ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 17 status
ContentWallpapers
ਖੁਸ ਤਾਂ ਉਹ ਰਹਿੰਦੇ ਨੇ ਜੋ ਜਿਸਮਾਂ ਨੂੰ ਪਿਆਰ ਕਰਦੇ ਨੇ
ਰੂਹ ਨਾਲ ਪਿਆਰ ਕਰਨ ਵਾਲਿਆ ਨੂੰ ਤਾਂ ਮੈਂ ਅਕਸਰ ਤੜਫਦੇ ਹੀ ਦੇਖਿਆ ਹੈ !!

Create Wallpaper for this quote
Sad Punjabi wallpaper
ਲੱਗਦਿਆ ਕੋੜੇ ਖਰੇ ਅਾ ਜੁਬਾਨ ਤੋ ,,, ☞ਯਾਰ ਨੇ ਪਿਆਰੇ ਸਾਨੂੰ ਜਹਾਨ ਤੋਂ ,,,
ਜਿਸਮਾ ਨਾਂ ਅੱਖਾਂ ਕਰਦੇ ਨਾ ਤੱਤੀਆਂ ☀ ,,Yaaran ☜ ਜਿਹੇ ਯਾਰ ਮਿਲੇ ਨਾ ਦੁਕਾਨ ਤੋ...

Create Wallpaper for this quote
ਜਿਵੇਂ ਜਿਸਮਾਂ ਨਾਲ ਸਾਹ, ਜਿਵੇਂ ਬੇੜੀ ਨਾਲ ਮਲਾਹ,
ਜਿੱਦਾਂ ਫੁੱਲਾਂ ਚ' ਮਹਿਕ ਨੂੰ, ਕੋਈ ਬੰਦ ਕਰਦੇ,
ਅਸੀਂ ਏਦਾਂ ਤੈਨੂੰ ਸੋਹਣੀਏ, ਪਸੰਦ ਕਰਦੇ..

Create Wallpaper for this quote
ਦੁਨੀਆ ਜਿਸਮਾਂ ਅਤੇ ਪੈਸੇ ਦੀ ਮੰਡੀ ਬਣ ਗਈ,
ਪਿਆਰ ਤਾਂ ਹੁਣ ਇਕੱਲਾ ਮਾਵਾਂ ਦੇ ਦਿਲਾਂ ਵਿੱਚ ਰਹਿ ਗਿਆ ।

Create Wallpaper for this quote
ਸਿਆਣਪ ਦੀਆਂ ਗੱਲਾਂ  wallpaper
ਅੱਜ ਕੱਲ ਤੇ ਜਿਸਮਾਂ ਦੇ ਮੇਲੇ ਲੱਗਦੇ ਨੇ ,
ਸੱਚਾ ਪਿਅਾਰ ਕਰਨੇ ਵਾਲਿਅਾਂ ਦੇ ਤਾਂ ਹੰਝੂ ਵੱਗਦੇ ਨੇ

Create Wallpaper for this quote
ਬੜੇ ਬੇਦਰਦ ਨੇ ਲੋਕ ਦਿਲ ਤੋੜਨ ਤੋਂ ਕੋੲੀ ਡਰਦਾ ਹੀ ਨਹੀ ਜਿਸਮਾਂ ਦੀ ਭੁੱਖ ਵਿੱਚ ਫਿਰਦੇ ਨੇ ਸਾਰੇ ਰੂਹਾਂ ਨਾਲ ਕੋੲੀ ਪਿਅਾਰ ਕਰਦਾ ਹੀ ਨਹੀ

Create Wallpaper for this quote
ਹਰ ਇੱਕ ਦੀ ਖਵਾਇਸ਼ ਪੂਰੀ ਨੀ ਹੁੰਦੀ ਜਿਸਮਾਂ ਦੀ ਦੂਰੀ ਦੂਰੀ ਨੀਂ ਹੁੰਦੀ.
ਸਾਹਾਂ ਵਿਚ ਵੱਸ ਗਏ ਸੱਜਣਾਂ ਦੀ ਸੀਨੇ ਲੱਗਣੀ ਫੋਟੋ ਜਰੂਰੀ ਨੀ ਹੁੰਦੀ.!!

Create Wallpaper for this quote
punjabi thoughts for school students
ਪਿੱਪਲ ਦੀ ਛਾਂ ਮਾਣਦੇ ਬੋਹੜਾ ਜਹੇ ਬੰਦੇ ਸੀ ਰੂਹਾ ਦੇ ਪਾਕ ਪਵਿੱਤਰ ਜਿਸਮਾਂ ਤੋ ਗੰਦੇ ਸੀ.
ਅੱਜ ਬੋਹੜ ਨਾ ਲੱਭਦਾ ਪਿੱਪਲ ਬੜੇ ਮੋਟੇ ਨੇ ਜਿਸਮਾਂ ਤੋ ਸਾਫ਼ ਹੋ ਗੲੇ ਰੂਹਾਂ ਦੇ ਖੋਟੇ ਨੇ.!!

Create Wallpaper for this quote
ਘੈਂਟ ਸਟੇਟਸ  wallpaper
ਪਿੱਪਲ ਦੀ ਛਾਂ ਮਾਣਦੇ ਬੋਹੜਾ ਜਹੇ ਬੰਦੇ ਸੀ...
ਰੂਹਾ ਦੇ ਪਾਕ ਪਵਿੱਤਰ ਜਿਸਮਾ ਤੋ ਗੰਦੇ ਸੀ....
ਅੱਜ ਬੋਹੜ ਨਾ ਲੱਭਦਾ ਪਿੱਪਲ ਬੜੇ ਮੋਟੇ ਨੇ..
ਜਿਸਮਾ ਤੋ ਸਾਫ਼ ਹੋ ਗੲੇ ਰੂਹਾ ਦੇ ਖੋਟੇ ਨੇ ..


Create Wallpaper for this quote
ਇਸ਼ਕ਼ ਜਿਸਮਾਂ ਦਾ ਹੋਵੇ ਤਾਂ ਉਸਦੀ ਬੁਨਿਆਦ ਕੋਈ ਨਾ
ਇਸ਼ਕ਼ ਰੂਹਾਂ ਦਾ ਹੋਵੇ ਤੇ ਗੱਲ ਹੋਰ ਹੈ
ਜੇ ਮੇਲ ਦੋ ਦਿਲਾਂ ਦਾ ਹੋ ਜਾਵੇ ਤਾਂ ਗੱਲ ਹੋਰ ਹੈ.!!

Create Wallpaper for this quote
valentine day funny status punjabi
punjabi valentine day status
ਓਥੇ ਜਿਸਮਾਂ ਦਾ ਕਿ ਏ
ਜਿਥੇ ਹੋਣ ਰੂਹਾਂ ਨਾਲ ਰੂਹਾਂ ਮਿਲੀਆਂ


Create Wallpaper for this quote
ਜਿਸਮਾਂ ਤੇ ਨੀ ਰੁੱਕਦੀ ਆਕੇ ਸੋਚ ਕਦੇ ਸੱਚੇ ਸਰਦਾਰ ਦੀ
ਮਾਪਿਆਂ ਨੂੰ ਮਾਨ ਹੁੰਦਾ ਓਹਨਾ ਧੀਆਂ ਤੇ ਜੋ ਪੱਤ ਰੱਖਦੀਆਂ ਪਰਿਵਾਰ ਦੀ


Create Wallpaper for this quote
thoughts punjabi vich
ਅੱਜ ਕੱਲ ਤੇ ਜਿਸਮਾਂ ਦੇ ਮੇਲੇ ਲੱਗਦੇ ਨੇ ,ਸੱਚਾ ਪਿਅਾਰ ਕਰਨੇ ਵਾਲਿਅਾ ਦੇ ਤਾਂ ਹੰਝੂ ਵੱਗਦੇ ਨੇ

Create Wallpaper for this quote
ਕੈਸਾ ਇਹ ਜਿਸਮਾਨੀ ਇਸ਼ਕ ਜੋ ਜਵਾਨੀ ਖਾ ਚੱਲਾ
ਹੱਕ ਰੂਹਾਂ ਦੇ ਛੱਡ ਪਿਆਰ ਜੜੋਂ ਮੁਕਾ ਚੱਲਾ


Create Wallpaper for this quote
ਦੁਨੀਆਂ ਦੇ ਵਿੱਚ ਅਕਸਰ ਲੋਕੀ
ਪਿਆਰ ਦੇ ਚੱਕਰਾਂ ਚ ਫਸਦੇ ਨੇ
ਸੱਚਾਈ ਤਾਂ ਇਹੀ ਆ ਸੱਜਣਾ
ਰੂਹਾਂ ਨੂੰ ਘੱਟ ਜਿਸਮਾਂ ਨੂੰ ਪਸੰਦ ਕਰਦੇ ਨੇ


Create Wallpaper for this quote
ਮੋਹੁੱਬਤ ਇੱਕ ਅਲੱਗ ਅਹਿਸਾਸ ਏ
ਰੂਹਾਨੀ ਜਜ਼ਬਿਆਂ ਨਾਲ ਭਰਪੂਰ
ਜਿਸਮਾਨੀ ਰਿਸ਼ਤਿਆਂ ਤੋਂ ਕੋਹਾਂ ਦੂਰ

Create Wallpaper for this quote
ਮੈਨੂੰ ਅੱਜ ਤੱਕ ਸਮਝ ਨੀ ਆਈ ਇਸ ਦੁਨੀਆ ਦਾਰਾ ਦੀ
ਮਤਲਬ ਲਈ ਬੁਲਾਉਂਦੇ ਜਦ ਲੋੜ ਹੁੰਦੀ ਏ ਕੰਮਾ ਕਾਰਾ ਦੀ
ਨਾਂ ਕੋਈ ਦਿਲੋ ਚਾਹੁੰਦਾ ਬਸ ਜਿਸਮਾਨੀ ਭੁੱਖ ਏ ਹੁਣ ਪਿਆਰਾਂ ਦੀ
ਹੀਰਾਂ ਵਾਲਿਆ ਸਦਾ ਸਲਾਮਤ ਰਹੇ ਯਾਰੀ ਮੇਰੇ ਰੱਬ ਵਰਗਿਆਂ ਯਾਰਾਂ ਦੀ

Create Wallpaper for this quote

Recent Punjabi Searches