼ ਨਹੀ ਬਚੀ ਹੁਣ ਜ਼ਿੰਦਗੀ ਵਿਚ ,
ਤੇਰੇ ਨਾਲ ਗੁਜ਼ਾਰੇ ਹਰ ਪਲ ਚ ਅਸੀ ਹਰ ਖੁਸ਼ੀ
ਪਾ ਲਈ ..!!
Create Wallpaper for this quote
|
|
ਜੇ ਮਿਲਦਾ ਸੱਜਣਾਂ ਤੂੰ ਹਰ ਇਕ ਜਨਮ ਵਿਚ ਤੈਨੂੰ ਕਬੂਲ ਅਸੀਂ ਹਰ ਵਾਰ ਕਰਦੇ..
ਇਕ ਤੇਰੇ ਨਾਲ ਜ਼ਿੰਦਗੀ ਹੁਣ ਸਾਡੀ ਅਸੀਂ ਪਿਆਰ ਨਹੀਂ ਬਾਰ ਬਾਰ ਕਰਦੇ....
Create Wallpaper for this quote
|
|
ਬਾਜ਼ੀ ਜਿੱਤਣ ਦੀ ਉਮੀਦ ਚ ਜ਼ਿੰਦਗੀ ਹਾਰ ਬੈਠੇ ਹਾਂ,
ਨਾ ਨਾ ਕਰਦੇ ਅਸੀਂ ਕਰ ਤੈਨੂੰ ਪਿਆਰ ਬੈਠੇ ਹਾਂ....
Create Wallpaper for this quote
|
|
ਤੂੰ ਜੋ ਲਾਏ ਫ਼ੱਟ ਦਿਲ ਤੇ ਸੀਉਣ ਜੋਗੇ ਰਹਿ ਗਏ ਯਾਦਾਂ ਤੇਰੀਆਂ ਨਾਲ ਜ਼ਿੰਦਗੀ ਜਿਉਣ ਜੋਗੇ ਰਹਿ ਗਏ ।।
Create Wallpaper for this quote
|
|
ਦੇਖਦਾ ਹੀ ਰਹਾਂ ਬਸ ਤੇਰੀ ਤਸਵੀਰ ਨੂੰ„
ਥੱਕ ਗਿਆ ਕੋਸ ਕੋਸ ਰੁੱਸੀ ਤਕਦੀਰ ਨੂੰ„
ਕਿੰਝ ਝੱਲਾ ਜ਼ਿੰਦਗੀ 'ਚ ਆਏ ਹੋਏ ਮੋੜ ਨੂੰ„
ਨੀਂ ਦੱਸ ਕਿਵੇਂ ਦੇਈਏ ਤੇਰੀ ਥਾਂ ਕਿਸੇ ਹੋਰ ਨੂੰ..
Create Wallpaper for this quote
|
|
ਹੱਸ ਹੱਸ ਕੇ ਕੱਟਣੀ ਜ਼ਿੰਦਗੀ ਯਾਰਾਂ ਦੇ ਨਾਲ ਦਿਲ ਲਾ ਕੇ ਰੱਖਣਾ ਬਹਾਰਾਂ ਦੇ ਨਾਲ
ਕੀ ਹੋਇਆ ਜੇ ਅਸੀਂ ਸੋਹਣੇ ਨਹੀ ਸਾਡੀ ਯਾਰੀ ਆ ਸੋਹਣੇ ਯਾਰਾਂ ਦੇ ਨਾਲ ॥ ✔
Create Wallpaper for this quote
|
|
*ਜ਼ਿੰਦਗੀ ਇੱਕ ਖੇਡ ਹੈ ;ਪਰਮਾਤਮਾ ਜਿੱਤਣ ਵਾਲੇ ਨੂੰ ਪਸੰਦ ਕਰਦਾ ਹੈ, ਹਾਰਨ ਵਾਲੇ ਨੂੰ ਉਹ ਪਿਆਰ ਕਰਦਾ ਹੈ, ਜਦੋਂ ਕਿ ਵੇਖਦੇ ਰਹਿਣ ਵਾਲੇ ਵੱਲ ਕੋਈ ਧਿਆਨ ਨਹੀਂ ਦਿੰਦਾ*।।
Create Wallpaper for this quote
|
|
ਹੱਸਦੇ😃 ਵੱਸਦੇ 😘ਰਹਿਣੇ ਆਂ ,,
😭ਰੋ ਪਿੱਟ ਕੇ ਜ਼ਿੰਦਗੀ 🙏ਕੱਟਣੀ ਨੀਂ ,,
ਸਾਨੂੰ 💝ਸਾਦਗੀ ਚੰਗੀ ਲੱਗਦੀ ਏ ,,
ਕੋਈ ਫੁਕਰੀ ਜਿਹੀ ਆਪਾਂ ਪੱਟਣੀ ਨੀ !!
Create Wallpaper for this quote
|
|
ਜ਼ਿੰਦਗੀ ਮੇਰੀ ਏ ਮੇਰੇ ਇਕ ਦੋਸਤ ਦੀ ਅਮਾਨਤ ਰੱਖੀ ਰੱਬਾ ਮੇਰਿਆ ਸਦਾ ਉਸਨੂੰ ਸਲਾਮਤ ਦੇਵੀ ਓਹਨੂੰ ਖੁਸ਼ੀ ਪੂਰੇ ਸੰਸਾਰ ਦੀ ਬਣ ਜਾਵੇ ਓਹ ਤਾਰੀਫ਼ ਹਰ ਇਕ ਜ਼ੁਬਾਨ ਦੀ …
Create Wallpaper for this quote
|
|
ਇੰਨ ਜ਼ਿੰਦਗੀ ਕੇ ਤੂਫਾਨੋਂ ਕਾ ਸਾਹਿਲ ਹੈ ਤੇਰੀ ਦੋਸਤੀ ਦਿਲ ਕੇ ਅਰਮਾਨੋ ਕੀ ਮੰਜਿਲ ਹੈ ਤੇਰੀ ਦੋਸਤੀ ਏਹ ਦੁਨੀਆ ਬਣ ਜਾਏਗੀ ਜੰਨਤ ਮੇਰੀ ਅਗਰ ਮੌਤ ਆਨੇ ਤਕ ਸਾਥ ਹੈ ਦੋਸਤੀ ਤੇਰੀ
Create Wallpaper for this quote
|
|
ਹੱਸ ਹੱਸ ਕੇ ਕੱਟਣੀ ਜ਼ਿੰਦਗੀ ਯਾਰਾਂ ਦੇ ਨਾਲ
ਦਿਲ ਲਾ ਕੇ ਰੱਖਣਾ ਬਹਾਰਾਂ ਦੇ ਨਾਲ
ਕੀ ਹੋਇਆ ਜੇ ਅਸੀਂ ਸੋਹਣੇ ਨਹੀ
ਸਾਡੀ ਯਾਰੀ ਆ ਸੋਹਣੇ ਯਾਰਾਂ ਦੇ ਨਾਲ ॥
Create Wallpaper for this quote
|
|
ਜੇ ਜ਼ਿੰਦਗੀ ਬਹੁਤ ਜ਼ਿਆਦਾ ਬੁਰਾ ਵਕਤ ਵੀ ਆਵੇ, ਰੱਜ ਬੇਜ਼ਤੀ ਵੀ ਹੋਵੇ, ਘਬਰਾਉਣਾ ਨੀਂ , ਬਸ ਇੰਨਾ ਸੋਚੋ ਅਕਾਲੀ ਵੀ ਤਾਂ ਤੁਰੇ ਈ ਫਿਰਦੇ ਆ....😜😜😜
Create Wallpaper for this quote
|
|
"ਜ਼ਿੰਦਗੀ ਦਾ ਰਾਜ਼ ਇਹ ਨਹੀਂ ਹੈ ਕਿ ਤੁਸੀਂ ਕੀ ਪਸੰਦ ਕਰਦੇ ਹੋ, ਪਰ ਤੁਸੀਂ ਜੋ ਕੁਝ ਕਰਦੇ ਹੋ ਉਸ ਨੂੰ ਪਸੰਦ ਕਰੋ I"
Create Wallpaper for this quote
|
|
ਛੱਡ ਦਿੱਤੀ ਏ ਜ਼ਿੰਦਗੀ ਜਿਊਣੀ
ਹੁਣ ਮੌਤ ਦਾ ਆਸਰਾ ਲੱਭਦੇ ਹਾਂ #
Create Wallpaper for this quote
|
|
ਆਪਣਾ ਬਣਾਉਣ ਵਾਲੇ ਤੇ ਪਹਿਲੀ ਨਜ਼ਰ ਵਿੱਚ ਹੀ ਆਪਣਾ ਬਣਾ ਲੈਂਦੇ ਨੇ
ਤੇ ਪਰਖ਼ਣ ਵਾਲੇ ਸਾਰੀ ਜ਼ਿੰਦਗੀ ਹੀ ਪਰਖ਼ ਦੇ ਰਹਿ ਜਾਂਦੇ ਨੇ.....
Create Wallpaper for this quote
|
|
ਜ਼ਿੰਦਗੀ ਦੀਅਾਂ ੳੁਲਝਣਾ ਨੇ ਮੇਰੀਅਾਂ ਸ਼ਰਾਰਤਾਂ ਖੋਹ ਲੲੀਅਾਂ, ਲੋਕ ਕਹਿੰਦੇ ਮੁੰਡਾ ਸਿਅਾਣਾ ਹੋ ਗਿਆ ।
Create Wallpaper for this quote
|
|
ਦੋ ਚੀਜ਼ਾਂ ਨੂੰ ਯਾਦ ਕਰਕੇ ਬੰਦਾ ਸਾਰੀ ਜ਼ਿੰਦਗੀ ਮੁਸਕਰਾਉਦਾ ਰਹਿੰਦਾ ਪਹਿਲਾ ਪਿਆਰ ਤੇ ਸਕੂਲ ਵਾਲੇ ਯਾਰ 👬👬👬
Create Wallpaper for this quote
|
|
🌳ਵਤਨਾਂ ਚ ਜ਼ਿੰਦਗੀ ਹੈ ਪਰ ਪੈਸਾ ਨਹੀਂ ❌
ਪਰਦੇਸਾਂ ✈ ਚ ਪੈਸਾ ਹੈ ਜ਼ਿੰਦਗੀ ਨਹੀਂ...
Create Wallpaper for this quote
|
|
ਜ਼ਿੰਦਗੀ ਵਿੱਚ ਕੋਈ ਇੱਕ ਇਨਸਾਨ ਵੀ ਦਿਲੋਂ ਸਾਥ ਦੇਵੇ ਤਾਂ ਇਨਸਾਨ ਦੀ ਹਿੰਮਤ ਹੀ ਚੋਗੁਣੀ ਹੋ ਜਾਂਦੀ ਹੈ।…
Create Wallpaper for this quote
|
|
ਜੇ ਰੋ ਪਿਆ ਤੇ ਕਹਿਣਗੇ ਦੀਵਾਨਾ ਹੋ ਗਿਆ,
ਨਾ ਬੋਲਿਆ ਤੇ ਕਹਿਣਗੇ ਬੇਗਾਨਾ ਹੋ ਗਿਆ.
ਲੋਕਾਂ ਦੀ ਇਸ ਜ਼ੁਬਾਨ ਨੂੰ ਕਿੱਦਾਂ ਫੜਾਂਗਾ ਮੈਂ,
ਤੇਰੇ ਬਗੈਰ ਜ਼ਿੰਦਗੀ ਕਿ ਕਰਾਂਗਾ ਮੈਂ....
Create Wallpaper for this quote
|
|
ਜ਼ਿੰਦਗੀ ਵਿਚ ਪੜਾਈਂ ਏਨ੍ਹਾ ਨਹੀਂ ਸਿਖਾਉਂਦੀ,
ਜਿਨ੍ਹਾਂ ਦੁਨੀਆਂ ਦੇ ਤਜੁਰਬੇ ਸਿਖਾਉਂਦੇ ਨੇ !
Create Wallpaper for this quote
|
|
ਆਹ ***ਜ਼ਿੰਦਗੀ **ਬਾਰੇ ''' ਆਹੀ ਲਿਖ ਪਾਏ ਆਂ ,,,,
ਕੇ ਬਹੁਤ '''ਮਜ਼ਬੂਤ'' ਰਿਸ਼ਤੇ **ਸੀ
***ਕਮਜ਼ੋਰ ***ਲੋਕਾਂ ਦੇ ਨਾਲ !!!!!!
Create Wallpaper for this quote
|
|
ਜ਼ਿੰਦਗੀ ਕਦੇ ਅਸਾਨ ਨਹੀਂ ਹੁੰਦੀ ਇਸ ਨੂੰ ਅਸਾਨ ਬਣਾਉਣਾ ਪੈਦਾ ਹੈ
ਕੁਝ ਨੂੰ ਨਜਰ-ਅੰਦਾਜ਼ ਕਰਕੇ, ਕੁਝ ਨੂੰ ਬਰਦਾਸ਼ਤ ਕਰਕੇ..!!
Create Wallpaper for this quote
|
|
ਰੱਬ ਜਦੋਂਵਕਤ ਬਦਲਦਾ ਹੈ..ਤਾਂ ਬਾਜ਼ੀਆਂ ਨਹੀ..
ਜ਼ਿੰਦਗੀਆਂ ਪਲਟ ਜਾਂਦੀਆਂ ਨੇ..
Create Wallpaper for this quote
|
|
ਵੈਸੇ ਤਾਂ ਜ਼ਿੰਦਗੀ ਬਹੁਤ ਫਿੱਕੀ ਆ.. ਬੱਸ ਇੱਕੋ ਜਾਨ ਮੇਰੀ ਆ.. ਜੋ ਬਾਹਲੀ ਮਿਠੀ 🍬ਆ
Create Wallpaper for this quote
|
|
ਜ਼ਿੰਦਗੀ ਸਾਨੂੰ ਬਹੁਤ ਸੋਹਣੇ ਦੋਸਤ ਦਿੰਦੀ ਹੈ ਪਰ ਦੋਸਤ ਸਾਡੀ ਜ਼ਿੰਦਗੀ ਨੂੰ ਬਹੁਤ ਸੋਹਣਾ ਬਣਾ ਦਿੰਦੇ ਨੇ..
Create Wallpaper for this quote
|
|
ਬਹੁਤ ਔਖਾ ਹੈ ਹਰ ਵੇਲੇ ਹਕੀਕਤ ਚ ਰਹਿਣਾ ,
ਜ਼ਿੰਦਗੀ ਥੋੜੀ ਖੁਸ਼ੀ ਨਾਲ ਜੀਣ ਲਈ ਕੁਝ ਵਹਿਮ ਵੀ ਜਰੂਰੀ ਨੇ।..
Create Wallpaper for this quote
|
|
ਦਿਲੋਂ ਸੱਚੇ ਆ ਗਲ ਮੂੰਹ ਤੇ ਬੋਲ ਦਈ ਦੀ,
ਜਿਥੋਂ ਮਿਲਦਾ ਪਿਆਰ
ਜ਼ਿੰਦਗੀ ਪੰਨਾ-ਪੰਨਾ ਕਰ ਖੋਲ ਦਈ ਦੀ
Create Wallpaper for this quote
|
|
ਅੱਜ ਦਾ ਵਿਚਾਰ
ਹੌਂਸਲਾ ਕਦੇ ਵੀ ਟੁੱਟਣ ਨਾ ਦੇਵੋ ਕਿਉਂਕਿ ਜੀਵਨ 'ਚ ਕੁਝ ਦਿਨ ਬੁਰੇ ਹੋ ਸਕਦੇ ਨੇ ਜ਼ਿੰਦਗੀ ਬੁਰੀ ਨਹੀਂ ਹੋ ਸਕਦੀ।
Create Wallpaper for this quote
|
|
ਜ਼ਿੰਦਗੀ ਵਿੱਚ ਏਦਾਂ ਦਾ ਇਨਸਾਨ ਹੋਣਾ ਬੁਹਤ ਜਰੁਰੀ ਏ,
ਜ਼ਿਸਨੂੰ ਦ਼ਿਲ ਦੀ ਗੱਲ ਦੱਸਣ ਲਈ ਸ਼ਬਦਾ ਦੀ ਲੋੜ ਨਾ ਪਵੇ,
Create Wallpaper for this quote
|
|
ਚੰਗੇ ਲੋਕਾਂ ਦਾ ਸਾਡੀ ਜ਼ਿੰਦਗੀ 'ਚ ਆਉਣਾ ਸਾਡੀ ਕਿਸਮਤ ਹੁੰਦੀ ਹੈ,
ਅਤੇ ਉਨ੍ਹਾਂ ਨੂੰ ਸੰਭਾਲ ਕੇ ਰੱਖਣਾ ਸਾਡਾ ਹੁਨਰ।
Create Wallpaper for this quote
|
|
ਨਸੀਬਾਂ ਨਾਲ ਹੀ ਮਿਲਦੇ ਨੇ ਦੁੱਖ ਵੀ ਤੇ ਸੁੱਖ ਵੀ ,
ਸੱਚਾ ਪਿਆਰ ਵੀ ਤੇ ਜ਼ਿੰਦਗੀ ਨਾਲ ਨਿਭਾਉਣ ਵਾਲੇ ਸੱਚੇ ਯਾਰ ਵੀ
Create Wallpaper for this quote
|
|
ਕਸੂਰ✈ਤਾਂ ਬਹੁਤ ਕੀਤੇ🙏ਸੀ ਜ਼ਿੰਦਗੀ ਵਿੱਚ👦🏻
ਪਰ ਸਜ਼ਾ ਜਿੱਥੇ ਮਿਲੀ💔ਉੱਥੇ ਬੇਕਸੂਰ ਸੀ☝ ਅਸੀਂ🙏
Create Wallpaper for this quote
|
|
ਜਾ ਵੇ ਜਾ ਜ਼ਿੰਦਗੀ ਜੀ ਲੈ ਅੱਜ ਤੋਂ ਸਭ ਮਾਫ਼ ਤੈਨੂੰ ਕੁੜੇ
Create Wallpaper for this quote
|
|
ਜਾ ਵੇ ਜਾ ਜ਼ਿੰਦਗੀ ਜੀ ਲੈ ਅੱਜ ਤੋਂ ਸਭ ਮਾਫ਼ ਤੈਨੂੰ
Create Wallpaper for this quote
|
|
ਗਲਤੀ ਤੋਂ ਸਿੱਖ ਕੇ ਦਲੇਰ ਬਣਦੇ, ਕੱਚਿਆਂ ਤੋਂ ਪੱਕੇ ਹੋਏ ਬੇਰ ਬਣਦੇ, ਬਾਰ- ਬਾਰ ਡਿੱਗ ਕੇ ਵੀ ਜਿਗਰਾ ਨਾ ਢਾਈ ਬੱਸ, ਡਿੱਗ-ਡਿੱਗ ਜ਼ਿੰਦਗੀ ਚ ਸ਼ੇਰ ਬਣਦੇ..
Create Wallpaper for this quote
|
|
ਸਿਖਿਆ ਹੈ ਮੈ ਜ਼ਿੰਦਗੀ ਤੋਂ ਇਹ ਤਜਰਬਾ ਕਿ
ਜਿੰਮੇਵਾਰੀਆਂ ਇਨਸਾਨ ਨੂੰ ਵਕਤ ਤੋਂ ਪਹਿਲਾ ਹੀ ਵੱਡਾ ਬਣਾ ਦਿੰਦੀਆਂ ਨੇ....
Create Wallpaper for this quote
|
|
ਕਈ ਭਰਮ ਜ਼ਰੂਰੀ ਜ਼ਿੰਦਗੀ ਲਈ ਸਭ ਨੂੰ ਅਜਮਾਉਣਾ ਠੀਕ ਨਹੀਂ
ਆਪਣਿਆ ਦੇ ਹੱਥ ਵੀ ਲੂਣ ਭਰੇ ਕੋਈ ਜ਼ਖ਼ਮ ਦਿਖਾਉਣਾ ਠੀਕ ਨਹੀਂ...
Create Wallpaper for this quote
|
|
ਜ਼ਿੰਦਗੀ ਚ ਕੁਝ ਬਣਨ ਲਈ ਆਸ ਹੋਣਾ ਬਹੁਤ ਜ਼ਰੂਰੀ ਹੈ
ਆਸ ਪੁਰੀ ਹੁੰਦੀ ਮਿਹਨਤ ਨਾਲ ਮਿਹਨਤ ਹੁੰਦੀ ਪੱਕੇ ਇਰਾਦੇ ਨਾਲ
Create Wallpaper for this quote
|
|
ਆਪਣੀ ਜ਼ਿੰਦਗੀ ਚ ਰੰਗ ਹਮੇਸ਼ਾ ਆਪਣੀ ਮਿਹਨਤ ਨਾਲ ਹੀ ਭਰਨੇ ਪੈਂਦੇ ਨੇ ਇਹ ਤੁਹਾਡੇ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਦੀ ਤਸਵੀਰ ਕਿੰਨੀ ਖੂਬਸੂਰਤ ਬਣਾਉਣੀ ਹੈ.
Create Wallpaper for this quote
|
|
ਥੱਕ,ਹਾਰ ਬੈਠ ਜਾਣਾ ਖ਼ੁਦ ਨੂੰ ਹੁੰਦਾ ਬੇਰੰਗ਼ ਕਰਨਾ..
ਕੋਸ਼ਿਸ਼ਾਂ ਦਾ ਮਤਲ਼ਬ ਹੈ ,ਜ਼ਿੰਦਗੀ ਚ' ਰੰਗ ਭਰਨਾ..
Create Wallpaper for this quote
|
|
ਗਲਤੀ ਤੋਂ ਸਿੱਖ ਕੇ ਦਲੇਰ ਬਣਦੇ ਕੱਚਿਆਂ ਤੋਂ ਪੱਕੇ ਹੋਏ ਬੇਰ ਬਣਦੇ.
ਬਾਰ-ਬਾਰ ਡਿੱਗ ਕੇ ਵੀ ਜਿਗਰਾ ਨਾ ਢਾਈਂ ਬਸ ਡਿੱਗ ਡਿੱਗ ਜ਼ਿੰਦਗੀ ਚ' ਸ਼ੇਰ ਬਣਦੇ.!!
Create Wallpaper for this quote
|
|
ਬਹੁਤੀ ਦੇਰ ਨਹੀ ਲੱਗਦੀ ਅੱਜਕੱਲ ਰਿਸ਼ਤੇ ਤੋੜਨ ਨੂੰ ਪਰ ਟੁੱਟੇ ਹੋਏ.
ਰਿਸ਼ਤਿਅਾਂ ਨੂੰ ਜੋੜਦੇ ਜੋੜਦੇ ਸਾਰੀ ਜ਼ਿੰਦਗੀ ਨਿਕਲ ਜਾਂਦੀ ਹੈ.!!
Create Wallpaper for this quote
|
|
ਬਹੁਤੀ ਦੇਰ ਨਹੀ ਲੱਗਦੀ ਅੱਜਕੱਲ ਰਿਸ਼ਤੇ ਤੋੜਨ ਨੂੰ
ਪਰ ਟੁੱਟੇ ਹੋਏ ਰਿਸ਼ਤਿਅਾਂ ਨੂੰ ਜੋੜਦੇ ਜੋੜਦੇ ਸਾਰੀ ਜ਼ਿੰਦਗੀ ਨਿਕਲ ਜਾਂਦੀ ਹੈ
Create Wallpaper for this quote
|
|
ਦੋ ਪਲ ਦੀ ਜ਼ਿੰਦਗੀ ਵਿੱਚ ਹਜ਼ਾਰ ਵਾਰ ਮਰ ਚੁੱਕਿਆਂ ਹਾਂ ਮੈ.!!
Create Wallpaper for this quote
|
|
ਹਿੰਮਤ ਨਾ ਹਾਰੋ , ਰੱਬ ਨੂੰ ਨਾ ਵਿਸਾਰੋ
ਹੱਸਦੇ ਮੁਸਕਰਾਉਂਦੇ ਹੋਏ ਜ਼ਿੰਦਗੀ ਗੁਜਾਰੋ
ਮੁਸ਼ਕਿਲਾਂ ਦੁੱਖਾਂ ਦਾ ਜੇ ਕਰਨਾ ਹੈ ਖ਼ਾਤਮਾ
ਤਾਂ ਹਮੇਸ਼ਾ ਕਹਿੰਦੇ ਰਹੋ
🙏 "ਤੇਰਾ ਸ਼ੁਕਰ ਹੈ ਪਰਮਾਤਮਾ" 🙏
Create Wallpaper for this quote
|
|
ਸੁਰਗਾਂ-ਨਰਕਾਂ ਦੀ ਫਿਕਰ ਤਾਂ,ਮੌਤ ਤੋਂ ਬਾਅਦ,ਫੁਰਸਤ ਵਿੱਚ ਕਰਲਾਂਗੇ।
ਜਿੰਨਾ ਚਿਰ ਇਹ ਸਾਹ ਚੱਲਦੇ ਨੇ,ਰੱਜ-ਰੱਜ ਜ਼ਿੰਦਗੀ,ਨੂੰ ਮਾਣ ਲਈਏ।।
Create Wallpaper for this quote
|
|
ਮੁਮਕਿਨ ਨਹੀਂ ਹਰ ਵਕਤ ਮਿਹਰਬਾਨ ਰਹੇ,
ਜ਼ਿੰਦਗੀ ਵਿੱਚ ਕੁਝ ਲਮ੍ਹੇ ਜੀਣ ਦਾ ਤਜਰਬਾ ਵੀ ਸਿਖਾਉਦੇ ਨੇ ।।
Create Wallpaper for this quote
|
|
ਸਿੱਖਿਆ ਹੈ ਮੈ ਜ਼ਿੰਦਗੀ ਤੋਂ ਇਹ ਤਜਰਬਾ ਕਿ ਜਿੰਮੇਵਾਰੀਆਂ.
ੲਿਨਸਾਨ ਨੂੰ ਵਕਤ ਤੋਂ ਪਹਿਲਾ ਹੀ ਵੱਡਾ ਬਣਾ ਦਿੰਦੀਆਂ ਨੇ.!!
Create Wallpaper for this quote
|
|
ਤੇਰੀ ਖੁਸ਼ੀ ਨਾਲ ਨੀ ਗਮ ਨਾਲ ਵੀ ਰਿਸ਼ਤਾ ਏ ਮੇਰਾ.
ਤੇਰੀ ਜ਼ਿੰਦਗੀ ਹਿੱਸਾ ਏ ਮੇਰਾ ਤੇਰੇ ਨਾਲ ਲਫਜ਼ਾਂ ਦਾ ਨਹੀ ਰੂਹਾਂ ਦਾ ਰਿਸ਼ਤਾ ਏ ਮੇਰਾ.!!
Create Wallpaper for this quote
|
|
ਬਚਪਨ ਬਹੁਤ ਸੋਹਣਾ ਸੀ ਹੁਣ ਨਾਲ਼ੋਂ ਜਦੋਂ.
ਖਿਡੌਣੇ ਹੀ ਜ਼ਿੰਦਗੀ ਸੀ ਤੇ ਹੁਣ ਜ਼ਿੰਦਗੀ ਹੀ ਖਿਡੌਣਾ ਹੈ.
Create Wallpaper for this quote
|
|
ਰੱਬ ਮੇਹਰ ਕਰੇ ਜੇ ਸਾਡੇ ਤੇ ਜ਼ਿੰਦਗੀ ਦੀਆਂ ਆਸਾਂ ਪੂਰੀਆਂ ਹੋਣ.
ਅਸੀਂ ਹਰ ਪਲ ਨਾਲ ਤੇਰੇ ਰਹੀਏ ਕਦੇ ਪਿਆਰ ਵਿੱਚ ਨਾ ਦੂਰੀਆਂ ਹੋਣ.!!
Create Wallpaper for this quote
|
|
ਨਾ ਨੈਟ ਹੁੰਦਾ ਸੀ ਨਾ ਟੀ ਵੀ ਮੋਬਾਈਲ ਸੀ
ਜ਼ਿੰਦਗੀ ਜਿਉਂਣ ਦਾ ਸਿੱਧਾ ਜਾ ਸਟਾਈਲ ਸੀ
ਸਾਦੇ ਜਹੇ ਘਰ ਪਰਿਵਾਰ ਨਾਲ ਆਬਾਦ ਸੀ
ਚੌਂਕੇ ਵਿਚ ਰੋਟੀ ਖਾਣ ਦਾ ਵੱਖਰਾ ਸਵਾਦ ਸੀ.
Create Wallpaper for this quote
|
|
ਇੰਨੀ ਸ਼ਿੱਦਤ ਨਾਲ ਨਿਭਾਓ ਆਪਣਾ ਕਿਰਦਾਰ ਜ਼ਿੰਦਗੀ 'ਚ,
ਕਿ ਪਰਦਾ ਗਿਰਨ ਦੇ ਬਾਅਦ ਵੀ, ਵੱਜਦੀਆਂ ਰਹਿਣ ਤਾੜੀਆਂ !!
Create Wallpaper for this quote
|
|
ਬੇਰੰਗ ਹੋਕੇ ਨਿਕਲਿਆ ਮੈਂ ਉਨ੍ਹਾਂ ਲੋਕਾਂ ਦੀ ਜ਼ਿੰਦਗੀ ਵਿਚੋ ,
ਜਿਨ੍ਹਾ ਲੋਕਾਂ ਦੀ ਜ਼ਿੰਦਗੀ ਵਿਚ ਮੈ ਰੰਗ ਭਰਦਾ ਰਿਹਾ ।।
Create Wallpaper for this quote
|
|
ਕੋਈ ਸੁਲ੍ਹਾ ਕਰਵਾ ਦੇ, ਜ਼ਿੰਦਗੀ ਕੀ ਉਲਝਨੋਂ ਸੇ,
ਬੜੀ ਤਲਬ਼ ਲਗੀ ਹੈ, ਆਜ ਮੁਸਕਰਾਨੇ ਕੀ !!.
Create Wallpaper for this quote
|
|
ਜੇ ਇਹਨੀ ਹੀ ਨਫ਼ਰਤ ਹੈ ਮੇਰੇ ਨਾਲ ਤਾਂ ਕੋਈ ਏਦਾਂ ਦੀ ਦੁਆ ਕਰ
ਕਿ ਤੇਰੀ ਦੁਆ ਵੀ ਪੂਰੀ ਹੋ ਜਾਵੇ ਤੇ ਮੇਰੀ ਜ਼ਿੰਦਗੀ ਵੀ..💔💔
Create Wallpaper for this quote
|
|
ਦਰਦਾਂ ਦਾ ਕੋੜਾ ਤੇ ਮਿੱਠਾ ਜਿਹਾ ਨਾਮ ਹੈ ਜ਼ਿੰਦਗੀ,
ਪਲ ਪਲ ਡਿੱਗਣਾ , ਡਿੱਗ ਕੇ ਫਿਰ ਚੱਲਣਾ ਏਸੇ ਦਾ ਨਾਮ ਹੈ ਜ਼ਿੰਦਗੀ।
Create Wallpaper for this quote
|
|
ਭਾਵੇਂ ਮੂੰਹੋ ਨਾ ਕਹੀਏ ਪਰ ਵਿੱਚੋ ਵਿੱਚ ਖੋਏ ਤੁਸੀਂ ਵੀ ਓ ਖੋਏ ਅਸੀਂ ਵੀ ਆਂ,
ਇਹ ਉੁਮੀਦ ਏ ਕਿ ਜ਼ਿੰਦਗੀ ਮਿਲ ਜਾਏਗੀ ਮੋਏ ਤੁਸੀਂ ਵੀ ਓ ਮੋਏ ਅਸੀਂ ਵੀ ਆਂ,
ਏਸ ਇਸ਼ਕ ਦੇ ਹੱਥੋਂ ਬਰਬਾਦ ਯਾਰੋ ਹੋਏ ਤੁਸੀ ਵੀ ਓ ਹੋਏ ਅਸੀਂ ਵੀ ਆਂ,
ਲਾਲੀ ਅੱਖੀਆਂ ਦੀ ਪਈ ਦੱਸਦੀ ਏ ਰੋਏ ਤੁਸੀ ਵੀ ਓ ਰੋਏ ਅਸੀਂ ਵੀ ਆਂ,
Create Wallpaper for this quote
|
|
ਜਿੰਨੀ ਵੱਧਦੀ ਜਾਂਦੀ ਹੈ,ਓਨੀ ਹੀ ਘੱਟਦੀ ਜਾਂਦੀ ਹੈ..
ਜ਼ਿੰਦਗੀ' ਆਪਣੇ ਆਪ ਹੀ ਬਸ ਕੱਟ ਦੀ ਜਾਂਦੀ ਹੈ..
Create Wallpaper for this quote
|
|
ਜ਼ਿੰਦਗੀ ਵੀ ਕਮਾਲ ਦੀ ਹੈ,
ਗ਼ਰੀਬਾਂ ਨੂੰ ਮਹਿਲਾਂ ਦੇ ਸੁਪਨੇ ਦਿਖਾਉਦੀ ਹੈ,
ਜਿੱਥੇ ਅਮੀਰਾਂ ਨੂੰ ਨੀਂਦ ਨਹੀ ਆਉਦੀ....!!!
Create Wallpaper for this quote
|
|
ਸਾਡੀ ਜ਼ਿੰਦਗੀ ਚ ਓਹ ਦਿਨ ਕਦੋਂ ਆਵੇਗਾ 😊 ਜਦੋਂ ਓਹ ਮੈਨੂੰ ਕਹੂਗੀ
ਰੋਟੀ ਖਾ ਲਓ ਨਹੀਂ ਤਾਂ ਮੈਂ ਵੀ ਨੀ ਖਾਣੀ😉 😛
Create Wallpaper for this quote
|
|
ਜ਼ਿੰਦਗੀ ਇੱਕ ਸਫਰ ਹੈ ਸੁਹਾਨਾ
ਯਹਾ ਕਲ ਕਯਾ ਹੋ ਕਿਸਨੇ ਜਾਨਾਂ
Create Wallpaper for this quote
|
|
ਉਦਾਸੀਆਂ ਦੀ ਵਜ੍ਹਾ ਤਾਂ ਬਹੁਤ ਹੁੰਦੀਆਂ ਨੇ ਜ਼ਿੰਦਗੀ 'ਚ....
ਪਰ ਬਿਨਾ ਵਜ੍ਹਾ ਖੁਸ਼ ਰਹਿਣ ਦਾ ਸਵਾਦ ਈ ਵੱਖਰਾ
Create Wallpaper for this quote
|
|
ਸਾਨੂੰ ਸਾਰੀ ਜ਼ਿੰਦਗੀ ਸੱਜਣਾਂ ਓਏ " ਤੇਰੀ ਘਾਟ ਰੜਕਦੀ ਰਹਿਣੀ ਏ
Create Wallpaper for this quote
|
|
ਐ ਜ਼ਿੰਦਗੀ,
ਕਾਸ਼ ਤੂੰ ਇੱਕ ਕੈਮਰਾ ਹੁੰਦੀ
ਤੈਨੂੰ ਜਦ ਵੀ ਮਿਲਦੇ,ਮੁਸਕੁਰਾਉਂਦੇ ਹੋਏ ਮਿਲਦੇ
Create Wallpaper for this quote
|
|
ਜ਼ਿੰਦਗੀ ਵੀ ਸ਼ਤਰੰਜ ਦੀ ਖੇਡ ਦੀ ਤਰਾਂ ਹੈ।
ਅਸੀ ਸਭ ਇਸ ਦੇ ਮੋਹਰੇ ਹਾਂ ।
ਤੇ ਸਭ ਚਾਲਾਂ ਚੱਲ ਰਹੇ ਹਨ ।
ਇਕ -ਦੂਜੇ ਨੂੰ ਹਰਾਉਣ ਲਈ ।
Create Wallpaper for this quote
|
|
ਸ਼ਤਰੰਜ 'ਚ ਵਜ਼ੀਰ ਤੇ ਜ਼ਿੰਦਗੀ 'ਚ ਜ਼ਮੀਰ.....
ਜੇ ਮਰ ਜਾਵੇ ਤਾ ਖੇਡ ਖਤਮ ਸਮਝੋ .........
Create Wallpaper for this quote
|
|
ਉਸਨੇ ਵਾਦਾ ਕੀਤਾ ਸੀ 5 ਦਿਨ ਬਾਅਦ ਵਾਪਿਸ ਆਵਾਂਗੀ ਪਰ
ਅਸੀਂ ਜ਼ਿੰਦਗੀ ਦੀ ਕਿਤਾਬ ਖੋਲ ਕੇ ਵੇਖੀ ਤਾ ਜ਼ਿੰਦਗੀ ਦੇ ਦਿਨ ਹੀ 4 ਸੀ।
Create Wallpaper for this quote
|
|
ਥੋੜ੍ਹੀ ਜਿਹੀ ਰੰਜਿਸ਼ ਕਾਰਨ ਨਾ ਛੱਡ ਦਿਓ ਕਿਸੇ ਆਪਣੇ ਦਾ ਦਾਮਨ
ਜ਼ਿੰਦਗੀ ਬੀਤ ਜਾਂਦੀ ਹੈ ਆਪਣਿਆਂ ਨੂੰ ਆਪਣਾ ਬਣਾਉਣ 'ਚ।
Create Wallpaper for this quote
|
|
ਕੁਝ ਇਸ ਤਰਾਂ ਮੈਂ ਆਪਣੀ ਜ਼ਿੰਦਗੀ ਤਮਾਮ ਕਰ ਦੇਵਾ.
ਸਵੇਰ ਤੋਂ ਸਿਰਫ ਤੈਨੂੰ ਹੀ ਵੇਖਾਂ ਤੇ ਸ਼ਾਮ ਕਰ ਦੇਵਾਂ.!!
Create Wallpaper for this quote
|
|
ਮਿਲਿਆ ਤਾਂ ਬਹੁਤ ਕੁਝ ਹੈ ੲਿਸ ਜ਼ਿੰਦਗੀ ਵਿੱਚ.
ਪਰ ਯਾਦ ਬਹੁਤ ਆਉਂਦੇ ਨੇ ਜਿਹਨਾਂ ਨੂੰ ਹਾਸਲ ਨਾ ਕਰ ਸਕੇ.!!
Create Wallpaper for this quote
|
|
ਮਿਲਿਆ ਤਾਂ ਬਹੁਤ ਕੁਝ ਹੈ ੲਿਸ ਜ਼ਿੰਦਗੀ ਵਿੱਚ
ਪਰ ਯਾਦ ਬਹੁਤ ਆਉਦੇ ਨੇ ਜਿਹਨਾ ਨੂੰ ਹਾਸਲ ਨਾ ਕਰ ਸਕੇ
Create Wallpaper for this quote
|
|
ਜ਼ਿੰਦਗੀ ਗੁਜ਼ਰ ਰਹੀ ਹੈ ਕਿਸ਼ਤਾਂ ਤੇ
ਕੁਝ ਗ੍ਰਾਮ ਦਾ ਫੋਨ ਭਾਰੀ ਪੈ ਰਿਹਾ ਹੈ ਹੁਣ ਰਿਸ਼ਤਿਆਂ ਤੇ
Create Wallpaper for this quote
|
|
ਮੁਫ਼ਤ ਵਿੱਚ ਨਹੀਂ ਸਿੱਖਿਆ ਉਦਾਸੀ ਵਿੱਚ ਮੁਸਕਰਾਉਣ ਦਾ ਹੁਨਰ....
ਬਦਲੇ ਵਿੱਚ ਜ਼ਿੰਦਗੀ ਦੀ ਹਰ ਖ਼ੁਸ਼ੀ ਤਬਾਹ ਕੀਤੀ ਹੈ ਮੈਂ.....!!!
Create Wallpaper for this quote
|
|
ਜ਼ਿੰਦਗੀ ਚ ਉੱਚਾ ਉੱਠਣ ਲਈ ਕਿਸੇ ਡਿਗਰੀ ਦੀ ਲੋੜ ਨਹੀਂ ਹੁੰਦੀ
ਮਿੱਠੇ ਬੋਲ ਤੇ ਚੰਗੀ ਸੋਚ ਵੀ ਬੰਦੇ ਨੂੰ ਬਾਦਸ਼ਾਹ ਬਣਾ ਦਿੰਦੇ ਆ
Create Wallpaper for this quote
|
|
ਦੁੱਖ ਸੁਖ ਦਾ ਰੋਣਾ ਕੀ ਰੋਵਾਂ
ਇਹ ਦੀ ਜ਼ਿੰਦਗੀ ਦੀ ਕੜੀ ਹੈ
ਸਦਾ ਚੜ੍ਹਦੀ ਕਲਾ ਵਿੱਚ ਰਹੀ ਦਾ
ਉਸ ਸਤਿਗੁਰ ਦੀ ਮੇਹਰ ਬੜੀ ਹੈ
Create Wallpaper for this quote
|
|
ਗੁਰੂ ਨੂੰ ਮੰਨਣ ਵਾਲੇ ਬਹੁਤ ਨੇ ,
ਪਰ ਗੁਰੂ ਦੀ ਮੰਨਣ ਵਾਲੇ ਬਹੁਤ ਘੱਟ ਨੇ ,
ਜ਼ਿੰਦਗੀ ਦਾ ਮਨੋਰਥ ਓਹੀ ਪਾ ਸਕਦਾ ਜੋ ਗੁਰੂ ਦੀ ਮੰਨਦਾ ਹੈ
Create Wallpaper for this quote
|
|
ਇੱਕ ਫਕੀਰ ਨਦੀ ਦੇ ਕਿਨਾਰੇ ਬੈਠਿਆ ਸੀ । ਕਿਸੇ ਨੇ ਪੁੱਛਿਆ, " ਬਾਬਾ ਕੀ ਕਰ ਰਹੇ ਓਂ ?"
ਫਕੀਰ ਨੇ ਕਿਹਾ : " ਇੰਤਜ਼ਾਰ ਕਰ ਰਿਹਾ ਹਾਂ ਕੀ ਪੂਰੀ ਨਦੀ ਵਹਿ ਜਾਏ ਤਾਂ ਫਿਰ ਪਾਰ ਕਰਾਂ "
ਵਿਅਕਤੀ ਨੇ ਕਿਹਾ, "ਕਿਵੇਂ ਦੀ ਗੱਲ ਕਰ ਰਹੇ ਓਂ ਬਾਬਾ, ਪੂਰੀ ਨਦੀ ਵਹਿਣ ਦੇ ਚੱਕਰ ਚ ਤੁਸੀਂ ਕਦੇ ਵੀ ਨਦੀ ਪਾਰ ਨਹੀਂ ਕਰ ਪਾਓਗੇ।"
ਫਕੀਰ ਨੇ ਕਿਹਾ, " ਕਿ ਇਹੀ ਗੱਲ ਤਾਂ ਮੈਂ ਤੁਹਾਨੂੰ ਲੋਕਾਂ ਨੂੰ ਸਮਝਾਉਣੀ ਚਾਹੁੰਦਾ ਕਿ ਤੁਸੀਂ ਲੋਕ ਜੋ ਸਦਾ ਕਹਿੰਦੇ ਰਹਿੰਦੇ ਓ ਕਿ ਇੱਕ ਵਾਰ ਕੁਝ ਬਣ ਜਾਵਾਂ, ਜਿੰਮੇਵਾਰੀਆਂ ਖਤਮ ਹੋ ਜਾਣ ਤਾਂ ਫਿਰ ਸਾਰੀ ਉਮਰ ਮੌਜ ਕਰਾਗਾਂ, ਰੱਬ ਨੂੰ ਯਾਦ ਕਰਾਂਗਾ, ਘੁੰਮਾ ਫਿਰਾਂਗਾ, ਸਭ ਨੂੰ ਮਿਲੂ ਤੇ ਸੇਵਾ ਕਰੂੰ ।
ਨਦੀ ਦਾ ਪਾਣੀ ਕਦੇ ਖਤਮ ਨਹੀਂ ਹੋਣਾ ਤੇ ਅਸੀਂ ਇਸ ਪਾਣੀ ਦੇ ਉਪਰੋਂ ਹੀ ਨਦੀ ਪਾਰ ਕਰਨੀ ਹੈ, ਇਸੇ ਤਰ੍ਹਾਂ ਜਿੰਦਗੀ ਇੱਕ ਦਿਨ ਮੁੱਕ ਜਾਣੀ ਪਰ ਨਦੀ ਦੇ ਵਹਿਣ ਵਾਂਗ ਕੰਮ ਕਦੇ ਨਹੀਂ ਮੁੱਕਣੇ।
ਇਸ ਲਈ ਅੱਜ ਤੋਂ ਹੀ ਜੀਓ ਜ਼ਿੰਦਗੀ।...
🌹ਸੁਭ ਸਵੇਰ 🌹
Create Wallpaper for this quote
|
|