Total 58 status |
Content | Wallpapers |
|
ਨਾ ਮਾਰੋ ਪਾਣੀ ਵਿੱਚ ਪੱਥਰ ਉਸ ਪਾਣੀ ਨੂੰ ਵੀ ਕੋਈ ਪੀਂਦਾ ਹੋਵੇਗਾ…
ਆਪਣੀ ਜਿੰਦਗੀ ਨੂੰ ਹੱਸ ਕਿ ਗੁਜਾਰੋ ਯਾਰੋ , ਤੁਹਾਨੂੰ ਵੇਖ ਕੇ ਵੀ ਕੋਈ ਜਿਉਂਦਾ ਹੋਵੇਗਾ…!
Create Wallpaper for this quote
|
|
ਹੋਰ ਗੱਲਾਂ ਤੈਨੂੰ ਬੜੀਆਂ ਆਉਂਦਿਆ “I LOVE YOU” ਕਹਿਨ ਲੱਗੇ ਕਿਉਂ ਡਰਦੀ ਏ ਜਿਉਂਦੀ ਰਹੇ ਤੇਰੀ ਛੋਟੀ ਭੈਣ ਪਿਆਰੀ ਮੈਨੂੰ ਰੋਜ msgs ਤੇ “ਜੀਜੂ ਜੀਜੂ” ਕਰਦੀ ਏ !!
Create Wallpaper for this quote
|
|
ਔਖੇ ਵੇਲੇ ਦੁਨੀਆਂ ਤਾਂ ਬੱਸ ਪਿੱਠ ਵਿਖਾਉਦੀ ਏ, .
ਜਿਉਂਦੀ ਰਹੇ "ਮਾਂ" ਮੇਰੀ ਜੋ ਚੁੰਨੀ,
ਪਾੜ ਕੇ ਮੱਲਮ ਲਾਉਂਦੀ ਏ...!!
Create Wallpaper for this quote
|
|
ਕਦਰ ਕਰਿਆ ਕਰੋ ਰੱਬ 🙏 ਦੀਆਂ ਦਿੱਤੀਆਂ ਦਾਤਾਂ ਦੀ..
ਦੁੱਖੀ ਤਾਂ ਸਾਰਾ ਜਹਾਨ ਏ..💞
ਇੱਥੇ ਉਹ ਵੀ ਜਿੰਦਗੀ ਜਿਉਂਦੇ ਨੇ..🙂
ਨੀਲੀ ਛੱਤਰੀ ਹੀ ਜਿਨ੍ਹਾਂ ਦਾ ਮਕਾਨ ਏ..🙏
Create Wallpaper for this quote
|
|
ਤੇਰੇ ਬਾਝੋਂ ਇਹ ਦੁਨੀਆਂ ਹੈ, ਜਿਉਂ ਕੋਈ ਗੁਫ਼ਾ ਹਨੇਰੀ ।
ਚਾਨਣ ਜਿਸਦੀ ਸਮਝ ਨਾ ਆਏ, ਸੂਰਜ ਚੀਜ਼ ਪਰਾਈ ।
ਜਾਂ ਆਕਾਸ਼ ਜਿੱਥੇ ਕੋਈ ਤਾਰਾ, ਪਾਏ ਕਦੇ ਨਾ ਫੇਰੀ ।
Create Wallpaper for this quote
|
|
ਜਿਉਂਦੇ ਵੱਸਦੇ ਰਹਿਣ ਜਿਹੜੇ ਉਸੇ ਵੇਲੇ lιĸe ਕਰ ਦਿੰਦੇ ਆ,
ਹੱਸਦੇ ਰਹਿਣ ਉਹ ਵੀ ਜਿਹੜੇ ਮੇਰੀ Poѕт ਦੇਖਕੇ ਛੱਡ ਦਿੰਦੇ ਆ !
Create Wallpaper for this quote
|
|
ਉਹ ਹੁਣ ਵੀ ਮੇਰੇ ਵੱਲ ਤੱਕਦੇ ਨੇ
ਪਰ ਦੀਦਾਰ ਹੋਰਾਂ ਦਾ ਕਰਦੇ ਨੇ !
ਉਹ ਗੱਲ ਮੇਰੇ ਨਾਲ ਕਰਦੇ ਨੇ
ਪਰ ਜ਼ਿਕਰ ਹੋਰਾਂ ਦਾ ਕਰਦੇ ਨੇ !
ਹਾਲ ਤਾਂ ਮੇਰਾ ਪੁੱਛਦੇ ਨੇ
ਪਰ ਫਿਕਰ ਹੋਰਾਂ ਦਾ ਕਰਦੇ ਨੇ !
ਜੋ ਸਾਡੇ ਲਈ ਕਦੀ ਜਿਉਂਦੇ ਸੀ
ਅੱਜ ਕਿਸੇ ਹੋਰ ਤੇ ਮਰਦੇ ਨੇ
Create Wallpaper for this quote
|
|
ਬਸ ਰੋਟੀ ਪਾਣੀ ਚੱਲਦਾ,
ਫਿਰ ਗੁੱਸਾ ਕਿਹੜੀ ਗੱਲ ਦਾ...
ਜਿਉਂਦਾ ਰਹੇ ਬਾਪੂ ਮੇਰਾ,
ਜੀਹਦੇ ਖਰਚੇ ਤੇ ਸਾਰਾ ਘਰ ਚੱਲਦਾ..
Create Wallpaper for this quote
|
|
" ਕੋਈ ਲਿਖਣੇ ਦਾ ਚਾਅ ਨਹੀ, ਜੇ ਤੂੰ ਪੜਿਆ ਹੀ ਨਾ !! ਕੋਈ ਜਿਉਂਣ ਦੀ ਵਜਹ ਨਹੀਂ, ਜੇ ਪਿਆਰ ਤੂੰ ਕਰਿਆ ਹੀ ਨਾ !!"
Create Wallpaper for this quote
|
|
ਜਿਉਂ ਰਿਹਾ ਹੈ ਸੱਜਣਾ ਤੂੰ ਕੱਪੜੇ ਬਦਲ-ਬਦਲ ਕੇ, ਇੱਕ ਦਿਨ ਇੱਕ ਕੱਪੜੇ ਚੋਂ ਲੈਕੇ ਜਾਣ ਗਏ, ਤੈਨੂੰ ਲੋਕ ਮੋਢੇ ਬਦਲ-ਬਦਲ ਕੇ..👆
Create Wallpaper for this quote
|
|
ਹੋਰ ਗੱਲਾਂ ਤੇੈਨੁੰ ਬੜੀਆਂ ਆਉਂਦਿਆ “I LOVE YOU” ਕਹਿਨ ਲੱਗੇ ਕਿਉਂ ਡਰਦੀ ਏ ਜਿਉਂਦੀ ਰਹੇ ਤੇਰੀ ਛੋਟੀ ਭੈਣ ਪਿਆਰੀ ਮੈਨੂੰ ਨਿਤ msgs ਤੇ “ jiju jiju ” ਕਰਦੀ ਏ !!
Create Wallpaper for this quote
|
|
☹☛# ਪਿਆਰ ਹੀ ਮੰਗਿਆ ਸੀ ਓਦੇ ਤੋਂ 💞 ਦੇ ਕੇ # ਦੁੱਖ ੳਹ ਹਜਾਰ ਗਏ 💔 ਕਿੱਥੋਂ ਲੱਭਾ # ਖੁਦ ਨੂੰ ਮੈਂ # ਜਿਉਂਦੇ ਜੀ ਹੀ ੳਹ ਮਾਰ ਗਏ,,, ਯਾਦੀ ਤੈਨੂੰ # ਯਾਦ ਆਊ ਜੱਦ # ਜਿੰਦਗੀ ਵਿੱਚ ਰਾਤ ਆਊ☹☹☹
Create Wallpaper for this quote
|
|
#ਮੈਨੂੰ ਕਹਿੰਦੇ ਕਿਤੇ ਕੱਲਾ ਨਾ ਮਿਲ ਜੀ
ਭੂੰਨ ਕੇ 😏 ਰੱਖਦਾ ਗੇ ਮੇੈਂ ਕਿਹਾ ਪੁੱਤ
ਫੇਰ ਜਿਉਂਦਾ ਨਾ ਛੱਡ ਦੀ ਥੋਡਾ ਟੱਬਰ ਹੀ ਚੱਕ ਦਾ ਗੇ ..💪🔫
Create Wallpaper for this quote
|
|
"ਜ਼ਿੰਦਗੀ ਨੂੰ ਏਨਾਂ ਸੀਰੀਅਸ ਲੈਣ ਦੀ ਜ਼ਰੂਰਤ ਨਹੀਂ ਹੈ ਦੋਸਤੋ, ਏਥੋਂ ਜਿਉਂਦਾ ਬਚ ਕੇ ਕੋਈ ਨਹੀਂ ਗਿਆ II"...
Create Wallpaper for this quote
|
|
ਬੁਰਾਈ ਵੀ ਉਹਦੀ ਹੀ ਹੁੰਦੀ ਆ ਜੋ ਜਿਉਂਦਾ ਹੈ, ਮਰਨ ਤੋਂ ਬਾਅਦ ਤਾਂ ਸਿਰਫ਼ ਤਾਰੀਫ਼ ਹੁੰਦੀ ਆ ਜ਼ਨਾਬ..!!!
Create Wallpaper for this quote
|
|
"ਖੁਸ਼ੀ ਉਹਨਾਂ ਨੂੰ ਨਹੀ ਮਿਲਦੀ ਜੋ ਜ਼ਿੰਦਗੀ ਨੂੰ ਆਪਣੀਆਂ ਸ਼ਰਤਾਂ ਨਾਲ ਜਿਉਂਦੇ ਨੇ, ਅਸਲ ਖੁਸ਼ੀ ਤਾਂ ਉਹਨਾਂ ਨੂੰ ਮਿਲਦੀ ਹੈ, ਜੋ ਦੂਜਿਆਂ ਦੀ ਖੁਸ਼ੀ ਲਈ ਆਪਣੀ ਜ਼ਿੰਦਗੀ ਦੀਆਂ ਸ਼ਰਤਾਂ ਬਦਲ ਦਿੰਦੇ ਨੇ"
Create Wallpaper for this quote
|
|
"ਰਿਸ਼ਤਿਆਂ ਦੀ ਕਦਰ ਕਰਨੀ ਹੈ ਤਾਂ ਕਿਸੇ ਦੇ ਜਿਉਂਦੇ ਜੀਅ ਕਰੋ, ਅਰਥੀ ਚੁੱਕਣ ਲੱਗਿਆਂ ਤਾਂ ਨਫ਼ਰਤ ਕਰਨ ਵਾਲੇ ਵੀ ਰੋਂ ਪੈਂਦੇ ਹਨ I"
Create Wallpaper for this quote
|
|
ਨਾ ਮਾਰੋ ਪਾਣੀ ਵਿੱਚ ਪੱਥਰ ਉਸ ਪਾਣੀ ਨੂੰ ਵੀ ਕੋਈ ਪੀਂਦਾ ਹੋਵੇਗਾ ਆਪਣੀ ਜਿੰਦਗੀ ਨੂੰ ਹੱਸ ਕਿ ਗੁਜਾਰੋ ਯਾਰੋ , ਤੁਹਾਨੂੰ ਵੇਖ ਕੇ ਵੀ ਕੋਈ ਜਿਉਂਦਾ ਹੋਵੇਗਾ…!
Create Wallpaper for this quote
|
|
ਮੇਰੀ ਜਿੰਦਗੀ ਦੇ ਦੋ ਹੀ ਮਕਸਦ ਨੇ ਤੇਰੇ ਉੱਤੇ ਜਿਉਂਦੇ ਜੀ ਮਰ ਜਾਣਾ ਤੇ ਦੂਜਾ ਮਰਦੇ ਦਮ ਤੱਕ ਤੈਨੂੰ ਚਾਹੁਣਾ
Create Wallpaper for this quote
|
|
ਮੇਰੇ ਦਿਲ ਤੇ ਓਸ ਦੇ ਦਿਮਾਗ ਦੀ ਲੜਾਈ ਚ ਮੈਂ ਐਨਾ ਤਸ਼ੱਦਦ ਸਿਹਾ
ਅਖੀਰ ਇਕ ਹਾਦਸਾ ਹੋਇਆ ਮੈਂ ਬੱਚ ਤਾਂ ਗਿਆ ਪਰ ਜਿਉਂਦਾ ਨਾ ਰਿਹਾ...
Create Wallpaper for this quote
|
|
ਸਾਲਾਂ ਦੇ ਗੁਜ਼ਰਨ ਨਾਲ ਕੋਈ ਬੁੱਢਾ ਨਹੀਂ ਹੁੰਦਾ।
ਜਦੋਂ ਤੱਕ ਮੇਰੀ ਮਾਂ ਜਿਉਂਦੀ ਰਹੇਗੀ ਬੱਚਾ ਰਹਾਂਗਾ ਮੈਂ...
Create Wallpaper for this quote
|
|
ਜਿਉਂਦੇ ਆਂ ਗੰਨ, ਮਰਦੇ ਆ ਗੰਨ ਨਾਲ ਸਾਡਾ ਏਹੀ ਏ ਲਾਈਫ ਸਟਾਈਲ ਅੱਲੜੇ !!
Create Wallpaper for this quote
|
|
ਸਮੁੰਦਰ ਵੀ ਬੜਾ ਬੇਗੈਰਤ ਨਿਕਲਿਆ, ਜਦੋਂ ਤੱਕ ਮੈਂ ਜਿਉਂਦਾ ਸੀ ਮੈਨੂੰ ਤੈਰਨ ਨਾ ਦਿੱਤਾ, ਹੁਣ ਇੱਕ ਲਾਸ਼ ਬਣ ਚੁੱਕਾ ਹਾਂ ਤਾਂ ਡੁੱਬਣ ਨਹੀਂ ਦਿੰਦਾ !
Create Wallpaper for this quote
|
|
ਕੁੱਤਾ ਰੋਵੇ ਚੁੱਪ ਕਰਾਉਂਦੀ ਦੇਖੀ ਦੁਨੀਆਂ ਮੈਂ, ਬੰਦਾ ਰੋਵੇ ਹੋਰ ਰਵਾਉਂਦੀ ਦੇਖੀ ਦੁਨੀਆਂ ਮੈਂ, ਜਿਉਂਦੇ ਜੀ ਨਾ ਜਿਸ ਬਾਪ ਨੂੰ ਰੋਟੀ ਦਿੱਤੀ ਗਈ, ਮਰਨੇ ਪਿੱਛੋਂ ਪਿੰਡ ਰਜਾਉਂਦੀ ਦੇਖੀ ਦੁਨੀਆਂ ਮੈਂ..
Create Wallpaper for this quote
|
|
ਨਾ ਨੈਟ ਹੁੰਦਾ ਸੀ ਨਾ ਟੀ ਵੀ ਮੋਬਾਈਲ ਸੀ
ਜ਼ਿੰਦਗੀ ਜਿਉਂਣ ਦਾ ਸਿੱਧਾ ਜਾ ਸਟਾਈਲ ਸੀ
ਸਾਦੇ ਜਹੇ ਘਰ ਪਰਿਵਾਰ ਨਾਲ ਆਬਾਦ ਸੀ
ਚੌਂਕੇ ਵਿਚ ਰੋਟੀ ਖਾਣ ਦਾ ਵੱਖਰਾ ਸਵਾਦ ਸੀ.
Create Wallpaper for this quote
|
|
ਜੇ ਮੇਰੇ ਨਾਲ ਵਾਸਤਾ ਹੀ ਨਈਂ ਰੱਖ਼ਣਾ ਤਾਂ ਨਜਰ ਕਿਉਂ ਰੱਖਦੇ ਹੋ.
ਕਿਸ ਹਾਲ ਚੋ ਜਿਉਂਦੇ ਆ ਤੁਸੀ ਖਬਰ ਕਿਉ ਰੱਖਦੇ ਹੋ.!!
Create Wallpaper for this quote
|
|
ਬਹੁਤਾ ਵੀ ਜੀ ਜੀ ਨਹੀਂ ਕਰੀਦਾ,
ਥੋੜੀ ਬਹੁਤੀ ਰੱਖੀਦੀ ਆ ਧੜੀ ਜੀ...
ਮੜੀਆਂ ਜਾ ਕੇ ਕਿਥੋਂ ਸੇਕ ਲੱਗਣਾ,
ਜਿਹੜੇ ਜਿਉਂਦੇ ਜੀ ਜਾਂਦੇ ਆ ਸੜੀ ਜੀ...📝
Create Wallpaper for this quote
|
|
ਦਫਨ ਤਾਂ ਸਭ ਨੇ ਹੋਣਾ ਇੱਕ ਦਿਨ
ਜਿਹੜਾ ਜਿਉਂਦੇ ਜੀ ਦਬ ਜਾਏ ਉਹਦਾ ਤਾਂ ਜਿਓਣਾ ਹੀ
ਮਿੱਟੀ ਆ
Create Wallpaper for this quote
|
|
ਕਿੰਨੀ ਬੁਰੀ ਲੱਗਦੀ ਹੈ ਜ਼ਿੰਦਗੀ
ਜਦ ਅਸੀਂ ਇਕੱਲਾ ਪਣ ਮਹਿਸੂਸ ਕਰਦੇ ਹਾਂ
ਮਰਨ ਤੋਂ ਬਾਅਦ ਮਿਲਦੇ ਨੇ ਚਾਰ ਕੰਦੇ
ਜਿਉਂਦੇ ਜੀ ਅਸੀਂ ਇਕ ਨੂੰ ਤਰਸ ਜਾਂਦੇ ਆ
Create Wallpaper for this quote
|
|
ਦਿਨ ਢੱਲਦਾ ਸਾਨੂੰ ਵੇਖਣ ਦੇ.. ਤੂੰ ਚੱੜ੍ਹਦਾ ਸੂਰਜ ਤੱਕਿਆ ਕਰ..
ਰੋਣੇ ਨੂੰ ਅਸੀਂ ਬਥੇਰੇ ਆ.. ਤੂੰ ਜਿਉਂਣ ਜੋਗੀਏ ਹੱਸਿਆ ਕਰ.
Create Wallpaper for this quote
|
|
ਸਾਲਾਂ ਤੋਂ ਮਰੇ ਹੋਏ ਨੂੰ ਜਿਉਂਦਾ ਕਿੰਝ ਕਰਨਾ..
ਉਹ ਜਾਣਦਾ ਦੀਵੇ ਅੰਦਰ ਸੂਰਜ ਨੂੰ ਕਿੰਝ ਭਰਨਾ..
Create Wallpaper for this quote
|
|
ਨੀਵੇਂ ਰਹਿ ਕੇ ਚੱਲ ਬੰਦਿਆਂ ਸਮੇਂ ਦੀ ਸੱਟ ਕਰਾਰੀ ਆ ,
ਆਪਣੇ ਦਮ ਤੇ ਜਿਉਂਣਾ ਮਾੜਾ ਨਹੀਂ ,ਪਰ ਬਹੁਤੀ "ਮੈਂ"ਵੀ ਮਾੜੀ ਆ".
Create Wallpaper for this quote
|
|
ਕਦਰ ਕਰਿਆ ਕਰੋ ਰੱਬ ਦੀਆਂ ਦਿੱਤੀਆਂ ਦਾਤਾਂ ਦੀ
ਦੁੱਖੀ ਤਾਂ ਸਾਰਾ ਜਹਾਨ ਏ
ਇੱਥੇ ਉਹ ਵੀ ਜਿੰਦਗੀ ਜਿਉਂਦੇ ਨੇ
ਨੀਲੀ ਛੱਤਰੀ ਹੀ ਜਿਨ੍ਹਾਂ ਦਾ ਮਕਾਨ ਏ
Create Wallpaper for this quote
|
|
ਉਮੀਦਾਂ ਨਾਲ ਬਨਿਆਂ ਪਰਿੰਦਾ ਏ ਇਨਸਾਨ
ਜ਼ਖ਼ਮੀ ਵੀ ਉਮੀਦਾਂ ਤੋਂ ਹੁੰਦਾ ਜਿਉਂਦਾ ਵੀ ਉਮੀਦਾਂ ਤੇ
Create Wallpaper for this quote
|
|
ਨਾਸਮਝੀ
ਬਹੁਤੇ ਲੋਕ
ਜ਼ਿੰਦਗੀ ਨੂੰ ਇਸੇ ਤਰਾਂ ਜਿਉਂਦੇ ਹਨ
ਜਿਵੇਂ ਬੱਚੇ
ਨਹਾ ਤਾ ਲੈਂਦੇ ਹਨ
ਪਰ ਮੂੰਹ ਧੋਂਣਾ ਭੁੱਲ ਜਾਂਦੇ ਹਨ
Create Wallpaper for this quote
|
|
ਪੁੱਛਿਆ ਹਾਲ ਸ਼ਹਿਰ ਦਾ ਤਾਂ ਸਿਰ ਝੁਕਾ ਕੇ ਬੋਲੇ
ਲੋਕ ਤਾਂ ਜਿਉਂਦੇ ਨੇ ਜਮੀਰ ਦਾ ਪਤਾ ਨਹੀਂ
Create Wallpaper for this quote
|
|
ਜਿਹੜਾ ਇਨਸਾਨ ਵੱਡਾ ਦਿਲ ਕਰਕੇ ਜ਼ਿੰਦਗੀ ਜਿਉਂਦਾ ਹੈ
ਓਹਨੂੰ ਧੋਖੇ ਵੀ ਵੱਡੇ ਹੀ ਮਿਲਦੇ ਹਨ
Create Wallpaper for this quote
|
|
ਜਿਉਂ ਰਿਹਾ ਹੈ ਸੱਜਣਾ ਤੂੰ ਕੱਪੜੇ ਬਦਲ ਬਦਲ ਕੇ
ਇਕ ਦਿਨ ਇਕ ਕੱਪੜੇ ਚ ਲੈ ਜਾਣਗੇ ਤੈਨੂੰ ਮੋਢੇ ਬਦਲ ਕੇ
Create Wallpaper for this quote
|
|
ਕੋਈ ਗਜ਼ਲ ਦਾ ਮੁੱਖੜਾ ਵੀ ਨਜ਼ਰ ਨਹੀਂ ਆਉਂਦਾ
ਕਲਮ ਅਸਾਡੀ ਨੂੰ ਲਿਖੇ ਬਿਨ ਸਬਰ ਨਹੀਂ ਆਉਂਦਾ
ਵਾਹ ਜਿਉਂਦਿਆਂ ਜੀਅ ਹੋਣ ਇਕੱਠੇ ਮਰਨ ਦੇ ਵਾਅਦੇ
ਮਰਿਆਂ ਪਿੱਛੋਂ ਸਿਵਿਆਂ ਤੀਕ ਕੋਈ ਮਗਰ ਨਹੀਂ ਆਉਂਦਾ
Create Wallpaper for this quote
|
|
ਤੁਸੀ ਇਸ ਲਈ ਜਿਉਂਦੇ ਹੋ ਕੇ
ਪਿਆਰ ਕਰਨਾ ਸਿੱਖ ਸਕੋ
ਤੁਸੀ ਪਿਆਰ ਕਰਦੇ ਹੋ
ਤਾ ਜੋ ਜਿਉਣਾ ਸਿੱਖ ਸਕੋ
Create Wallpaper for this quote
|
|
*ਜੇ ਇੱਕ ਕਿਰਲੀ ਇਹ ਕਰ ਸਕਦੀ ਐ ਤਾਂ ਅਸੀਂ ਕਿਉਂ ਨਹੀਂ?*
ਇਹ ਜਪਾਨ ਵਿੱਚ ਵਾਪਰੀ ਸੱਚੀ ਘਟਨਾ ਹੈ।
ਆਪਣੇ ਮਕਾਨ ਦਾ ਨਵੀਨੀਕਰਨ ਕਰਨ ਲਈ ਇੱਕ ਜਪਾਨੀ ਆਪਣੇ ਮਕਾਨ ਦੀ ਲੱਕੜੀ ਦੀ ਕੰਧ ਤੋੜ ਰਿਹਾ ਸੀ ਜੋ ਲੱਕੜ ਦੇ ਦੋ ਫੱਟਿਆਂ ਵਿਚਕਾਰ ਖਾਲੀ ਜਗ੍ਹਾ ਰੱਖ ਕੇ ਬਣਾਈ ਹੁੰਦੀ ਹੈ ਭਾਵ ਕੰਧ ਅੰਦਰ ਤੋਂ ਖਾਲੀ ਹੁੰਦੀ ਐ।
ਜਦ ਉਹ ਲੱਕੜ ਦੀ ਕੰਧ ਨੂੰ ਤੋੜਨ ਲਈ ਚੀਰ ਫਾੜ ਕਰ ਰਿਹਾ ਸੀ ਤਾਂ ਉਸ ਨੇ ਦੇਖਿਆ ਕਿ ਕੰਧ ਦੇ ਅੰਦਰ ਲੱਕੜੀ ਦੇ ਫੱਟੇ ਤੇ ਇੱਕ ਕਿਰਲੀ ਚਿਪਕੀ ਹੋਈ ਸੀ ਜਿਸ ਦੇ ਇੱਕ ਪੈਰ ਵਿੱਚ ਮੇਖ ਠੁਕੀ ਹੋਈ ਸੀ ਜੋ ਮਕਾਨ ਬਣਾਉਣ ਸਮੇਂ ਪੰਜ ਸਾਲ ਪਹਿਲਾਂ ਠੋਕੀ ਗਈ ਸੀ ਤੇ ਏਸੇ ਕਰਕੇ ਕਿਰਲੀ ਹਿੱਲ ਨਹੀਂ ਸਕਦੀ ਸੀ।
ਉਸ ਨੂੰ ਬੜੀ ਹੈਰਾਨੀ ਹੋਈ ਕਿ ਬਿਨਾਂ ਕਿਸੇ ਹਿਲਜੁਲ ਦੇ ਇਹ ਕਿਰਲੀ ਕੰਧ ਦੇ ਅੰਦਰ ਹਨੇਰੇ ਵਿੱਚ ਆਪਣੀ ਖੁਰਾਕ ਕਿੱਥੋਂ ਲੈਂਦੀ ਰਹੀ ਤੇ ਜਿਉਂਦੀ ਕਿਵੇਂ ਰਹੀ ਹੋਵੇਗੀ। ਵਾਕਿਆ ਈ ਇਹ ਜਗਿਆਸਾ ਚੌਂਕਾ ਦੇਣ ਵਾਲੀ ਸੀ ਤੇ ਸਮਝ ਤੋਂ ਪਰੇ ਸੀ।
ਹੁਣ ਉਸ ਨੇ ਇਹ ਦੇਖਣ ਲਈ ਕਿ ਇਹ ਕਿਰਲੀ ਹੁਣ ਤੱਕ ਕਿਵੇਂ ਇੱਕ ਥਾਂ ਤੇ ਰਹਿ ਕੇ ਖੁਰਾਕ ਲੈਂਦੀ ਰਹੀ ਤੇ ਕੀ ਕਰਦੀ ਰਹੀ, ਆਪਣਾ ਕੰਮ ਰੋਕ ਦਿੱਤਾ ਤੇ ਪਾਸੇ ਬੈਠ ਕੇ ਗਿਆ।
ਕੁੱਝ ਸਮੇਂ ਬਾਅਦ ਪਤਾ ਨਹੀਂ ਕਿੱਥੋਂ ਇੱਕ ਦੂਜੀ ਕਿਰਲੀ ਆਪਣੇ ਮੂੰਹ ਵਿੱਚ ਭੋਜਨ ਲੈ ਕੇ ਆਈ ਤੇ ਉਸ ਨੂੰ ਖੁਆਉਣ ਲੱਗ ਪਈ।
ਉਫ਼! ਉਹ ਸੁੰਨ ਹੋ ਗਿਆ ਤੇ ਇਹ ਦ੍ਰਿਸ਼ ਉਸ ਦੇ ਅੰਦਰ ਤੱਕ ਦਿਲ ਨੂੰ ਛੂ ਗਿਆ।
ਇਕ ਕਿਰਲੀ ਮੁਸੀਬਤ ਵਿੱਚ ਫਸੀ ਦੂਜੀ ਕਿਰਲੀ ਨੂੰ ਪਿਛਲੇ ਪੰਜਾਂ ਸਾਲਾਂ ਤੋਂ ਭੋਜਨ ਖੁਆ ਰਹੀ ਸੀ।
ਦੂਸਰੀ ਕਿਰਲੀ ਨੇ ਆਪਣੇ ਸਾਥੀ ਨੂੰ ਬਚਾਉਣ ਲਈ ਉਮੀਦ ਨਹੀਂ ਛੱਡੀ ਸੀ ਤੇ ਪਿਛਲੇ ਪੰਜ ਸਾਲਾਂ ਤੋਂ ਭੋਜਨ ਕਰਾ ਰਹੀ ਸੀ।
ਅਜੀਬ ਹੈ ਇੱਕ ਛੋਟਾ ਜਿਹਾ ਜੀਵ ਜੇ ਇਹ ਕਰ ਸਕਦਾ ਹੈ ਤਾਂ ਇੱਕ ਮਨੁੱਖ ਜਿਸ ਨੂੰ ਪ੍ਰਮਾਤਮਾ ਨੇ ਸਰਵੋਤਮ ਬਣਾਇਆ ਹੈ ਉਹ ਕਿਉਂ ਨਹੀਂ ਕਰ ਸਕਦਾ?
*ਕ੍ਰਿਪਾ ਕਰਕੇ ਆਪਣੇ ਪਿਆਰੇ ਲੋਕਾਂ ਨੂੰ ਕਦੇ ਵੀ ਨਾ ਛੱਡੋ। ਤਕਲੀਫ਼ ਸਮੇਂ ਕਿਸੇ ਨੂੰ ਪਿੱਠ ਨਾ ਦਿਖਾਓ। ਚੰਗੇ ਮਾੜੇ ਦਿਨ ਕਿਸੇ ਤੇ ਵੀ ਆ ਸਕਦੇ ਹਨ ਤੇ ਹਾਲਾਤ ਕਦੋਂ ਵੀ ਬਦਲ ਸਕਦੇ ਹਨ।*
ਕੁਦਰਤ ਨੇ ਆਪਣੀਆਂ ਉਂਗਲੀਆਂ ਤੇ ਅੰਗੂਠੇ ਵਿਚਕਾਰ ਜਗ੍ਹਾ ਸ਼ਾਇਦ ਇਸ ਲਈ ਹੀ ਛੱਡੀ ਹੈ ਤਾਂ ਕਿ ਕਿਸੇ ਲੋੜਵੰਦ ਦੀ ਬਾਂਹ ਫੜੀ ਜਾ ਸਕੇ।
ਅੱਜ ਤੁਸੀਂ ਸਾਥ ਦਿਓ ਕੱਲ੍ਹ ਨੂੰ ਕੋਈ ਤੁਹਾਨੂੰ ਵੀ ਸਾਥ ਦੇਣ ਲਈ ਆਵੇਗਾ।
*ਧਰਮ ਚਾਹੇ ਕੋਈ ਵੀ ਹੋਵੇ ਬੱਸ ਚੰਗੇ ਇਨਸਾਨ ਬਣੋ, ਪ੍ਰਮਾਤਮਾ ਆਪਣੇ ਕਰਮ ਦੇਖਦੈ ਧਰਮ ਨਹੀਂ।*
Create Wallpaper for this quote
|
|
ਹਾਲਾਤ ਬਣਦੇ ਨੇ ਤਦ ਹੀ ਸਮੱਸਿਆ
ਸਮੱਸਿਆ ਦੇ ਸੰਗ ਜਦ ਲੜਨਾ ਨਹੀਂ ਆਉਂਦਾ
ਇਹ ਮੇਰੀ ਹੈ ਮਰਜੀ ਮੇਰਾ ਫੈਸਲਾ ਹੈ
ਮੈਂ ਰੋ ਰੋ ਕੇ ਤੁਰਦਾ ਜਾਂ ਹੱਸ ਕੇ ਜਿਉਂਦਾ
Create Wallpaper for this quote
|
|
ਜਿਉਂਦਾ ਰਹੇ ਵਿਚੋਲਾ ਜਿਹਨੇ ਦੱਸ ਤੇਰੀ ਪਈ ਆ
ਤੇਰੀ ਮੇਰੀ ਜੋੜੀ ਜਿਵੇਂ ਦੁੱਧ ਤੇ ਮਲਾਈ ਆ
Create Wallpaper for this quote
|
|
ਮੇਰੀ ਜਿੰਦਗੀ ਦੇ ਦੋ ਹੀ ਮਕਸਦ ਨੇ .. ਤੇਰੇ ਉੱਤੇ ਜਿਉਂਦੇ ਜੀ ਮਰ ਜਾਣਾ .. ਤੇ ਦੂਜਾ ਮਰਦੇ ਦਮ ਤੱਕ ਤੈਨੂੰ ਚਾਹੁਣਾ
Create Wallpaper for this quote
|
|
ਜੋਸ਼ ਚ ਆ ਕੇ ਕੋਈ ਜਵਾਨੀ ਤੋਂ ਪਹਿਲਾਂ ਨਾ ਮਰਿਓ ਇਹ ਬਹੁਤ ਸੋਹਣਾ ਵਕ਼ਤ ਹੈ ਜ਼ਿੰਦਗੀ ਦਾ ਪਰ ਕਦੇ ਵੀ ਏਸ ਉਮਰ ਦਿਲ ਨਾ ਲਾਇਓ ਦਿਲ ਟੁੱਟਣ ਤੇ ਬੜਾ ਦਰਦ ਹੁੰਦਾ ਇਹ ਦਰਦ ਸਿਹਾ ਨਹੀ ਜਾਂਦਾ ਬੰਦਾ ਜਿਉਂਦਾ ਹੀ ਮਰ ਜਾਂਦਾ ਵੇ ਕੋਈ ਭੁੱਲ ਕੇ ਵੀ ਇਸ਼ਕ਼ ਨਾ ਕਰਿਓ ਵੇ ਕੋਈ ਇਸ਼ਕ਼ ਨਾ ਕਰਿਓ,,
Create Wallpaper for this quote
|
|
ਖੁਸ਼ੀ ਉਹਨਾਂ ਨੂੰ ਨਹੀਂ ਮਿਲਦੀ, ਜੋ ਜ਼ਿੰਦਗੀ ਨੂੰ ਆਪਣੀਆਂ ਸ਼ਰਤਾਂ ਨਾਲ ਜਿਉਂਦੇ ਨੇਂ ਖੁਸ਼ੀ ਉਹਨਾਂ ਨੂੰ ਮਿਲਦੀ ਹੈ, ਜੋ ਦੂਜਿਆਂ ਦੀ ਖੁਸ਼ੀ ਲਈ ਆਪਣੀ ਜ਼ਿੰਦਗੀ ਦੀਆਂ ਸ਼ਰਤਾਂ ਨੂੰ ਬਦਲ ਦਿੰਦੇ ਹਨ ,
Create Wallpaper for this quote
|
|
ਇੱਥੇ ਮਤਲਬ ਕਰਕੇ ਯਾਰੀਆਂ ਲੱਗਦੀਆਂ ਨੇ ਸੱਜਣਾ
ਇੱਥੇ ਕੋਈ ਕਿਸੇ ਨੂੰ ਚਾਹੁੰਦਾ ਨੀ
ਜਦੋਂ ਤੱਕ ਮਤਲਬ ਨਾ ਨਿਕਲ ਜਾਏ ਨਾ
ਉਦੋਂ ਤੱਕ ਯਾਰ ਵੀ ਤੁਹਾਡੇ ਬਿਨਾਂ ਜਿਉਂਦਾ ਨੀ
Create Wallpaper for this quote
|
|
ਉਹ ਖਿੜ ਖਿੜ ਹੱਸੇ
ਜਿਉਂ ਸਾਉਣ ਮਹੀਨੇ
ਮੀਂਹ ਪਿਆ ਵਰਸੇ ..
Create Wallpaper for this quote
|
|
ਚੰਨ ਚਮਕ-ਚਮਕ ਹੱਸਦਾ ਰਿਸ਼ਮਾਂ ਨੂੰ ਮਾਣ ਹੋਵੇ,
ਜੀਹਦੇ ਕਰਕੇ ਇਸ਼ਕ ਜਿਉਂਦਾ ਜੀ ਚਕੋਰ ਦੇ ਨੇ ਅੱਖਰ ।
Create Wallpaper for this quote
|
|
ਜਿਉਂਦੇ ਰਹਿਣ ਲਈ ਸਬਰ, ਸੰਤੋਖ ਅਤੇ ਹੌਸਲਾ ਜ਼ਰੂਰੀ ਹਨ ਪਰ ਇਨ੍ਹਾਂ ਦੀ ਪ੍ਰਾਪਤੀ ਦੁੱਖ ਤੋਂ ਬਿਨਾ ਸੰਭਵ ਨਹੀਂ |
Create Wallpaper for this quote
|
|
ਜ਼ਿੰਦਗੀ ਬਹੁਤ ਛੋਟੀ ਹੈ ਸੱਜਣਾ
ਜਿਉਂ ਜਿਉਂ ਸਮਝ ਆਉਂਦੀ ਹੈ
ਖ਼ਤਮ ਹੁੰਦੀ ਜਾਂਦੀ ਹੈ
Create Wallpaper for this quote
|
|
ਲੋਕ ਕਹਿੰਦੇ ਹੈ ਕਿ ਔਰਤ ਦੀ ਉੱਮਰ ਤੇ ਮਰਦਾਂ ਦੀ ਕਮਾਈ ਕਦੇ ਨਹੀਂ ਪੁੱਛਣੀ ਚਾਹੀਦੀ ਉਸਦਾ ਕਾਰਨ ਇਹ ਹੈ ਕਿ ਔਰਤ ਕਦੀ ਖੁਦ ਲਈ ਨਹੀਂ ਜਿਉਂਦੀ ਤੇ ਮਰਦ ਕਦੀ ਖੁਦ ਲਈ ਨਹੀਂ ਕਮਾਉਂਦਾ।
Create Wallpaper for this quote
|
|
ਹੋਰ ਗੱਲਾਂ ਤੇਨੁ ਬੜੀਆਂ ਆਉਂਦਿਆ “I LOVE YOU” ਕਹਿਨ ਲੱਗੇ ਕਿਉਂ ਡਰਦੀ ਏ ,, ਜਿਉਂਦੀ ਰਹੇ ਤੇਰੀ ਛੋਟੀ ਭੈਣ ਪਿਆਰੀ ਮੈਨੂ ਨਿਤ msgs ਤੇ “jiju jiju ” ਕਰਦੀ ਏ !!
Create Wallpaper for this quote
|
|
ਉਹ ਦਿਲ ਹੀ ਕੀ
ਜਿਹੜਾ ਤੇਰੇ ਮਿਲਣ ਦੀ ਦੁਆ ਨਾ ਕਰੇ
ਮੈਂ ਤੈਨੂੰ ਭੁੱਲ ਕੇ ਜਿਉਂਦਾ ਰਹਾਂ
ਖੁਦਾ ਨਾ ਕਰੇ
Create Wallpaper for this quote
|
|
ਜਿਉਂਦੇ ਜੀ ਹੀ ਮੌਤ ਦਾ ਇਹਸਾਸ ਹੋਇਆ
ਤੇ ਉਹ ਪੁੱਛਦੇ ਨੇ ਮੁਹੱਬਤ ਚ ਕੀ ਖ਼ਾਸ ਹੋਇਆ
Create Wallpaper for this quote
|
|
ਨਾ ਮਾਰੋ ਪਾਣੀ ਵਿੱਚ ਪੱਥਰ
ਉਸ ਪਾਣੀ ਨੂੰ ਵੀ ਕੋਈ ਪੀਂਦਾ ਹੋਵੇਗਾ
ਆਪਣੀ ਜਿੰਦਗੀ ਨੂੰ ਹੱਸ ਕਿ ਗੁਜਾਰੋ ਯਾਰੋ
ਤੁਹਾਨੂੰ ਵੇਖ ਕੇ ਵੀ ਕੋਈ ਜਿਉਂਦਾ ਹੋਵੇਗਾ
Create Wallpaper for this quote
|
|
ਸਾਲਾਂ ਤੋਂ ਮਰੇ ਹੋਏ ਨੂੰ ਜਿਉਂਦਾ ਕਿੰਝ ਕਰਨਾ
ਉਹ ਜਾਣਦਾ ਦੀਵੇ ਅੰਦਰ ਸੂਰਜ ਨੂੰ ਕਿੰਝ ਭਰਨਾ
Create Wallpaper for this quote
|
|
ਜੇ ਮੇਰੇ ਨਾਲ ਵਾਸਤਾ ਹੀ ਨਈਂ ਰੱਖ਼ਣਾ ਤਾਂ ਨਜਰ ਕਿਉਂ ਰੱਖਦੇ ਹੋ
ਕਿਸ ਹਾਲ ਚੋ ਜਿਉਂਦੇ ਆ ਤੁਸੀ ਖਬਰ ਕਿਉ ਰੱਖਦੇ ਹੋ
Create Wallpaper for this quote
|
|