Total 7 status |
Content | Wallpapers |
|
ਵਾਹਿਗੁਰੂ ਵਾਹਿਗੁਰੂ ਜਪ ਲੈ ਬੰਦਿਅਾ ਤਰ ਜਾੲੇਗਾ.....
...........ਨੀਵਾ ਹੋਣਾ ਸਿੱਖ ਲੈ........
ਨਹੀ ਤਾਂ ਹੰਕਾਰ ਚ ਹੀ ਮਰ ਜਾਏਗਾ ****
🙏ਬੋਲੋ ਵਾਹਿਗੁਰੂ ਜੀ🙏****
Create Wallpaper for this quote
|
|
ਪੰਗੇ ਨਾ ਲਿਅਾ ਕਰ ਮੋਟੋ ਫਿਰ ਪਛਤਾਂਏਗੀ ਅੜਬ ਸੁਭਾਅ ਦਾ
ਤੇਰਾ ਯਾਰ ਫਿਰ ਰੋਂਦੀ-ਰੋਂਦੀ ਘਰ ਨੂੰ ਜਾੲੇਗੀ.....
Create Wallpaper for this quote
|
|
ੳੁਸਦਾ ਭਰੋਸਾ ਨਾ ਕਰਿਓ ਜੋ ਵਕਤ ਦੇ ਨਾਲ ਬਦਲ ਜਾੲੇ, ਭਰੋਸਾ ੳੁਸਦਾ ਕਰਿਓ ਜਿਸਦਾ ਖ਼ਿਅਾਲ ੳੁਦੋਂ ਵੀ ੳੁਹੋ ਜਿਹਾ ਹੀ ਰਹੇ ਜਦੋਂ ਤੁਹਾਡਾ ਵਕਤ ਬਦਲ ਜਾੲੇ.....
Create Wallpaper for this quote
|
|
ਪੰਗੇ ਨਾ ਲਿਅਾ ਕਰ ਮੋਟੋ👩ਫਿਰ ਪਛਤਾਂਏਗੀ ਅੜਬ ਸੁਭਾਅ ਦਾ
ਤੇਰਾ😐ਯਾਰ ਫਿਰ😭ਰੋਦੀ-ਰੋਦੀ🏠ਘਰ ਨੂੰ ਜਾੲੇਗੀ😭😭
Create Wallpaper for this quote
|
|
ਪੰਗੇ ਨਾ ਲਿਅਾ ਕਰ ਮੋਟੋ ਫਿਰ ਪਛਤਾਂਏਗੀ ਅੜਬ ਸੁਭਾਅ ਦਾ
ਤੇਰਾ ਯਾਰ ਫਿਰ ਰੋਦੀ ਰੋਦੀ ਘਰ ਨੂੰ ਜਾੲੇਗੀ
Create Wallpaper for this quote
|
|
ੲਿਕ ਬੰਦੇ ਨੇ ਬੱਸ ਦਾ ਕਿਰਾੲਿਅਾ ਬਚਾੳੁਣ ਲੲੀ ਅਾਪਣੇ ਪੁੱਤਰ ਨੂੰ ਬੋਰੀ ਚ ਪਾ ਲਿਅਾ.. . ਤੇ ਕਹਿਦਾ .'ਕੁਝ ਵੀ ਹੋ ਜਾੲੇ' ..? . . ਨਾ ਬੋਲੀ ਤੇ ਨਾ ਬਾਹਰ ਨਿਕਲੀ.. . . ਕੰਡਕਟਰ ਅਾੲਿਅਾ ਤੇ ਕਿਰਾੲਿਅਾ ਮੰਗਿਅਾ .. ਬੰਦੇ ਨੇ ਦੇ ਦਿੱਤਾ. . ਕੰਡਰਟਰ ਪੁੱਛਦਾ .'ਹਾ ਬੋਰੀ ਚ ਕੀ ੲੇ .. ਬੰਦਾ ਕਹਿਦਾ - ਅੰਬ 🍋 ਮੁੰਡਾ ੳੁਦਾ .ਬੋਰੀ ਚੋ ਹੱਥ ਬਾਹਰ . ਕੱਡ ਕੇ ਕਹਿਦਾ ' ਪਾਪਾ ੲਿੱਕ ਮੈਨੂੰ ਵੀ ਦੲੀ '
Create Wallpaper for this quote
|
|
ਜੇ ਬਹਾਨੇ ਹੀ ਲਾਓਂਗੇ ਤਾਂ ਲੋਕਾਂ ਧਿਆਨ ਤੁਹਾਡੀਅਾਂ ਗਲਤੀਅਾਂ ਵੱਲ ਹੀ ਜਾੲੇਗਾ ;
ਗੁਣਾਂ ਵੱਲ ਧਿਆਨ ਤਾਂ ਹੀ ਜਾੲੇਗਾ ਜੇ ਮਿਹਨਤ ਕਰੋਂਗੇ।
Create Wallpaper for this quote
|
|