ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 8 status
ContentWallpapers
ਸੱਚੀਂ ਮਰਨ ਕਿਨਾਰੇ ਕਰ ਦਿੱਤਾ, ਜੀਹਨੂੰ ਮਰਜਾਣਾ ਕਹਿ- ਕਹਿ ਹੱਸਦੀ ਰਹਿੰਦੀ ਸੀ . ਹੁਣ ਆਉਂਦਾ ਨਾ ਚੇਤਾ ਉਹਦਾ, ਜੀਹਨੂੰ ਜਾਨੋ ਪਿਆਰਾ ਦੱਸਦੀ ਰਹਿੰਦੀ ਸੀ ...

Create Wallpaper for this quote
ਜਦੋ ਚੇਤਾ ਆਉਂਦਾ ਏ ਮੈਨੂੰ ਜਾਨੋ ਪਿਆਰੀ ਦਾ... ਓਹਦੀ Pic ਨੂੰ ਚੱਕ ਕੇ ਨੀ ਫੇਰ ਹਿੱਕ ਨਾਲ ਲਾਇਦਾ...

Create Wallpaper for this quote
"ਆਪਣੀ ਜ਼ਿੰਦਗੀ ਵਿੱਚ ਦੋ ਇਨਸਾਨਾਂ ਦਾ ਜਾਨੋਂ ਵੱਧ ਖਿਆਲ ਰੱਖੋ,
ਇੱਕ ਉਹ ਜਿਸ ਨੇ ਤੁਹਾਡੀ ਜਿੱਤ ਲਈ ਸਭ ਕੁਝ ਹਾਰਿਆ ਹੋਵੇ....."ਬਾਪੂ"
ਤੇ ਇੱਕ ਉਹ ਜਿਸਨੂੰ ਤੁਸੀਂ ਹਰ ਦੁੱਖ ਵਿੱਚ ਪੁਕਾਰਿਆ ਹੋਵੇ....."ਮਾਂ"

Create Wallpaper for this quote
ਕਰਦੇ ਹਾਂ ਪਿਆਰ ਤੇੈਨੂੰ ਜਾਨੋ ਵਧ ਕੇ,
ਗਲ ਕਦੇ ਕੋਈ ਦਿਲ ਚ ਲਕੋਈ ਨਾ,
ਤੇੈਨੂੰ ਚਾਹੁਣ ਵਾਲੇ ਤਾਂ ਬਥੇਰੇ ਹੋਣਗੇ ,
ਪਰ ਸਾਡਾ ਤੇਰੇ ਤੋ ਬਗੈਰ ਕੋਈ ਨਾ…

Create Wallpaper for this quote
ਕੀਤਾ ਸੀ ਬਹੁਤਾ ਪਿਆਰ, ਤੈਨੂੰ ਜਾਨੋ ਵੱਧ ਕੇ ਚਾਹਿਆ ਸੀ , ਤੂੰ ਹੀ ਠੋਕਰ ਮਾਰ ਗਿਆ yarra, ਅਸੀਂ ਤਾਂ ਤੈਨੂ ਰੱਬ ਬਣਾਇਆ ਸੀ..

Create Wallpaper for this quote
ਕਿੰਨੀ ਅਸਾਨੀ ਨਾਲ ਖਤਮ ਕਰ ਦਿੱਤਾ ਉਸਨੇ ਰਿਸ਼ਤਾ ਸਾਡੇ ਨਾਲ……. ਜਿਸਨੰੂ ਦੇਖ ਕੇ ਹੀ ਅਸੀ ਸਾਰੀ ਦੁਨੀਆਂ ਭੁੱਲ ਜਾਂਦੇ ਸੀ….!!! ਅਸੀ ਨਾ ਚਾਉਦੇ ਹੋਏ ਵੀ ਜ਼ਿੰਦਗੀ ਹਾਰ ਗਏ,, ਜੀਹਨੂੰ ਜਾਨੋ ਵੱਧਕੇ ਚਾਉਦੇ ਸੀ ਉਹ ਹੱਥੋ ਸਾਡੇ ਯਾਰ ਗਏ ..

Create Wallpaper for this quote
ਪਹਿਲਾਂ ਹੱਸ ਹੱਸ ਅੱਖੀਆਂ ਲਾ ਬੈਠੇ ਤੈਨੂੰ ਜਾਨੋਂ ਵਧ ਕੇ ਚਾਹ ਬੈਠੇ. ਤੂੰ ਝੂਠਾ ਪਿਆਰ ਜਤਾਉਂਦੀ ਰਹੀ. ਅਸੀਂ ਸਾਹਾਂ ਵਿੱਚ ਵਸਾ ਬੈਠੇ    

Create Wallpaper for this quote
ਪੱਗ ਵਿਰਸੇ 'ਚ ਮਿਲੀ ਸਾਨੂੰ ਸੱਜਣੋਂ, ਏਹਨੂੰ ਜਾਨੋਂ ਵੱਧ ਪਿਆਰੀ ਰੱਖਿਓ..
ਤੁਸੀਂ ਪਹੁੰਚੋ ਜਿਹੜੇ ਮਰਜ਼ੀ ਮੁਕਾਮ ਤੇ, ਬਸ ਕੈਮ ਸਰਦਾਰੀ ਰੱਖਿਓ...

Create Wallpaper for this quote

Recent Punjabi Searches